ਪੜਚੋਲ ਕਰੋ
Advertisement
ਹਰ ਸਾਢੇ 4 ਦਿਨ 'ਚ ਮਰਦਾ ਹੈ ਇਕ ਪੱਤਰਕਾਰ
ਪੈਰਿਸ: ਯੂਨੈਸਕੋ ਨੇ ਇੱਕ ਹੈਰਾਨ ਕਰ ਦੇਣ ਵਾਲੀ ਰਿਪੋਰਟ 'ਚ ਕਿਹਾ ਹੈ ਕਿ ਹਰ ਸਾਢੇ 4 ਦਿਨ 'ਚ ਇੱਕ ਪੱਤਰਕਾਰ ਮਾਰਿਆ ਜਾ ਰਿਹਾ ਹੈ। ਪਿਛਲੇ 10 ਸਾਲਾਂ ਦੌਰਾਨ ਕੰਮ ਕਰਦਿਆਂ 827 ਪੱਤਰਕਾਰ ਦੁਨੀਆ ਭਰ 'ਚ ਮਾਰੇ ਗਏ।
ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਪੱਤਰਕਾਰ ਅਰਬ ਦੇਸ਼ਾਂ 'ਚ ਮਾਰੇ ਗਏ। ਇਨ੍ਹਾਂ 'ਚ ਸੀਰੀਆ, ਇਰਾਕ, ਯਮਨ ਅਤੇ ਲਿਬੀਆ ਸ਼ਾਮਲ ਹਨ। ਇਸ ਤੋਂ ਬਾਅਦ ਲਾਤੀਨੀ ਅਮਰੀਕੀ ਦੇਸ਼ ਆਉਂਦੇ ਹਨ।
2006 ਤੋਂ 2015 ਦਰਮਿਆਨ ਦੀ ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ 2014 ਅਤੇ 2015 'ਚ ਸਭ ਤੋਂ ਵੱਧ 59 ਫ਼ੀਸਦੀ ਪੱਤਰਕਾਰ ਮਾਰੇ ਗਏ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਕਾਰੋਬਾਰ
ਮਨੋਰੰਜਨ
Advertisement