ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਪਾਕਿਸਤਾਨ ਦੇ ਕਰਾਚੀ 'ਚ ਬੰਬ ਧਮਾਕਾ, ਇਕ ਜਵਾਨ ਦੀ ਮੌਤ, 10 ਜ਼ਖ਼ਮੀ
ਕਰਾਚੀ ਦੇ ਭੀੜਭਾੜ ਵਾਲੇ ਓਰੰਗੀ ਕਸਬੇ 'ਚ ਇਹ ਹਮਲਾ ਇਕ ਖੜੀ ਮੋਟਰਸਾਇਕਲ 'ਤੇ ਬੰਬ ਲਾਕੇ ਕੀਤਾ ਗਿਆ।
![ਪਾਕਿਸਤਾਨ ਦੇ ਕਰਾਚੀ 'ਚ ਬੰਬ ਧਮਾਕਾ, ਇਕ ਜਵਾਨ ਦੀ ਮੌਤ, 10 ਜ਼ਖ਼ਮੀ Pakistan Karachi Bomb blast one killed 10 inured ਪਾਕਿਸਤਾਨ ਦੇ ਕਰਾਚੀ 'ਚ ਬੰਬ ਧਮਾਕਾ, ਇਕ ਜਵਾਨ ਦੀ ਮੌਤ, 10 ਜ਼ਖ਼ਮੀ](https://feeds.abplive.com/onecms/images/uploaded-images/2021/03/16/f55f172e96bd1f34674389df3c27ae93_original.jpg?impolicy=abp_cdn&imwidth=1200&height=675)
ਕਰਾਚੀ: ਪਾਕਿਸਤਾਨ ਦੇ ਕਰਾਚੀ 'ਚ ਸੋਮਵਾਰ ਹੋਏ ਇਕ ਵਿਸਫੋਟ 'ਚ ਪਾਕਿਸਤਾਨੀ ਅਰਧਸੈਨਿਕ ਬਲ ਦੇ ਇਕ ਜਵਾਨ ਦੀ ਮੌਤ ਹੋ ਗਈ ਤੇ 10 ਹੋਰ ਜ਼ਖ਼ਮੀ ਹੋ ਗਏ। ਪਾਬੰਦੀਸ਼ੁਧਾ ਬਲੋਚ ਲਿਬਰੇਸ਼ਨ ਆਰਮੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੀ ਹੈ।
ਬਲੂਚ ਲਿਬਰੇਸ਼ਨ ਆਰਮੀ ਨੇ ਲਈ ਜ਼ਿੰਮੇਵਾਰੀ
ਕਰਾਚੀ ਦੇ ਭੀੜਭਾੜ ਵਾਲੇ ਓਰੰਗੀ ਕਸਬੇ 'ਚ ਇਹ ਹਮਲਾ ਇਕ ਖੜੀ ਮੋਟਰਸਾਇਕਲ 'ਤੇ ਬੰਬ ਲਾਕੇ ਕੀਤਾ ਗਿਆ। ਰੇਂਜਰਸ ਨੇ ਇਕ ਵਾਹਨ ਦੇ ਇਲਾਕੇ 'ਚੋਂ ਲੰਘਣ ਦੌਰਾਨ ਇਹ ਵਿਸਫੋਟ ਹੋਇਆ।
ਬਲੂਚ ਲਿਬਰੇਸ਼ਨ ਆਰਮੀ (BLA) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਜਿਸ 'ਚ 10 ਲੋਕ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ: ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)