ਪੜਚੋਲ ਕਰੋ

ਪੰਜਾਬੀ ’ਤੇ ਪਾਬੰਦੀ ਤੋਂ ਪਿੱਛੇ ਹਟਿਆ ਪਾਕਿ ਸਕੂਲ

ਲਾਹੌਰ : ਇੱਥੋਂ ਦੇ ਪੰਜਾਬੀਆਂ ਵੱਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਬੀਕਨਹਾਊਸ ਸਕੂਲ ਸਿਸਟਮ ਸਾਹੀਵਾਲ ਵੱਲੋਂ ਪੰਜਾਬੀ ਭਾਸ਼ਾ ਨੂੰ ਗਲਤ ਤੇ ਖਰਾਬ ਭਾਸ਼ਾ ਦੱਸਣ ਵਾਲਾ ਫੈਸਲਾ ਤੋਂ ਸਕੂਲ ਪ੍ਰਬੰਧਕ ਮੁੱਕਰ ਗਏ। ਸਕੂਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਭਾਸ਼ਾ ਉਤੇ ਨਹੀਂ, ਸਗੋਂ ਗਾਲ੍ਹਾਂ ਕੱਢਣ ਉਤੇ ਪਾਬੰਦੀ ਲਾਈ ਸੀ। ਸਕੂਲ ਦੇ ਫੈਸਲੇ ਦੇ ਖਿਲਾਫ ਲਾਹੌਰ ਤੇ ਸਾਹੀਵਾਲ ਵਿੱਚ ਪੰਜਾਬੀ ਭਾਸ਼ਾ ਪ੍ਰੇਮੀਆਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤੇ ਗਏ। ਇਸ ਤੋਂ ਸਕੂਲ ਪ੍ਰਬੰਧਕਾਂ ਨੇ ਆਪਣਾ ਫੈਸਲਾ ਬਦਲ ਲਿਆ। ਸਕੂਲ ਸਮੂਹ ਦੇ ਪ੍ਰਬੰਧਕਾਂ ਨੇ ਸਫ਼ਾਈ ਵਿੱਚ ਆਖਿਆ ਹੈ ਕਿ ਸਾਹੀਵਾਲ ਬਰਾਂਚ ਦੇ ਹੈੱਡਮਾਸਟਰ ਨੇ ਸਕੂਲ ਕੈਂਪਸ ਵਿੱਚ ਕੁਝ ਵਿਦਿਆਰਥੀਆਂ ਨੂੰ ਆਪਸ ਵਿੱਚ ਪੰਜਾਬੀ ਭਾਸ਼ਾ ਵਿੱਚ ਗਾਲ੍ਹਾਂ ਕੱਢਦਿਆਂ ਸੁਣਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਸਰਕੁਲਰ ਜਾਰੀ ਕਰਦਿਆਂ ਸਕੂਲ ਦੇ ਅੰਦਰ, ਬਾਹਰ ਅਤੇ ਘਰਾਂ ਵਿੱਚ ਪੰਜਾਬੀ ਭਾਸ਼ਾ ਵਿੱਚ ਗਾਲ੍ਹਾਂ ਤੇ ਭੈੜੀ ਸ਼ਬਦਾਵਲੀ ਵਰਤਣ ’ਤੇ ਪਾਬੰਦੀ ਲਾਈ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Alert: ਅਲਰਟ ਹੋਇਆ ਜਾਰੀ, 16 ਕਸਬਿਆਂ ਤੇ ਸੈਂਕੜੇ ਪਿੰਡਾਂ ਨੂੰ ਖਾਲੀ ਕਰਨ ਦਾ ਆਦੇਸ਼! ਜਾਨ ਨੂੰ ਖ਼ਤਰਾ... 
Alert: ਅਲਰਟ ਹੋਇਆ ਜਾਰੀ, 16 ਕਸਬਿਆਂ ਤੇ ਸੈਂਕੜੇ ਪਿੰਡਾਂ ਨੂੰ ਖਾਲੀ ਕਰਨ ਦਾ ਆਦੇਸ਼! ਜਾਨ ਨੂੰ ਖ਼ਤਰਾ... 
Big News: ਵੱਡੀ ਖਬਰ, ਸਾਬਕਾ ਪ੍ਰਧਾਨ ਮੰਤਰੀ ਦੀ ਵਿਗੜੀ ਸਿਹਤ! ਅੱਖਾਂ ਦੀ ਰੌਸ਼ਨੀ ਨੂੰ ਖਤ਼ਰਾ; ਚੌਥੀ ਵਾਰ ਹੋਈ ਸਰਜਰੀ: ਫਿਰ...
ਵੱਡੀ ਖਬਰ, ਸਾਬਕਾ ਪ੍ਰਧਾਨ ਮੰਤਰੀ ਦੀ ਵਿਗੜੀ ਸਿਹਤ! ਅੱਖਾਂ ਦੀ ਰੌਸ਼ਨੀ ਨੂੰ ਖਤ਼ਰਾ; ਚੌਥੀ ਵਾਰ ਹੋਈ ਸਰਜਰੀ: ਫਿਰ...
Lockdown: ਫਿਰ ਤੋਂ ਲਾਕਡਾਊਨ ਦੀਆਂ ਤਿਆਰੀਆਂ ਸ਼ੂਰੁ, ਸਿਰਫ ਹਫ਼ਤਿਆਂ ਦੇ ਅੰਦਰ ਖਤਮ ਹੋਏਗਾ ਇਹ ਸਟਾਕ! ਮੰਤਰੀ ਦੇ  ਬਿਆਨ ਨੇ ਵਧਾਈ ਚਿੰਤਾ...
ਫਿਰ ਤੋਂ ਲਾਕਡਾਊਨ ਦੀਆਂ ਤਿਆਰੀਆਂ ਸ਼ੂਰੁ, ਸਿਰਫ ਹਫ਼ਤਿਆਂ ਦੇ ਅੰਦਰ ਖਤਮ ਹੋਏਗਾ ਇਹ ਸਟਾਕ! ਮੰਤਰੀ ਦੇ  ਬਿਆਨ ਨੇ ਵਧਾਈ ਚਿੰਤਾ...
ਨਿਊਯਾਰਕ ਦੇ ਰਿਚਮੰਡ ਹਿੱਲ 'ਚ ਭਿੜੇ 4 ਪੰਜਾਬੀ ਨੌਜਵਾਨ, ਕੜੇ ਨਾਲ ਕੀਤਾ ਹਮਲਾ; ਇੱਕ ਦਾ ਸਿਰ ਫਟਿਆ
ਨਿਊਯਾਰਕ ਦੇ ਰਿਚਮੰਡ ਹਿੱਲ 'ਚ ਭਿੜੇ 4 ਪੰਜਾਬੀ ਨੌਜਵਾਨ, ਕੜੇ ਨਾਲ ਕੀਤਾ ਹਮਲਾ; ਇੱਕ ਦਾ ਸਿਰ ਫਟਿਆ

ਵੀਡੀਓਜ਼

ਖੰਨਾ ‘ਚ ਮਜ਼ਦੂਰਾਂ ਦਾ ਹੰਗਾਮਾ! ਜੀਟੀ ਰੋਡ ਪੂਰੀ ਤਰ੍ਹਾਂ ਜਾਮ
ਕਿਸਾਨਾਂ ਦੇ ਖੇਤਾਂ ‘ਚ ਚੋਰੀਆਂ ਦਾ ਕਹਿਰ! ਚੋਰ ਕਾਬੂ, ਪੁਲਿਸ ‘ਤੇ ਸਵਾਲ
ਸਕੂਲ ਗੇਟ ਦੇ ਬਾਹਰ ਦਰਦਨਾਕ ਹਾਦਸਾ, 11 ਸਾਲਾ ਬੱਚੇ ਦੀ ਮੌਤ
AAP ‘ਚ ਹਲਚਲ! ਰਾਘਵ ਚੱਢਾ ਦੇ ਬਾਅਦ CM ਮਾਨ ਦੀ ਵੱਡੀ ਮੀਟਿੰਗ
ਰਾਤ ਭਰ ਬਿਜਲੀ ਗਾਇਬ! ਤੰਗ ਆਏ ਲੋਕਾਂ ਦਾ ਵਿਭਾਗ ਖ਼ਿਲਾਫ਼ ਧਰਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਆਸਟ੍ਰੇਲੀਆ ਤੋਂ 11 ਪੰਜਾਬੀ ਹੋਣਗੇ ਡਿਪੋਰਟ, ਇੱਕ ਔਰਤ ਵੀ ਸ਼ਾਮਲ; CM ਮਾਨ ਨੇ ਕਿਹਾ - ਅਸੀਂ ਉਨ੍ਹਾਂ ਨੂੰ ਲੈਣ ਲਈ...
ਅੱਜ ਆਸਟ੍ਰੇਲੀਆ ਤੋਂ 11 ਪੰਜਾਬੀ ਹੋਣਗੇ ਡਿਪੋਰਟ, ਇੱਕ ਔਰਤ ਵੀ ਸ਼ਾਮਲ; CM ਮਾਨ ਨੇ ਕਿਹਾ - ਅਸੀਂ ਉਨ੍ਹਾਂ ਨੂੰ ਲੈਣ ਲਈ...
Punjab News: ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨਿਕ ਢਾਂਚੇ ‘ਚ ਵੱਡਾ ਫੇਰਬਦਲ: ਨਵੇਂ ਜਨਰਲ ਮੈਨੇਜਰ ਦਾ ਐਲਾਨ, ਕਈ ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ...
ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨਿਕ ਢਾਂਚੇ ‘ਚ ਵੱਡਾ ਫੇਰਬਦਲ: ਨਵੇਂ ਜਨਰਲ ਮੈਨੇਜਰ ਦਾ ਐਲਾਨ, ਕਈ ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ! ਭਾਜਪਾ 'ਚ ਸ਼ਾਮਲ ਹੋਇਆ ਇਹ ਆਗੂ; ਤਸਵੀਰ ਵਾਇਰਲ...
ਪੰਜਾਬ 'ਚ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ! ਭਾਜਪਾ 'ਚ ਸ਼ਾਮਲ ਹੋਇਆ ਇਹ ਆਗੂ; ਤਸਵੀਰ ਵਾਇਰਲ...
Punjab News: ਪੰਜਾਬ ਭਾਜਪਾ ਨੇ Incharge ਤੇ Co-Incharge ਕੀਤੇ ਨਿਯੁਕਤ, ਲਿਸਟ 'ਚ ਕਈ ਵੱਡੇ ਨਾਮ ਸ਼ਾਮਲ; ਵੇਖੋ ਪੂਰੀ ਸੂਚੀ...
ਪੰਜਾਬ ਭਾਜਪਾ ਨੇ Incharge ਤੇ Co-Incharge ਕੀਤੇ ਨਿਯੁਕਤ, ਲਿਸਟ 'ਚ ਕਈ ਵੱਡੇ ਨਾਮ ਸ਼ਾਮਲ; ਵੇਖੋ ਪੂਰੀ ਸੂਚੀ...
Punjabi Flok Singer: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੇ ਪੁੱਤਰ ਦਾ ਭਰੀ ਜਵਾਨੀ 'ਚ ਦੇਹਾਂਤ; ਹਾਰਟ ਅਟੈਕ ਕਾਰਨ ਹੋਈ ਮੌਤ...
ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੇ ਪੁੱਤਰ ਦਾ ਭਰੀ ਜਵਾਨੀ 'ਚ ਦੇਹਾਂਤ; ਹਾਰਟ ਅਟੈਕ ਕਾਰਨ ਹੋਈ ਮੌਤ...
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ ਕਰਨ ਵਾਲੇ 4 ਦੋਸ਼ੀ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਖਤਰੇ ਦੀ ਘੰਟੀ! ਸਰਕਾਰ ਨੇ ਇਨ੍ਹਾਂ ਯੂਜ਼ਰਸ ਲਈ ਜਾਰੀ ਕੀਤਾ ਹਾਈ ਸਿਕਿਊਰਿਟੀ ਅਲਰਟ, ਜਾਣੋ ਵਜ੍ਹਾ
ਖਤਰੇ ਦੀ ਘੰਟੀ! ਸਰਕਾਰ ਨੇ ਇਨ੍ਹਾਂ ਯੂਜ਼ਰਸ ਲਈ ਜਾਰੀ ਕੀਤਾ ਹਾਈ ਸਿਕਿਊਰਿਟੀ ਅਲਰਟ, ਜਾਣੋ ਵਜ੍ਹਾ
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਮੀਂਹ ਅਤੇ ਹਨੇਰੀ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਅੱਜ ਵੀ ਮੀਂਹ ਅਤੇ ਹਨੇਰੀ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ; ਜਾਣੋ ਅਗਲੇ ਦਿਨਾਂ ਦਾ ਹਾਲ
Embed widget