ਪੜਚੋਲ ਕਰੋ

ਨਸ਼ੇੜੀ ਨੇ ਉੱਡਦੇ ਜਹਾਜ਼ 'ਚ ਕੀਤਾ ਕਾਰਾ! ਉਡਾਣ ਕਰਨੀ ਪਈ ਐਮਰਜੈਂਸੀ ਲੈਂਡਿੰਗ ਲਈ ਡਾਇਵਰਟ

ਫ਼ਲਾਈਟ ਅਟੈਂਡੈਂਟ ਨੇ ਦੱਸਿਆ ਕਿ ਜਦੋਂ ਮੁਲਜ਼ਮ ਯਾਤਰੀ ਨਾ ਮੰਨਿਆ, ਤਾਂ ਇਹ ਤੈਅ ਕੀਤਾ ਗਿਆ ਕਿ ਸਾਰੇ ਫ਼ਲਾਈਟ ਅਟੈਂਡੈਂਟਸ ਦੀ ਸਹਿਮਤੀ ਨਾਲ ਜਹਾਜ਼ ਨੂੰ ਲਾਗਲੇ ਹਵਾਈ ਅੱਡੇ ਉੱਤੇ ਲੈਂਡ ਕਰਵਾਇਆ ਜਾਵੇ।

ਨਿਊਯਾਰਕ: ਨਿਊਯਾਰਕ ਤੋਂ ਸਾਨ ਫ਼੍ਰਾਂਸਿਸਕੋ ਜਾਣ ਵਾਲੀ ਜੈੱਟ ਬਲੂ ਦੀ ਇੱਕ ਉਡਾਣ ਨੂੰ ਮਿਲੀਆਪੋਲਿਸ ’ਚ ਅਚਾਨਕ ਲੈਂਡਿੰਗ ਲਈ ਡਾਇਵਰਟ ਕਰਨਾ ਪਿਆ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਡਾਣ ’ਚ ਸਵਾਰ ਵਿਅਕਤੀ ਵਾਰ-ਵਾਰ ਕੋਈ ਚਿੱਟਾ ਪਦਾਰਥ ਸੁੰਘਦਾ ਫੜਿਆ ਗਿਆ। ਨਾਲ ਹੀ ਉਸ ਨੇ ਮਾਸਕ ਪਹਿਨਣ ਤੋਂ ਵੀ ਇਨਕਾਰ ਕਰ ਦਿੱਤਾ ਤੇ ਹਵਾਈ ਜਹਾਜ਼ ’ਚ ਇੱਕ ਹੋਰ ਯਾਤਰੀ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਤੋਂ ਬਾਅਦ ਕੈਬਿਨ ਕ੍ਰਿਯੂ ਨੇ ਉਡਾਣ ਡਾਇਵਰਟ ਕਰਨ ਦਾ ਫ਼ੈਸਲਾ ਲਿਆ ਤੇ ਉਡਾਣ ਨੂੰ ਲੈਂਡ ਕਰਵਾ ਕੇ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਵਾਇਆ ਗਿਆ।

ਉੱਧਰ ਇਸੇ ਦੌਰਾਨ ਇੱਕ ਹੋਰ ਯਾਤਰੀ ਨੇ ਜਹਾਜ਼ ’ਚ ਵਾਪਰੀ ਇਹ ਸਾਰੀ ਘਟਨਾ ਰਿਕਾਰਡ ਕਰ ਲਈ ਸੀ; ਜਿਸ ਨੇ ਵਾਇਰਲਹੋਗ ਨਾਂ ਦੇ ਵਿਅਕਤੀ ਨੇ ਇੰਟਰਨੈੱਟ ਉੱਤੇ ਸ਼ੇਅਰ ਕੀਤਾ ਹੈ। ਫ਼ਲਾਈਟ ਅਟੈਂਡੈਂਟ ਨੇ ਦੱਸਿਆ ਕਿ ਮੁਲਜ਼ਮ ਯਾਤਰੀ ਨੇ ਕਥਿਤ ਤੌਰ ਉੱਤੇ ਕਿਸੇ ਹੋਰ ਯਾਤਰੀ ਨੂੰ ਛੋਹਿਆ ਤੇ ਉਹ ਵਾਰ-ਵਾਰ ਬਾਥਰੂਮ ਜਾ ਰਿਹਾ ਸੀ। ਉੱਧਰ ਮਿਨੀਆਪੋਲਿਸ ਸੇਂਟ ਪੌਲ ਕੌਮਾਂਤਰੀ ਹਵਾਈ ਅੱਡੇ ਦੀ ਪੁਲਿਸ ਨੇ ਦੱਸਿਆ ਕਿ ਨਿਊਯਾਰਕ ਦੇ ਮਕੈਨਿਕਵਿਲੇ ’ਚ ਰਹਿਣ ਵਾਲਾ 42 ਸਾਲਾ ਮਾਰਕ ਐਨਥੋਨੀ ਵਿਰੁੱਧ ਡ੍ਰੱਗਜ਼ ਲੈਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਫ਼ਲਾਈਟ ਅਟੈਂਡੈਂਟ ਨੇ ਦੱਸਿਆ ਕਿ ਜਦੋਂ ਮੁਲਜ਼ਮ ਯਾਤਰੀ ਨਾ ਮੰਨਿਆ, ਤਾਂ ਇਹ ਤੈਅ ਕੀਤਾ ਗਿਆ ਕਿ ਸਾਰੇ ਫ਼ਲਾਈਟ ਅਟੈਂਡੈਂਟਸ ਦੀ ਸਹਿਮਤੀ ਨਾਲ ਜਹਾਜ਼ ਨੂੰ ਲਾਗਲੇ ਹਵਾਈ ਅੱਡੇ ਉੱਤੇ ਲੈਂਡ ਕਰਵਾਇਆ ਜਾਵੇ। ਇਸੇ ਲਈ ਹਵਾਈ ਜਹਾਜ਼ ਨੂੰ ਮਿਨੀਆਪੋਲਿਸ ’ਚ ਉਤਾਰਿਆ ਗਿਆ, ਤਾਂ ਜੋ ਹੋਰ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਯਾਤਰੀ ਕੋਲ ਇੱਕ ਚਿੱਟੇ ਪਦਾਰਥ ਨਾਲ ਭਰਿਆ ਬੈਗ ਸੀ। ਮੁਲਜ਼ਮ ਨੇ ਕਈ ਵਾਰ ਆਪਣੇ ਨਾਲ ਦੀ ਸੀਟ ਉੱਤੇ ਬੈਠੀ ਔਰਤ ਨੂੰ ਛੋਹਣ ਦੀ ਕੋਸ਼ਿਸ਼ ਕੀਤੀ ਤੇ ਮਹਿਲਾ ਯਾਤਰੀਆਂ ਲਈ ਗ਼ਲਤ ਟਿੱਪਣੀ ਕੀਤੀ ਤੇ ਨਸਲਵਾਦੀ ਗਾਲ਼ਾਂ ਵੀ ਕੱਢੀਆਂ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Plane Crash: ਵੱਡਾ ਹਾਦਸਾ, ਜਹਾਜ਼ ਕ੍ਰੈਸ਼ 'ਚ 29 ਲੋਕਾਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Plane Crash: ਵੱਡਾ ਹਾਦਸਾ, ਜਹਾਜ਼ ਕ੍ਰੈਸ਼ 'ਚ 29 ਲੋਕਾਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
US ਦੀ 18 ਕੰਪਨੀਆਂ ਨੂੰ ਦਹਿਲਾਉਣ ਦੀ ਈਰਾਨ ਨੇ ਦਿੱਤੀ ਧਮਕੀ, ਗੁੱਸੇ 'ਚ ਭੜਕੇ ਅਮਰੀਕਾ ਨੇ ਵੀ ਕੀਤਾ ਪਲਟਵਾਰ
US ਦੀ 18 ਕੰਪਨੀਆਂ ਨੂੰ ਦਹਿਲਾਉਣ ਦੀ ਈਰਾਨ ਨੇ ਦਿੱਤੀ ਧਮਕੀ, ਗੁੱਸੇ 'ਚ ਭੜਕੇ ਅਮਰੀਕਾ ਨੇ ਵੀ ਕੀਤਾ ਪਲਟਵਾਰ
Surrey 'ਚ ਪੰਜਾਬੀ ਮੂਲ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ , ਜਾਣੋ ਪੂਰਾ ਮਾਮਲਾ  
Surrey 'ਚ ਪੰਜਾਬੀ ਮੂਲ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ , ਜਾਣੋ ਪੂਰਾ ਮਾਮਲਾ  
Big Blast: ਵੱਡਾ ਧਮਾਕਾ! ਡਰ ਨਾਲ ਦਹਿਲਿਆ ਪੂਰਾ ਇਲਾਕਾ, ਗੈਸ ਪਾਈਪਲਾਈਨ ਦੇ ਉੱਡੇ ਪਰਖੱਚੇ; ਜਾਣੋ ਕਈ ਜ਼ਿਲ੍ਹਿਆਂ 'ਚ ਸਪਲਾਈ ਕਿਵੇਂ ਹੋਈ ਠੱਪ?
ਵੱਡਾ ਧਮਾਕਾ! ਡਰ ਨਾਲ ਦਹਿਲਿਆ ਪੂਰਾ ਇਲਾਕਾ, ਗੈਸ ਪਾਈਪਲਾਈਨ ਦੇ ਉੱਡੇ ਪਰਖੱਚੇ; ਜਾਣੋ ਕਈ ਜ਼ਿਲ੍ਹਿਆਂ 'ਚ ਸਪਲਾਈ ਕਿਵੇਂ ਹੋਈ ਠੱਪ?

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Plane Crash: ਵੱਡਾ ਹਾਦਸਾ, ਜਹਾਜ਼ ਕ੍ਰੈਸ਼ 'ਚ 29 ਲੋਕਾਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Plane Crash: ਵੱਡਾ ਹਾਦਸਾ, ਜਹਾਜ਼ ਕ੍ਰੈਸ਼ 'ਚ 29 ਲੋਕਾਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ, ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ; 11 ਰੁਪਏ ਪ੍ਰਤੀ ਲੀਟਰ ਤੱਕ ਵਧੇ ਰੇਟ
ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ, ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ; 11 ਰੁਪਏ ਪ੍ਰਤੀ ਲੀਟਰ ਤੱਕ ਵਧੇ ਰੇਟ
US ਦੀ 18 ਕੰਪਨੀਆਂ ਨੂੰ ਦਹਿਲਾਉਣ ਦੀ ਈਰਾਨ ਨੇ ਦਿੱਤੀ ਧਮਕੀ, ਗੁੱਸੇ 'ਚ ਭੜਕੇ ਅਮਰੀਕਾ ਨੇ ਵੀ ਕੀਤਾ ਪਲਟਵਾਰ
US ਦੀ 18 ਕੰਪਨੀਆਂ ਨੂੰ ਦਹਿਲਾਉਣ ਦੀ ਈਰਾਨ ਨੇ ਦਿੱਤੀ ਧਮਕੀ, ਗੁੱਸੇ 'ਚ ਭੜਕੇ ਅਮਰੀਕਾ ਨੇ ਵੀ ਕੀਤਾ ਪਲਟਵਾਰ
ਜਹਾਜ਼ ਦੇ ਟਾਇਲਟ 'ਤੇ 'Danger' ਲਿਖੇ ਟਿਸ਼ੂ ਪੇਪਰ ਮਿਲਣ ਨਾਲ ਮੱਚਿਆ ਹੜਕੰਪ
ਜਹਾਜ਼ ਦੇ ਟਾਇਲਟ 'ਤੇ 'Danger' ਲਿਖੇ ਟਿਸ਼ੂ ਪੇਪਰ ਮਿਲਣ ਨਾਲ ਮੱਚਿਆ ਹੜਕੰਪ
ਮੁਹਾਲੀ 'ਚ ਏਅਰਪੋਰਟ ਨੇੜੇ ਵਾਪਰਿਆ ਵੱਡਾ ਹਾਦਸਾ, ਅਚਾਨਕ ਕਾਰ ਅੱਗ ਆਈ ਕਾਰ; ਮੱਚਿਆ ਚੀਕ ਚੀਹਾੜਾ
ਮੁਹਾਲੀ 'ਚ ਏਅਰਪੋਰਟ ਨੇੜੇ ਵਾਪਰਿਆ ਵੱਡਾ ਹਾਦਸਾ, ਅਚਾਨਕ ਕਾਰ ਅੱਗ ਆਈ ਕਾਰ; ਮੱਚਿਆ ਚੀਕ ਚੀਹਾੜਾ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕੱਲ੍ਹ ਤੋਂ ਹਨੇਰੀ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕੱਲ੍ਹ ਤੋਂ ਹਨੇਰੀ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਹਿਮਾਚਲ ਸਰਕਾਰ ਦਾ ਯੂ-ਟਰਨ, ਸਰਕਾਰ ਨੇ ਐਂਟਰੀ ਫੀਸ ਕੀਤੀ 100 ਰੁਪਏ, ਗੁਆਂਢੀਆਂ ਨੂੰ ਵੀ ਮਿਲੇਗਾ ਰਾਹਤ; ਜਾਣੋ ਨਵੇਂ ਫੈਸਲੇ
ਹਿਮਾਚਲ ਸਰਕਾਰ ਦਾ ਯੂ-ਟਰਨ, ਸਰਕਾਰ ਨੇ ਐਂਟਰੀ ਫੀਸ ਕੀਤੀ 100 ਰੁਪਏ, ਗੁਆਂਢੀਆਂ ਨੂੰ ਵੀ ਮਿਲੇਗਾ ਰਾਹਤ; ਜਾਣੋ ਨਵੇਂ ਫੈਸਲੇ
ਅੱਜ ਤੋਂ ਚੰਡੀਗੜ੍ਹੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ, ਬਿਜਲੀ, ਪਾਣੀ ਤੋਂ ਲੈਕੇ ਆਹ ਸਾਰੀਆਂ ਚੀਜ਼ਾਂ ਹੋਈਆਂ ਮਹਿੰਗੀਆਂ; ਜਾਣ ਲਓ ਨਵੇਂ Rate
ਅੱਜ ਤੋਂ ਚੰਡੀਗੜ੍ਹੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ, ਬਿਜਲੀ, ਪਾਣੀ ਤੋਂ ਲੈਕੇ ਆਹ ਸਾਰੀਆਂ ਚੀਜ਼ਾਂ ਹੋਈਆਂ ਮਹਿੰਗੀਆਂ; ਜਾਣ ਲਓ ਨਵੇਂ Rate
Embed widget