ਪੜਚੋਲ ਕਰੋ

ਤੇਲ ਟੈਂਕਰ ਤੇ ਜਹਾਜ਼ ਦੀ ਟੱਕਰ: 32 ਲੋਕ ਲਾਪਤਾ

ਬੀਜਿੰਗ : ਪੂਰਬੀ ਚੀਨ ਦੇ ਸਮੁੰਦਰੀ ਤੱਟ ਦੇ ਕੋਲ ਤੇਲ ਟੈਂਕਰ ਅਤੇ ਮਾਲਵਾਹਕ ਜਹਾਜ਼ ਆਪਸ ਵਿਚ ਟਕਰਾ ਗਏ। ਇਸ ਦੁਰਘਟਨਾ ਵਿਚ 32 ਅਮਲੇ ਦੇ ਮੈਂਬਰ ਲਾਪਤਾ ਹਨ। ਇਨ੍ਹਾਂ ਵਿਚੋਂ 30 ਈਰਾਨ ਅਤੇ ਦੋ ਬੰਗਲਾਦੇਸ਼ ਦੇ ਹਨ। ਪਨਾਮਾ ਵਿਚ ਰਜਿਸਟਰਡ ਤੇਲ ਟੈਂਕਰ ਵਿਚ ਇਕ ਲੱਖ 36 ਹਜ਼ਾਰ ਟਨ ਤੇਲ ਲੱਦਿਆ ਸੀ। ਇਹ ਸ਼ਨਿਚਰਵਾਰ ਰਾਤ ਕਰੀਬ ਅੱਠ ਵਜੇ ਹਾਂਗਕਾਂਗ ਦੇ ਮਾਲਵਾਹਕ ਜਹਾਜ਼ ਨਾਲ ਜਾ ਟਕਰਾਇਆ। ਟੱਕਰ ਨਾਲ ਟੈਂਕਰ ਅਤੇ ਜਹਾਜ਼ ਵਿਚ ਅੱਗ ਲੱਗ ਗਈ। ਹਾਦਸਾ ਯਾਂਗਤਜੀ ਨਦੀ ਦੇ ਤੱਟ ਤੋਂ ਪੂਰਬ ਵਿਚ 180 ਮੀਲ ਦੂਰ ਹੋਇਆ। ਮਾਲਵਾਹਕ ਜਹਾਜ਼ ਦੇ ਸਾਰੇ 21 ਲੋਕਾਂ ਨੂੰ ਬਚਾ ਲਿਆ ਗਿਆ ਹੈ ਪ੍ਰੰਤੂ ਤੇਲ ਟੈਂਕਰ ਦੇ ਅਮਲੇ ਦੇ ਮੈਂਬਰ ਅਜੇ ਤਕ ਲਾਪਤਾ ਹਨ। ਰਾਹਤ ਅਤੇ ਬਚਾਅ ਕੰਮਾਂ ਲਈ ਚੀਨੀ ਅਧਿਕਾਰੀਆਂ ਨੇ ਅੱਠ ਜਹਾਜ਼ ਰਵਾਨਾ ਕੀਤੇ ਹਨ। ਦੱਖਣੀ ਕੋਰੀਆ ਵੀ ਰਾਹਤ ਅਤੇ ਬਚਾਅ ਕੰਮਾਂ ਵਿਚ ਮਦਦ ਲਈ ਅੱਗੇ ਆਇਆ ਹੈ। ਉਸ ਨੇ ਆਪਣੇ ਤੱਟ ਰਖਿਅਕ ਜਹਾਜ਼ ਅਤੇ ਇਕ ਜਹਾਜ਼ ਭੇਜਿਆ ਹੈ। ਦੱਖਣੀ ਕੋਰੀਆ ਨੇ ਚੀਨ ਦੇ ਅਧਿਕਾਰੀਆਂ ਨਾਲ ਸੰਪਰਕ ਬਣਾਇਆ ਹੋਇਆ ਹੈ।

ਟਾਪ ਹੈਡਲਾਈਨ

Pakistan 'ਚ ਨਾਬਾਲਗ ਸਿੱਖ ਕੁੜੀ ਨੇ ਕਬੂਲਿਆ ਇਸਲਾਮ, ਵੀਡੀਓ 'ਚ ਕਿਹਾ- ਕਲਮਾ ਪੜ੍ਹ ਕੇ ਮਿਲਿਆ ਸਕੂਨ , ਸਿੱਖ ਭਾਈਚਾਰੇ 'ਚ ਰੋਸ
Pakistan 'ਚ ਨਾਬਾਲਗ ਸਿੱਖ ਕੁੜੀ ਨੇ ਕਬੂਲਿਆ ਇਸਲਾਮ, ਵੀਡੀਓ 'ਚ ਕਿਹਾ- ਕਲਮਾ ਪੜ੍ਹ ਕੇ ਮਿਲਿਆ ਸਕੂਨ , ਸਿੱਖ ਭਾਈਚਾਰੇ 'ਚ ਰੋਸ
ਤਿੱਬਤ ਤੋਂ ਬਾਅਦ ਚੀਨ, ਪਾਕਿਸਤਾਨ ਅਤੇ ਅਫਗਾਨਿਸਤਾਨ 'ਚ ਕੰਬੀ ਧਰਤੀ, ਘਰਾਂ ਤੋਂ ਬਾਹਰ ਭੱਜੇ ਲੋਕ; ਮੱਚੀ ਤਰਥੱਲੀ
ਤਿੱਬਤ ਤੋਂ ਬਾਅਦ ਚੀਨ, ਪਾਕਿਸਤਾਨ ਅਤੇ ਅਫਗਾਨਿਸਤਾਨ 'ਚ ਕੰਬੀ ਧਰਤੀ, ਘਰਾਂ ਤੋਂ ਬਾਹਰ ਭੱਜੇ ਲੋਕ; ਮੱਚੀ ਤਰਥੱਲੀ
4 ਘੰਟਿਆਂ ਤੱਕ ਭੂਚਾਲ ਦੇ ਝਟਕਿਆਂ ਨਾਲ ਕੰਬਦਾ ਰਿਹਾ ਤਿੱਬਤ, ਲੋਕਾਂ ‘ਚ ਮੱਚਿਆ ਚੀਕ ਚੀਹਾੜਾ, 16 ਦੀ ਮੌਤ; 46 ਜ਼ਖ਼ਮੀ
4 ਘੰਟਿਆਂ ਤੱਕ ਭੂਚਾਲ ਦੇ ਝਟਕਿਆਂ ਨਾਲ ਕੰਬਦਾ ਰਿਹਾ ਤਿੱਬਤ, ਲੋਕਾਂ ‘ਚ ਮੱਚਿਆ ਚੀਕ ਚੀਹਾੜਾ, 16 ਦੀ ਮੌਤ; 46 ਜ਼ਖ਼ਮੀ
MP Car Accident: ਸਿਆਸੀ ਜਗਤ ਤੋਂ ਬੁਰੀ ਖਬਰ, ਕਾਰ ਦੀ ਟੱਕਰ 'ਚ ਸੰਸਦ ਮੈਂਬਰ ਗੰਭੀਰ ਜ਼ਖਮੀ, ਜਾਨ ਬਚਾਉਣ ਲਈ ਦੋਵੇਂ ਲੱਤਾਂ ਕੱਟਣੀਆਂ...
ਸਿਆਸੀ ਜਗਤ ਤੋਂ ਬੁਰੀ ਖਬਰ, ਕਾਰ ਦੀ ਟੱਕਰ 'ਚ ਸੰਸਦ ਮੈਂਬਰ ਗੰਭੀਰ ਜ਼ਖਮੀ, ਜਾਨ ਬਚਾਉਣ ਲਈ ਦੋਵੇਂ ਲੱਤਾਂ ਕੱਟਣੀਆਂ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DA Hike : ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ! ਮਹਿੰਗਾਈ ਭੱਤਾ ਵਧਣ ਨਾਲ ਹਰ ਮਹੀਨੇ ਕਿੰਨੀ ਵਧੇਗੀ ਤਨਖਾਹ?
DA Hike : ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ! ਮਹਿੰਗਾਈ ਭੱਤਾ ਵਧਣ ਨਾਲ ਹਰ ਮਹੀਨੇ ਕਿੰਨੀ ਵਧੇਗੀ ਤਨਖਾਹ?
Parvinder Singh Jhotta Case : ਸਰਕਾਰ ਨੇ ਪਰਿਵਾਰ ਦੀਆਂ 12 ਮੰਗਾਂ ਮੰਨੀਆਂ, CM-DGP ਦੇ ਅਸਤੀਫ਼ੇ ਦੀ ਮੰਗ ਬਾਕੀ
Parvinder Singh Jhotta Case : ਸਰਕਾਰ ਨੇ ਪਰਿਵਾਰ ਦੀਆਂ 12 ਮੰਗਾਂ ਮੰਨੀਆਂ, CM-DGP ਦੇ ਅਸਤੀਫ਼ੇ ਦੀ ਮੰਗ ਬਾਕੀ
Sleep Tips : ਰਾਤ ਭਰ ਬਿਸਤਰੇ 'ਤੇ ਪਾਸੇ ਬਦਲਦੇ ਰਹਿੰਦੇ ਹੋ? ਨੀਂਦ ਨਾ ਆਉਣ ਪਿੱਛੇ ਹੋ ਸਕਦੀਆਂ ਹਨ ਇਹ ਆਦਤਾਂ
Sleep Tips : ਰਾਤ ਭਰ ਬਿਸਤਰੇ 'ਤੇ ਪਾਸੇ ਬਦਲਦੇ ਰਹਿੰਦੇ ਹੋ? ਨੀਂਦ ਨਾ ਆਉਣ ਪਿੱਛੇ ਹੋ ਸਕਦੀਆਂ ਹਨ ਇਹ ਆਦਤਾਂ
USA ’ਚ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਗੁਰਲਾਲ ਸਿੰਘ, ਪਿੰਡ ’ਚ ਸੋਗ ਦੀ ਲਹਿਰ
USA ’ਚ ਪੰਜਾਬੀ ਨੌਜਵਾਨ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਗੁਰਲਾਲ ਸਿੰਘ, ਪਿੰਡ ’ਚ ਸੋਗ ਦੀ ਲਹਿਰ
Liquor Shops Closed : ਪਿਆਕੜਾਂ ਲਈ ਬੁਰੀ ਖ਼ਬਰ ! 2 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ, ਸਰਕਾਰ ਨੇ ਜਾਰੀ ਕੀਤੇ ਹੁਕਮ, ਜਾਣੋ ਕੀ ਹੈ ਵਜ੍ਹਾ?
Liquor Shops Closed : ਪਿਆਕੜਾਂ ਲਈ ਬੁਰੀ ਖ਼ਬਰ ! 2 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ, ਸਰਕਾਰ ਨੇ ਜਾਰੀ ਕੀਤੇ ਹੁਕਮ, ਜਾਣੋ ਕੀ ਹੈ ਵਜ੍ਹਾ?
SIR Controversy : ਪੰਜਾਬ ਵਿਧਾਨ ਸਭਾ ’ਚ SIR ਖ਼ਿਲਾਫ਼ ਮਤਾ ਪਾਸ, CM ਮਾਨ ਬੋਲੇ- ਪਹਿਲਾਂ ਲੋਕ ਸਰਕਾਰਾਂ ਚੁਣਦੇ ਸੀ, ਹੁਣ ਸਰਕਾਰਾਂ ਵੋਟਰ ਚੁਣ ਰਹੀਆਂ
SIR Controversy : ਪੰਜਾਬ ਵਿਧਾਨ ਸਭਾ ’ਚ SIR ਖ਼ਿਲਾਫ਼ ਮਤਾ ਪਾਸ, CM ਮਾਨ ਬੋਲੇ- ਪਹਿਲਾਂ ਲੋਕ ਸਰਕਾਰਾਂ ਚੁਣਦੇ ਸੀ, ਹੁਣ ਸਰਕਾਰਾਂ ਵੋਟਰ ਚੁਣ ਰਹੀਆਂ
Parvinder Singh Jhota ਮਾਮਲੇ 'ਚ ਮੁੱਖ ਮੁਲਜ਼ਮ ਅਸ਼ਵਨੀ ਦਾ ਫਾਰਮਾਸਿਸਟ ਰਜਿਸਟ੍ਰੇਸ਼ਨ ਰੱਦ, ਪਤਨੀ ਨੂੰ ਲੈ ਕੇ ਉੱਠੀ ਇਹ ਮੰਗ
Parvinder Singh Jhota ਮਾਮਲੇ 'ਚ ਮੁੱਖ ਮੁਲਜ਼ਮ ਅਸ਼ਵਨੀ ਦਾ ਫਾਰਮਾਸਿਸਟ ਰਜਿਸਟ੍ਰੇਸ਼ਨ ਰੱਦ, ਪਤਨੀ ਨੂੰ ਲੈ ਕੇ ਉੱਠੀ ਇਹ ਮੰਗ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਪਹੁੰਚੇ,  ਤੀਜੀ ਵਾਰ ਹੋਵੇਗੀ ਪੁੱਛਗਿੱਛ 
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਪਹੁੰਚੇ,  ਤੀਜੀ ਵਾਰ ਹੋਵੇਗੀ ਪੁੱਛਗਿੱਛ 
Embed widget