ਪੜਚੋਲ ਕਰੋ
ਬੰਦੂਕਧਾਰੀਆਂ ਵੱਲੋਂ 317 ਸਕੂਲੀ ਵਿਦਿਆਰਥਨਾਂ ਅਗਵਾ
ਅਗਵਾ ਕੁੜੀਆਂ ਨੂੰ ਲੱਭਣ ਲਈ ਫੌਜ ਨਾਲ ਮਿਲ ਕੇ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਹੈ।

Kidnap
ਉੱਤਰ ਪੱਛਮੀ ਨਾਇਜੀਰੀਆ 'ਚ ਕੁਝ ਹਥਿਆਰਬੰਦਾਂ ਵੱਲੋਂ 317 ਸਕੂਲੀ ਵਿਦਿਆਰਥਣਾ ਨੂੰ ਅਅਗਵਾ ਕਰ ਲਿਆ ਗਿਆ। ਪੁਲਿਸ ਮੁਤਾਬਕ ਇਕ ਹਫ਼ਤੇ 'ਚ ਅਗਵਾ ਦੀ ਅਜਿਹੀ ਦੂਜੀ ਘਟਨਾ ਹੈ। ਜਿਸ ਤੋਂ ਜ਼ਾਹਿਰ ਹੈ ਕਿ ਅੱਤਵਾਦੀ ਸਰਗਰਮੀਆਂ ਇਕ ਵਾਰ ਫਿਰ ਤੋਂ ਵਧ ਰਹੀਆਂ ਹਨ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਇਹ ਘਟਨਾ ਜ਼ਾਮਫਰਾ ਰਾਜ ਦੀ ਹੈ। ਅਗਵਾ ਕੁੜੀਆਂ ਨੂੰ ਲੱਭਣ ਲਈ ਫੌਜ ਨਾਲ ਮਿਲ ਕੇ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਹੈ।
ਹੋਰ ਪੜ੍ਹੋ























