ਪੜਚੋਲ ਕਰੋ

ਉੱਤਰ ਕੋਰੀਆ ਨੇ ਫਿਰ ਅਮਰੀਕਾ ਨੂੰ ਦਿੱਤੀ ਧਮਕੀ, ਗੱਲਬਾਤ ਤੋਂ ਪਹਿਲਾਂ ਕਈ ਮਿਸਾਈਲ ਪ੍ਰੀਖਣ

ਚੰਡੀਗੜ੍ਹ: ਉੱਤਰ ਕੋਰੀਆ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਅਮਰੀਕਾ ਨਾਲ ਕਈ ਵਾਰ ਗੱਲਬਾਤ ਕਰਨ ਤੋਂ ਬਾਅਦ ਵੀ ਇਸ ਦੇ ਪਰਮਾਣੂ ਪਰੀਖਣ ਰੁਕ ਨਹੀਂ ਰਹੇ ਹਨ। ਬੁੱਧਵਾਰ ਨੂੰ ਉੱਤਰੀ ਕੋਰੀਆ ਨੇ ਇੱਕ ਵਾਰ ਫਿਰ ਮਿਜ਼ਾਈਲ ਪ੍ਰੀਖਣ ਕਰ ਕੇ ਅਮਰੀਕਾ ਸਮੇਤ ਵਿਸ਼ਵ ਨੂੰ ਦੱਸ ਦਿੱਤਾ ਕਿ ਉਹ ਆਪਣੇ ਮਿਜ਼ਾਈਲ ਪ੍ਰੀਖਣ ਪ੍ਰੋਗਰਾਮਾਂ ਨੂੰ ਕਿਸੇ ਵੀ ਕੀਮਤ 'ਤੇ ਘੱਟ ਨਹੀਂ ਕਰੇਗਾ।

ਚੰਡੀਗੜ੍ਹ: ਉੱਤਰ ਕੋਰੀਆ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਅਮਰੀਕਾ ਨਾਲ ਕਈ ਵਾਰ ਗੱਲਬਾਤ ਕਰਨ ਤੋਂ ਬਾਅਦ ਵੀ ਇਸ ਦੇ ਪਰਮਾਣੂ ਪਰੀਖਣ ਰੁਕ ਨਹੀਂ ਰਹੇ ਹਨ। ਬੁੱਧਵਾਰ ਨੂੰ ਉੱਤਰੀ ਕੋਰੀਆ ਨੇ ਇੱਕ ਵਾਰ ਫਿਰ ਮਿਜ਼ਾਈਲ ਪ੍ਰੀਖਣ ਕਰ ਕੇ ਅਮਰੀਕਾ ਸਮੇਤ ਵਿਸ਼ਵ ਨੂੰ ਦੱਸ ਦਿੱਤਾ ਕਿ ਉਹ ਆਪਣੇ ਮਿਜ਼ਾਈਲ ਪ੍ਰੀਖਣ ਪ੍ਰੋਗਰਾਮਾਂ ਨੂੰ ਕਿਸੇ ਵੀ ਕੀਮਤ 'ਤੇ ਘੱਟ ਨਹੀਂ ਕਰੇਗਾ। ਬੁੱਧਵਾਰ ਨੂੰ ਉੱਤਰੀ ਕੋਰੀਆ ਨੇ ਘੱਟ ਦੂਰੀ ਦੇ ਕਈ ਛੋਟੀ ਮਿਜ਼ਾਈਲ ਪ੍ਰੀਖਣ ਕੀਤੇ, ਜਿਨ੍ਹਾਂ ਵਿੱਚੋਂ ਇੱਕ ਮਿਸਾਈਲ ਜਾਪਾਨ ਦੇ ਵਿਸ਼ੇਸ਼ ਆਰਥਿਕ ਖੇਤਰ ਤਹਿਤ ਆਉਣ ਵਾਲੇ ਜਲ ਖੇਤਰ ਵਿੱਚ ਡਿੱਗੀ।

ਸਿਓਲ ਤੇ ਟੋਕਿਓ ਦੇ ਸੂਤਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ, ਨਿਊਜ਼ ਏਜੰਸੀ ਏਫੇ ਨੇ ਖਬਰ ਦਿੱਤੀ ਹੈ ਕਿ ਦੱਖਣ ਕੋਰੀਆ ਦੇ ਸੰਯੁਕਤ ਚੀਫ ਆਫ਼ ਸਟਾਫ ਨੇ ਕਿਹਾ ਹੈ ਕਿ ਇਹ ਮਿਜ਼ਾਈਲਾਂ ਪੂਰਬੀ ਸ਼ਹਿਰ ਵਾਨਸਨ ਤੋਂ ਲਾਂਚ ਕੀਤੀਆਂ ਗਈਆਂ। ਉੱਧਰ ਜਾਪਾਨ ਦੀ ਸਰਕਾਰ ਨੇ ਵੀ ਉਨ੍ਹਾਂ ਦੇ ਬੈਲਿਸਟਿਕ ਮਿਜ਼ਾਈਲਾਂ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।

ਸਥਾਨਕ ਨਿਊਜ਼ ਏਜੰਸੀ ਯੋਨਹਾਪ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਜੇਸੀਐਸ ਨੇ ਮਿਜ਼ਾਈਲਾਂ ਦੀ ਕਿਸਮ, ਟ੍ਰਾਜੈਕਟਰੀ ਜਾਂ ਰੇਂਜ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਸਦੇ ਨਾਲ ਹੀ ਜਾਪਾਨ ਵਿੱਚ ਅਧਿਕਾਰਤ ਸੂਤਰਾਂ ਦੁਆਰਾ ਵੀ ਇਸ ਨਵੇਂ ਪਰੀਖਣ ਦੀ ਪੁਸ਼ਟੀ ਕੀਤੀ ਗਈ ਹੈ।

ਜਾਪਾਨੀ ਸਰਕਾਰ ਦੇ ਇੱਕ ਬੁਲਾਰੇ, ਯੋਸ਼ੀਹਿਦੇ ਸੁਗਾ ਨੇ ਮੀਡੀਆ ਨੂੰ ਦੱਸਿਆ ਕਿ ਘੱਟੋ-ਘੱਟ ਦੋ ਪਰੀਖਣ ਕੀਤੇ ਗਏ ਹਨ। ਇਸ ਵਿਚੋਂ ਇੱਕ ਦੱਖਣ-ਪੱਛਮੀ ਸ਼ਿਮਨੇ ਪ੍ਰਾਂਤ ਵਿੱਚ ਜਾਪਾਨ ਦੇ ਈਈਜ਼ੈਡ ਵਿੱਚ ਡਿੱਗੀ। ਸੁਗਾ ਦੇ ਅਨੁਸਾਰ ਪਹਿਲਾ ਪਰੀਖਣ ਸਥਾਨਕ ਸਮੇਂ ਅਨੁਸਾਰ ਸਵੇਰੇ 7.17 ਵਜੇ ਹੋਇਆ, ਜਦਕਿ ਈਈਜ਼ੈਡ ਵਿੱਚ ਡਿੱਗੀ ਮਿਜ਼ਾਈਲ ਇਸ ਦੇ 10 ਮਿੰਟ ਬਾਅਦ ਲਾਂਚ ਕੀਤੀ ਗਈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Petrol Pump Close: ਵੱਡੀ ਖਬਰ, ਪੈਟਰੋਲ ਪੰਪ ਹੋਏ ਬੰਦ, ਲੱਗੇ 'ਨੋ ਸਟਾਕ' ਦੇ ਬੋਰਡ: ਪੈਟਰੋਲ ਪੰਪ ਮਾਲਕਾਂ 'ਚ ਮੱਚਿਆ ਹਾਹਾਕਾਰ...
ਵੱਡੀ ਖਬਰ, ਪੈਟਰੋਲ ਪੰਪ ਹੋਏ ਬੰਦ, ਲੱਗੇ 'ਨੋ ਸਟਾਕ' ਦੇ ਬੋਰਡ: ਪੈਟਰੋਲ ਪੰਪ ਮਾਲਕਾਂ 'ਚ ਮੱਚਿਆ ਹਾਹਾਕਾਰ...
ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, 7.6 ਰਹੀ ਤੀਬਰਤਾ, ਘਰਾਂ ਤੋਂ ਭੱਜੇ ਲੋਕ; ਮੱਚਿਆ ਹੜਕੰਪ
ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, 7.6 ਰਹੀ ਤੀਬਰਤਾ, ਘਰਾਂ ਤੋਂ ਭੱਜੇ ਲੋਕ; ਮੱਚਿਆ ਹੜਕੰਪ
BiG Blast: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਲਾਕਾ: ਲੋਕਾਂ 'ਚ ਫੈਲੀ ਦਹਿਸ਼ਤ; ਹਾਈਵੇ ਵੀ ਕੀਤੇ ਗਏ ਬੰਦ...
BiG Blast: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਲਾਕਾ: ਲੋਕਾਂ 'ਚ ਫੈਲੀ ਦਹਿਸ਼ਤ; ਹਾਈਵੇ ਵੀ ਕੀਤੇ ਗਏ ਬੰਦ...
ਕਦੋਂ ਖਤਮ ਹੋਵੇਗਾ ਈਰਾਨ-ਅਮਰੀਕਾ ਯੁੱਧ? ਅਮਰੀਕਾ ਨੇ ਕਰ’ਤਾ ਤਰੀਕ ਦਾ ਐਲਾਨ
ਕਦੋਂ ਖਤਮ ਹੋਵੇਗਾ ਈਰਾਨ-ਅਮਰੀਕਾ ਯੁੱਧ? ਅਮਰੀਕਾ ਨੇ ਕਰ’ਤਾ ਤਰੀਕ ਦਾ ਐਲਾਨ

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Swiggy ਤੋਂ ਔਨਲਾਈਨ ਖਾਣਾ ਮੰਗਵਾਉਣਾ ਪਵੇਗਾ ਮਹਿੰਗਾ ! Zomato ਤੋਂ ਬਾਅਦ Swiggy ਨੇ ਵਧਾਏ ਰੇਟ 
Swiggy ਤੋਂ ਔਨਲਾਈਨ ਖਾਣਾ ਮੰਗਵਾਉਣਾ ਪਵੇਗਾ ਮਹਿੰਗਾ ! Zomato ਤੋਂ ਬਾਅਦ Swiggy ਨੇ ਵਧਾਏ ਰੇਟ 
Baghapurana Election : ਬਾਘਾ ਪੁਰਾਣਾ ਬਲਾਕ ਸੰਮਤੀ ਦੀ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ 28 ਮਾਰਚ ਨੂੰ ਹੋਵੇਗੀ , ਹਾਈ ਕੋਰਟ ਵੱਲੋਂ ਹੁਕਮ ਜਾਰੀ
Baghapurana Election : ਬਾਘਾ ਪੁਰਾਣਾ ਬਲਾਕ ਸੰਮਤੀ ਦੀ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ 28 ਮਾਰਚ ਨੂੰ ਹੋਵੇਗੀ , ਹਾਈ ਕੋਰਟ ਵੱਲੋਂ ਹੁਕਮ ਜਾਰੀ
Schools Threat: ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਈਆਂ ਭਾਜੜਾਂ, 12 ਸਕੂਲਾਂ ਨੂੰ ਕਰਵਾਇਆ ਗਿਆ ਖਾਲੀ; ਜਾਣੋ ਕਿਉਂ ਘਰ ਭੇਜੇ ਵਿਦਿਆਰਥੀ...
ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਈਆਂ ਭਾਜੜਾਂ, 12 ਸਕੂਲਾਂ ਨੂੰ ਕਰਵਾਇਆ ਗਿਆ ਖਾਲੀ; ਜਾਣੋ ਕਿਉਂ ਘਰ ਭੇਜੇ ਵਿਦਿਆਰਥੀ...
IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, RCB ਦਾ ਧਾਕੜ ਤੇਜ਼ ਗੇਂਦਬਾਜ਼ ਪੂਰੇ ਸੀਜ਼ਨ ਤੋਂ ਬਾਹਰ; ਸਦਮੇ 'ਚ ਸਾਥੀ ਖਿਡਾਰੀ...
ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, RCB ਦਾ ਧਾਕੜ ਤੇਜ਼ ਗੇਂਦਬਾਜ਼ ਪੂਰੇ ਸੀਜ਼ਨ ਤੋਂ ਬਾਹਰ; ਸਦਮੇ 'ਚ ਸਾਥੀ ਖਿਡਾਰੀ...
DM ਗਗਨਦੀਪ ਰੰਧਾਵਾ ਦੀ ਅੰਤਿਮ ਯਾਤਰਾ , ਦੁਰਗਿਆਣਾ ਮੰਦਰ ਨੇੜੇ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ ਅੰਤਿਮ ਸਸਕਾਰ ,ਪਤਨੀ ਹੋਈ ਭਾਵੁਕ
DM ਗਗਨਦੀਪ ਰੰਧਾਵਾ ਦੀ ਅੰਤਿਮ ਯਾਤਰਾ , ਦੁਰਗਿਆਣਾ ਮੰਦਰ ਨੇੜੇ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ ਅੰਤਿਮ ਸਸਕਾਰ ,ਪਤਨੀ ਹੋਈ ਭਾਵੁਕ
Punjab News: ਪੰਜਾਬ 'ਚ ਸਿਆਸੀ ਹਲਚਲ ਤੇਜ਼, ਸੁਖਬੀਰ ਬਾਦਲ ਨੇ ਲਹਿਰਾਗਾਗਾ ਤੋਂ ਐਲਾਨਿਆ ਉਮੀਦਵਾਰ; ਜਾਣੋ ਕੌਣ...?
Punjab News: ਪੰਜਾਬ 'ਚ ਸਿਆਸੀ ਹਲਚਲ ਤੇਜ਼, ਸੁਖਬੀਰ ਬਾਦਲ ਨੇ ਲਹਿਰਾਗਾਗਾ ਤੋਂ ਐਲਾਨਿਆ ਉਮੀਦਵਾਰ; ਜਾਣੋ ਕੌਣ...?
Punjab News: ਪੰਜਾਬ 'ਆਪ' 'ਚ ਆਇਆ ਭੂਚਾਲ, ਮੰਤਰੀਆਂ ਦੇ ਵਿਭਾਗਾਂ 'ਚ ਵੱਡਾ ਫੇਰਬਦਲ; CM ਮਾਨ ਵੱਲੋਂ ਅਚਾਨਕ ਲਿਆ ਗਿਆ ਅਹਿਮ ਫੈਸਲਾ...
ਪੰਜਾਬ 'ਆਪ' 'ਚ ਆਇਆ ਭੂਚਾਲ, ਮੰਤਰੀਆਂ ਦੇ ਵਿਭਾਗਾਂ 'ਚ ਵੱਡਾ ਫੇਰਬਦਲ; CM ਮਾਨ ਵੱਲੋਂ ਅਚਾਨਕ ਲਿਆ ਗਿਆ ਅਹਿਮ ਫੈਸਲਾ...
Ranjit Singh Dhadrianwale ਦੀਆਂ ਵਧੀਆਂ ਮੁਸ਼ਕਿਲਾਂ ! ਫ਼ਿਲਹਾਲ ਅਦਾਲਤ ਤੋਂ ਨਹੀਂ ਮਿਲੀ ਕੋਈ ਰਾਹਤ  
Ranjit Singh Dhadrianwale ਦੀਆਂ ਵਧੀਆਂ ਮੁਸ਼ਕਿਲਾਂ ! ਫ਼ਿਲਹਾਲ ਅਦਾਲਤ ਤੋਂ ਨਹੀਂ ਮਿਲੀ ਕੋਈ ਰਾਹਤ  
Embed widget