ਪੜਚੋਲ ਕਰੋ

ਕੈਨੇਡਾ ਦੇ ਸੰਸਦ ਮੈਂਬਰ ਰਾਜ ਗਰੇਵਾਲ ਵੱਲ਼ੋਂ ਅਸਤੀਫ਼ਾ

ਟਰਾਂਟੋ: ਬਰੈਂਪਟਨ ਈਸਟ ਹਲਕੇ ਤੋਂ ਐਮਪੀ ਰਾਜ ਗਰੇਵਾਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਸਿਹਤ ਤੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਉਹ ਪਹਿਲੀ ਵਾਰ 2015 'ਚ ਬਰੈਂਪਟਨ ਈਸਟ ਹਲਕੇ ਤੋਂ ਲਿਬਰਲ ਪਾਰਟੀ ਦੀ ਟਿਕਟ 'ਤੇ ਪਾਰਲੀਮੈਂਟ ਮੈਂਬਰ ਚੁਣੇ ਗਏ ਸਨ। ਕੁਝ ਸਮਾਂ ਪਹਿਲਾਂ ਹੀ ਫੈਡਰਲ ਲਿਬਰਲ ਪਾਰਟੀ ਨੇ ਬਰੈਂਪਟਨ ਈਸਟ ਹਲਕੇ ਤੋਂ ਰਾਜ ਗਰੇਵਾਲ ਨੂੰ ਮੁੜ ਤੋਂ 2019 'ਚ ਹੋਣ ਵਾਲੀਆਂ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਐਲਾਨਿਆ ਸੀ। ਰਾਜ ਗਰੇਵਾਲ ਵੱਲੋਂ ਦਿੱਤੇ ਅਚਾਨਕ ਇਸ ਅਸਤੀਫ਼ੇ ਨਾਲ ਪੰਜਾਬੀ ਭਾਈਚਾਰੇ 'ਚ ਅਟਕਲਾਂ ਤੇਜ਼ ਹੋ ਗਈਆਂ ਹਨ। ਗਰੇਵਾਲ ਨੇ ਆਪਣੇ ਫੇਸਬੁੱਕ ਪੇਜ 'ਤੇ ਪਾਈ ਪੋਸਟ 'ਚ ਬਰੈਂਪਟਨ ਈਸਟ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਅਸਤੀਫ਼ਾ ਦੇਣ ਦਾ ਕਾਰਨ ਸਿਰਫ਼ ਸਿਹਤ ਤੇ ਨਿੱਜੀ ਹੀ ਦੱਸਿਆ ਹੈ। ਲਿਬਰਲ ਪਾਰਟੀ ਦੇ ਚੀਫ਼ ਨੇ ਵੀ ਗਰੇਵਾਲ ਦੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ ਪਰ ਉਨ੍ਹਾਂ ਅਹੁਦੇ ਤੋਂ ਫਾਰਗ ਹੋਣ ਦੀ ਕਿਸੇ ਵੀ ਤਾਰੀਖ਼ ਦਾ ਐਲਾਨ ਨਹੀਂ ਕੀਤਾ। ਬਰੈਂਪਟਨ ਈਸਟ ਕੈਨੇਡੀਅਨ ਸਿਆਸਤ 'ਚ ਖ਼ਾਸ ਮਾਇਨੇ ਰੱਖਦਾ ਹੈ ਕਿਉਂਕਿ ਫੈਡਰਲ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਦੇ ਵੀ ਇਸ ਤੋਂ ਚੋਣ ਲੜ੍ਹਨ ਦੇ ਆਸਾਰ ਸਨ ਪਰ ਰਾਜ ਗਰੇਵਾਲ ਦੀ ਬਰੈਂਪਟਨ ਈਸਟ 'ਚ ਮਕਬੂਲੀਅਤ ਨੂੰ ਦੇਖਦਿਆਂ ਹੁਣ ਬਰਨਰੀ ਬੀਸੀ ਤੋਂ ਜਾ ਕੇ ਚੋਣ ਲੜ ਰਹੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Big News: ਵੱਡੀ ਵਾਰਦਾਤ, ਵਿਦਿਆਰਥੀ ਵੱਲੋਂ ਅਧਿਆਪਕ 'ਤੇ ਚਾਕੂ ਨਾਲ ਜਾਨਲੇਵਾ ਹਮਲਾ! ਸੋਸ਼ਲ ਮੀਡੀਆ 'ਤੇ...
Big News: ਵੱਡੀ ਵਾਰਦਾਤ, ਵਿਦਿਆਰਥੀ ਵੱਲੋਂ ਅਧਿਆਪਕ 'ਤੇ ਚਾਕੂ ਨਾਲ ਜਾਨਲੇਵਾ ਹਮਲਾ! ਸੋਸ਼ਲ ਮੀਡੀਆ 'ਤੇ...
Petrol Diesel Price: ਪੈਟਰੋਲ-ਡੀਜ਼ਲ 22 ਰੁਪਏ ਹੋਇਆ ਸਸਤਾ, ਜਾਣੋ ਕਿੱਥੇ ਕਿੰਨੇ ਡਿੱਗੇ ਰੇਟ? ਸਰਕਾਰ ਵੱਲੋਂ ਅਚਾਨਕ ਵੱਡੀ ਕਟੌਤੀ ਦਾ ਐਲਾਨ...
ਪੈਟਰੋਲ-ਡੀਜ਼ਲ 22 ਰੁਪਏ ਹੋਇਆ ਸਸਤਾ, ਜਾਣੋ ਕਿੱਥੇ ਕਿੰਨੇ ਡਿੱਗੇ ਰੇਟ? ਸਰਕਾਰ ਵੱਲੋਂ ਅਚਾਨਕ ਵੱਡੀ ਕਟੌਤੀ ਦਾ ਐਲਾਨ...
ਗ੍ਰੀਨ ਕਾਰਡ ਨੂੰ ਲੈਕੇ ਅਮਰੀਕਾ ਨੇ ਮੁੜ ਕੀਤਾ ਵੱਡਾ ਐਲਾਨ, ਜਾਣੋ ਕੀ ਹੋਇਆ ਬਦਲਾਅ
ਗ੍ਰੀਨ ਕਾਰਡ ਨੂੰ ਲੈਕੇ ਅਮਰੀਕਾ ਨੇ ਮੁੜ ਕੀਤਾ ਵੱਡਾ ਐਲਾਨ, ਜਾਣੋ ਕੀ ਹੋਇਆ ਬਦਲਾਅ
Kenya School Fire : ਗਰਲਜ਼ ਸਕੂਲ 'ਚ ਭਿਆਨਕ ਅੱਗ, 16 ਵਿਦਿਆਰਥਣਾਂ ਦੀ ਮੌਤ, 70 ਤੋਂ ਵੱਧ ਜ਼ਖਮੀ 
Kenya School Fire : ਗਰਲਜ਼ ਸਕੂਲ 'ਚ ਭਿਆਨਕ ਅੱਗ, 16 ਵਿਦਿਆਰਥਣਾਂ ਦੀ ਮੌਤ, 70 ਤੋਂ ਵੱਧ ਜ਼ਖਮੀ 

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
RCB vs GT IPL 2026 Final : RCB ਨੇ ਜਿੱਤਿਆ ਟਾਸ, ਗੁਜਰਾਤ ਪਹਿਲਾਂ ਕਰੇਗੀ ਬੱਲੇਬਾਜ਼ੀ , ਕੌਣ ਜਿੱਤੇਗਾ 19ਵੇਂ ਸੀਜ਼ਨ ਦਾ ਖਿਤਾਬ ?
RCB vs GT IPL 2026 Final : RCB ਨੇ ਜਿੱਤਿਆ ਟਾਸ, ਗੁਜਰਾਤ ਪਹਿਲਾਂ ਕਰੇਗੀ ਬੱਲੇਬਾਜ਼ੀ , ਕੌਣ ਜਿੱਤੇਗਾ 19ਵੇਂ ਸੀਜ਼ਨ ਦਾ ਖਿਤਾਬ ?
Sangrur News :  ਬੇਰੁਜ਼ਗਾਰ ਸਾਂਝਾ ਮੋਰਚਾ ਲਗਾਵੇਗਾ CM ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ
Sangrur News :  ਬੇਰੁਜ਼ਗਾਰ ਸਾਂਝਾ ਮੋਰਚਾ ਲਗਾਵੇਗਾ CM ਭਗਵੰਤ ਮਾਨ ਦੇ ਪਿੰਡ ਸਤੌਜ ਵਿਖੇ "ਬੇਰੁਜ਼ਗਾਰਾਂ ਦੀ ਸੱਥ"    
Uttarakhand 'ਚ ਵਿਗੜਿਆ ਮੌਸਮ, ਕੇਦਾਰਨਾਥ ਵਿੱਚ 3 ਸ਼ਰਧਾਲੂਆਂ ਦੀ ਮੌਤ; ਚਾਰਧਾਮ ਯਾਤਰਾ ਰੋਕੀ ਗਈ
Uttarakhand 'ਚ ਵਿਗੜਿਆ ਮੌਸਮ, ਕੇਦਾਰਨਾਥ ਵਿੱਚ 3 ਸ਼ਰਧਾਲੂਆਂ ਦੀ ਮੌਤ; ਚਾਰਧਾਮ ਯਾਤਰਾ ਰੋਕੀ ਗਈ
Cooler Tips : ਹੁਣ ਕੂਲਰ ਵੀ ਦੇਵੇਗਾ AC ਵਰਗੀ ਠੰਡੀ ਹਵਾ, ਬਸ ਪਾਣੀ ਦੀ ਟੈਂਕੀ 'ਚ ਮਿਲਾਓ ਇਹ ਚੀਜ਼ਾਂ
Cooler Tips : ਹੁਣ ਕੂਲਰ ਵੀ ਦੇਵੇਗਾ AC ਵਰਗੀ ਠੰਡੀ ਹਵਾ, ਬਸ ਪਾਣੀ ਦੀ ਟੈਂਕੀ 'ਚ ਮਿਲਾਓ ਇਹ ਚੀਜ਼ਾਂ
WiFi Slow ਹੋਣ ਦੀ ਅਸਲੀ ਵਜ੍ਹਾ ਆਈ ਸਾਹਮਣੇ ! ਤੁਰੰਤ ਬਦਲੋ ਇਹ ਸੀਕ੍ਰੇਟ ਸੈਟਿੰਗਾਂ
WiFi Slow ਹੋਣ ਦੀ ਅਸਲੀ ਵਜ੍ਹਾ ਆਈ ਸਾਹਮਣੇ ! ਤੁਰੰਤ ਬਦਲੋ ਇਹ ਸੀਕ੍ਰੇਟ ਸੈਟਿੰਗਾਂ
Gold-Silver Rate Today : ਚਮਕ ਵਧੀ ਜਾਂ ਫਿੱਕੀ ਪਈ? ਜਾਣੋ ਅੱਜ ਸੋਨਾ ਅਤੇ ਚਾਂਦੀ ਦਾ ਰੇਟ 
Gold-Silver Rate Today : ਚਮਕ ਵਧੀ ਜਾਂ ਫਿੱਕੀ ਪਈ? ਜਾਣੋ ਅੱਜ ਸੋਨਾ ਅਤੇ ਚਾਂਦੀ ਦਾ ਰੇਟ 
Chandigarh News :  15 ਸਾਲਾ ਲੜਕੀ ਨੇ 10 ਸਾਲ ਦੇ ਬੱਚੇ ਨੂੰ ਕੀਤਾ ਅਗਵਾ, ਹਰਿਦੁਆਰ ਲਿਜਾ ਕੇ ਮੰਗਵਾਈ ਭੀਖ
Chandigarh News :  15 ਸਾਲਾ ਲੜਕੀ ਨੇ 10 ਸਾਲ ਦੇ ਬੱਚੇ ਨੂੰ ਕੀਤਾ ਅਗਵਾ, ਹਰਿਦੁਆਰ ਲਿਜਾ ਕੇ ਮੰਗਵਾਈ ਭੀਖ
India Plastic Notes Currency: ਭਾਰਤ 'ਚ ਹੁਣ ਚੱਲਣਗੇ ਪਲਾਸਟਿਕ ਦੇ ਨੋਟ ? ਜਾਣੋ ਕਾਗਜ਼ ਦੇ ਨੋਟਾਂ ਨੂੰ ਲੈ ਕੇ ਕਿਉਂ ਆ ਰਹੀਆਂ ਦਿੱਕਤਾਂ ? RBI ਕਰ ਰਿਹਾ ਤਿਆਰੀ...
ਭਾਰਤ 'ਚ ਹੁਣ ਚੱਲਣਗੇ ਪਲਾਸਟਿਕ ਦੇ ਨੋਟ ? ਜਾਣੋ ਕਾਗਜ਼ ਦੇ ਨੋਟਾਂ ਨੂੰ ਲੈ ਕੇ ਕਿਉਂ ਆ ਰਹੀਆਂ ਦਿੱਕਤਾਂ ? RBI ਕਰ ਰਿਹਾ ਤਿਆਰੀ...
Embed widget