ਪੜਚੋਲ ਕਰੋ

ਤਣਾਅ ਦੇ ਦਰਮਿਆਨ ਕਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਦਾ ਵੱਡਾ ਬਿਆਨ

ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਉੱਥੋਂ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਛੇਤੀ ਹੀ ਇੱਕ ਬੈਠਕ ਸੱਦੀ ਜਾਵੇਗੀ। ਬੁਲਾਰੇ ਨੇ ਕਿਹਾ ਕਿ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਕੌਰੀਡੋਰ ਖੋਲ੍ਹਿਆ ਜਾਵੇਗਾ।

ਇਸਲਾਮਾਬਾਦ: ਭਾਰਤ ਤੇ ਪਾਕਿਸਤਾਨ ਦਰਮਿਆਨ ਜਾਰੀ ਤਣਾਅ ਦੇ ਬਾਵਜੂਦ ਕਰਤਾਰਪੁਰ ਗਲਿਆਰਾ ਦੋ ਮਹੀਨੇ ਬਾਅਦ ਯਾਨੀ ਨਵੰਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਦੋ ਦੇਸ਼ਾਂ ਦਰਮਿਆਨ ਆਪਣੀ ਕਿਸਮ ਦੇ ਪਹਿਲੇ ਲਾਂਘੇ ਥਾਣੀਂ ਸਿੱਖ ਸ਼ਰਧਾਲੂ ਬਗੈਰ ਵੀਜ਼ਾ ਲਏ ਗੁਰੂ ਨਾਨਕ ਦੇਵ ਜੀ ਦੇ ਅੰਤਲੇ ਸਮੇਂ ਨਾਲ ਸਬੰਧਤ ਅਸਥਾਨ ਦੇ ਦਰਸ਼ਨਾਂ ਲਈ ਜਾ ਸਕਣਗੇ। ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਉੱਥੋਂ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਛੇਤੀ ਹੀ ਇੱਕ ਬੈਠਕ ਸੱਦੀ ਜਾਵੇਗੀ। ਬੁਲਾਰੇ ਨੇ ਕਿਹਾ ਕਿ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਕੌਰੀਡੋਰ ਖੋਲ੍ਹਿਆ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਜੰਮੂ ਤੇ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਬੇਅਸਰ ਕਰਨ ਤੋਂ ਬਾਅਦ ਪਾਕਿਸਤਾਨ ਨਾਰਾਜ਼ ਹੈ। ਉਸ ਨੇ ਭਾਰਤ ਨਾਲ ਵਪਾਰਕ ਤੇ ਸੱਭਿਆਚਾਰਕ ਰਿਸ਼ਤੇ ਖ਼ਤਮ ਕਰਨ ਦਾ ਵੀ ਫੈਸਲਾ ਕਰ ਲਿਆ ਹੈ। ਪਰ ਕਰਤਾਰਪੁਰ ਗਲਿਆਰੇ ਬਾਰੇ ਪਾਕਿਸਤਾਨ ਸਰਕਾਰ ਦੀ ਸਵੱਲੀ ਨਜ਼ਰ ਸਿੱਖ ਭਾਈਚਾਰੇ ਲਈ ਰਾਹਤ ਦੀ ਖ਼ਬਰ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਈਰਾਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਫੈਸਲਾ, ਗੈਸੋਲੀਨ ਦੇ ਐਕਸਪੋਰਟ 'ਤੇ ਲਾਈ ਰੋਕ; ਵਧੀ ਹਲਚਲ
ਈਰਾਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਫੈਸਲਾ, ਗੈਸੋਲੀਨ ਦੇ ਐਕਸਪੋਰਟ 'ਤੇ ਲਾਈ ਰੋਕ; ਵਧੀ ਹਲਚਲ
Tour Helicopter Crashes: ਵੱਡੀ ਖਬਰ, ਸੈਲਾਨੀ ਜਹਾਜ਼ ਹੋਇਆ ਹਾਦਸਾਗ੍ਰਸਤ; 3 ਦੀ ਦਰਦਨਾਕ ਮੌਤ: ਜਾਣੋ ਕਿਵੇਂ ਵਾਪਰਿਆ ਭਾਣਾ?
ਵੱਡੀ ਖਬਰ, ਸੈਲਾਨੀ ਜਹਾਜ਼ ਹੋਇਆ ਹਾਦਸਾਗ੍ਰਸਤ; 3 ਦੀ ਦਰਦਨਾਕ ਮੌਤ: ਜਾਣੋ ਕਿਵੇਂ ਵਾਪਰਿਆ ਭਾਣਾ?
Nepal 'ਚ ਸਿਆਸੀ ਹਲਚਲ, ਨਵੇ PM ਦੇ ਸਹੁੰ ਚੁੱਕਦਿਆਂ ਹੀ ਸਾਬਕਾ PM ਕੇਪੀ ਓਲੀ ਗ੍ਰਿਫਤਾਰ; ਜਾਣੋ ਪੂਰਾ ਮਾਮਲਾ
Nepal 'ਚ ਸਿਆਸੀ ਹਲਚਲ, ਨਵੇ PM ਦੇ ਸਹੁੰ ਚੁੱਕਦਿਆਂ ਹੀ ਸਾਬਕਾ PM ਕੇਪੀ ਓਲੀ ਗ੍ਰਿਫਤਾਰ; ਜਾਣੋ ਪੂਰਾ ਮਾਮਲਾ
ਜੰਗ ਵਿਚਾਲੇ ਈਰਾਨ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, Strait of Hormuz ਤੋਂ ਵਾਪਸ ਮੋੜੇ ਚੀਨ ਦੇ ਦੋ ਜਹਾਜ਼, ਕਿਹਾ- ਬੰਦ ਹੈ ਰਸਤਾ
ਜੰਗ ਵਿਚਾਲੇ ਈਰਾਨ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, Strait of Hormuz ਤੋਂ ਵਾਪਸ ਮੋੜੇ ਚੀਨ ਦੇ ਦੋ ਜਹਾਜ਼, ਕਿਹਾ- ਬੰਦ ਹੈ ਰਸਤਾ

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਹਲਚਲ ਤੇਜ਼, ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ ਜਾਰੀ; ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ 'ਚ ਸਿਆਸੀ ਹਲਚਲ ਤੇਜ਼, ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ ਜਾਰੀ; ਲਿਸਟ 'ਚ ਇਹ ਨਾਮ ਸ਼ਾਮਲ...
ਈਰਾਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਫੈਸਲਾ, ਗੈਸੋਲੀਨ ਦੇ ਐਕਸਪੋਰਟ 'ਤੇ ਲਾਈ ਰੋਕ; ਵਧੀ ਹਲਚਲ
ਈਰਾਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਫੈਸਲਾ, ਗੈਸੋਲੀਨ ਦੇ ਐਕਸਪੋਰਟ 'ਤੇ ਲਾਈ ਰੋਕ; ਵਧੀ ਹਲਚਲ
Blackout Today: ਅੱਜ ਛਾਏਗਾ ਘੁੱਪ ਹਨੇਰਾ, ਮੁੜ ਹੋਵੇਗਾ 'ਬਲੈਕਆਊਟ'; 1 ਘੰਟਾ ਬੰਦ ਰਹਿਣਗੀਆਂ ਲਾਈਟਾਂ: ਅਲਰਟ ਜਾਰੀ...
ਅੱਜ ਛਾਏਗਾ ਘੁੱਪ ਹਨੇਰਾ, ਮੁੜ ਹੋਵੇਗਾ 'ਬਲੈਕਆਊਟ'; 1 ਘੰਟਾ ਬੰਦ ਰਹਿਣਗੀਆਂ ਲਾਈਟਾਂ: ਅਲਰਟ ਜਾਰੀ...
ਅੱਜ ਤੋਂ IPL 2026 ਦੀ ਸ਼ੁਰੂਆਤ, ਪਹਿਲੇ ਮੈਚ 'ਚ ਹੀ ਇਤਿਹਾਸ ਰਚਣਗੇ ਈਸ਼ਾਨ ਕਿਸ਼ਨ, RCB ਅਤੇ SRH ਵਿਚਾਲੇ ਹੋਵੇਗਾ ਮੁਕਾਬਲਾ
ਅੱਜ ਤੋਂ IPL 2026 ਦੀ ਸ਼ੁਰੂਆਤ, ਪਹਿਲੇ ਮੈਚ 'ਚ ਹੀ ਇਤਿਹਾਸ ਰਚਣਗੇ ਈਸ਼ਾਨ ਕਿਸ਼ਨ, RCB ਅਤੇ SRH ਵਿਚਾਲੇ ਹੋਵੇਗਾ ਮੁਕਾਬਲਾ
ਦੇਸ਼ ‘ਚ ਵਿਆਹ ਤੋਂ ਪਹਿਲਾਂ ਮੁੰਡਿਆਂ ਦਾ ਡੋਪ ਟੈਸਟ ਅਤੇ ਮੈਡੀਕਲ ਟੈਸਟ ਹੋਵੇਗਾ ਜ਼ਰੂਰੀ! ਜਾਣੋ ਕਿਉਂ ਛਿੜੀ ਆਹ ਚਰਚਾ
ਦੇਸ਼ ‘ਚ ਵਿਆਹ ਤੋਂ ਪਹਿਲਾਂ ਮੁੰਡਿਆਂ ਦਾ ਡੋਪ ਟੈਸਟ ਅਤੇ ਮੈਡੀਕਲ ਟੈਸਟ ਹੋਵੇਗਾ ਜ਼ਰੂਰੀ! ਜਾਣੋ ਕਿਉਂ ਛਿੜੀ ਆਹ ਚਰਚਾ
Sports News: ਖੇਡ ਜਗਤ ਤੋਂ ਵੱਡੀ ਖਬਰ, ਸਟਾਰ ਦਿੱਗਜ ਖਿਡਾਰੀ ਗ੍ਰਿਫਤਾਰ: ਨਸ਼ੇ ਦੀ ਹਾਲਤ 'ਚ ਕੀਤਾ ਅਜਿਹਾ ਕਾਰਾ...
Sports News: ਖੇਡ ਜਗਤ ਤੋਂ ਵੱਡੀ ਖਬਰ, ਸਟਾਰ ਦਿੱਗਜ ਖਿਡਾਰੀ ਗ੍ਰਿਫਤਾਰ: ਨਸ਼ੇ ਦੀ ਹਾਲਤ 'ਚ ਕੀਤਾ ਅਜਿਹਾ ਕਾਰਾ...
ਵੱਡੀ ਖ਼ਬਰ! ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਫੜੀ, 3100 ਕਿਲੋ ਚੂਰਾ ਪੋਸਤ ਬਰਾਮਦ; ਮੱਚਿਆ ਹੜਕੰਪ
ਵੱਡੀ ਖ਼ਬਰ! ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਫੜੀ, 3100 ਕਿਲੋ ਚੂਰਾ ਪੋਸਤ ਬਰਾਮਦ; ਮੱਚਿਆ ਹੜਕੰਪ
ਅੱਜ 28 ਮਾਰਚ ਨੂੰ ਪੇਸ਼ ਹੋਵੇਗਾ SGPC ਬਜਟ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
ਅੱਜ 28 ਮਾਰਚ ਨੂੰ ਪੇਸ਼ ਹੋਵੇਗਾ SGPC ਬਜਟ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
Embed widget