ਪੜਚੋਲ ਕਰੋ

ਕੈਨੇਡਾ 'ਚ ਪੰਜਾਬੀ ਟਰੱਕ ਡਰਾਈਵਰ ਨੇ ਕਬੂਲੇ ਦੋਸ਼, ਹਾਦਸੇ 'ਚ ਗਈਆਂ ਸੀ 16 ਜਾਨਾਂ

ਟਰਾਂਟੋ: ਹੰਬੋਲਟ ਬਰੌਂਕਸ ਜੂਨੀਅਰ ਹਾਕੀ ਟੀਮ ਦੀ ਬੱਸ ਨਾਲ ਹੋਏ ਜਾਨਲੇਵਾ ਕਰੈਸ਼ ਦੇ ਮਾਮਲੇ ਵਿੱਚ ਟਰਾਂਸਪੋਰਟ ਟਰੱਕ ਦੇ ਚਾਲਕ ਨੇ ਦੋਸ਼ ਕਬੂਲ ਲਏ ਹਨ। ਮੰਗਲਵਾਰ ਨੂੰ ਸਸਕੈਚੂਇਨ ਦੇ ਮੈਲਫੋਰਟ ਦੇ ਕੋਰਟ ਵਿੱਚ ਜਸਕੀਰਤ ਸਿੰਘ ਸਿੱਧੂ ਦੀ ਪੇਸ਼ੀ ਹੋਈ। ਬੀਤੇ ਸਾਲ ਅਪ੍ਰੈਲ ਵਿੱਚ ਹੋਈ ਇਸ ਦੁਰਘਟਨਾ ਵਿੱਚ 16 ਲੋਕਾਂ ਦੀ ਜਾਨ ਜਾਂਦੀ ਰਹੀ ਸੀ, ਜਦਕਿ 13 ਖਿਡਾਰੀ ਜ਼ਖ਼ਮੀ ਹੋ ਗਏ ਸਨ। ਹੰਬੋਲਟ ਬਰੌਂਕਸ ਬੱਸ ਦੁਰਘਟਨਾ ਦੇ ਮਾਮਲੇ ਵਿੱਚ ਸੈਮੀ-ਚਾਲਕ ਜਸਕੀਰਤ ਸਿੱਧੂ ਡਰਾਈਵਿੰਗ ਸਬੰਧੀ 29 ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਹੈ। ਅਪ੍ਰੈਲ ਵਿੱਚ ਬਰੌਂਕਸ, ਨਿਪਾਵਿਨ ਵੱਲ ਜਾ ਰਹੇ ਸਨ ਤੇ 6 ਅਪ੍ਰੈਲ ਨੂੰ ਸਸਕੈਚੂਇਨ ਜੂਨੀਅਰ ਹਾਕੀ ਲੀਗ ਦੀ ਪਲੇਅਆਫ ਗੇਮ ਖੇਡੀ ਜਾਣੀ ਸੀ। ਰਸਤੇ ਵਿੱਚ ਟਿਸਡੇਲ ਨੇੜੇ ਇਹ ਕਰੈਸ਼ ਹੋ ਗਿਆ ਸੀ। ਸਿੱਧੂ ਨੇ ਕੋਰਟ ਵਿੱਚ ਪੇਸ਼ੀ ਦੌਰਾਨ ਕਿਹਾ, 'ਮੈਂ ਦੋਸ਼ ਕਬੂਲ ਕਰਦਾ ਹਾਂ।' ਇਸ ਬਾਬਤ ਹੰਬੋਲਟ ਬਰੌਂਕਸ ਨੇ ਵੀ ਬਿਆਨ ਜਾਰੀ ਕੀਤਾ ਹੈ ਤੇ ਤਸੱਲੀ ਜਾਹਿਰ ਕੀਤੀ ਹੈ ਕਿ, ਮਾਮਲੇ ਵਿੱਚ ਟ੍ਰਾਇਲ ਦੇ ਅੱਗੇ ਵਧਣ ਤੋਂ ਪਹਿਲਾਂ ਹੀ ਇਸ ਦਾ ਹੱਲ ਹੋ ਗਿਆ ਹੈ। ਹੰਬੋਲਟ ਬਰੌਂਕਸ ਦੇ ਪ੍ਰਧਾਨ ਜੇਮੀ ਬਰੌਕਮੈਨ ਨੇ ਬਿਆਨ ਵਿੱਚ ਆਖਿਆ ਕਿ ਸਿੱਧੂ ਵੱਲੋਂ ਦੋਸ਼ ਕਬੂਲੇ ਜਾਣਾ ਇੱਕ ਸਕਾਰਾਤਮਕ ਕਦਮ ਹੈ। ਇਸ ਨਾਲ ਹਾਦਸੇ ਵਿੱਚ ਬਚੇ ਲੋਕਾਂ, ਪੀੜਤ ਪਰਿਵਾਰਾਂ, ਟੀਮ ਤੇ ਭਾਈਚਾਰੇ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਇਸ ਘਟਨਾ ਨੇ ਸਿੱਧੂ 'ਤੇ ਵੀ ਡੂੰਘਾ ਅਸਰ ਕੀਤਾ ਹੈ। ਉਨ੍ਹਾਂ ਦੀ ਲਾਪ੍ਰਵਾਹੀ ਸਾਰੀ ਉਮਰ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੀ ਰਹੇਗੀ ਪਰ ਉਨ੍ਹਾਂ ਕਿਹਾ ਕਿ ਸ਼ਾਇਦ ਦੋਸ਼ ਕਬੂਲਣ ਨਾਲ ਸਿੱਧੂ ਨੂੰ ਵੀ ਕੁਝ ਜ਼ਹਿਨੀ ਰਾਹਤ ਮਿਲੇਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

US-Iran War: ਕੁਵੈਤ 'ਚ ਮਾਰਿਆ ਗਿਆ ਇੱਕ ਹੋਰ ਭਾਰਤੀ, ਧੂੰਆਂ-ਧੂੰਆਂ ਹੋਇਆ ਕੁਵੈਤ ਦਾ ਪਾਵਰ ਪਲਾਂਟ
US-Iran War: ਕੁਵੈਤ 'ਚ ਮਾਰਿਆ ਗਿਆ ਇੱਕ ਹੋਰ ਭਾਰਤੀ, ਧੂੰਆਂ-ਧੂੰਆਂ ਹੋਇਆ ਕੁਵੈਤ ਦਾ ਪਾਵਰ ਪਲਾਂਟ
US-Israel-Iran War News : ਈਰਾਨੀ ਹਮਲੇ ਨਾਲ 2 ਹਿੱਸਿਆਂ 'ਚ ਵੰਡਿਆ ਗਿਆ ਅਮਰੀਕ ਦਾ AWACS ,  ਸਾਹਮਣੇ ਆਈ ਸਾਊਦੀ ਏਅਰਬੇਸ ਤੋਂ ਪਹਿਲੀ ਤਸਵੀਰ  
US-Israel-Iran War News : ਈਰਾਨੀ ਹਮਲੇ ਨਾਲ 2 ਹਿੱਸਿਆਂ 'ਚ ਵੰਡਿਆ ਗਿਆ ਅਮਰੀਕ ਦਾ AWACS ,  ਸਾਹਮਣੇ ਆਈ ਸਾਊਦੀ ਏਅਰਬੇਸ ਤੋਂ ਪਹਿਲੀ ਤਸਵੀਰ  
Big News: ਵੱਡੀ ਖਬਰ, ਐਕਸ਼ਨ ਮੋਡ 'ਚ ਸਰਕਾਰ; ਸਾਬਕਾ ਪੀਐਮ ਸਣੇ ਗ੍ਰਹਿ ਮੰਤਰੀ 'ਤੇ ਕੀਤੀ ਕਾਰਵਾਈ: ਜਾਣੋ ਕਿਉਂ ਕੀਤੇ ਗ੍ਰਿਫਤਾਰ...?
ਵੱਡੀ ਖਬਰ, ਐਕਸ਼ਨ ਮੋਡ 'ਚ ਸਰਕਾਰ; ਸਾਬਕਾ ਪੀਐਮ ਸਣੇ ਗ੍ਰਹਿ ਮੰਤਰੀ 'ਤੇ ਕੀਤੀ ਕਾਰਵਾਈ: ਜਾਣੋ ਕਿਉਂ ਕੀਤੇ ਗ੍ਰਿਫਤਾਰ...?
Airport Attack: ਵੱਡੀ ਖਬਰ, ਏਅਰਪੋਰਟ 'ਤੇ ਹੋਇਆ ਭਿਆਨਕ ਹਮਲਾ; ਦਹਿਸ਼ਤ 'ਚ ਯਾਤਰੀ...
Airport Attack: ਵੱਡੀ ਖਬਰ, ਏਅਰਪੋਰਟ 'ਤੇ ਹੋਇਆ ਭਿਆਨਕ ਹਮਲਾ; ਦਹਿਸ਼ਤ 'ਚ ਯਾਤਰੀ...

ਵੀਡੀਓਜ਼

CM ਮਾਨ ਨੇ ਕਿਸਾਨਾਂ ਲਈ ਕਹਿ ਦਿੱਤੀ ਵੱਡੀ ਗੱਲ! ਸਿਆਸਤ ਗਰਮ
“ਦੇਸ਼ ‘ਚ ਸਿਰਫ਼ ਘੋਟਾਲੇ ਹੀ ਕੀਤੇ” — CM ਮਾਨ ਦਾ BJP ‘ਤੇ ਵੱਡਾ ਹਮਲਾ
PM ਮੋਦੀ ਨੂੰ CM ਮਾਨ ਨੇ ਕੀ ਕਹਿ ਦਿੱਤਾ? ਵੱਡਾ ਬਿਆਨ ਆਇਆ ਸਾਹਮਣੇ
ਅਸੀਂ ਦੇਵਾਂਗੇ 3100 ਰੁਪਏ ਪੈਂਸ਼ਨ!” — ਸੁਖਬੀਰ ਬਾਦਲ ਦਾ ਵੱਡਾ ਐਲਾਨ
ਲੈਂਡ ਪੂਲਿੰਗ ‘ਤੇ ਰਾਜਨੀਤੀ ਗਰਮ! ਸੁਖਬੀਰ ਬਾਦਲ ਨੇ ਕੀ ਕਿਹਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress MP Accident: ਵੱਡੀ ਖਬਰ, ਕਾਂਗਰਸ ਆਗੂ ਦਾ ਭਿਆਨਕ ਐਕਸੀਡੈਂਟ; ਟਰੱਕ ਨੇ ਕਾਰ ਨੂੰ ਮਾਰੀ ਜ਼ੋਰਦਾਰ ਟੱਕਰ: ਫਿਰ...
ਵੱਡੀ ਖਬਰ, ਕਾਂਗਰਸ ਆਗੂ ਦਾ ਭਿਆਨਕ ਐਕਸੀਡੈਂਟ; ਟਰੱਕ ਨੇ ਕਾਰ ਨੂੰ ਮਾਰੀ ਜ਼ੋਰਦਾਰ ਟੱਕਰ: ਫਿਰ...
Punjab News: ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, ਕਾਂਗਰਸ-ਅਕਾਲੀ ਦਲ ਅਤੇ BJP ਨੂੰ ਵੱਡਾ ਝਟਕਾ; ਵੱਡੀ ਗਿਣਤੀ 'ਚ ਕਈ ਆਗੂ ‘ਆਪ’ 'ਚ ਹੋਏ ਸ਼ਾਮਲ...
ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, ਕਾਂਗਰਸ-ਅਕਾਲੀ ਦਲ ਅਤੇ BJP ਨੂੰ ਵੱਡਾ ਝਟਕਾ; ਵੱਡੀ ਗਿਣਤੀ 'ਚ ਕਈ ਆਗੂ ‘ਆਪ’ 'ਚ ਹੋਏ ਸ਼ਾਮਲ...
US-Iran War: ਕੁਵੈਤ 'ਚ ਮਾਰਿਆ ਗਿਆ ਇੱਕ ਹੋਰ ਭਾਰਤੀ, ਧੂੰਆਂ-ਧੂੰਆਂ ਹੋਇਆ ਕੁਵੈਤ ਦਾ ਪਾਵਰ ਪਲਾਂਟ
US-Iran War: ਕੁਵੈਤ 'ਚ ਮਾਰਿਆ ਗਿਆ ਇੱਕ ਹੋਰ ਭਾਰਤੀ, ਧੂੰਆਂ-ਧੂੰਆਂ ਹੋਇਆ ਕੁਵੈਤ ਦਾ ਪਾਵਰ ਪਲਾਂਟ
ਵੱਡੀ ਖ਼ਬਰ! ਦਿਨਦਿਹਾੜੇ ਕਾਂਗਰਸ ਆਗੂ ਦਾ ਕਤਲ; ਮੱਚਿਆ ਹੜਕੰਪ
ਵੱਡੀ ਖ਼ਬਰ! ਦਿਨਦਿਹਾੜੇ ਕਾਂਗਰਸ ਆਗੂ ਦਾ ਕਤਲ; ਮੱਚਿਆ ਹੜਕੰਪ
ਭੁੱਲਰ ਦਾ ਫੋਨ ਬਰਾਮਦ ਨਹੀਂ ਕਰ ਸਕੀ ਪੰਜਾਬ ਪੁਲਿਸ, ਨਹੀਂ ਮਿਲਿਆ ਦਫਤਰ ਦਾ DVR; ਸੁਖਦੇਵ ਅਤੇ ਦਿਲਬਾਗ ਵੀ ਨਹੀਂ ਹੋਏ ਗ੍ਰਿਫਤਾਰ
ਭੁੱਲਰ ਦਾ ਫੋਨ ਬਰਾਮਦ ਨਹੀਂ ਕਰ ਸਕੀ ਪੰਜਾਬ ਪੁਲਿਸ, ਨਹੀਂ ਮਿਲਿਆ ਦਫਤਰ ਦਾ DVR; ਸੁਖਦੇਵ ਅਤੇ ਦਿਲਬਾਗ ਵੀ ਨਹੀਂ ਹੋਏ ਗ੍ਰਿਫਤਾਰ
1 April ਤੋਂ ਲਾਗੂ ਹੋਣਗੇ RBI ਲਈ Digital Payments ਦੇ ਨਵੇਂ ਨਿਯਮ, ਜਾਣੋ ਕੀ ਕੁਝ ਬਦਲੇਗਾ?
1 April ਤੋਂ ਲਾਗੂ ਹੋਣਗੇ RBI ਲਈ Digital Payments ਦੇ ਨਵੇਂ ਨਿਯਮ, ਜਾਣੋ ਕੀ ਕੁਝ ਬਦਲੇਗਾ?
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਤਾਪਮਾਨ 'ਚ ਆਈ ਗਿਰਾਵਟ; ਇਨ੍ਹਾਂ ਜ਼ਿਲ੍ਹਿਆਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਤਾਪਮਾਨ 'ਚ ਆਈ ਗਿਰਾਵਟ; ਇਨ੍ਹਾਂ ਜ਼ਿਲ੍ਹਿਆਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ
ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ ਮਿੱਟੀ ਦਾ ਤੇਲ, ਕੇਂਦਰੀ ਮੰਤਰੀ ਦਾ ਵੱਡਾ ਐਲਾਨ
ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ ਮਿੱਟੀ ਦਾ ਤੇਲ, ਕੇਂਦਰੀ ਮੰਤਰੀ ਦਾ ਵੱਡਾ ਐਲਾਨ
Embed widget