ਪੜਚੋਲ ਕਰੋ
Advertisement
ਰੈਪਰ ਕਾਨੇ ਵੈਸਟ ਨੇ ਕੀਤਾ ਵੱਡਾ ਐਲਾਨ, ਡੋਨਾਲਡ ਟਰੰਪ 'ਤੇ ਜੋਅ ਬਿਡੇਨ ਨੂੰ ਦੇਣਗੇ ਟੱਕਰ
ਅਫਰੀਕੀ ਅਮਰੀਕਨ ਰੈਪਰ ਕਾਨੇ ਵੈਸਟ (Kanye West) ਨੇ ਅੱਤਵਾਰ ਨੂੰ ਐਲਾਨ ਕੀਤਾ ਹੈ ਕਿ ਉਹ 2020 ਦੀ ਰਾਸ਼ਟਰਪਤੀ ਚੋਣ ਲਈ ਡੋਨਾਲਡ ਟਰੰਪ (Donald Trump) ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ (Joe Biden) ਨੂੰ ਟਕੱਰ ਦੇਣਗੇ।
ਵਾਸ਼ਿੰਗਟਨ: ਅਫਰੀਕੀ ਅਮਰੀਕਨ ਰੈਪਰ ਕਾਨੇ ਵੈਸਟ (Kanye West) ਨੇ ਅੱਤਵਾਰ ਨੂੰ ਐਲਾਨ ਕੀਤਾ ਹੈ ਕਿ ਉਹ 2020 ਦੀ ਰਾਸ਼ਟਰਪਤੀ ਚੋਣ ਲਈ ਡੋਨਾਲਡ ਟਰੰਪ (Donald Trump) ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ (Joe Biden) ਨੂੰ ਟਕੱਰ ਦੇਣਗੇ। ਹਾਲਾਂਕਿ ਇਹ ਸਪੱਸ਼ਟ ਨਹੀਂ ਕਿ ਉਨ੍ਹਾਂ ਕੋਈ ਅਧਿਕਾਰਤ ਕਾਗਜ਼ਾਤ ਦਾਇਰ ਕੀਤੇ ਹਨ ਜਾਂ ਨਹੀਂ।
ਤੁਹਾਨੂੰ ਦਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਨਵੰਬਰ 'ਚ ਚੋਣ ਹੋਣ ਜਾ ਰਹੀ ਹੈ। ਇਸ ਚੋਣ ਲਈ ਰਿਪਬਲੀਕਨ ਪਾਰਟੀ ਦੇ ਡੋਨਾਲਡ ਟਰੰਪ ਤੇ ਡੈਮੋਕਰੇਟਿਕ ਪਾਰਟੀ ਦੇ ਜੋਅ ਬਿਡੇਨ ਵਿਚਾਲੇ ਮੁਕਾਬਲਾ ਹੈ। ਕਾਨੇ ਵੈਸਟ ਨੇ ਇਹ ਐਲਾਨ ਆਪਣੇ ਟਵਿੱਟਰ ਹੈਂਡਲ ਤੇ ਇੱਕ ਟਵੀਟ ਰਾਹੀਂ ਕੀਤਾ ਹੈ। ਕਾਨੇ ਵੈਸਟ ਦੇ ਇਸ ਟਵਿਟ ਤੋਂ ਬਾਅਦ ਪੂਰੇ ਸੋਸ਼ਲ ਮੀਡੀਆ ਤੇ ਹਲਚੱਲ ਮੱਚ ਗਈ ਹੈ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡWe must now realize the promise of America by trusting God, unifying our vision and building our future. I am running for president of the United States ????????! #2020VISION
— ye (@kanyewest) July 5, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement