ਪੜਚੋਲ ਕਰੋ

ਕੁੱਤੇ-ਬਿੱਲੀ ਨਾਲ ਨਹੀਂ ਸਗੋਂ ਸ਼ੇਰ ਨਾਲ ਸੌਂਦਾ ਇਹ ਬੰਦਾ

ਜੁਲਕੈਫ ਨਾਂ ਦਾ ਸ਼ਖ਼ਸ ਆਪਣੇ ਸ਼ੇਰ ਨਾਲ ਰੋਜ਼ ਸੈਰ ‘ਤੇ ਜਾਂਦਾ ਹੈ। ਜੁਲਕੈਫ ਦੇ ਸ਼ੇਰ ਤੋਂ ਉਸ ਦੇ ਘਰਦਿਆਂ ਨੂੰ ਵੀ ਕੋਈ ਪ੍ਰੇਸ਼ਾਨੀ ਨਹੀਂ ਹੈ। ਜੁਲਕੈਫ ਦਾ ਦੋ ਸਾਲਾ ਬੇਟਾ ਸ਼ੇਰ ਨਾਲ ਖੂਬ ਖੇਡਦਾ ਹੈ।

ਮੁਲਤਾਨ: ਆਮ ਲੋਕਾਂ ਨੂੰ ਕੁੱਤੇ-ਬਿੱਲੀ ਜਾਂ ਹੋਰ ਕਈ ਜਾਨਵਰ ਤੇ ਪੰਛੀ ਰੱਖਣ ਦਾ ਸੌਂਕ ਹੁੰਦਾ ਹੈ ਪਰ ਪਾਕਿਸਤਾਨ ‘ਚ ਅਜਿਹਾ ਸ਼ਖ਼ਸ ਵੀ ਹੈ ਜਿਸ ਨੂੰ ਪਾਲਤੂ ਸ਼ੇਰ ਰੱਖਣ ਦਾ ਸ਼ੌਂਕ ਹੈ। ਸਿਰਫ ਰੱਖਣਾ ਹੀ ਨਹੀਂ ਉਹ ਤਾਂ ਆਪਣੇ ਪਾਲਤੂ ਸ਼ੇਰ ਨਾਲ ਸੌਂਦਾ ਵੀ ਹੈ। ਉਸ ਨੂੰ ਘਰ ਅੰਦਰ ਕਦੇ ਵੀ ਜ਼ੰਜ਼ੀਰ ਨਾਲ ਬੰਨ੍ਹ ਕੇ ਨਹੀਂ ਰੱਖਦਾ। ਜੀ ਹਾਂ, ਜੁਲਕੈਫ ਨਾਂ ਦਾ ਸ਼ਖ਼ਸ ਆਪਣੇ ਸ਼ੇਰ ਨਾਲ ਰੋਜ਼ ਸੈਰ ‘ਤੇ ਜਾਂਦਾ ਹੈ।

ਜੁਲਕੈਫ ਦੇ ਸ਼ੇਰ ਤੋਂ ਉਸ ਦੇ ਘਰਦਿਆਂ ਨੂੰ ਵੀ ਕੋਈ ਪ੍ਰੇਸ਼ਾਨੀ ਨਹੀਂ ਹੈ। ਜੁਲਕੈਫ ਦਾ ਦੋ ਸਾਲਾ ਬੇਟਾ ਸ਼ੇਰ ਨਾਲ ਖੂਬ ਖੇਡਦਾ ਹੈ। ਇਸ ਸ਼ਖਸ ਨੇ ਆਪਣੇ ਸ਼ੇਰ ਦਾ ਨਾਂ ‘ਬੱਬਰ’ ਰੱਖਿਆ ਹੈ। ਇਸ ਨੂੰ ਘਰ ‘ਚ ਰੱਖਣ ਦੀ ਇਜਾਜ਼ਤ ਉਸ ਨੇ ਸਬੰਧਤ ਅਧਿਕਾਰੀਆਂ ਤੋਂ ਲਈ ਹੋਈ ਹੈ। ਬੱਬਰ ਨੂੰ ਜੁਲਕੈਫ ਨੇ ਕਰੀਬ ਤਿੰਨ ਲੱਖ ਰੁਪਏ ‘ਚ ਖਰੀਦਿਆ ਸੀ ਪਰ ਉਸ ਨੇ ਇਹ ਨਹੀਂ ਦੱਸਿਆ ਕਿ ਉਸ ਨੇ ਸ਼ੇਰ ਕਿੱਥੋਂ ਖਰੀਦਿਆ ਸੀ। ਜਦੋਂ ਜੁਲਕੈਫ ਨੇ ਬੱਬਰ ਨੂੰ ਖਰੀਦਿਆ ਸੀ, ਉਸ ਦੀ ਉਮਰ ਮਹਿਜ਼ ਦੋ ਮਹੀਨੇ ਸੀ।

ਹੁਣ ਪਿਛਲੇ ਕਈ ਸਾਲਾਂ ਤੋਂ ਬੱਬਰ ਜੁਲਕੈਫ ਨਾਲ ਰਹਿੰਦਾ ਹੈ। ਇਸ ਦੇ ਨਾਲ ਹੀ ਜੁਲਕੈਫ ਦਾ ਕਹਿਣਾ ਹੈ ਕਿ ਸ਼ੇਰ ਦੇ ਘਰ ‘ਚ ਆਉਣ ਨਾਲ ਹੀ ਉਹ ਦੂਰ-ਦੂਰ ਤਕ ਫੇਮਸ ਹੋ ਗਿਆ ਹੈ। ਨੇੜਲੇ ਇਲਾਕਿਆਂ ਦੇ ਲੋਕ ਉਸ ਨਾਲ ਸੈਲਫੀ ਕਲਿੱਕ ਕਰਵਾਉਣ ਆਉਂਦੇ ਹਨ। ਘਰ ਦੇ ਇੱਕ ਹਿੱਸੇ ‘ਚ ਬੱਬਰ ਲਈ ਵੱਖਰਾ ਬੈਡਰੂਮ ਵੀ ਬਣਾਇਆ ਗਿਆ ਹੈ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਬੱਬਰ ਦੀ ਦੇਖਭਾਲ ਕਿਵੇਂ ਕਰਨੀ ਹੈ। ਉਸ ਦਾ ਦਾਅਵਾ ਹੈ ਕਿ ਉਹ ਬੱਬਰ ਨੂੰ ਪਾਲਤੂ ਬਣਾ ਕੇ ਹੀ ਰਹੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਟਾਪ ਹੈਡਲਾਈਨ

Big News: ਵੱਡੀ ਖਬਰ, ਜਲੰਧਰ ਦੀ ਮਹਿਲਾ ਅਫਸਰ ਨੇ ਜੇਲ੍ਹ 'ਚ ਪ੍ਰੇਮ ਸਬੰਧ ਬਣਾਏ, ਕੈਦੀ ਚੁੱਕ ਰਿਹਾ ਸੀ ਸਾਰੇ ਖਰਚੇ; ਜਾਣੋ ਡੂੰਘੇ ਰਿਸ਼ਤੇ ਨੂੰ ਲੈ ਕਿਵੇਂ ਰਾਜ਼...?
ਵੱਡੀ ਖਬਰ, ਜਲੰਧਰ ਦੀ ਮਹਿਲਾ ਅਫਸਰ ਨੇ ਜੇਲ੍ਹ 'ਚ ਪ੍ਰੇਮ ਸਬੰਧ ਬਣਾਏ, ਕੈਦੀ ਚੁੱਕ ਰਿਹਾ ਸੀ ਸਾਰੇ ਖਰਚੇ; ਜਾਣੋ ਡੂੰਘੇ ਰਿਸ਼ਤੇ ਨੂੰ ਲੈ ਕਿਵੇਂ ਰਾਜ਼...?
333 ਕਿ.ਮੀ./ ਘੰਟੇ ਦੀ ਰਫਤਾਰ ਨਾਲ ਵੱਧ ਰਿਹਾ ਮਹਾਤੂਫਾਨ 'ਬਾਵੀ', ਅਮਰੀਕੀ ਪ੍ਰਸ਼ਾਂਤ ਇਲਾਕਿਆਂ 'ਚ ਭਾਰੀ ਤਬਾਹੀ ਦਾ ਅਲਰਟ
333 ਕਿ.ਮੀ./ ਘੰਟੇ ਦੀ ਰਫਤਾਰ ਨਾਲ ਵੱਧ ਰਿਹਾ ਮਹਾਤੂਫਾਨ 'ਬਾਵੀ', ਅਮਰੀਕੀ ਪ੍ਰਸ਼ਾਂਤ ਇਲਾਕਿਆਂ 'ਚ ਭਾਰੀ ਤਬਾਹੀ ਦਾ ਅਲਰਟ
ਬਲੂਚਿਸਤਾਨ 'ਚ ਆਤਮਘਾਤੀ ਹਮਲਾ, ਮਾਰੇ ਗਏ ਫੌਜ ਦੇ 30 ਜਵਾਨ, BLA ਦਾ ਵੱਡਾ ਦਾਅਵਾ
ਬਲੂਚਿਸਤਾਨ 'ਚ ਆਤਮਘਾਤੀ ਹਮਲਾ, ਮਾਰੇ ਗਏ ਫੌਜ ਦੇ 30 ਜਵਾਨ, BLA ਦਾ ਵੱਡਾ ਦਾਅਵਾ
 Iraq MP : ਇਰਾਕ ਦੀ ਸਾਂਸਦ ਦੇ ਘਰ ਛਾਪਾ, ਸੋਨੇ ਦੇ ਅੰਡਰਗਾਰਮੈਂਟ ਅਤੇ ਕਰੋੜਾਂ ਦੀ ਨਕਦੀ ਮਿਲਣ ਦਾ ਦਾਅਵਾ 
 Iraq MP : ਇਰਾਕ ਦੀ ਸਾਂਸਦ ਦੇ ਘਰ ਛਾਪਾ, ਸੋਨੇ ਦੇ ਅੰਡਰਗਾਰਮੈਂਟ ਅਤੇ ਕਰੋੜਾਂ ਦੀ ਨਕਦੀ ਮਿਲਣ ਦਾ ਦਾਅਵਾ 

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Petrol Diesel Prices: ਪੈਟਰੋਲ 102.12 ਅਤੇ ਡੀਜ਼ਲ 95.20 ਰੁਪਏ, ਜਾਣੋ 6 ਜੁਲਾਈ ਨੂੰ ਕਿੰਨਾ ਸਸਤਾ ਹੋਇਆ ਤੇਲ? ਇੱਥੇ ਵੇਖੋ ਵੱਡੇ ਸ਼ਹਿਰਾਂ ਦੇ ਰੇਟ...
ਪੈਟਰੋਲ 102.12 ਅਤੇ ਡੀਜ਼ਲ 95.20 ਰੁਪਏ, ਜਾਣੋ 6 ਜੁਲਾਈ ਨੂੰ ਕਿੰਨਾ ਸਸਤਾ ਹੋਇਆ ਤੇਲ? ਇੱਥੇ ਵੇਖੋ ਵੱਡੇ ਸ਼ਹਿਰਾਂ ਦੇ ਰੇਟ...
ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ
ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ, ਚਾਰ ਮੰਜ਼ਿਲਾ ਇਮਾਰਤ ਡਿੱਗਣ ਨਾਲ ਮਲਬੇ ਹੇਠ ਦੱਬੇ ਲੋਕ; 6 ਦੀ ਮੌਤ
ਭਾਰੀ ਮੀਂਹ ਵਿਚਾਲੇ ਸਾਰੇ ਸਕੂਲ-ਕਾਲਜ ਰਹਿਣਗੇ ਬੰਦ, BMC ਦਾ ਵੱਡਾ ਫੈਸਲਾ
ਭਾਰੀ ਮੀਂਹ ਵਿਚਾਲੇ ਸਾਰੇ ਸਕੂਲ-ਕਾਲਜ ਰਹਿਣਗੇ ਬੰਦ, BMC ਦਾ ਵੱਡਾ ਫੈਸਲਾ
ਸਵੇਰੇ ਉੱਠਦਿਆਂ ਹੀ ਦੇਖਦੇ ਹੋ ਫੋਨ? ਤਾਂ ਆਹ ਆਦਤ ਬਣਾ ਦੇਵੇਗੀ ਗੰਭੀਰ ਬਿਮਾਰੀ ਦਾ ਮਰੀਜ਼
ਸਵੇਰੇ ਉੱਠਦਿਆਂ ਹੀ ਦੇਖਦੇ ਹੋ ਫੋਨ? ਤਾਂ ਆਹ ਆਦਤ ਬਣਾ ਦੇਵੇਗੀ ਗੰਭੀਰ ਬਿਮਾਰੀ ਦਾ ਮਰੀਜ਼
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, 15 ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, 15 ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ
Neymar Retirement: ਬ੍ਰਾਜ਼ੀਲ ਦੇ ਵਿਸ਼ਵ ਕੱਪ ਤੋਂ ਬਾਹਰ ਹੁੰਦਿਆਂ ਹੀ ਨੇਮਾਰ ਨੇ ਲਿਆ ਸੰਨਿਆਸ, ਤੋੜਿਆ ਕਰੋੜਾਂ ਫੈਨਸ ਦਾ ਦਿਲ
Neymar Retirement: ਬ੍ਰਾਜ਼ੀਲ ਦੇ ਵਿਸ਼ਵ ਕੱਪ ਤੋਂ ਬਾਹਰ ਹੁੰਦਿਆਂ ਹੀ ਨੇਮਾਰ ਨੇ ਲਿਆ ਸੰਨਿਆਸ, ਤੋੜਿਆ ਕਰੋੜਾਂ ਫੈਨਸ ਦਾ ਦਿਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਜੁਲਾਈ 2026
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Embed widget