ਪੜਚੋਲ ਕਰੋ

ਆਸਟ੍ਰੇਲੀਆ ਪੜ੍ਹਨ ਗਏ ਇਕਲੌਤੇ ਪੁੱਤਰ ਦੀ ਮੌਤ

ਇੱਥੇ ਭਾਰਤੀ ਵਿਦਿਆਰਥੀ ਦੀ ਭੇਤਭਰੀ ਹਾਲਤ ਮੌਤ ਹੋ ਗਈ। ਪੁਲਿਸ ਨੇ ਪੋਸ਼ਿਕ ਸ਼ਰਮਾ (21) ਦੀ ਲਾਸ਼ ਉੱਤਰ ਪੂਰਬੀ ਖੇਤਰ ’ਚੋਂ ਬਰਾਮਦ ਕੀਤੀ ਹੈ। ਉਹ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਸੀ। ਕਰੀਬ ਡੇਢ ਸਾਲ ਤੋਂ ਇੰਜਨੀਅਰਿੰਗ ਦੀ ਪੜ੍ਹਾਈ ਲਈ ਆਸਟਰੇਲੀਆ ਆਇਆ ਪੋਸ਼ਿਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਮੈਲਬਰਨ: ਇੱਥੇ ਭਾਰਤੀ ਵਿਦਿਆਰਥੀ ਦੀ ਭੇਤਭਰੀ ਹਾਲਤ ਮੌਤ ਹੋ ਗਈ। ਪੁਲਿਸ ਨੇ ਪੋਸ਼ਿਕ ਸ਼ਰਮਾ (21) ਦੀ ਲਾਸ਼ ਉੱਤਰ ਪੂਰਬੀ ਖੇਤਰ ’ਚੋਂ ਬਰਾਮਦ ਕੀਤੀ ਹੈ। ਉਹ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਸੀ। ਕਰੀਬ ਡੇਢ ਸਾਲ ਤੋਂ ਇੰਜਨੀਅਰਿੰਗ ਦੀ ਪੜ੍ਹਾਈ ਲਈ ਆਸਟਰੇਲੀਆ ਆਇਆ ਪੋਸ਼ਿਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸ਼ਹਿਰ ਤੋਂ ਕਰੀਬ 100 ਕਿਲੋਮੀਟਰ ’ਤੇ ਸਥਿਤ ਸੈਰ ਸਪਾਟੇ ਲਈ ਜਾਣੇ ਜਾਂਦੇ ਖੇਤਰ ਮੈਰਿਸਵਿਲੇ ’ਚ ਪੋਸ਼ਿਕ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਸੀ ਜਿੱਥੇ ਵੀਰਵਾਰ ਨੂੰ ਸਥਾਨਕ ਹੋਟਲ ’ਚ ਰੁਕਣ ਦੌਰਾਨ ਉਸ ਦੀ ਸਾਥੀਆਂ ਨਾਲ ਬਹਿਸ ਹੋ ਗਈ ਸੀ। ਉਹ ਸ਼ਾਮ ਨੂੰ ਹੋਟਲ ਤੋਂ ਬਾਹਰ ਚਲਾ ਗਿਆ ਸੀ ਤੇ ਸਵੇਰੇ ਤੱਕ ਜਦੋਂ ਉਹ ਵਾਪਸ ਨਾ ਪਰਤਿਆ ਤਾਂ ਉਸ ਦੇ ਦੋਸਤਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਬਾ ਪੁਲਿਸ ਸਮੇਤ ਐਮਰਜੈਂਸੀ ਖੋਜੀ ਟੀਮਾਂ ਪੋਸ਼ਿਕ ਨੂੰ ਲੱਭਣ ’ਚ ਜੁਟੀਆਂ ਹੋਈਆਂ ਸਨ। ਖ਼ਰਾਬ ਮੌਸਮ ’ਚ ਵੀ ਉਹ ਨੌਜਵਾਨ ਦੀ ਭਾਲ ਕਰਦੇ ਰਹੇ। ਇਸ ਦੌਰਾਨ ਉਸ ਦੀ ਲਾਸ਼ ਪੁਲੀਸ ਨੂੰ ਹੋਟਲ ਨੇੜਲੇ ਖੇਤਰ ’ਚੋਂ ਬਰਾਮਦ ਹੋ ਗਈ। ਪੁਲਿਸ ਨੇ ਪੋਸ਼ਿਕ ਦੀ ਮੌਤ ਨੂੰ ਸ਼ੱਕੀ ਹੋਣ ਤੋਂ ਇਨਕਾਰ ਕੀਤਾ ਹੈ। ਇਹ ਘਟਨਾ ਪਹਾੜੀ ਖੇਤਰ ’ਚ ਵਾਪਰੀ ਹੈ ਜਿੱਥੇ ਇੰਨੀਂ ਦਿਨੀਂ ਪਾਰਾ ਸਿਫ਼ਰ ਤੱਕ ਜਾ ਅਪੜਦਾ ਹੈ। ਇਸ ਖ਼ਰਾਬ ਮੌਸਮ ’ਚ ਕੁਝ ਲੋਕਾਂ ਨੇ ਪੋਸ਼ਿਕ ਨੂੰ ਲਿਫ਼ਟ ਮੰਗਣ ਦਾ ਇਸ਼ਾਰਾ ਦਿੰਦਿਆਂ ਵੀ ਦੇਖਿਆ ਸੀ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Students-Staff Food Poisoning: ਵੱਡੀ ਖਬਰ, ਵਿਦਿਆਰਥੀਆਂ ਅਤੇ ਸਕੂਲ ਸਟਾਫ ਲਈ ਜ਼ਹਿਰ ਬਣਿਆ ਮਿਡ-ਡੇ-ਮੀਲ! 600 ਤੋਂ ਵੱਧ ਪਏ ਬੀਮਾਰ; ਮਾਪਿਆਂ 'ਚ ਮੱਚਿਆ ਹਾਹਾਕਾਰ...
ਵੱਡੀ ਖਬਰ, ਵਿਦਿਆਰਥੀਆਂ ਅਤੇ ਸਕੂਲ ਸਟਾਫ ਲਈ ਜ਼ਹਿਰ ਬਣਿਆ ਮਿਡ-ਡੇ-ਮੀਲ! 600 ਤੋਂ ਵੱਧ ਪਏ ਬੀਮਾਰ; ਮਾਪਿਆਂ 'ਚ ਮੱਚਿਆ ਹਾਹਾਕਾਰ...
Bus Accident: ਵੱਡਾ ਹਾਦਸਾ, ਪਾਣੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਬੱਸ; ਪੈ ਗਿਆ ਚੀਕ-ਚਿਹਾੜਾ; 18 ਲੋਕਾਂ ਦੀ ਮੌਤ ਬਾਕੀ ਲਾਪਤਾ...
ਵੱਡਾ ਹਾਦਸਾ, ਪਾਣੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਬੱਸ; ਪੈ ਗਿਆ ਚੀਕ-ਚਿਹਾੜਾ; 18 ਲੋਕਾਂ ਦੀ ਮੌਤ ਬਾਕੀ ਲਾਪਤਾ...
ਅਮਰੀਕਾ ਦਾ F-18 ਲੜਾਕੂ ਜਹਾਜ਼ ਅਸੀਂ ਮਾਰ ਸੁੱਟਿਆ, ਈਰਾਨ ਦਾ ਦਾਅਵਾ, US ਨੇ ਕਿਹਾ- ਝੂਠਾ ਵੀਡੀਓ ਆਇਆ ਸਾਹਮਣੇ
ਅਮਰੀਕਾ ਦਾ F-18 ਲੜਾਕੂ ਜਹਾਜ਼ ਅਸੀਂ ਮਾਰ ਸੁੱਟਿਆ, ਈਰਾਨ ਦਾ ਦਾਅਵਾ, US ਨੇ ਕਿਹਾ- ਝੂਠਾ ਵੀਡੀਓ ਆਇਆ ਸਾਹਮਣੇ
ਲੇਬਨਾਨ ਦੇ 10 ਫੀਸਦੀ ਇਲਾਕੇ 'ਤੇ ਕਬਜ਼ਾ ਕਰੇਗਾ ਇਜ਼ਰਾਈਲ, ਰੱਖਿਆ ਮੰਤਰੀ ਨੇ ਕੀਤਾ ਦਾਅਵਾ
ਲੇਬਨਾਨ ਦੇ 10 ਫੀਸਦੀ ਇਲਾਕੇ 'ਤੇ ਕਬਜ਼ਾ ਕਰੇਗਾ ਇਜ਼ਰਾਈਲ, ਰੱਖਿਆ ਮੰਤਰੀ ਨੇ ਕੀਤਾ ਦਾਅਵਾ

ਵੀਡੀਓਜ਼

CM ਮਾਨ ਵੀ ਘਪਲੇ ‘ਚ ਸ਼ਾਮਲ? ਮਜੀਠੀਆ ਦਾ ਵੱਡਾ ਦਾਅਵਾ
ਲਾਲਜੀਤ ਭੁੱਲਰ ਨੂੰ ਪੁਲਿਸ ਦੇ ਰਹੀ VIP ਟ੍ਰੀਟਮੈਂਟ? ਮਜੀਠੀਆ ਦੇ ਤਿੱਖੇ ਦੋਸ਼
ਸਿਰ ‘ਤੇ ਪਿਸਤੌਲ ਰੱਖ ਕੇ ਦਿੱਤੀਆਂ ਧਮਕੀਆਂ! ਮਜੀਠੀਆ ਦੇ ਵੱਡੇ ਦਾਅਵੇ
DM ਗਗਨਦੀਪ ਕੇਸ ‘ਚ ਤੂਫ਼ਾਨ! ਮਜੀਠੀਆ ਨੇ ਕੀਤੀ ਵੱਡੀ ਮੰਗ
DM ਗਗਨਦੀਪ ਮਾਮਲੇ ‘ਚ ਨਵਾਂ ਮੋੜ! ਮਜੀਠੀਆ ਬੋਲੇ—ਕੁੱਟਮਾਰ ਹੋਈ ਸੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Barnala 'ਚ ਦੁਕਾਨਦਾਰ 'ਤੇ ਦਿਨ-ਦਿਹਾੜੇ ਤਲਵਾਰਾਂ ਨਾਲ ਹਮਲਾ , ਨੌਜਵਾਨ ਗੰਭੀਰ ਜ਼ਖਮੀ, ਦੁਕਾਨ ਦੀ ਭੰਨ-ਤੋੜ ਕਰਕੇ ਲੁੱਟੀ ਨਕਦੀ   
Barnala 'ਚ ਦੁਕਾਨਦਾਰ 'ਤੇ ਦਿਨ-ਦਿਹਾੜੇ ਤਲਵਾਰਾਂ ਨਾਲ ਹਮਲਾ , ਨੌਜਵਾਨ ਗੰਭੀਰ ਜ਼ਖਮੀ, ਦੁਕਾਨ ਦੀ ਭੰਨ-ਤੋੜ ਕਰਕੇ ਲੁੱਟੀ ਨਕਦੀ   
Punjab News: ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਬਣਿਆ ਨੌਜਵਾਨ ਆਗੂ: ਜਾਣੋ ਸੁਖਬੀਰ ਬਾਦਲ ਨੇ ਕਿਸਨੂੰ ਦਿੱਤੀ ਵੱਡੀ ਜ਼ਿੰਮੇਵਾਰੀ?
ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਦਾ ਸ਼ਹਿਰੀ ਪ੍ਰਧਾਨ ਬਣਿਆ ਨੌਜਵਾਨ ਆਗੂ: ਜਾਣੋ ਸੁਖਬੀਰ ਬਾਦਲ ਨੇ ਕਿਸਨੂੰ ਦਿੱਤੀ ਵੱਡੀ ਜ਼ਿੰਮੇਵਾਰੀ?
Big News: ਵੱਡੀ ਖਬਰ, 1 ਅਪ੍ਰੈਲ ਤੋਂ ਲੱਗੇਗਾ ਮਹਿੰਗਾਈ ਦਾ ਝਟਕਾ, ਜ਼ਮੀਨ ਦੀ ਰਜਿਸਟ੍ਰੀ-ਸ਼ਰਾਬ ਸਣੇ ਕਮਿਊਨਿਟੀ ਸੈਂਟਰ ਹੋਣਗੇ ਮਹਿੰਗੇ; ਪ੍ਰਸ਼ਾਸਨ ਵੱਲੋਂ...
ਵੱਡੀ ਖਬਰ, 1 ਅਪ੍ਰੈਲ ਤੋਂ ਲੱਗੇਗਾ ਮਹਿੰਗਾਈ ਦਾ ਝਟਕਾ, ਜ਼ਮੀਨ ਦੀ ਰਜਿਸਟ੍ਰੀ-ਸ਼ਰਾਬ ਸਣੇ ਕਮਿਊਨਿਟੀ ਸੈਂਟਰ ਹੋਣਗੇ ਮਹਿੰਗੇ; ਪ੍ਰਸ਼ਾਸਨ ਵੱਲੋਂ...
Chandigarh News: ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਧਮਾਕੇ ਦੀ ਆਵਾਜ਼ ਸੁਣ ਇਲਾਕੇ 'ਚ ਫੈਲੀ ਦਹਿਸ਼ਤ... 
ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਧਮਾਕੇ ਦੀ ਆਵਾਜ਼ ਸੁਣ ਇਲਾਕੇ 'ਚ ਫੈਲੀ ਦਹਿਸ਼ਤ... 
Bus Accident: ਵੱਡਾ ਹਾਦਸਾ, ਪਾਣੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਬੱਸ; ਪੈ ਗਿਆ ਚੀਕ-ਚਿਹਾੜਾ; 18 ਲੋਕਾਂ ਦੀ ਮੌਤ ਬਾਕੀ ਲਾਪਤਾ...
ਵੱਡਾ ਹਾਦਸਾ, ਪਾਣੀ 'ਚ ਡੁੱਬੀ ਯਾਤਰੀਆਂ ਨਾਲ ਭਰੀ ਬੱਸ; ਪੈ ਗਿਆ ਚੀਕ-ਚਿਹਾੜਾ; 18 ਲੋਕਾਂ ਦੀ ਮੌਤ ਬਾਕੀ ਲਾਪਤਾ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ! ਮਸ਼ਹੂਰ ਕਲਾਕਾਰ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ! ਮਸ਼ਹੂਰ ਕਲਾਕਾਰ ਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ; ਸਦਮੇ 'ਚ ਪ੍ਰਸ਼ੰਸਕ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਘਰ 'ਤੇ ਗੋਲੀਬਾਰੀ: ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਜ਼ਖਮੀ: ਇਲਾਕੇ 'ਚ ਫੈਲੀ ਦਹਿਸ਼ਤ... 
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਆਗੂ ਦੇ ਘਰ 'ਤੇ ਗੋਲੀਬਾਰੀ: ਡਿਊਟੀ 'ਤੇ ਤਾਇਨਾਤ ਹੈੱਡ ਕਾਂਸਟੇਬਲ ਜ਼ਖਮੀ: ਇਲਾਕੇ 'ਚ ਫੈਲੀ ਦਹਿਸ਼ਤ... 
ਇੰਦੌਰ 'ਚ 149 ਰੁਪਏ ਵਿੱਕ ਰਿਹਾ ਪੈਟਰੋਲ? ਲੋਕਾਂ 'ਚ ਮੱਚੀ ਹਾਹਾਕਾਰ, ਇੰਟਰਨੈੱਟ 'ਤੇ ਮੱਚਿਆ ਤਹਿਲਕਾ
ਇੰਦੌਰ 'ਚ 149 ਰੁਪਏ ਵਿੱਕ ਰਿਹਾ ਪੈਟਰੋਲ? ਲੋਕਾਂ 'ਚ ਮੱਚੀ ਹਾਹਾਕਾਰ, ਇੰਟਰਨੈੱਟ 'ਤੇ ਮੱਚਿਆ ਤਹਿਲਕਾ
Embed widget