ਪੜਚੋਲ ਕਰੋ

ਆਸਟਰੇਲੀਆ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ!

ਆਸਟਰੇਲੀਆ ਸਰਕਾਰ ਨੇ ਆਪਣੇ ਆਵਾਸ ਮਾਮਲੇ ’ਚ ਸੋਧ ਕਰਦਿਆਂ ਹੁਣ ਦੋ ਹੋਰ ਨਵੀਆਂ ਵੀਜ਼ਾ ਸ਼੍ਰੇਣੀਆਂ ਖੋਲ੍ਹੀਆਂ ਹਨ। ਇਨ੍ਹਾਂ ਨਵੇਂ ਵੀਜ਼ਿਆਂ ਦੀ ਪਰਿਭਾਸ਼ਾ ਖੇਤਰੀ ਆਸਟਰੇਲੀਆ ਹੈ ਜਿਸ ਵਿੱਚ ਸਿਡਨੀ, ਮੈਲਬਰਨ ਤੇ ਬ੍ਰਿਸਬਨ ਨੂੰ ਛੱਡ ਕੇ ਸਾਰੇ ਆਸਟਰੇਲੀਆ ਨੂੰ ਸ਼ਾਮਲ ਕੀਤਾ ਗਿਆ ਹੈ। ਚਾਹਵਾਨ ਹੁਨਰਮੰਦ ਪਰਵਾਸੀ, ਮਾਲਕ ਸਪਾਂਸਰਡ ਖੇਤਰੀ (ਸਬ-ਕਲਾਸ 491) ਤੇ ਸਕਿੱਲਡ ਵਰਕ ਖੇਤਰੀ (ਸਬ ਕਲਾਸ 494) ਵੀਜ਼ਾ ਸ਼੍ਰੇਣੀਆਂ ’ਚ ਸ਼ਾਮਲ ਹੋ ਸਕਦੇ ਹਨ।

ਮੈਲਬਰਨ: ਆਸਟਰੇਲੀਆ ਸਰਕਾਰ ਨੇ ਆਪਣੇ ਆਵਾਸ ਮਾਮਲੇ ’ਚ ਸੋਧ ਕਰਦਿਆਂ ਹੁਣ ਦੋ ਹੋਰ ਨਵੀਆਂ ਵੀਜ਼ਾ ਸ਼੍ਰੇਣੀਆਂ ਖੋਲ੍ਹੀਆਂ ਹਨ। ਇਨ੍ਹਾਂ ਨਵੇਂ ਵੀਜ਼ਿਆਂ ਦੀ ਪਰਿਭਾਸ਼ਾ ਖੇਤਰੀ ਆਸਟਰੇਲੀਆ ਹੈ ਜਿਸ ਵਿੱਚ ਸਿਡਨੀ, ਮੈਲਬਰਨ ਤੇ ਬ੍ਰਿਸਬਨ ਨੂੰ ਛੱਡ ਕੇ ਸਾਰੇ ਆਸਟਰੇਲੀਆ ਨੂੰ ਸ਼ਾਮਲ ਕੀਤਾ ਗਿਆ ਹੈ। ਚਾਹਵਾਨ ਹੁਨਰਮੰਦ ਪਰਵਾਸੀ, ਮਾਲਕ ਸਪਾਂਸਰਡ ਖੇਤਰੀ (ਸਬ-ਕਲਾਸ 491) ਤੇ ਸਕਿੱਲਡ ਵਰਕ ਖੇਤਰੀ (ਸਬ ਕਲਾਸ 494) ਵੀਜ਼ਾ ਸ਼੍ਰੇਣੀਆਂ ’ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੂੰ ਖੇਤਰੀ ਆਸਟਰੇਲਿਆਈ ਮਾਲਕ, ਰਾਜ ਜਾਂ ਪ੍ਰਦੇਸ਼ ਸਰਕਾਰ ਵੱਲੋਂ ਸਪਾਂਸਰਸ਼ਿਪ ਲੈਣੀ ਪਵੇਗੀ। ਇਹ ਨਵੇਂ ਵੀਜ਼ਾ ਧਾਰਕ ਘੱਟੋ-ਘੱਟ 3 ਸਾਲਾਂ ਲਈ ਖੇਤਰੀ ਆਸਟਰੇਲੀਆ ਵਿੱਚ ਇਕੱਲੇ ਜਾਂ ਪਰਿਵਾਰ ਸਮੇਤ ਰਹਿਣ, ਕੰਮ ਕਰਨ ਤੇ ਆਮਦਨੀ ਦੀਆਂ ਜ਼ਰੂਰਤਾਂ ਪੂਰਾ ਕਰ ਲੈਣ ਬਾਅਦ, ਨਵੰਬਰ 2022 ਵਿੱਚ ਸਥਾਈ ਰਿਹਾਇਸ਼ੀ (ਹੁਨਰਮੰਦ ਖੇਤਰੀ) ਵੀਜ਼ਾ ਲਈ ਅਰਜ਼ੀ ਦੇ ਸਕਣਗੇ। ਕੌਮਾਂਤਰੀ ਵਿਦਿਆਰਥੀਆਂ ਲਈ ਗ੍ਰੈਜੂਏਟ ਵੀਜ਼ਾ (ਸਬ-ਕਲਾਸ 485) ਖੇਤਰੀ ਕੈਂਪਸ ਲਈ ਖੋਲ੍ਹੀ ਹੈ। ਜਿੱਥੇ ਉਹ ਉੱਚ ਸਿੱਖਿਆ ਲੈਣ ਬਾਅਦ ਦੋ ਸਾਲ ਲਈ ਪੇਂਡੂ ਖੇਤਰ ਵਿੱਚ ਕੰਮ ਕਰਨ ਲਈ ਆਰਜ਼ੀ ਵੀਜ਼ਾ ਲੈ ਸਕਦੇ ਹਨ। ਉਹ ਪੰਜ ਸਾਲ ਬਾਅਦ ਪੱਕੀ ਰਿਹਾਇਸ਼ ਲਈ ਅਰਜ਼ੀ ਦਾਖਲ ਕਰਨ ਦੇ ਯੋਗ ਹੋਣਗੇ। ਹੁਨਰਮੰਦ ਆਪਣਾ ਕਿੱਤਾ ਤੇ ਹੋਰ ਜਾਣਕਾਰੀ ਸਰਕਾਰ ਦੀ ਵੈਬਸਾਈਟ ਤੋਂ ਲੈ ਸਕਦੇ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (21-07-2024)

Health: ਇਨ੍ਹਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਖੂਨਦਾਨ, ਨਹੀਂ ਤਾਂ ਹੋ ਸਕਦੀ ਵੱਡੀ ਪਰੇਸ਼ਾਨੀ

Hypersomnia: ਸੌਣ ਤੋਂ ਬਾਅਦ ਅਸਰ ਕਰਦੀ ਆਹ ਬਿਮਾਰੀ, ਜਾਣੋ ਕੀ ਹੁੰਦੇ ਇਸ ਦੇ ਲੱਛਣ

Kidney: ਖੁਰਾਕ 'ਚ ਸ਼ਾਮਲ ਕਰੋ ਆਹ 5 ਚੀਜ਼ਾਂ, ਕਿਡਨੀ ਖਰਾਬ ਹੋਣ ਦਾ ਖਤਰਾ ਅੱਧੇ ਨਾਲੋਂ ਵੀ ਹੋ ਜਾਵੇਗਾ ਘੱਟ
Kidney: ਖੁਰਾਕ 'ਚ ਸ਼ਾਮਲ ਕਰੋ ਆਹ 5 ਚੀਜ਼ਾਂ, ਕਿਡਨੀ ਖਰਾਬ ਹੋਣ ਦਾ ਖਤਰਾ ਅੱਧੇ ਨਾਲੋਂ ਵੀ ਹੋ ਜਾਵੇਗਾ ਘੱਟ
Advertisement
ABP Premium

ਵੀਡੀਓਜ਼

Ludhiana '| ਲੁਧਿਆਣਾ 'ਚ ਦਰਗਾਹ ਦੇ ਨਾਲ ਖੋਲ੍ਹਿਆ ਠੇਕਾ, ਭੜਕੇ ਲੋਕTerrifying VIDEO | Kharar 'ਚ ਖੌਫ਼ਨਾਕ ਘਟਨਾ, 19 ਸਾਲਾ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ !Gurdsapur | ਆਸਟ੍ਰੇਲੀਆ ਤੋਂ ਆਏ ਨੌਜਵਾਨ ਨੇ ਸਹੁਰਿਆਂ ਤੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀਹਰਿਆਣਾ ਵਿੱਚ ਮਿਲੇਗੀ 24 ਘੰਟੇ ਬਿਜਲੀ, ਆਪ ਨੇ ਦਿੱਤੀ ਗਰੰਟੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (21-07-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (21-07-2024)
Health: ਇਨ੍ਹਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਖੂਨਦਾਨ, ਨਹੀਂ ਤਾਂ ਹੋ ਸਕਦੀ ਵੱਡੀ ਪਰੇਸ਼ਾਨੀ
Health: ਇਨ੍ਹਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਖੂਨਦਾਨ, ਨਹੀਂ ਤਾਂ ਹੋ ਸਕਦੀ ਵੱਡੀ ਪਰੇਸ਼ਾਨੀ
Hypersomnia: ਸੌਣ ਤੋਂ ਬਾਅਦ ਅਸਰ ਕਰਦੀ ਆਹ ਬਿਮਾਰੀ, ਜਾਣੋ ਕੀ ਹੁੰਦੇ ਇਸ ਦੇ ਲੱਛਣ
Hypersomnia: ਸੌਣ ਤੋਂ ਬਾਅਦ ਅਸਰ ਕਰਦੀ ਆਹ ਬਿਮਾਰੀ, ਜਾਣੋ ਕੀ ਹੁੰਦੇ ਇਸ ਦੇ ਲੱਛਣ
Kidney: ਖੁਰਾਕ 'ਚ ਸ਼ਾਮਲ ਕਰੋ ਆਹ 5 ਚੀਜ਼ਾਂ, ਕਿਡਨੀ ਖਰਾਬ ਹੋਣ ਦਾ ਖਤਰਾ ਅੱਧੇ ਨਾਲੋਂ ਵੀ ਹੋ ਜਾਵੇਗਾ ਘੱਟ
Kidney: ਖੁਰਾਕ 'ਚ ਸ਼ਾਮਲ ਕਰੋ ਆਹ 5 ਚੀਜ਼ਾਂ, ਕਿਡਨੀ ਖਰਾਬ ਹੋਣ ਦਾ ਖਤਰਾ ਅੱਧੇ ਨਾਲੋਂ ਵੀ ਹੋ ਜਾਵੇਗਾ ਘੱਟ
Crime News: ਸਰਕਾਰੀ ਮੈਡੀਕਲ ਕਾਲਜ ਦੇ ਹੋਸਟਲ ਦੇ ਕਮਰੇ 'ਚ ਮਿਲੀ ਮੈਡੀਕਲ ਦੀ ਵਿਦਿਆਰਥਣ ਦੀ ਲਾਸ਼

Champions Trophy 2025: ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨੂੰ ਲੈ ਕੇ ਭਾਰੀ ਹੰਗਾਮਾ, PCB ਨੇ ICC 'ਤੇ ਕੱਢੀ ਭੜਾਸ

Heart Attack: ਜੇਕਰ ਤੁਹਾਡੇ ਸਾਹਮਣੇ ਕਿਸੇ ਨੂੰ ਆ ਜਾਵੇ ਹਾਰਟ ਅਟੈਕ ਤਾਂ ਤੁਰੰਤ ਕਰੋ ਇਹ ਕੰਮ...ਬਚ ਸਕਦੀ ਜਾਨ

Suicide: ਸਵਿਟਜ਼ਰਲੈਂਡ 'ਚ ਸਿਰਫ 20 ਡਾਲਰ 'ਚ ਮਿਲਦੀ ਮੌਤ, ਜਾਣੋ ਦੂਜੇ ਦੇਸ਼ਾਂ 'ਚ ਖੁਦਕੁਸ਼ੀ ਨੂੰ ਲੈ ਕੇ ਕੀ ਨਿਯਮ

Embed widget