ਪੜਚੋਲ ਕਰੋ

IPhone 7 ਦੀ ਵਿੱਕਰੀ ਹੋਈ ਸ਼ੁਰੂ , ਐਪਲ ਦੇ ਸਟੋਰ 'ਤੇ ਲੱਗੀਆਂ ਲੰਮੀਆਂ ਕਤਾਰਾਂ

ਵਾਸ਼ਿੰਗਟਨ: ਐਪਲ ਨੇ ਆਈਫੋਨ 7 ਤੇ ਆਈਫੋਨ 7 ਪਲੱਸ ਫੋਨ ਦੀ ਵਿੱਕਰੀ 28 ਦੇਸ਼ਾਂ ਵਿੱਚ ਸ਼ੁਰੂ ਕਰ ਦਿੱਤੀ ਹੈ। ਅਮਰੀਕਾ, ਚੀਨ, ਆਸਟ੍ਰੇਲੀਆ, ਜਾਪਾਨ ਅਤੇ ਹਾਂਗਕਾਂਗ ਸਮੇਤ ਕਈ ਦੇਸ਼ਾਂ ਵਿੱਚ ਐਪਲ ਦੇ ਸਟੋਰ ਸਾਹਮਣੇ ਪਿਛਲੇ ਦੋ ਦਿਨਾਂ ਤੋਂ ਲੋਕਾਂ ਦੀ ਭੀੜ ਹੈ। ਕਈ ਲੋਕ ਤਾਂ ਟੈਂਟ ਲੱਗਾ ਕੇ ਸਟੋਰਾਂ ਅੱਗੇ ਬੈਠੇ ਸਨ। ਮੀਡੀਆ ਰਿਪੋਰਟਸ ਅਨੁਸਾਰ ਭਾਰਤ ਤੋਂ ਬਹੁਤ ਸਾਰੇ ਲੋਕ ਫ਼ੋਨ ਖ਼ਰੀਦਣ ਲਈ ਲੰਡਨ ਪਹੁੰਚੇ ਹਨ। ਆਈ ਫ਼ੋਨ 7 ਦਾ ਜੈੱਟ ਬਲੈਕ ਕੱਲਰ ਆਊਟ ਆਫ਼ ਸਟਾਕ ਹੋ ਜਾਣ ਕਾਰਨ ਕੁੱਝ ਲੋਕਾਂ ਨੂੰ ਨਿਰਾਸ਼ਾ ਵੀ ਹੋ ਰਹੀ ਹੈ। ਇਹ ਰੰਗ ਪਹਿਲਾਂ ਹੀ ਵਿਕ ਚੁੱਕਾ ਹੈ। 7 ਸਤੰਬਰ ਨੂੰ ਆਈ ਫ਼ੋਨ 7 ਅਤੇ ਆਈ ਫ਼ੋਨ 7 ਪਲੱਸ 32 ਜੀਬੀ ,128 ਤੇ 256 ਜੀਬੀ ਵੈਰੀਐਂਟ ਲਾਂਚ ਕੀਤੇ ਗਏ ਹਨ। ਕੰਪਨੀ ਮੁਤਾਬਿਕ ਆਈ ਫ਼ੋਨ 7 ਦਾ 32 ਜੀਬੀ ਵੈਰੀਐਂਟ 60 ਹਜ਼ਾਰ, 128 ਜੀਬੀ ਵੈਰੀਐਂਟ 70 ਹਜ਼ਾਰ ਤੇ 256 ਜੀਬੀ ਵੈਰੀਐਂਟ 80 ਹਜ਼ਾਰ ਰੁਪਏ ਦਾ ਮਿਲੇਗਾ। ਜਦਕਿ ਐਪਲ ਦਾ ਆਈ ਫ਼ੋਨ 7 ਪਲੱਸ 32 ਜੀਬੀ ਵੈਰੀਐਂਟ 72 ਹਜ਼ਾਰ ਰੁਪਏ, 128 ਜੀਬੀ 82 ਹਜ਼ਾਰ ਤੇ 256 ਜੀਬੀ ਵੈਰੀਐਂਟ 92 ਹਜ਼ਾਰ ਰੁਪਏ ‘ਚ ਮਿਲੇਗਾ। ਅਮਰੀਕਾ ਵਿੱਚ ਕੰਪਨੀ ਦੇ ਸਟੋਰ ਦੇ ਬਾਹਰ ਰਾਤ ਤੋਂ ਹੀ ਲੋਕਾਂ ਦੀ ਲਾਈਨਾਂ ਲੱਗ ਗਈਆਂ ਸਨ। ਲੋਕਾਂ ਨੂੰ ਮਿਲਣ ਲਈ ਐਪਲ ਦੇ ਸੀਈਓ ਟਿਮ ਕੂਕ ਵੀ ਪਹੁੰਚੇ। ਜਰਮਨੀ ਵਿੱਚ ਐਪਲ ਦੇ ਸ਼ੌਕੀਨਾਂ ਵਿੱਚ ਆਈ ਫ਼ੋਨ 7 ਨੂੰ ਲੈ ਕੇ ਕਾਫ਼ੀ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Iran War: ਈਰਾਨ ਨੇ ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ 'ਤੇ ਕੀਤਾ ਹਮਲਾ, ਦੇਸ਼ ਨੂੰ 47% ਗੈਸ ਕਰਦਾ ਸਪਲਾਈ; ਹੁਣ ਵਧੇਗਾ LPG ਸੰਕਟ! ਭਾਰਤ ਦੀ ਵਧੀ ਚਿੰਤਾ...
ਈਰਾਨ ਨੇ ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ 'ਤੇ ਕੀਤਾ ਹਮਲਾ, ਦੇਸ਼ ਨੂੰ 47% ਗੈਸ ਕਰਦਾ ਸਪਲਾਈ; ਹੁਣ ਵਧੇਗਾ LPG ਸੰਕਟ! ਭਾਰਤ ਦੀ ਵਧੀ ਚਿੰਤਾ...
ਭਾਰਤ ਲਈ ਰਾਹਤ! ਸਾਊਦੀ ਅਰਬ ਨੇ ਲਾਲ ਸਾਗਰ ਰਾਹੀਂ ਤੇਲ ਸਪਲਾਈ ਮੁੜ ਕੀਤੀ ਸ਼ੁਰੂ, ਕੀ ਹੈ ਇਸਦਾ ਅਸਰ?
ਭਾਰਤ ਲਈ ਰਾਹਤ! ਸਾਊਦੀ ਅਰਬ ਨੇ ਲਾਲ ਸਾਗਰ ਰਾਹੀਂ ਤੇਲ ਸਪਲਾਈ ਮੁੜ ਕੀਤੀ ਸ਼ੁਰੂ, ਕੀ ਹੈ ਇਸਦਾ ਅਸਰ?
Canada News: ਕੈਨੇਡਾ 'ਚ ਗੋਲੀਆਂ ਨਾਲ ਭੁੰਨਿਆ ਪੰਜਾਬੀ ਨੌਜਵਾਨ, ਦੋਸਤਾਂ ਨਾਲ ਲੌਂਗ ਡਰਾਈਵ 'ਤੇ ਗਿਆ ਸੀ, ਹਾਈਵੇਅ 'ਤੇ ਕਾਰ ਨੂੰ ਘੇਰ ਹੋਈ ਗੋਲੀਬਾਰੀ...
ਕੈਨੇਡਾ 'ਚ ਗੋਲੀਆਂ ਨਾਲ ਭੁੰਨਿਆ ਪੰਜਾਬੀ ਨੌਜਵਾਨ, ਦੋਸਤਾਂ ਨਾਲ ਲੌਂਗ ਡਰਾਈਵ 'ਤੇ ਗਿਆ ਸੀ, ਹਾਈਵੇਅ 'ਤੇ ਕਾਰ ਨੂੰ ਘੇਰ ਹੋਈ ਗੋਲੀਬਾਰੀ...
Government Holiday: ਵੱਡੀ ਖਬਰ, ਹੁਣ ਹਰ ਬੁੱਧਵਾਰ ਹੋਵੇਗੀ ਸਰਕਾਰੀ ਛੁੱਟੀ; ਇਸ ਕਾਰਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ: ਨਵੇਂ ਨਿਯਮ ਹੋਏ ਲਾਗੂ...
ਵੱਡੀ ਖਬਰ, ਹੁਣ ਹਰ ਬੁੱਧਵਾਰ ਹੋਵੇਗੀ ਸਰਕਾਰੀ ਛੁੱਟੀ; ਇਸ ਕਾਰਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ: ਨਵੇਂ ਨਿਯਮ ਹੋਏ ਲਾਗੂ...

ਵੀਡੀਓਜ਼

ਪੰਜਾਬ ‘ਚ ਪਾਣੀ ਦੀ ਕਮੀ… ਪਰ ਪੁਰਾਣੀਆਂ ਸਰਕਾਰਾਂ ਕਿੱਥੇ ਸੀ?
10 ਲੱਖ ਯੋਜਨਾ ‘ਤੇ ਨਵਾਂ ਅਪਡੇਟ! CM ਮਾਨ ਦੀ ਵੱਡੀ ਗੱਲ
ਕਾਂਗਰਸ ਨੇ ਖਾਧਾ ਪੰਜਾਬ ਦਾ ਪੈਸਾ? CM ਦਾ ਵੱਡਾ ਇਲਜ਼ਾਮ
ਅਸੀਂ ਕਿਸੇ ਵੀ ਸੂਬੇ ਨੂੰ ਪਾਣੀ ਨਹੀਂ ਦੇਵਾਂਗੇ!” CM ਮਾਨ ਦਾ ਵੱਡਾ ਐਲਾਨ
ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress Party: ਕਾਂਗਰਸ 'ਚ ਮੱਚੀ ਹਲਚਲ, ਇਨ੍ਹਾਂ 4 ਵਿਧਾਇਕਾਂ ਉਤੇ ਹੋਏਗੀ ਸਖਤ ਕਾਰਵਾਈ! ਜਾਣੋ ਵਜ੍ਹਾ...
Congress Party: ਕਾਂਗਰਸ 'ਚ ਮੱਚੀ ਹਲਚਲ, ਇਨ੍ਹਾਂ 4 ਵਿਧਾਇਕਾਂ ਉਤੇ ਹੋਏਗੀ ਸਖਤ ਕਾਰਵਾਈ! ਜਾਣੋ ਵਜ੍ਹਾ...
Chandigarh News: ਚੰਡੀਗੜ੍ਹ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਅਚਾਨਕ ਬਦਲੇ ਗਏ ਵਿਭਾਗ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?
ਚੰਡੀਗੜ੍ਹ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਅਚਾਨਕ ਬਦਲੇ ਗਏ ਵਿਭਾਗ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?
Jalandhar ‘ਚ ਇੱਕ ਘਰ ‘ਚੋਂ 3 ਗੈਸ ਸਿਲੰਡਰ ਚੋਰੀ, ਸੀਸੀਟੀਵੀ ‘ਚ ਕੈਦ ਹੋਏ ਚੋਰ
Jalandhar ‘ਚ ਇੱਕ ਘਰ ‘ਚੋਂ 3 ਗੈਸ ਸਿਲੰਡਰ ਚੋਰੀ, ਸੀਸੀਟੀਵੀ ‘ਚ ਕੈਦ ਹੋਏ ਚੋਰ
Rajpal Yadav ਨੇ ਜੱਜ ਅੱਗੇ ਜੋੜੇ ਹੱਥ, ਇੱਕ-ਇੱਕ ਪੈਸਾ ਵਾਪਸ ਕਰਨ ਦਾ ਕੀਤਾ ਵਾਅਦਾ, ਜੇਲ੍ਹ ਜਾਣ ਤੋਂ ਮਿਲੀ ਰਾਹਤ 
Rajpal Yadav ਨੇ ਜੱਜ ਅੱਗੇ ਜੋੜੇ ਹੱਥ, ਇੱਕ-ਇੱਕ ਪੈਸਾ ਵਾਪਸ ਕਰਨ ਦਾ ਕੀਤਾ ਵਾਅਦਾ, ਜੇਲ੍ਹ ਜਾਣ ਤੋਂ ਮਿਲੀ ਰਾਹਤ 
YouTuber Death: ਵੱਡੀ ਵਾਰਦਾਤ, ਮਸ਼ਹੂਰ ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ; ਘਰ ਤੋਂ ਖੂਨ ਨਾਲ ਲੱਖਪੱਥ ਮਿਲੀ ਲਾਸ਼: ਇਲਾਕੇ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ, ਮਸ਼ਹੂਰ ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ; ਘਰ ਤੋਂ ਖੂਨ ਨਾਲ ਲੱਖਪੱਥ ਮਿਲੀ ਲਾਸ਼: ਇਲਾਕੇ 'ਚ ਫੈਲੀ ਦਹਿਸ਼ਤ...
Union Cabinet Meeting : ਮੋਦੀ ਕੈਬਨਿਟ ਦੀ ਮੀਟਿੰਗ 'ਚ ਕਈ ਮਹੱਤਵਪੂਰਨ ਫੈਸਲੇ , BHAVYA ਯੋਜਨਾ ਨੂੰ FCRA ਬਿੱਲ ਨੂੰ ਮਨਜ਼ੂਰੀ 
Union Cabinet Meeting : ਮੋਦੀ ਕੈਬਨਿਟ ਦੀ ਮੀਟਿੰਗ 'ਚ ਕਈ ਮਹੱਤਵਪੂਰਨ ਫੈਸਲੇ , BHAVYA ਯੋਜਨਾ ਨੂੰ FCRA ਬਿੱਲ ਨੂੰ ਮਨਜ਼ੂਰੀ 
Chandigarh ਦੀ ਮੋਬਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ , ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਗੱਡੀਆਂ
Chandigarh ਦੀ ਮੋਬਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ , ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਗੱਡੀਆਂ
Punjab News: ਪੰਜਾਬ 'ਆਪ' ਨੂੰ ਛੱਡ ਅਕਾਲੀ ਦਲ 'ਚ ਸ਼ਾਮਲ ਹੋਇਆ ਇਹ ਆਗੂ, ਸੁਖਬੀਰ ਬਾਦਲ ਨਾਲ ਤਸਵੀਰ ਵਾਇਰਲ...
Punjab News: ਪੰਜਾਬ 'ਆਪ' ਨੂੰ ਛੱਡ ਅਕਾਲੀ ਦਲ 'ਚ ਸ਼ਾਮਲ ਹੋਇਆ ਇਹ ਆਗੂ, ਸੁਖਬੀਰ ਬਾਦਲ ਨਾਲ ਤਸਵੀਰ ਵਾਇਰਲ...
Embed widget