ਪੜਚੋਲ ਕਰੋ

ਸਿੱਖ ਪਰਿਵਾਰ ਨੂੰ ਘਰੋਂ ਕੱਢਣ ਵਾਲੇ ਪਕਿਸਤਾਨੀ ਅਫਸਰਾਂ ਦੀ ਸ਼ਾਮਤ

ਚੰਡੀਗੜ੍ਹ: ਪਾਕਿਸਤਾਨ ਦੇ ਪਹਿਲੇ ਸਿੱਖ ਟਰੈਫਿਕ ਪੁਲਿਸ ਅਫ਼ਸਰ ਗੁਲਾਬ ਸਿੰਘ ਸ਼ਾਹੀਨ ਨੂੰ ਕੁੱਟਮਾਰ ਕਰਕੇ ਘਰੋਂ ਕੱਢਣ ਵਾਲੇ ਅਫਸਰਾਂ ਦੀ ਸ਼ਾਮਤ ਆ ਗਈ ਹੈ। ਇਸ ਘਟਨਾ ਦਾ ਨੋਟਿਸ ਲੈਂਦਿਆਂ ਲਾਹੌਰ ਜ਼ਿਲ੍ਹਾ ਸੈਸ਼ਨ ਕੋਰਟ ਨੇ ਪੁਲਿਸ ਤੇ ਔਕਾਫ਼ ਬੋਰਡ ਦੇ ਤਿੰਨ ਅਫ਼ਸਰਾਂ ਖ਼ਿਲਾਫ਼ ਅਦਾਲਤੀ ਮਾਣਹਾਨੀ ਦੇ ਨੋਟਿਸ ਜਾਰੀ ਕੀਤੇ ਹਨ।   ਲਾਹੌਰ ਸੈਸ਼ਨ ਕੋਰਟ ਦੇ ਐਡੀਸ਼ਨਲ ਜੱਜ ਫਯਾਜ਼ ਅਹਿਮਦ ਨੇ ਐਸਐਚਓ ਇਫ਼ਤਿਖਾਰ ਅੰਸਾਰੀ, ਪੀਈਟੀਪੀਬੀ ਦੇ ਐਡੀਸ਼ਨਲ ਸਕੱਤਰ ਤਾਰਿਕ ਵਜ਼ੀਰ ਤੇ ਡਿਪਟੀ ਸਕੱਤਰ ਅਕਰਮ ਜ਼ੋਇਆ ਖ਼ਿਲਾਫ਼ ਸਟੇਟਸ ਕੋਅ ਦੀ ਹੁਕਮ ਅਦੂਲੀ ਕਰਨ ਬਦਲੇ ਨੋਟਿਸ ਜਾਰੀ ਕਰ ਕੇ ਮਾਮਲੇ ਦੀ ਸੁਣਵਾਈ 13 ਜੁਲਾਈ ਮੁਕੱਰਰ ਕੀਤੀ ਹੈ। ਉਧਰ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮੰਗ ਕੀਤੀ ਕਿ ਗੁਲਾਬ ਸਿੰਘ ਨੂੰ ਇਨਸਾਫ਼ ਦਿੱਤਾ ਜਾਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਤੇ ਪਾਕਿਸਤਾਨ ਸਰਕਾਰ ਨੂੰ ਗੁਲਾਬ ਸਿੰਘ ਦੇ ਪਰਿਵਾਰ ਦਾ ਤੁਰੰਤ ਮੁੜ ਵਸੇਬਾ ਕਰਨਾ ਚਾਹੀਦਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Lockdown : ਲੌਕਡਾਊਨ ਕਾਰਨ ਬਾਜ਼ਾਰ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤੋਂ ਬਾਅਦ ਬੰਦ , ਜਾਣੋ ਕਿਹੜੇ ਦੇਸ਼ਾਂ ਨੇ ਚੁੱਕਿਆ ਅਜਿਹਾ ਕਦਮ ? 
Lockdown : ਲੌਕਡਾਊਨ ਕਾਰਨ ਬਾਜ਼ਾਰ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਤੋਂ ਬਾਅਦ ਬੰਦ , ਜਾਣੋ ਕਿਹੜੇ ਦੇਸ਼ਾਂ ਨੇ ਚੁੱਕਿਆ ਅਜਿਹਾ ਕਦਮ ? 
Big News: ਵੱਡੀ ਖਬਰ, ਪੂਰੇ ਦੇਸ਼ 'ਚ 'ਐਮਰਜੈਂਸੀ' ਦਾ ਐਲਾਨ! ਜਾਣੋ 12-12 ਘੰਟੇ ਤੱਕ ਕਿਉਂ ਰਹੇਗਾ ਬਲੈਕਆਊਟ? ਸਰਕਾਰ ਵੱਲੋਂ ਚਿਤਾਵਨੀ...
ਵੱਡੀ ਖਬਰ, ਪੂਰੇ ਦੇਸ਼ 'ਚ 'ਐਮਰਜੈਂਸੀ' ਦਾ ਐਲਾਨ! ਜਾਣੋ 12-12 ਘੰਟੇ ਤੱਕ ਕਿਉਂ ਰਹੇਗਾ ਬਲੈਕਆਊਟ? ਸਰਕਾਰ ਵੱਲੋਂ ਚਿਤਾਵਨੀ...
Gangster Murder: ਵੱਡੀ ਖ਼ਬਰ, ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਗੈਂਗਵਾਰ, ਹੁਣ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੀ ਹੱਤਿਆ!
ਵੱਡੀ ਖ਼ਬਰ, ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਗੈਂਗਵਾਰ, ਹੁਣ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੀ ਹੱਤਿਆ!
Indian Embassy Safety Advisory: 'ਤੁਰੰਤ ਛੱਡ ਦਿਓ ਈਰਾਨ....', ਜੰਗਬੰਦੀ ਤੋਂ ਬਾਅਦ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
Indian Embassy Safety Advisory: 'ਤੁਰੰਤ ਛੱਡ ਦਿਓ ਈਰਾਨ....', ਜੰਗਬੰਦੀ ਤੋਂ ਬਾਅਦ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ

ਵੀਡੀਓਜ਼

ਦਿਲਜੀਤ-ਇਮਤਿਆਜ਼ ਦੀ ਜੋੜੀ ਮੁੜ ਤਿਆਰ! ਕੀ ਬਣੇਗਾ ਨਵਾਂ ਮੈਜਿਕ?
ਇਹ ਗੱਲ ਜ਼ਰੂਰ ਸੁਣੋ! CM ਮਾਨ ਦੀ ਲੋਕਾਂ ਨੂੰ ਅਪੀਲ
ਸੁਖਬੀਰ ਬਾਦਲ ‘ਤੇ ਪਰਚਾ ਕਰਾਂਗਾ! CM ਮਾਨ ਦਾ ਵੱਡਾ ਐਲਾਨ
ਨਸ਼ਾ ਤਸਕਰਾਂ ਨਾਲ ਮਿਲੀ ਪੁਲਿਸ? CM ਮਾਨ ਦਾ ਵੱਡਾ ਖੁਲਾਸਾ
ਖੇਤਾਂ ‘ਚ ਅੰਡਰਗ੍ਰਾਊਂਡ ਬਿਜਲੀ ਤਾਰਾਂ! CM ਮਾਨ ਦਾ ਵੱਡਾ ਐਲਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gangster Murder: ਵੱਡੀ ਖ਼ਬਰ, ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਗੈਂਗਵਾਰ, ਹੁਣ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੀ ਹੱਤਿਆ!
ਵੱਡੀ ਖ਼ਬਰ, ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦੇ ਕਤਲ ਤੋਂ ਬਾਅਦ ਸ਼ੁਰੂ ਹੋਈ ਗੈਂਗਵਾਰ, ਹੁਣ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਦੀ ਹੱਤਿਆ!
Indian Embassy Safety Advisory: 'ਤੁਰੰਤ ਛੱਡ ਦਿਓ ਈਰਾਨ....', ਜੰਗਬੰਦੀ ਤੋਂ ਬਾਅਦ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
Indian Embassy Safety Advisory: 'ਤੁਰੰਤ ਛੱਡ ਦਿਓ ਈਰਾਨ....', ਜੰਗਬੰਦੀ ਤੋਂ ਬਾਅਦ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ
ਨਸ਼ੇ 'ਚ ਧੁੱਤ ਸਾਬਕਾ DSP ਨੇ ਆਟੋ ਨੂੰ ਮਾਰੀ ਟੱਕਰ, ਵਰਦੀ ਦਾ ਝਾੜਿਆ ਰੌਹਬ ਤਾਂ ਹੋਇਆ ਜ਼ਬਰਦਸਤ ਹੰਗਾਮਾ; ਮੱਚਿਆ ਹੜਕੰਪ
ਨਸ਼ੇ 'ਚ ਧੁੱਤ ਸਾਬਕਾ DSP ਨੇ ਆਟੋ ਨੂੰ ਮਾਰੀ ਟੱਕਰ, ਵਰਦੀ ਦਾ ਝਾੜਿਆ ਰੌਹਬ ਤਾਂ ਹੋਇਆ ਜ਼ਬਰਦਸਤ ਹੰਗਾਮਾ; ਮੱਚਿਆ ਹੜਕੰਪ
Donald Trump Resign: ਜੰਗਬੰਦੀ ਤੋਂ ਬਾਅਦ ਅਮਰੀਕਾ 'ਚ ਆਇਆ ਸਿਆਸੀ ਭੂਚਾਲ, ਟਰੰਪ ਤੋਂ ਮੰਗਿਆ ਗਿਆ ਅਸਤੀਫ਼ਾ! ਜਾਣੋ ਕੁਰਸੀ 'ਤੇ ਕਿਉਂ ਮੰਡਰਾ ਰਿਹਾ ਖਤਰਾ?
ਜੰਗਬੰਦੀ ਤੋਂ ਬਾਅਦ ਅਮਰੀਕਾ 'ਚ ਆਇਆ ਸਿਆਸੀ ਭੂਚਾਲ, ਟਰੰਪ ਤੋਂ ਮੰਗਿਆ ਗਿਆ ਅਸਤੀਫ਼ਾ! ਜਾਣੋ ਕੁਰਸੀ 'ਤੇ ਕਿਉਂ ਮੰਡਰਾ ਰਿਹਾ ਖਤਰਾ?
Sports Breaking: ਕ੍ਰਿਕਟ ਜਗਤ ਤੋਂ ਵੱਡੀ ਖਬਰ, 7 ਖਿਡਾਰੀਆਂ 'ਤੇ ਲੱਗਿਆ ਬੈਨ! ਕੋਚ ਨੂੰ ਵੀ ਅਹੁਦੇ ਤੋਂ ਹਟਾਇਆ ਗਿਆ...
ਕ੍ਰਿਕਟ ਜਗਤ ਤੋਂ ਵੱਡੀ ਖਬਰ, 7 ਖਿਡਾਰੀਆਂ 'ਤੇ ਲੱਗਿਆ ਬੈਨ! ਕੋਚ ਨੂੰ ਵੀ ਅਹੁਦੇ ਤੋਂ ਹਟਾਇਆ ਗਿਆ...
ਹਾਰਟ ਅਟੈਕ ਦਾ ਖਤਰਾ 31% ਤੱਕ ਹੋਵੇਗਾ ਘੱਟ, ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਆਹ ਨਵੀਂ ਦਵਾਈ
ਹਾਰਟ ਅਟੈਕ ਦਾ ਖਤਰਾ 31% ਤੱਕ ਹੋਵੇਗਾ ਘੱਟ, ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਆਹ ਨਵੀਂ ਦਵਾਈ
Iran US War Update: ਵੱਡੀ ਖਬਰ! ਟਰੰਪ ਨੇ ਸੀਜ਼ਫਾਇਰ ਦਾ ਕੀਤਾ ਐਲਾਨ, ਈਰਾਨ Strait of Hormuz ਖੋਲ੍ਹਣ ਲਈ ਸਹਿਮਤ
Iran US War Update: ਵੱਡੀ ਖਬਰ! ਟਰੰਪ ਨੇ ਸੀਜ਼ਫਾਇਰ ਦਾ ਕੀਤਾ ਐਲਾਨ, ਈਰਾਨ Strait of Hormuz ਖੋਲ੍ਹਣ ਲਈ ਸਹਿਮਤ
Delhi Assembly Security Breach ਮਾਮਲੇ 'ਚ ਕਾਰਵਾਈ, SI ਤੇ ASI ਸਸਪੈਂਡ; ਸਪੀਕਰ ਨੇ ਦਿੱਤੇ ਸਖ਼ਤ ਨਿਰਦੇਸ਼
Delhi Assembly Security Breach ਮਾਮਲੇ 'ਚ ਕਾਰਵਾਈ, SI ਤੇ ASI ਸਸਪੈਂਡ; ਸਪੀਕਰ ਨੇ ਦਿੱਤੇ ਸਖ਼ਤ ਨਿਰਦੇਸ਼
Embed widget