ਪੜਚੋਲ ਕਰੋ

ਫਰਾਂਸ ਵੱਲੋਂ ਸਿੱਖਾਂ ਨੂੰ ਵੱਡਾ ਸਨਮਾਨ

ਫਰਾਂਸ: ਪੈਰਿਸ ਨੇੜਲੇ ਸ਼ਹਿਰ ਸੇਂਟ ਟਰੋਪਜ਼ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ। ਯੂਰਪ,ਇੰਗਲੈਂਡ ਅਤੇ ਭਾਰਤ ਤੋਂ ਅਹਿਮ ਸ਼ਖ਼ਸੀਅਤਾਂ ਨੇ ਇਸ ਮੌਕੇ ਹੋਏ ਸਮਾਗਮ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਫਰਾਂਸ ਸਥਿਤ ਭਾਰਤੀ ਐਬੰਸੀ ਦੇ ਰਾਜਦੂਤ ਡਾਕਟਰ ਮੋਹਨ ਕੁਮਾਰ ਵੀ ਮੌਜੂਦ ਸਨ। ਭਾਰਤ ਸੈਨਾ ਦੇ ਸਾਬਕਾ ਮੁਖੀ ਜਨਰਲ ਜੇ ਜੇ ਸਿੰਘ ਉਚੇਚੇ ਤੌਰ ਉੱਤੇ ਸੇਂਟ ਟਰੋਪਜ਼ ਸ਼ਹਿਰ ਵਿੱਚ ਪਹੁੰਚੇ। ਕਾਂਸੀ ਦਾ ਇਹ ਬੁੱਤ ਫਰਾਂਸ ‘ਚ ਲਗਵਾਉਣ ਪਿੱਛੇ ਇਤਿਹਾਸਕ ਮਹੱਤਤਾ ਵੀ ਸੀ। ਸਿੱਖ ਜਰਨੈਲ ਮਹਾਰਾਜ ਰਣਜੀਤ ਸਿੰਘ ਨੇ ਫਰਾਂਸ ਦੇ ਜੀਨ ਫਰੈਂਕੁਇਸ ਅਲਾਰਡ ਨੂੰ ਆਪਣੀ ਫ਼ੌਜ ‘ਚ ਸ਼ਾਮਲ ਕਰ ਕੇ ਬ੍ਰਿਟਿਸ਼ ਰਾਜ ਦੇ ਪਸਾਰ ਨੂੰ ਠੱਲ੍ਹ ਪਾਈ ਸੀ। ਅਲਾਰਡ ਫਰਾਂਸ ਦੇ ਸੇਂਟ ਟਰੋਪਜ਼ ਸ਼ਹਿਰ ਦੇ ਹੀ ਰਹਿਣ ਵਾਲੇ ਸਨ। ਇਸ ਕਰ ਕੇ ਇਸ ਸ਼ਹਿਰ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ ਹੋਣ ਉਤੇ ਫਰਾਂਸ ਵਿੱਚ ਰਹਿਣ ਵਾਲਾ ਸਿੱਖ ਭਾਈਚਾਰਾ ਕਾਫੀ ਖੁਸ਼ ਹੈ।ਫਰਾਂਸ ਵਿੱਚ ਲੰਮੇ ਸਮੇਂ ਤੋਂ ਰਹਿਣ ਵਾਲੇ ਰਘੁਬੀਰ ਸਿੰਘ ਕੋਹਾੜ ਅਤੇ ਕੁਲਵਿੰਦਰ ਸਿੰਘ ਅਨੁਸਾਰ ਇਸ ਉੱਦਮ ਨਾਲ ਇੱਥੇ ਰਹਿਣ ਵਾਲੇ ਸਿੱਖਾਂ ਦੇ ਮਾਣ ਵਿੱਚ ਵਾਧਾ ਹੋਇਆ ਹੈ। ਉਹਨਾਂ ਆਖਿਆ ਕਿ ਫਰਾਂਸ ਦੇ ਸਰਕਾਰੀ ਅਦਾਰਿਆਂ ਵਿੱਚ ਸਿੱਖਾਂ ਦੇ ਦਸਤਾਰ ਦੀ ਮਨਾਹੀ ਹੈ ਪਰ ਇੱਕ ਦਸਤਾਰਧਾਰੀ ਮਹਾਰਾਜਾ ਦਾ ਬੁੱਤ ਸਥਾਪਤ ਕਰਕੇ ਫਰਾਂਸ ਸਰਕਾਰ ਨੇ ਸਿੱਖਾਂ ਨੂੰ ਵੱਡਾ ਮਾਣ ਦਿੱਤਾ ਹੈ।  ਇਹ ਬੁੱਤ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਪ੍ਰਭਾਤ ਮੂਰਤੀ ਕਲਾ ਕੇਂਦਰ ਤੋਂ ਤਿਆਰ ਕਰਵਾਇਆ ਗਿਆ ਹੈ। ਇਸਦੀ ਉਚਾਈ 2 ਫੁੱਟ 8.68 ਇੰਚ ਤੇ ਭਾਰ 110 ਕਿੱਲੋਗਰਾਮ ਹੈ।

ਟਾਪ ਹੈਡਲਾਈਨ

Canada ਨੇ 40 ਸਾਲਾਂ ਬਾਅਦ ਮੰਨਿਆ Air India Flight 182 ਬੰਬ ਧਮਾਕੇ ਪਿੱਛੇ ਗਰਮਖਿਆਲੀਆਂ ਦਾ ਹੱਥ, 329 ਲੋਕਾਂ ਦੀ ਗਈ ਸੀ ਜਾਨ
Canada ਨੇ 40 ਸਾਲਾਂ ਬਾਅਦ ਮੰਨਿਆ Air India Flight 182 ਬੰਬ ਧਮਾਕੇ ਪਿੱਛੇ ਗਰਮਖਿਆਲੀਆਂ ਦਾ ਹੱਥ, 329 ਲੋਕਾਂ ਦੀ ਗਈ ਸੀ ਜਾਨ
ਇਸ ਦੇਸ਼ 'ਚ ਅਜਾਨ 'ਤੇ ਲੱਗੇਗਾ ਬੈਨ! ਸਰਕਾਰ ਨੇ ਕਿਹਾ- ਛੱਤਾਂ 'ਤੇ ਨਹੀਂ ਗੂੰਜਣੀ ਚਾਹੀਦੀ ਅਵਾਜ਼...
ਇਸ ਦੇਸ਼ 'ਚ ਅਜਾਨ 'ਤੇ ਲੱਗੇਗਾ ਬੈਨ! ਸਰਕਾਰ ਨੇ ਕਿਹਾ- ਛੱਤਾਂ 'ਤੇ ਨਹੀਂ ਗੂੰਜਣੀ ਚਾਹੀਦੀ ਅਵਾਜ਼...
 Canadian Jail Guard ਨੂੰ ਕੈਦੀ ਨਾਲ ਹੋਇਆ ਪਿਆਰ ,ਮੋਬਾਈਲ ਵਰਤਣ ਦਿੰਦੀ ਰਹੀ, ਚੈਕਿੰਗ ਤੋਂ ਵੀ ਬਚਾਉਂਦੀ ਰਹੀ; ਹੁਣ...
 Canadian Jail Guard ਨੂੰ ਕੈਦੀ ਨਾਲ ਹੋਇਆ ਪਿਆਰ ,ਮੋਬਾਈਲ ਵਰਤਣ ਦਿੰਦੀ ਰਹੀ, ਚੈਕਿੰਗ ਤੋਂ ਵੀ ਬਚਾਉਂਦੀ ਰਹੀ; ਹੁਣ...
Twin Earthquake: ਭੂਚਾਲ ਨੇ ਸਵੇਰੇ-ਸਵੇਰੇ ਮਚਾਈ ਤਬਾਹੀ! 45 ਸਕਿੰਟਾਂ 'ਚ ਦੋ ਜ਼ੋਰਦਾਰ ਝਟਕੇ, ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਦਾ ਖਦਸ਼ਾ; 7.1 ਅਤੇ 7.5 ਤੀਬਰਤਾ ਨਾਲ ਕੰਬੀ ਧਰਤੀ...
ਭੂਚਾਲ ਨੇ ਸਵੇਰੇ-ਸਵੇਰੇ ਮਚਾਈ ਤਬਾਹੀ! 45 ਸਕਿੰਟਾਂ 'ਚ ਦੋ ਜ਼ੋਰਦਾਰ ਝਟਕੇ, ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਦਾ ਖਦਸ਼ਾ; 7.1 ਅਤੇ 7.5 ਤੀਬਰਤਾ ਨਾਲ ਕੰਬੀ ਧਰਤੀ...

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 
Punjab 'ਚ 3 ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ, ਹੁਣ ਮੌਕੇ 'ਤੇ ਨਹੀਂ ਕੱਟੇਗਾ ਚਲਾਨ, ਜਾਣਾ ਪਵੇਗਾ ਅਦਾਲਤ
Punjab 'ਚ 3 ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ, ਹੁਣ ਮੌਕੇ 'ਤੇ ਨਹੀਂ ਕੱਟੇਗਾ ਚਲਾਨ, ਜਾਣਾ ਪਵੇਗਾ ਅਦਾਲਤ
Ram Mandir ਚੜ੍ਹਾਵਾ ਚੋਰੀ ਮਾਮਲਾ : ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਨੇ ਦਿੱਤਾ ਅਸਤੀਫ਼ਾ

Embed widget