ਪੜਚੋਲ ਕਰੋ

FATF ਵੱਲੋਂ ਪਾਕਿਸਤਾਨ ਨੂੰ ਮੁੜ ਤੋਂ ਵੱਡਾ ਝਟਕਾ

FATF ਨੇ ਕਿਹਾ ਕਿ ਪਾਕਿਸਤਾਨ ਐਨਹਾਂਸਡ ਮੌਨੀਟਰਿੰਗ ਦੇ ਦਰਜੇ 'ਚ ਹੈ। ਕਿਉਂਕਿ ਉੱਥੇ ਵੀ ਹੁਣ ਟੈਰਰ ਫੰਡਿੰਗ ਨਾਲ ਜੁੜੀਆਂ ਕਮੀਆਂ ਬਰਕਰਾਰ ਹਨ।

ਪਾਕਿਸਤਾਨ ਨੂੰ ਅੱਜ ਫਿਰ ਵੱਡਾ ਝਟਕਾ ਲੱਗਾ ਹੈ। ਟੈਰਰ ਫੰਡਿੰਗ 'ਤੇ ਨਜ਼ਰ ਰੱਖਣ ਵਾਲੀ ਸੰਸਥਾ FATF ਨ ਪਾਕਿਸਤਾਨ ਨੂੰ ਗ੍ਰੇਅ ਲਿਸਟ 'ਚ ਬਰਕਰਾਰ ਰੱਖਿਆ ਹੈ। FATF ਨੇ ਕਿਹਾ ਕਿ ਪਾਕਿਸਤਾਨ ਐਨਹਾਂਸਡ ਮੌਨੀਟਰਿੰਗ ਦੇ ਦਰਜੇ 'ਚ ਹੈ। ਕਿਉਂਕਿ ਉੱਥੇ ਵੀ ਹੁਣ ਟੈਰਰ ਫੰਡਿੰਗ ਨਾਲ ਜੁੜੀਆਂ ਕਮੀਆਂ ਬਰਕਰਾਰ ਹਨ।

FATF ਦ ਮੁਤਾਬਕ, ਪਾਕਿਸਤਾਨ ਨੇ ਮਾਮਲੇ ਤ ਹੁਣ ਜੂਨ 2021 ਚ ਵਿਚਾਰ ਕੀਤਾ ਜਾਵੇਗਾ। ਪਾਕਿਸਤਾਨ ਨੂੰ UN ਨਾਮਿਤ ਅੱਤਵਾਦੀਆਂ ਤੇ ਉਸ ਦੇ ਸਾਥੀਆਂ ਨੂੰ ਆਰਥਿਕ ਰਸਦ ਮੁਹੱਈਆ ਕਰਾਉਣ ਸਮੇਤੇ 3 ਪੈਮਾਨਿਆਂ ਤੇ ਅਜੇ ਵੀ ਆਪਣਾ ਸੁਧਾਰ ਦਿਖਾਉਣਾ ਹੈ।

ਐਫਟੀਐਫ ਨੇ ਕਿਹਾ ਕਿ ਜੂਨ 'ਚ ਅਸੀਂ ਦੇਖਾਂਗੇ ਜੋ ਕਦਮ ਚੁੱਕੇ ਗਏ ਹਨ ਉਹ ਕਿੰਨੇ ਸਥਾਈ ਹਨ। ਉਸ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਮੈਂਬਰ ਦੇਸ਼ ਤੈਅ ਕਰਨਗੇ ਕਿ ਗ੍ਰੇਅ ਲਿਸਟ 'ਤੇ ਅੱਗੇ ਕੀ ਫੈਸਲਾ ਲੈਣਾ ਹੈ।

ਦੱਸ ਦੇਈਏ ਕਿ ਪੈਰਿਸ ਸਥਿਤ ਐਫਟੀਐਫ ਨੇ ਜੂਨ 2018 'ਚ ਪਾਕਿਸਤਾਨ ਨੂੰ ਗ੍ਰੇਅ ਲਿਸਟ 'ਚ ਰੱਖਿਆ ਸੀ। ਉਦੋਂ ਐਫਟੀਐਫ ਨੇ ਪਾਕਿਸਤਾਨ ਨੂੰ ਕਿਹਾ ਸੀ ਕਿ 2009 ਦੇ ਅੰਤ ਤਕ ਮਨੀ ਲਾਂਡ੍ਰਿੰਗ ਤੇ ਟੈਰਰ ਫੰਡਿੰਗ 'ਤੇ ਲਗਾਮ ਲਾਉਣ। ਹਾਲਾਂਕਿ ਬਾਅਦ 'ਚ ਕੋਵਿਡ-19 ਮਹਾਮਾਰੀ ਕਾਰਨ ਇਹ ਸਮਾਂ ਸੀਮਾ ਵਧਾ ਦਿੱਤੀ ਗਈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Airport Attack: ਵੱਡੀ ਖਬਰ, ਏਅਰਪੋਰਟ 'ਤੇ ਹੋਇਆ ਭਿਆਨਕ ਹਮਲਾ; ਦਹਿਸ਼ਤ 'ਚ ਯਾਤਰੀ...
Airport Attack: ਵੱਡੀ ਖਬਰ, ਏਅਰਪੋਰਟ 'ਤੇ ਹੋਇਆ ਭਿਆਨਕ ਹਮਲਾ; ਦਹਿਸ਼ਤ 'ਚ ਯਾਤਰੀ...
ਈਰਾਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਫੈਸਲਾ, ਗੈਸੋਲੀਨ ਦੇ ਐਕਸਪੋਰਟ 'ਤੇ ਲਾਈ ਰੋਕ; ਵਧੀ ਹਲਚਲ
ਈਰਾਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਫੈਸਲਾ, ਗੈਸੋਲੀਨ ਦੇ ਐਕਸਪੋਰਟ 'ਤੇ ਲਾਈ ਰੋਕ; ਵਧੀ ਹਲਚਲ
Tour Helicopter Crashes: ਵੱਡੀ ਖਬਰ, ਸੈਲਾਨੀ ਜਹਾਜ਼ ਹੋਇਆ ਹਾਦਸਾਗ੍ਰਸਤ; 3 ਦੀ ਦਰਦਨਾਕ ਮੌਤ: ਜਾਣੋ ਕਿਵੇਂ ਵਾਪਰਿਆ ਭਾਣਾ?
ਵੱਡੀ ਖਬਰ, ਸੈਲਾਨੀ ਜਹਾਜ਼ ਹੋਇਆ ਹਾਦਸਾਗ੍ਰਸਤ; 3 ਦੀ ਦਰਦਨਾਕ ਮੌਤ: ਜਾਣੋ ਕਿਵੇਂ ਵਾਪਰਿਆ ਭਾਣਾ?
Nepal 'ਚ ਸਿਆਸੀ ਹਲਚਲ, ਨਵੇ PM ਦੇ ਸਹੁੰ ਚੁੱਕਦਿਆਂ ਹੀ ਸਾਬਕਾ PM ਕੇਪੀ ਓਲੀ ਗ੍ਰਿਫਤਾਰ; ਜਾਣੋ ਪੂਰਾ ਮਾਮਲਾ
Nepal 'ਚ ਸਿਆਸੀ ਹਲਚਲ, ਨਵੇ PM ਦੇ ਸਹੁੰ ਚੁੱਕਦਿਆਂ ਹੀ ਸਾਬਕਾ PM ਕੇਪੀ ਓਲੀ ਗ੍ਰਿਫਤਾਰ; ਜਾਣੋ ਪੂਰਾ ਮਾਮਲਾ

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਲੱਗ ਗਈਆਂ ਸਖ਼ਤ ਪਾਬੰਦੀਆਂ; ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ...
ਪੰਜਾਬ ਤੋਂ ਵੱਡੀ ਖਬਰ, ਲੱਗ ਗਈਆਂ ਸਖ਼ਤ ਪਾਬੰਦੀਆਂ; ਲੋਕਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ...
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
Faridkot ਜੇਲ੍ਹ 'ਚ ਹਵਾਲਾਤੀ ਤੋਂ ਹੈਰੋਇਨ ਬਰਾਮਦ , ਭੈਣ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਆਇਆ ਸੀ ਵਾਪਸ  
AI Training Program 2026 : ਹੁਣ AI ਨਾਲ ਬਣਾਓ ਕਰੀਅਰ, 15 ਹਜ਼ਾਰ ਸਕਾਲਰਸ਼ਿਪ ਨਾਲ ਸ਼ੁਰੂ ਹੋਵੇਗਾ ਵੱਡਾ ਪ੍ਰੋਗਰਾਮ
AI Training Program 2026 : ਹੁਣ AI ਨਾਲ ਬਣਾਓ ਕਰੀਅਰ, 15 ਹਜ਼ਾਰ ਸਕਾਲਰਸ਼ਿਪ ਨਾਲ ਸ਼ੁਰੂ ਹੋਵੇਗਾ ਵੱਡਾ ਪ੍ਰੋਗਰਾਮ
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ 'ਤੇ ਹਮਲਾ; ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ 'ਤੇ ਹਮਲਾ; ਲੋਕਾਂ 'ਚ ਫੈਲੀ ਦਹਿਸ਼ਤ...
US Iran War : ਈਰਾਨ ਯੁੱਧ ਦਾ ਅਸਰ ! ਛੋਲੇ ਭਟੂਰੇ ਤੋਂ ਲੈ ਕੇ ਲਿੱਟੀ ਚੋਖਾ ਤੱਕ ਦਿੱਲੀ 'ਚ ਮਹਿੰਗਾ ਹੋਇਆ ਸਟ੍ਰੀਟ ਫੂਡ
US Iran War : ਈਰਾਨ ਯੁੱਧ ਦਾ ਅਸਰ ! ਛੋਲੇ ਭਟੂਰੇ ਤੋਂ ਲੈ ਕੇ ਲਿੱਟੀ ਚੋਖਾ ਤੱਕ ਦਿੱਲੀ 'ਚ ਮਹਿੰਗਾ ਹੋਇਆ ਸਟ੍ਰੀਟ ਫੂਡ
Former Punjab minister Death : ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ, ਕੈਪਟਨ ਸਰਕਾਰ ਵੇਲੇ ਰਹੇ ਵਿੱਤ ਮੰਤਰੀ
Former Punjab minister Death : ਪੰਜਾਬ ਦੇ ਸਾਬਕਾ ਮੰਤਰੀ ਲਾਲ ਸਿੰਘ ਦਾ ਹੋਇਆ ਦੇਹਾਂਤ, ਕੈਪਟਨ ਸਰਕਾਰ ਵੇਲੇ ਰਹੇ ਵਿੱਤ ਮੰਤਰੀ
CBI ਰਾਡਾਰ 'ਤੇ ਪੰਜਾਬ ਦੇ ਕਈ IAS-IPS ਅਧਿਕਾਰੀ , ਸਸਪੈਂਡ DIG ਦੇ ਕੇਸ ਦੀ ਜਾਂਚ 'ਚ ਮਿਲੇ ਸਬੂਤ , ਮੋਬਾਈਲ ਜ਼ਬਤ ਕਰਨ ਦੀ ਮੰਗੀ ਇਜਾਜ਼ਤ
CBI ਰਾਡਾਰ 'ਤੇ ਪੰਜਾਬ ਦੇ ਕਈ IAS-IPS ਅਧਿਕਾਰੀ , ਸਸਪੈਂਡ DIG ਦੇ ਕੇਸ ਦੀ ਜਾਂਚ 'ਚ ਮਿਲੇ ਸਬੂਤ , ਮੋਬਾਈਲ ਜ਼ਬਤ ਕਰਨ ਦੀ ਮੰਗੀ ਇਜਾਜ਼ਤ
 WhatsApp ਲਿਆਇਆ ਕਮਾਲ ਦਾ ਫ਼ੀਚਰ ,ਇੱਕ ਕਲਿੱਕ ਨਾਲ ਮੈਸੇਜ ਪੜ੍ਹਨਾ ਆਸਾਨ , ਸੁਰੱਖਿਆ ਦੀ ਪੂਰੀ ਗਰੰਟੀ 
 WhatsApp ਲਿਆਇਆ ਕਮਾਲ ਦਾ ਫ਼ੀਚਰ ,ਇੱਕ ਕਲਿੱਕ ਨਾਲ ਮੈਸੇਜ ਪੜ੍ਹਨਾ ਆਸਾਨ , ਸੁਰੱਖਿਆ ਦੀ ਪੂਰੀ ਗਰੰਟੀ 
Embed widget