ਪੜਚੋਲ ਕਰੋ
Advertisement
ਭਾਰਤ ਤੇ ਰੂਸ ਦੇ ਸਬੰਧ ਗੂੜ੍ਹੇ ਕਰਨ ਲਈ ਰੱਖਿਆ ਮੰਤਰੀ ਜਾਣਗੇ ਮਾਸਕੋ
ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਗਲੇ ਹਫ਼ਤੇ ਅੰਤਰਾਸ਼ਟਰੀ ਸੁਰੱਖਿਆ ਦੀ ਸੱਤਵੇਂ ਮਾਸਕੋ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਰੂਸ ਜਾਣਗੇ। ਰੱਖਿਆ ਮੰਤਰੀ ਵਜੋਂ ਇਹ ਉਨ੍ਹਾਂ ਦੀ ਪਹਿਲੀ ਰੂਸ ਫੇਰੀ ਹੋਵੇਗੀ।
ਭਾਰਤੀ ਦੂਤਘਰ ਦੇ ਇੱਕ ਬਿਆਨ ਅਨੁਸਾਰ 3 ਅਪ੍ਰੈਲ ਤੇ 5 ਅਪ੍ਰੈਲ ਦੇ ਵਿਚਕਾਰ, ਉਹ ਅੰਤਰਰਾਸ਼ਟਰੀ ਸੁਰੱਖਿਆ ਦੇ 7ਵੇਂ ਮਾਸਕੋ ਕਾਨਫਰੰਸ ਵਿੱਚ ਹਿੱਸਾ ਲੈਣਗੇ।
ਮੰਤਰੀ ਸੀਤਾਰਮਨ ਰੂਸੀ ਆਰਮੀ ਜਨਰਲ ਸਰਗੇਈ ਸ਼ੋਇਗਾ ਤੇ ਹੋਰ ਸੀਨੀਅਰ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਦੋਵਾਂ ਮੁਲਕਾਂ ਦੇ ਵਿਚਕਾਰ ਮੌਜੂਦ ਰਵਾਇਤੀ ਤੇ ਦੋਸਤਾਨਾ ਸਬੰਧਾਂ ਨੂੰ ਮਜ਼ਬੂਤ ਕਰਨ ਨੂੰ ਧਿਆਨ 'ਚ ਰੱਖਦੇ ਹੋਏ ਇਹ ਕਾਨਫਰੰਸ ਕੀਤੀ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਪੰਜਾਬ
Advertisement