ਪੜਚੋਲ ਕਰੋ

ਹੁਣ ਬਦਲਾ ਲੈਣ ’ਤੇ ਉਤਾਰੂ ਹੋਇਆ ਇਰਾਨ, ਖ਼ਤਰਨਾਕ ਇਰਾਦੇ ਆਏ ਸਾਹਮਣੇ

ਆਪਣੇ ਇੱਕ ਚੋਟੀ ਦੇ ਪ੍ਰਮਾਣੂ ਵਿਗਿਆਨੀ ਫ਼ਖ਼ਰੀਜ਼ਾਦੇਹ ਦੇ ਕਤਲ ਤੋਂ ਭੜਕਿਆ ਇਰਾਨ ਹੁਣ ਬਦਲਾ ਲੈਣ ’ਤੇ ਉਤਾਰੂ ਹੋ ਚੁੱਕਾ ਹੈ।

ਤਹਿਰਾਨ: ਆਪਣੇ ਇੱਕ ਚੋਟੀ ਦੇ ਪ੍ਰਮਾਣੂ ਵਿਗਿਆਨੀ ਫ਼ਖ਼ਰੀਜ਼ਾਦੇਹ ਦੇ ਕਤਲ ਤੋਂ ਭੜਕਿਆ ਇਰਾਨ ਹੁਣ ਬਦਲਾ ਲੈਣ ’ਤੇ ਉਤਾਰੂ ਹੋ ਚੁੱਕਾ ਹੈ। ਦੇਸ਼ ਦੇ ਸੁਪਰੀਮ ਆਗੂ ਅਯਾਤਉੱਲ੍ਹਾ ਖੋਮੇਨੀ ਦੇ ਸੀਨੀਅਰ ਸਲਾਹਕਾਰ ਕਮਾਲ ਖ਼ਰਾਜੀ ਨੇ ਕਿਹਾ ਹੈ ਕਿ ਇਰਾਨ ਇਸ ਹੱਤਿਆ ਦਾ ਬਹੁਤ ਢੁਕਵਾਂ ਤੇ ਫ਼ੈਸਲਾਕੁਨ ਜਵਾਬ ਦੇਵੇਗਾ। ਉੱਧਰ ਇੱਕ ਕੱਟੜਪੰਥੀ ਅਖ਼ਬਾਰ ‘ਕੇਹਾਨ’ ਨੇ ਆਪਣੇ ਇੱਕ ਲੇਖ ਰਾਹੀਂ ਸੁਝਾਅ ਦਿੱਤਾ ਹੈ ਕਿ ਜੇ ਇਜ਼ਰਾਇਲ ਨੇ ਪ੍ਰਮਾਣੂ ਵਿਗਿਆਨੀ ਦਾ ਕਤਲ ਕੀਤਾ ਹੈ, ਤਾਂ ਇਰਾਨ ਨੂੰ ਇਜ਼ਰਾਇਲੀ ਬੰਦਰਗਾਹ ਸ਼ਹਿਰ ਹਾਇਫ਼ਾ ਉੱਤੇ ਹਮਲਾ ਕਰ ਦੇਣਾ ਚਾਹੀਦਾ ਹੈ। ‘ਇਹ ਹਮਲਾ ਅਜਿਹਾ ਹੋਣਾ ਚਾਹੀਦਾ ਹੈ ਕਿ ਉਸ ਨਾਲ ਨਾ ਸਿਰਫ਼ ਇਜ਼ਰਾਇਲ ਦੇ ਰੱਖਿਆ ਟਿਕਾਣਿਆਂ ਨੂੰ ਨੁਕਸਾਨ ਪੁੱਜੇ, ਸਗੋਂ ਭਾਰੀ ਜਾਨੀ ਨੁਕਸਾਨ ਵੀ ਹੋਵੇ।’ ਇਜ਼ਰਾਇਲ ਤੇ ਪੱਛਮੀ ਦੇਸ਼ ਵਿਗਿਆਨੀ ਫ਼ਖ਼ਰੀਜ਼ਾਦੇਹ ਨੂੰ Fਰਾਨ ਦੇ ਗੁਪਤ ਪ੍ਰਮਾਣੂ ਹਥਿਆਰਾਂ ਦਾ ਮਾਸਟਰਮਾਈਂਡ ਮੰਨਦਾ ਰਿਹਾ ਹੈ। ਬੀਤੇ ਸ਼ੁੱਕਰਵਾਰ ਨੂੰ ਤਹਿਰਾਨ ਲਾਗੇ ਘਾਤ ਲਾ ਕੇ ਕੀਤੇ ਹਮਲੇ ਵਿੱਚ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਹੈ। ਇਰਾਨ ਇਸ ਕਤਲ ਦਾ ਦੋਸ਼ ਇਜ਼ਰਾਇਲ ਸਿਰ ਮੜ੍ਹ ਰਿਹਾ ਹੈ। ਸਾਲ 2010 ਤੋਂ ਇਰਾਨ ਦੇ ਕਈ ਪ੍ਰਮਾਣੂ ਵਿਗਿਆਨੀਆਂ ਦੇ ਕਤਲ ਹੋ ਚੁੱਕੇ ਹਨ ਤੇ ਹਰ ਵਾਰ ਦੋਸ਼ ਇਜ਼ਰਾਇਲ ’ਤੇ ਲੱਗਦਾ ਰਿਹਾ ਹੈ। ਉੱਧਰ ਸੀਰੀਆ ਨੇ ਵੀ ਵਿਗਿਆਨੀ ਦੇ ਕਤਲ ਦੇ ਮਾਮਲੇ ’ਚ ਇਰਾਨ ਦੀ ਸੁਰ ਨਾਲ ਸੁਰ ਮਿਲਾਇਆ ਹੈ। ਓਮਾਨ ਦੇ ਵਿਦੇਸ਼ ਮੰਤਰੀ ਬਦਰ ਅਲ-ਬੁਸੈਦੀ ਨੇ ਵੀ ਇਰਾਨ ਦੇ ਵਿਦੇਸ਼ ਮੰਤਰੀ ਨੂੰ ਫ਼ੋਨ ਕਰ ਕੇ ਵਿਗਿਆਨੀ ਦੇ ਕਤਲ ਉੱਤੇ ਸੋਗ ਪ੍ਰਗਟਾਇਆ। ਇਸ ਦੌਰਾਨ ਇੰਗਲੈਂਡ ਦੇ ਵਿਦੇਸ਼ ਮੰਤਰੀ ਡੌਮਿਨਿਕ ਰੌਬ ਨੇ ਪ੍ਰਮਾਣੂ ਵਿਗਿਆਨੀ ਦੇ ਕਤਲ ਤੋਂ ਬਾਅਦ ਈਰਾਨ ਤੇ ਆਲੇ-ਦੁਆਲੇ ਦੇ ਖੇਤਰ ਦੀ ਸਥਿਤੀ ਉੱਤੇ ਚਿੰਤਾ ਪ੍ਰਗਟਾਈ ਹੈ।

ਟਾਪ ਹੈਡਲਾਈਨ

Super Typhoon Bavi Alert: ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
Big News: ਵੱਡੀ ਵਾਰਦਾਤ, ਸੀਨੀਅਰ ਅਫ਼ਸਰ ਦੀ ਗੋਲੀ ਮਾਰ ਕੇ ਹੱਤਿਆ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Big News: ਵੱਡੀ ਵਾਰਦਾਤ, ਸੀਨੀਅਰ ਅਫ਼ਸਰ ਦੀ ਗੋਲੀ ਮਾਰ ਕੇ ਹੱਤਿਆ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Big News: ਵੱਡੀ ਖਬਰ, ਜਲੰਧਰ ਦੀ ਮਹਿਲਾ ਅਫਸਰ ਨੇ ਜੇਲ੍ਹ 'ਚ ਪ੍ਰੇਮ ਸਬੰਧ ਬਣਾਏ, ਕੈਦੀ ਚੁੱਕ ਰਿਹਾ ਸੀ ਸਾਰੇ ਖਰਚੇ; ਜਾਣੋ ਡੂੰਘੇ ਰਿਸ਼ਤੇ ਨੂੰ ਲੈ ਕਿਵੇਂ ਰਾਜ਼...?
ਵੱਡੀ ਖਬਰ, ਜਲੰਧਰ ਦੀ ਮਹਿਲਾ ਅਫਸਰ ਨੇ ਜੇਲ੍ਹ 'ਚ ਪ੍ਰੇਮ ਸਬੰਧ ਬਣਾਏ, ਕੈਦੀ ਚੁੱਕ ਰਿਹਾ ਸੀ ਸਾਰੇ ਖਰਚੇ; ਜਾਣੋ ਡੂੰਘੇ ਰਿਸ਼ਤੇ ਨੂੰ ਲੈ ਕਿਵੇਂ ਰਾਜ਼...?
333 ਕਿ.ਮੀ./ ਘੰਟੇ ਦੀ ਰਫਤਾਰ ਨਾਲ ਵੱਧ ਰਿਹਾ ਮਹਾਤੂਫਾਨ 'ਬਾਵੀ', ਅਮਰੀਕੀ ਪ੍ਰਸ਼ਾਂਤ ਇਲਾਕਿਆਂ 'ਚ ਭਾਰੀ ਤਬਾਹੀ ਦਾ ਅਲਰਟ
333 ਕਿ.ਮੀ./ ਘੰਟੇ ਦੀ ਰਫਤਾਰ ਨਾਲ ਵੱਧ ਰਿਹਾ ਮਹਾਤੂਫਾਨ 'ਬਾਵੀ', ਅਮਰੀਕੀ ਪ੍ਰਸ਼ਾਂਤ ਇਲਾਕਿਆਂ 'ਚ ਭਾਰੀ ਤਬਾਹੀ ਦਾ ਅਲਰਟ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Super Typhoon Bavi Alert: ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
ਭਾਰੀ ਬਾਰਿਸ਼ ਅਤੇ ਹੜ੍ਹ ਮਚਾਏਗਾ ਤਬਾਹੀ, 260KM ਦੀ ਰਫ਼ਤਾਰ ਨਾਲ ਵਧ ਰਿਹੈ ਤੂਫਾਨ; ਪ੍ਰਸ਼ਾਸਨ ਨੇ ਕਈ ਇਲਾਕੇ ਕਰਵਾਏ ਖਾਲੀ... 
Big News: ਸਿਆਸੀ ਜਗਤ ਤੋਂ ਵੱਡੀ ਖਬਰ, ਕਾਂਗਰਸ ਵੱਲੋਂ ਨਵੀਂਆਂ ਨਿਯੁਕਤੀਆਂ, ਲਿਸਟ ਹੋਈ ਜਾਰੀ...
Big News: ਸਿਆਸੀ ਜਗਤ ਤੋਂ ਵੱਡੀ ਖਬਰ, ਕਾਂਗਰਸ ਵੱਲੋਂ ਨਵੀਂਆਂ ਨਿਯੁਕਤੀਆਂ, ਲਿਸਟ ਹੋਈ ਜਾਰੀ...
Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ
Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ
Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ
Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ
Parents ਲਈ ਚੇਤਾਵਨੀ! ਭੁੱਲ ਕੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਨਾ ਕਰੋ, ਹੋ ਸਕਦਾ ਹੈ ਵੱਡਾ ਨੁਕਸਾਨ
Parents ਲਈ ਚੇਤਾਵਨੀ! ਭੁੱਲ ਕੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਨਾ ਕਰੋ, ਹੋ ਸਕਦਾ ਹੈ ਵੱਡਾ ਨੁਕਸਾਨ
Punjab News: ਪੰਜਾਬ ਸਿਆਸਤ ’ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸਾਥੀਆਂ ਸਣੇ ਕਾਂਗਰਸ ਦਾ ਛੱਡਿਆ ਸਾਥ; ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ: ਤਸਵੀਰ ਵਾਇਰਲ...
ਪੰਜਾਬ ਸਿਆਸਤ ’ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸਾਥੀਆਂ ਸਣੇ ਕਾਂਗਰਸ ਦਾ ਛੱਡਿਆ ਸਾਥ; ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ: ਤਸਵੀਰ ਵਾਇਰਲ...
ਅੰਮ੍ਰਿਤਸਰ-ਗੁਰਦਾਸਪੁਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਵੱਡੀ ਤਿਆਰੀ, ਰਾਵੀ ਦਰਿਆ 'ਚ ਡੀ-ਸਿਲਟਿੰਗ ਦਾ ਕੰਮ ਸ਼ੁਰੂ
ਅੰਮ੍ਰਿਤਸਰ-ਗੁਰਦਾਸਪੁਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਵੱਡੀ ਤਿਆਰੀ, ਰਾਵੀ ਦਰਿਆ 'ਚ ਡੀ-ਸਿਲਟਿੰਗ ਦਾ ਕੰਮ ਸ਼ੁਰੂ
Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ
Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ
Embed widget