ਪੜਚੋਲ ਕਰੋ

ਕੈਨੇਡਾ 'ਚ ਪੰਜਾਬੀ ਦੀ ਗੋਲੀਆਂ ਮਾਰ ਕੇ ਹੱਤਿਆ

ਜਲੰਧਰ: ਕੈਨੇਡਾ ਦੇ ਬਰੈਂਪਟਨ 'ਚ ਚਾਰ ਹਮਲਾਵਰਾਂ ਨੇ ਜਲੰਧਰ ਦੇ ਟਰਾਂਸਪੋਰਟਰ ਪਲਵਿੰਦਰ ਸਿੰਘ ਉਰਫ ਵਿੱਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਮਲਾਵਰਾਂ ਨੇ ਪਲਵਿੰਦਰ ਉੱਪਰ ਮੰਗਲਵਾਰ ਨੂੰ ਏਅਰਪੋਰਟ ਰੋਡ 'ਤੇ ਹਮਲਾ ਕੀਤਾ ਜਿੱਥੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

28 ਸਾਲਾ ਪਲਵਿੰਦਰ 2009 'ਚ ਕੈਨੇਡਾ ਗਿਆ ਸੀ। ਉਸ ਦਾ ਪਰਿਵਾਰ ਜਲੰਧਰ ਦੀ ਰਾਮਾ ਮੰਡੀ 'ਚ ਰਹਿ ਰਿਹਾ ਹੈ। ਪਲਵਿੰਦਰ ਦੇ ਪਿਤਾ ਗੁਰਮੇਜ ਸਿੰਘ ਪੰਜਾਬ ਪੁਲਿਸ 'ਚ ਏਐਸਆਈ ਹਨ ਤੇ ਮਾਤਾ ਖੇਤੀਬਾੜੀ ਵਿਭਾਗ ਤੋਂ ਰਿਟਾਇਰ ਹਨ। ਅਜੇ ਦੋ ਦਿਨ ਪਹਿਲਾਂ ਹੀ ਜਨਮ ਦਿਨ ਮਨਾਉਣ ਵੇਲੇ ਪਲਵਿੰਦਰ ਨੇ ਆਪਣੇ ਘਰਦਿਆਂ ਨਾਲ ਗੱਲ ਕੀਤੀ ਸੀ।

ਕੈਨੇਡਾ 'ਚ ਰਹਿ ਰਹੀ ਪਲਵਿੰਦਰ ਦੀ ਭੈਣ ਨੇ ਦੱਸਿਆ ਕਿ 18 ਤੇ 19 ਸਾਲਾ ਦੋ ਹਮਲਾਵਰਾਂ ਨੇ ਪੁਲਿਸ ਕੋਲ ਆਤਮ ਸਮਰਪਣ ਕਰਕੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਜਦਕਿ ਬਾਕੀ ਦੋ ਫਰਾਰ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਈਰਾਨੀ ਹਮਲੇ ‘ਚ ਮਾਰੇ ਗਏ 4 ਅਮਰੀਕੀ ਫੌਜੀਆਂ ਦੀ ਤਸਵੀਰਾਂ ਜਾਰੀ, ਇੱਕ ਮਹਿਲਾ ਫੌਜੀ ਵੀ ਸ਼ਾਮਲ

Iran ਦੇ ਸੁਪਰੀਮ ਲੀਡਰ ਦਾ ਹੋਇਆ ਐਲਾਨ, ਕਿਸ ਨੂੰ ਮਿਲੀ ਵੱਡੀ ਜ਼ਿੰਮੇਵਾਰੀ?

ਮੱਧ ਪੂਰਬ 'ਚ ਤਣਾਅ, ਦੁਬਈ ਤੇ ਦੋਹਾ 'ਚ ਧਮਾਕੇ; ਹਵਾਈ ਯਾਤਰਾ 'ਤੇ ਵੱਡਾ ਅਸਰ!

ਖਾਮੇਨੇਈ ਦੀ ਮੌਤ ਤੋਂ ਬਦਲਾ ਲੈਣ ਲਈ ਜੰਗ 'ਚ ਹਿੱਜਬੁੱਲ੍ਹਾਹ ਦੀ ਐਂਟਰੀ, IDF ਨੇ ਮਾਰਿਆ ਵੱਡਾ ਕਮਾਂਡਰ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਰ ਘਰ 'ਚ TV ਪਹੁੰਚਾਉਣ ਵਾਲੇ ਨਹੀਂ ਰਹੇ Texla ਦੇ ਫਾਊਂਡਰ, ਲਏ ਆਖਰੀ ਸਾਹ

ਪੰਜਾਬ 'ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ! ਬਜਟ 'ਚ ਹੋਵੇਗਾ ਵੱਡਾ ਐਲਾਨ

ਹੋਲੀ 'ਤੇ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਅਲਰਟ 'ਤੇ, ਹੁੜਦੰਗਬਾਜ਼ੀ ਕਰਨ ਵਾਲਿਆਂ 'ਤੇ ਰਹੇਗੀ ਤਿੱਖੀ ਨਜ਼ਰ; ਹੈਲਪਲਾਈਨ ਨੰਬਰ ਜਾਰੀ

13 ਸਾਲ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਮੱਚਿਆ ਹੜਕੰਪ; ਕਿਉਂ ਚੁੱਕਿਆ ਅਜਿਹਾ ਕਦਮ
13 ਸਾਲ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਮੱਚਿਆ ਹੜਕੰਪ; ਕਿਉਂ ਚੁੱਕਿਆ ਅਜਿਹਾ ਕਦਮ
ਈਰਾਨੀ ਹਮਲੇ ‘ਚ ਮਾਰੇ ਗਏ 4 ਅਮਰੀਕੀ ਫੌਜੀਆਂ ਦੀ ਤਸਵੀਰਾਂ ਜਾਰੀ, ਇੱਕ ਮਹਿਲਾ ਫੌਜੀ ਵੀ ਸ਼ਾਮਲ
ਈਰਾਨੀ ਹਮਲੇ ‘ਚ ਮਾਰੇ ਗਏ 4 ਅਮਰੀਕੀ ਫੌਜੀਆਂ ਦੀ ਤਸਵੀਰਾਂ ਜਾਰੀ, ਇੱਕ ਮਹਿਲਾ ਫੌਜੀ ਵੀ ਸ਼ਾਮਲ
ਮੱਧ ਪੂਰਬ 'ਚ ਤਣਾਅ, ਦੁਬਈ ਤੇ ਦੋਹਾ 'ਚ ਧਮਾਕੇ; ਹਵਾਈ ਯਾਤਰਾ 'ਤੇ ਵੱਡਾ ਅਸਰ!
ਮੱਧ ਪੂਰਬ 'ਚ ਤਣਾਅ, ਦੁਬਈ ਤੇ ਦੋਹਾ 'ਚ ਧਮਾਕੇ; ਹਵਾਈ ਯਾਤਰਾ 'ਤੇ ਵੱਡਾ ਅਸਰ!
ਲੁਧਿਆਣਾ 'ਚ ਨਗਰ ਨਿਗਮ 'ਚ ਵੱਡਾ ਫੇਰਬਦਲ, ਕਈ ਅਧਿਕਾਰੀਆਂ ਦਾ ਕੀਤਾ ਤਬਾਦਲਾ; ਜਾਣੋ ਵਜ੍ਹਾ

BCCI ਇਸ ਦਿਨ ਕਰੇਗੀ IPL 2026 ਦੇ ਸ਼ਡਿਊਲ ਦਾ ਐਲਾਨ! ਪਹਿਲੇ ਮੈਚ ਅਤੇ ਫਾਈਨਲ ਦੇ ਵੈਨਿਊ 'ਤੇ ਵੀ ਆਇਆ ਅਪਡੇਟ

Embed widget