ਪੜਚੋਲ ਕਰੋ

ਦੁਨੀਆ ਦਾ ਸਭ ਤੋਂ ਵੀਰਾਨ ਆਈਲੈਂਡ, ਜਿੱਥੇ ਰਹਿੰਦੇ ਸਨ ਸਿਰਫ ਕੋਹੜ ਦੇ ਰੋਗੀ, ਕੀ ਤੁਸੀਂ ਜਾਣਦੇ ਹੋ ਇਹ ਤੱਥ?

Leprosy patients Island: ਸਾਡੇ ਸਮਾਜ ਵਿੱਚ ਕੋੜ੍ਹ (Leprosy) ਨੂੰ ਇੱਕ ਬਿਮਾਰੀ ਘੱਟ ਅਤੇ ਸਰਾਪ ਜ਼ਿਆਦਾ ਮੰਨਿਆ ਜਾਂਦਾ ਹੈ, ਇੱਥੋਂ ਤੱਕ ਕਿ ਕਿਹਾ ਜਾਂਦਾ ਹੈ ਕਿ ਰੱਬ ਨੇ ਕਿਸੇ ਮਾੜੇ ਕੰਮ ਦੀ ਸਜ਼ਾ ਦਿੱਤੀ ਹੈ।

Leprosy patients Island: ਸਾਡੇ ਸਮਾਜ ਵਿੱਚ ਕੋੜ੍ਹ (Leprosy) ਨੂੰ ਇੱਕ ਬਿਮਾਰੀ ਘੱਟ ਅਤੇ ਸਰਾਪ ਜ਼ਿਆਦਾ ਮੰਨਿਆ ਜਾਂਦਾ ਹੈ, ਇੱਥੋਂ ਤੱਕ ਕਿ ਕਿਹਾ ਜਾਂਦਾ ਹੈ ਕਿ ਰੱਬ ਨੇ ਕਿਸੇ ਮਾੜੇ ਕੰਮ ਦੀ ਸਜ਼ਾ ਦਿੱਤੀ ਹੈ। ਕੋੜ੍ਹ ਦੀ ਬਿਮਾਰੀ ਨੂੰ ਬਹੁਤ ਬੁਰਾ ਮੰਨਿਆ ਜਾਂਦਾ ਹੈ। ਭਾਰਤ ਵਿੱਚ ਇਸ ਬਿਮਾਰੀ ਨੂੰ ਲੈ ਕੇ ਵੱਖਰੀ ਸੋਚ ਹੈ। ਲੋਕ ਅਜਿਹੇ ਲੋਕਾਂ ਤੋਂ ਦੂਰ ਰਹਿੰਦੇ ਹਨ ਪਰ ਸਿਰਫ਼ ਭਾਰਤ ਵਿੱਚ ਹੀ ਨਹੀਂ, ਪੱਛਮੀ ਦੇਸ਼ਾਂ ਵਿੱਚ ਵੀ ਕੋੜ੍ਹ ਦੇ ਮਰੀਜ਼ਾਂ ਨਾਲ ਅਜਿਹਾ ਹੀ ਸਲੂਕ ਕੀਤਾ ਜਾਂਦਾ ਹੈ। ਯੂਰਪੀ ਦੇਸ਼ ਗ੍ਰੀਸ ਜਾਂ ਯੂਨਾਨ 'ਚ ਤਾਂ ਇੱਕ ਆਈਲੈਂਡ ਹੀ ਕੋੜ੍ਹ ਦੇ ਮਰੀਜ਼ਾਂ ਲਈ ਵੱਖ ਕਰ ਦਿੱਤਾ ਗਿਆ ਸੀ। 

Spinalonga ਨਾਮ ਦੇ ਆਈਲੈਂਡ ਬਾਰੇ ਤੁਸੀਂ ਸੁਣਿਆ ਹੋਵੇਾ। ਇਹ ਯੂਨਾਨ ਦਾ ਸਭ ਤੋਂ ਵੱਡਾ ਦੀਪ ਕ੍ਰੀਟ ਨੇੜੇ ਸਥਿਤ ਹੈ। ਅੱਜ ਦੇ ਸਮੇਂ 'ਚ ਭਾਵੇਂ ਇੱਥੇ ਕੋਈ ਨਹੀਂ ਰਹਿੰਦਾ ਪਰ ਇਸ ਥਾਂ  ਨੂੰ ਸਭ ਤੋਂ ਪਹਿਲਾਂ ਵੇਨਿਸ ਰਾਜਾ ਨੇ ਇੱਥੇ ਸੈਨਿਕ ਅੱਡਾ ਬਣਾਇਆ ਸੀ। ਬਾਅਦ 'ਚ ਤੁਰਕੀ ਦੇ ਆਟੋਮਾਨ ਸਮਰਾਜ ਨੇ ਇੱਥੇ ਕਿਲ੍ਹੇਬੰਦੀ ਕਰ ਕੇ ਰੱਖੀ। Spinalonga ਨੂੰ ਕੋੜ੍ਹ ਦੇ ਮਰੀਜ਼ਾਂ ਦਾ ਅੱਡਾ ਬਣਾ ਦਿੱਤਾ ਗਿਆ। ਕੋੜ੍ਹ ਦੇ ਮਰੀਜ਼ਾਂ ਨੂੰ ਇੱਥੇ ਰੱਖਿਆ ਜਾਂਦਾ ਸੀ ਇਹ ਸਿਲਸਿਲਾ 1957 ਤੱਕ ਚਲਦਾ ਰਿਹਾ ਸੀ। ਸਾਲ 1957 'ਚ ਇੱਕ ਬ੍ਰਿਟਿਸ਼ ਐਕਸਪਰਟ ਨੇ ਇੱਥੇ ਆ ਕੇ ਜਦ ਲੋਕਾਂ ਦਾ ਹਾਲ ਦੇਖਿਆ ਤਾਂ ਇਹ ਗੱਲ ਪੂਰੀ ਦੁਨੀਆ ਨੂੰ ਪਤਾ ਚੱਲੀ ਇਸਦੇ ਬਾਅਦ ਯੂਨਾਨੀ ਸਰਕਾਰ ਨੂੰ ਬੇਹੱਦ ਸ਼ਰਮਿੰਦਾ ਹੋਣਾ ਪਿਆ। 

ਇਸਦੇ ਬਾਅਦ ਸਾਰੇ ਲੋਕਾਂ ਨੂੰ ਇਲਾਜ ਲਈ ਭੇਜਿਆ ਗਿਆ ਅਤੇ ਕੋੜ੍ਹ ਰੋਗੀ ਆਸ਼ਰਮ ਬੰਦ ਕਰ ਦਿੱਤਾ ਗਿਆ ਜਦ ਕੋੜ੍ਹ ਦੇ ਮਰੀਜ਼ ਇੱਥੋਂ ਚਲੇ ਗਏ ਤਾਂ ਇਸਦੇ ਬਾਅਦ ਇਹ ਜਗ੍ਹਾ ਖਾਲੀ ਹੋ ਗਈ ਹੁਣ ਇੱਥੇ ਕੋਈ ਵੀ ਨਹੀਂ ਰਹਿੰਦਾ । ਦਸ ਦਈਏ ਕਿ ਇੱਥੇ ਮਰੀਜ਼ਾਂ ਲਈ ਕੋਈ ਇਲਾਜ ਦਾ ਇੰਤਜ਼ਾਮ ਨਹੀਂ ਸੀ ਹਾਲਾਂਕਿ ਇਸ ਬਿਮਾਰੀ ਦਾ ਇਲਾਜ ਲੱਭ ਲਿਆ ਗਿਆ ਸੀ ਪਰ ਯੂਨਾਨ ਸਰਕਾਰ ਨੇ Spinalonga 'ਚ ਰਹਿਣ ਵਾਲਿਆਂ ਦੇ ਇਲਾਜ ਦੀ ਕੋਸ਼ਿਸ਼ ਹੀ ਨਹੀਂ ਕੀਤੀ। 

ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਕਸ਼ਮੀਰ ਜਾਣ ਦਾ ਕਰ ਰਹੇ ਹੋ ਪਲਾਨ, ਤਾਂ IRCTC ਦੇ ਇਸ ਟੂਰ ਨਾਲ ਕਰੋ ਟ੍ਰਿਪ ਪਲਾਨ

ਇਹ 5 ਸਬਜ਼ੀਆਂ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਕਰਦੀਆਂ ਮਦਦ , ਖੂਨ ਦੀਆਂ ਨਾੜੀਆਂ ਨੂੰ ਕਰਦੀਆਂ ਸਾਫ਼

ਟਾਪ ਹੈਡਲਾਈਨ

Canada ਨੇ 40 ਸਾਲਾਂ ਬਾਅਦ ਮੰਨਿਆ Air India Flight 182 ਬੰਬ ਧਮਾਕੇ ਪਿੱਛੇ ਗਰਮਖਿਆਲੀਆਂ ਦਾ ਹੱਥ, 329 ਲੋਕਾਂ ਦੀ ਗਈ ਸੀ ਜਾਨ
Canada ਨੇ 40 ਸਾਲਾਂ ਬਾਅਦ ਮੰਨਿਆ Air India Flight 182 ਬੰਬ ਧਮਾਕੇ ਪਿੱਛੇ ਗਰਮਖਿਆਲੀਆਂ ਦਾ ਹੱਥ, 329 ਲੋਕਾਂ ਦੀ ਗਈ ਸੀ ਜਾਨ
ਇਸ ਦੇਸ਼ 'ਚ ਅਜਾਨ 'ਤੇ ਲੱਗੇਗਾ ਬੈਨ! ਸਰਕਾਰ ਨੇ ਕਿਹਾ- ਛੱਤਾਂ 'ਤੇ ਨਹੀਂ ਗੂੰਜਣੀ ਚਾਹੀਦੀ ਅਵਾਜ਼...
ਇਸ ਦੇਸ਼ 'ਚ ਅਜਾਨ 'ਤੇ ਲੱਗੇਗਾ ਬੈਨ! ਸਰਕਾਰ ਨੇ ਕਿਹਾ- ਛੱਤਾਂ 'ਤੇ ਨਹੀਂ ਗੂੰਜਣੀ ਚਾਹੀਦੀ ਅਵਾਜ਼...
 Canadian Jail Guard ਨੂੰ ਕੈਦੀ ਨਾਲ ਹੋਇਆ ਪਿਆਰ ,ਮੋਬਾਈਲ ਵਰਤਣ ਦਿੰਦੀ ਰਹੀ, ਚੈਕਿੰਗ ਤੋਂ ਵੀ ਬਚਾਉਂਦੀ ਰਹੀ; ਹੁਣ...
 Canadian Jail Guard ਨੂੰ ਕੈਦੀ ਨਾਲ ਹੋਇਆ ਪਿਆਰ ,ਮੋਬਾਈਲ ਵਰਤਣ ਦਿੰਦੀ ਰਹੀ, ਚੈਕਿੰਗ ਤੋਂ ਵੀ ਬਚਾਉਂਦੀ ਰਹੀ; ਹੁਣ...
Twin Earthquake: ਭੂਚਾਲ ਨੇ ਸਵੇਰੇ-ਸਵੇਰੇ ਮਚਾਈ ਤਬਾਹੀ! 45 ਸਕਿੰਟਾਂ 'ਚ ਦੋ ਜ਼ੋਰਦਾਰ ਝਟਕੇ, ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਦਾ ਖਦਸ਼ਾ; 7.1 ਅਤੇ 7.5 ਤੀਬਰਤਾ ਨਾਲ ਕੰਬੀ ਧਰਤੀ...
ਭੂਚਾਲ ਨੇ ਸਵੇਰੇ-ਸਵੇਰੇ ਮਚਾਈ ਤਬਾਹੀ! 45 ਸਕਿੰਟਾਂ 'ਚ ਦੋ ਜ਼ੋਰਦਾਰ ਝਟਕੇ, ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਦਾ ਖਦਸ਼ਾ; 7.1 ਅਤੇ 7.5 ਤੀਬਰਤਾ ਨਾਲ ਕੰਬੀ ਧਰਤੀ...

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 
Punjab 'ਚ 3 ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ, ਹੁਣ ਮੌਕੇ 'ਤੇ ਨਹੀਂ ਕੱਟੇਗਾ ਚਲਾਨ, ਜਾਣਾ ਪਵੇਗਾ ਅਦਾਲਤ
Punjab 'ਚ 3 ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ, ਹੁਣ ਮੌਕੇ 'ਤੇ ਨਹੀਂ ਕੱਟੇਗਾ ਚਲਾਨ, ਜਾਣਾ ਪਵੇਗਾ ਅਦਾਲਤ
Ram Mandir ਚੜ੍ਹਾਵਾ ਚੋਰੀ ਮਾਮਲਾ : ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਨੇ ਦਿੱਤਾ ਅਸਤੀਫ਼ਾ

Embed widget