ਪੜਚੋਲ ਕਰੋ

IS ਦੀ ਹਿਮਾਇਤ ਕਰਨੀ ਮਾਡਲ ਨੂੰ ਪਈ ਮਹਿੰਗੀ

ਲੰਡਨ : ਬਰਤਾਨੀਆ ਦੀ ਪੁਲਿਸ ਨੇ ਆਈ ਐਸ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਇੱਕ ਮਹਿਲਾ ਮਾਡਲ ਨੂੰ ਗ੍ਰਿਫ਼ਤਾਰ ਕੀਤਾ ਹੈ। 27 ਸਾਲ ਦੀ ਕਿੰਬਲੇ ਮਾਈਨਰਸ ਨਾਮਕ ਇਸ ਮਾਡਲ ਉੱਤੇ ਕਾਫ਼ੀ ਸਮੇਂ ਤੋਂ ਪੁਲਿਸ ਦੀ ਨਜ਼ਰ ਸੀ। ਪੁਲਿਸ ਅਨੁਸਾਰ ਇਹ ਮਾਡਲ ਸੋਸ਼ਲ ਮੀਡੀਆ ਰਾਹੀਂ ਆਈ ਐਸ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਸੀ। ਪੁਲਿਸ ਦਾ ਦਾਅਵਾ ਹੈ ਕਿ ਇਹ ਮਾਡਲ ਆਈ ਐਸ ਦੇ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਕਰਦੀ ਸੀ ਜਿਸ ਤੋਂ ਬਾਅਦ ਬਰਤਾਨੀਆ ਦੀਆਂ ਸੁਰੱਖਿਆ ਏਜੰਸੀਆਂ ਨੇ ਉਸ ਉੱਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਆਖ਼ਰਕਾਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਬਰਤਾਨੀਆ ਦੇ ਮੀਡੀਆ ਅਨੁਸਾਰ ਕਿੰਬਲੇ ਨੇ ਆਪਣਾ ਨਾਮ ਬਦਲ ਕੇ ਆਇਸ਼ਾ ਅੱਲ ਬਿਰਟਾਨੀਆ ਰੱਖ ਲਿਆ ਸੀ। ਇਸ ਤੋਂ ਇਲਾਵਾ ਉਹ ਆਪਣੇ ਫੇਸ ਬੁੱਕ ਪੇਜ ਉੱਤੇ ਹਥਿਆਰਾਂ ਅਤੇ ਮੁਸਲਿਮ ਮਹਿਲਾਵਾਂ ਦੀਆਂ ਤਸਵੀਰਾਂ ਪੋਸਟ ਕਰਦੀ ਸੀ। ਪੁਲਿਸ ਨੇ ਕਿੰਬਲੇ ਦੇ ਘਰ ਉੱਤੇ ਵੀ ਛਾਪਾ ਮਾਰਿਆ ਹੈ। ਫ਼ਿਲਹਾਲ ਉਸ ਨੂੰ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ ਹੈ ਪਰ ਫਿਰ ਉਸ ਉਤੇ ਸੁਰੱਖਿਆ ਏਜੰਸੀਆਂ ਦੀ ਨਜ਼ਰ ਬਣੀ ਹੋਈ ਹੈ। ਦੂਜੇ ਪਾਸੇ ਕਿੰਬਲੇ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਕਿਸੇ ਨੇ ਝੂਠਾ ਫੇਸ ਬੁੱਕ ਆਈ ਡੀ ਬਣਾਇਆ ਅਤੇ ਉਸ ਉੱਤੇ ਇਤਰਾਜ਼ ਯੋਗ ਤਸਵੀਰਾਂ ਪੋਸਟ ਕੀਤੀਆਂ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

US-Israel Strike Iran: ਇਜ਼ਰਾਈਲ-ਅਮਰੀਕਾ ਦੇ ਹਮਲੇ 'ਚ ਸੁਪਰੀਮ ਲੀਡਰ ਖਾਮਨੇਈ ਦੀ ਮੌਤ
US-Israel Strike Iran: ਇਜ਼ਰਾਈਲ-ਅਮਰੀਕਾ ਦੇ ਹਮਲੇ 'ਚ ਸੁਪਰੀਮ ਲੀਡਰ ਖਾਮਨੇਈ ਦੀ ਮੌਤ
Israel Iran War : ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਬਿਆਨ ,ਕਿਹਾ -
Israel Iran War : ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਬਿਆਨ ,ਕਿਹਾ -"ਈਰਾਨ ਨੂੰ ਨਹੀਂ ਬਣਾਉਣ ਦੇਵਾਂਗੇ ਪ੍ਰਮਾਣੂ ਬੰਬ"  
Israel-Iran War : ਇਜ਼ਰਾਈਲ ਦਾ ਈਰਾਨ 'ਤੇ ਵੱਡਾ ਹਮਲਾ , ਤਹਿਰਾਨ 'ਚ ਧਮਾਕੇ ਅਤੇ ਅਸਮਾਨ 'ਚ ਧੂੰਏਂ ਦਾ ਗੁਬਾਰ
Israel-Iran War : ਇਜ਼ਰਾਈਲ ਦਾ ਈਰਾਨ 'ਤੇ ਵੱਡਾ ਹਮਲਾ , ਤਹਿਰਾਨ 'ਚ ਧਮਾਕੇ ਅਤੇ ਅਸਮਾਨ 'ਚ ਧੂੰਏਂ ਦਾ ਗੁਬਾਰ
ਨੋਟਾਂ ਨਾਲ ਭਰੇ ਜਹਾਜ਼ ਨਾਲ ਵਾਪਰਿਆ ਹਾਦਸਾ, 15 ਲੋਕਾਂ ਦੀ ਮੌਤ; ਮੱਚ ਗਈ ਹਫੜਾ-ਦਫੜੀ
ਨੋਟਾਂ ਨਾਲ ਭਰੇ ਜਹਾਜ਼ ਨਾਲ ਵਾਪਰਿਆ ਹਾਦਸਾ, 15 ਲੋਕਾਂ ਦੀ ਮੌਤ; ਮੱਚ ਗਈ ਹਫੜਾ-ਦਫੜੀ

ਵੀਡੀਓਜ਼

ਪੰਜਾਬ ਸੁਰੱਖਿਆ 'ਤੇ ਸਿਆਸੀ ਤੂਫ਼ਾਨ — ਜਾਖੜ ਨੇ ਘੇਰੀ ਮਾਨ ਸਰਕਾਰ
ਸਰਕਾਰ ਨੂੰ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ! ਜਾਖੜ ਦਾ ਵੱਡਾ ਦਾਅਵਾ
CM ਮਾਨ ਦੇ ਪੈਰਾਂ 'ਚ ਰੁਲ ਰਹੀ ਪੰਜਾਬ ਪੁਲਿਸ? ਜਾਖੜ ਦਾ ਤਿੱਖਾ ਵਾਰ
ਪੰਜਾਬ 'ਚ Law & Order ਖਤਮ! ਸੁਨੀਲ ਜਾਖੜ ਦਾ CM ਮਾਨ 'ਤੇ ਸਿੱਧਾ ਹਮਲਾ
ਪੰਜਾਬ 'ਚ ਕਿਉਂ ਵਧ ਰਿਹਾ ਕ੍ਰਾਈਮ? BJP ਪ੍ਰਧਾਨ ਸੁਨੀਲ ਜਾਖੜ ਭੜਕੇ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਬੋਹਰ 'ਚ ਨੌਜਵਾਨ 'ਤੇ ਤਲਵਾਰ ਨਾਲ ਹਮਲਾ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਅਬੋਹਰ 'ਚ ਨੌਜਵਾਨ 'ਤੇ ਤਲਵਾਰ ਨਾਲ ਹਮਲਾ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
Israel Iran War : ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਬਿਆਨ ,ਕਿਹਾ -
Israel Iran War : ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਬਿਆਨ ,ਕਿਹਾ -"ਈਰਾਨ ਨੂੰ ਨਹੀਂ ਬਣਾਉਣ ਦੇਵਾਂਗੇ ਪ੍ਰਮਾਣੂ ਬੰਬ"  
ਰਾਹੁਲ ਗਾਂਧੀ ਦੀ ਪੰਜਾਬ ਕਾਂਗਰਸ ਨੂੰ ਚੇਤਾਵਨੀ, ਕਿਹਾ- ਟੀਮ ਪਲੇਅਰ ਬਣੋ, ਨਹੀਂ ਤਾਂ ਠੀਕ ਕਰ ਦੇਵਾਂਗਾ
ਰਾਹੁਲ ਗਾਂਧੀ ਦੀ ਪੰਜਾਬ ਕਾਂਗਰਸ ਨੂੰ ਚੇਤਾਵਨੀ, ਕਿਹਾ- ਟੀਮ ਪਲੇਅਰ ਬਣੋ, ਨਹੀਂ ਤਾਂ ਠੀਕ ਕਰ ਦੇਵਾਂਗਾ
Amritsar ਪੁਲਿਸ ਦਾ ਵੱਡਾ ਖੁਲਾਸਾ, ਪੁਲਿਸ ਨੇ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ; 10 ਮੁਲਜ਼ਮ ਕਾਬੂ
Amritsar ਪੁਲਿਸ ਦਾ ਵੱਡਾ ਖੁਲਾਸਾ, ਪੁਲਿਸ ਨੇ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ; 10 ਮੁਲਜ਼ਮ ਕਾਬੂ
ਬਰਨਾਲਾ 'ਚ ਕਾਂਗਰਸ ਦੀ ਵੱਡੀ ਰੈਲੀ, ਖੜਗੇ ਤੇ ਰਾਹੁਲ ਗਾਂਧੀ ਹੋਣਗੇ ਸ਼ਾਮਲ
ਬਰਨਾਲਾ 'ਚ ਕਾਂਗਰਸ ਦੀ ਵੱਡੀ ਰੈਲੀ, ਖੜਗੇ ਤੇ ਰਾਹੁਲ ਗਾਂਧੀ ਹੋਣਗੇ ਸ਼ਾਮਲ
ਹੋਲੀ ਤੋਂ ਪਹਿਲਾਂ ਜਾਂ ਬਾਅਦ? ਕਦੋਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ
ਹੋਲੀ ਤੋਂ ਪਹਿਲਾਂ ਜਾਂ ਬਾਅਦ? ਕਦੋਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ
ਲੁਧਿਆਣਾ ‘ਚ 18 ਕਰੋੜ ਦਾ ਬੈਂਕ ਲੋਨ ਘਪਲਾ, 6 ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ
ਲੁਧਿਆਣਾ ‘ਚ 18 ਕਰੋੜ ਦਾ ਬੈਂਕ ਲੋਨ ਘਪਲਾ, 6 ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ
ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਟੁੱਟੀ ਲੱਤ; ਮੱਚਿਆ ਚੀਕ ਚੀਹਾੜਾ
ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਟੁੱਟੀ ਲੱਤ; ਮੱਚਿਆ ਚੀਕ ਚੀਹਾੜਾ
Embed widget