ਪੜਚੋਲ ਕਰੋ

1200000 ਦੀ ਮੁੰਦਰੀ ਵਾਪਸ ਕਰ ਮਾਲਵੇ ਦੇ ਗੱਭਰੂ ਨੇ ਜਿੱਤਿਆ ਗੋਰਿਆਂ ਦਾ ਦਿਲ

ਮੈਲਬੌਰਨ: ਪੰਜਾਬੀਆਂ ਦੀ ਇਮਾਨਦਾਰੀ ਦੇ ਚਰਚਿਆਂ ਵਿੱਚ ਇੱਕ ਹੋਰ ਕਿੱਸਾ ਫ਼ਿਰੋਜ਼ਪੁਰ ਦੇ ਪਿੰਡ ਸੁਰ ਸਿੰਘ ਵਾਲਾ ਦੇ ਨੌਜਵਾਨ ਦਾ ਵੀ ਜੁੜ ਗਿਆ ਹੈ। ਟੈਕਸੀ ਚਾਲਕ ਵਜੋਂ ਕੰਮ ਕਰਦੇ ਬਲਵੰਤ ਸਿੰਘ ਢਿੱਲੋਂ ਨੇ ਆਪਣੀ ਕਾਰ ਵਿੱਚ ਬੈਠੀ ਸਵਾਰੀ ਦੀ ਆਪਣੇ ਵਿਆਹ ਲਈ ਖਰੀਦੀ ਮਹਿੰਗੇ ਭਾਅ ਦੀ ਮੁੰਦਰੀ ਮੋੜ ਕੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ। ਆਸਟਰੇਲੀਆ ਦੇ ਪਰਥ ਸ਼ਹਿਰ ’ਚ ਟੈਕਸੀ ਚਲਾਉਂਣ ਵਾਲੇ ਬਲਵੰਤ ਨੇ ਸਵਾਰੀ ਨੂੰ ਕੁਝ ਹੀ ਦੂਰੀ ਤਕ ਉਸ ਦੀ ਮੰਜ਼ਿਲ 'ਤੇ ਛੱਡਿਆ ਸੀ। ਇਸ ਦੌਰਾਨ ਟੈਕਸੀ ਵਿੱਚ ਸਵਾਰ ਵਿਅਕਤੀ ਦੀ ਆਪਣੇ ਵਿਆਹ ਲਈ ਖਰੀਦੀ ਮੁੰਦਰੀ ਟੈਕਸੀ ਵਿੱਚ ਰਹਿ ਗਈ, ਜਿਸ ਦਾ ਪਤਾ ਲੱਗਣ ’ਤੇ ਇਸ ਸਵਾਰੀ ਦੀ ਪਛਾਣ ਅਤੇ ਗੁਆਚੀ ਮੁੰਦਰੀ ਬਾਰੇ ਟੈਕਸੀ ਕੰਪਨੀ ਨੇ ਸਾਰੇ ਡਰਾਈਵਰਾਂ ਨੂੰ ਸੂਚਿਤ ਕਰ ਦਿੱਤਾ। ਇਸ ਤੋਂ ਬਾਅਦ ਬਲਵੰਤ ਨੇ ਉਕਤ ਸਵਾਰੀ ਨਾਲ ਸੰਪਰਕ ਕਰਕੇ ਉਸ ਦੀ ਮੁੰਦਰੀ ਵਾਪਸ ਦਿੱਤੀ। ਇਸ ਮੁੰਦਰੀ ਦੀ ਕੀਮਤ ਕਰੀਬ 25 ਹਜ਼ਾਰ ਆਸਟਰੇਲੀਅਨ ਡਾਲਰ ਯਾਨੀ ਕਰੀਬ ਸਾਢੇ ਬਾਰਾਂ ਲੱਖ ਭਾਰਤੀ ਰੁਪਏ ਹੈ। ਮੁੰਦਰੀ ਵਾਪਸ ਮਿਲਣ 'ਤੇ ਬਲਵੰਤ ਦੀ ਸਵਾਰੀ ਨੇ ਉਸ ਨੂੰ ਇਨਾਮ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੇ ਆਪਣਾ ਫ਼ਰਜ਼ ਦੱਸਦਿਆਂ ਇਨਾਮ ਲੈਣ ਤੋਂ ਇਨਕਾਰ ਕਰ ਦਿੱਤਾ। ਸਾਲ 2015 ਤੋਂ ਇੱਥੇ ਵਿਦਿਆਰਥੀ ਵਜੋਂ ਆਏ ਬਲਵੰਤ ਸਿੰਘ ਢਿੱਲੋਂ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟੈਕਸੀ ਚਾਲਕ ਵਜੋਂ ਇਮਾਨਦਾਰੀ ਮੁੱਢਲੀ ਜ਼ਿੰਮੇਵਾਰੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Dubai Airport ਕੋਲ ਡਰੋਨ ਨਾਲ ਹਮਲਾ, ਇੱਕ ਭਾਰਤੀ ਸਣੇ 4 ਲੋਕ ਜ਼ਖ਼ਮੀ
Dubai Airport ਕੋਲ ਡਰੋਨ ਨਾਲ ਹਮਲਾ, ਇੱਕ ਭਾਰਤੀ ਸਣੇ 4 ਲੋਕ ਜ਼ਖ਼ਮੀ
Passenger Bus Fire: ਵੱਡੀ ਖ਼ਬਰ: ਯਾਤਰੀਆਂ ਨਾਲ ਭਰੀ ਬੱਸ 'ਚ ਲੱਗੀ ਭਿਆਨਕ ਅੱਗ; ਪੈ ਗਿਆ ਚੀਕ-ਚਿਹਾੜਾ: 6 ਲੋਕਾਂ ਦੀ ਦਰਦਨਾਕ ਮੌਤ, ਬਾਕੀ...
ਵੱਡੀ ਖ਼ਬਰ: ਯਾਤਰੀਆਂ ਨਾਲ ਭਰੀ ਬੱਸ 'ਚ ਲੱਗੀ ਭਿਆਨਕ ਅੱਗ; ਪੈ ਗਿਆ ਚੀਕ-ਚਿਹਾੜਾ: 6 ਲੋਕਾਂ ਦੀ ਦਰਦਨਾਕ ਮੌਤ, ਬਾਕੀ...
Middle East 'ਚ ਮਹਾਜੰਗ! Hormuz ਦੇ ਕੋਲ ਈਰਾਨ ਨੇ ਦਾਗੇ 16 ਗੋਲੇ, ਈਰਾਨ ਦੇ ਜਹਾਜ਼ ਕੀਤੇ ਤਬਾਹ
Middle East 'ਚ ਮਹਾਜੰਗ! Hormuz ਦੇ ਕੋਲ ਈਰਾਨ ਨੇ ਦਾਗੇ 16 ਗੋਲੇ, ਈਰਾਨ ਦੇ ਜਹਾਜ਼ ਕੀਤੇ ਤਬਾਹ
School Close: ਜਨਤਾ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿਉਂ 2 ਹਫ਼ਤੇ ਸਕੂਲ ਰਹਿਣਗੇ ਬੰਦ? ਅਧਿਕਾਰੀਆਂ ਦੀ ਤਨਖਾਹ ਅਤੇ ਭੱਤਿਆਂ 'ਚ ਵੀ ਹੋਏਗੀ ਕਟੌਤੀ...
ਜਨਤਾ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿਉਂ 2 ਹਫ਼ਤੇ ਸਕੂਲ ਰਹਿਣਗੇ ਬੰਦ? ਅਧਿਕਾਰੀਆਂ ਦੀ ਤਨਖਾਹ ਅਤੇ ਭੱਤਿਆਂ 'ਚ ਵੀ ਹੋਏਗੀ ਕਟੌਤੀ...

ਵੀਡੀਓਜ਼

ਮੈਨੂੰ CM ਬਣਾਓ, ਮੈਂ ਗੈਂਗਸਟਰਵਾਦ ਕਰ ਦਿਆਂਗਾ ਸਾਫ਼
ਪੰਜਾਬ 'ਚ CM ਨਹੀਂ, ਗੈਂਗਸਟਰ ਕਰ ਰਹੇ ਨੇ ਰਾਜ
ਆਪ ਦੀਆਂ ਝੂਠੀਆਂ ਗੱਲਾਂ 'ਚ ਫੱਸ ਗਏ ਪੰਜਾਬ ਦੇ ਲੋਕ, CM ਨੂੰ ਬੋਲੇ ਸੁਖਬੀਰ ਬਾਦਲ
“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Property Registry: ਵੱਡੀ ਖਬਰ, ਲੋਕਾਂ 'ਚ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਜ਼ਮੀਨਾਂ ਦੀ ਨਹੀਂ ਹੋਵੇਗੀ ਰਜਿਸਟ੍ਰੀ; CM ਵੱਲੋਂ ਨਵਾਂ...
ਵੱਡੀ ਖਬਰ, ਲੋਕਾਂ 'ਚ ਮੱਚਿਆ ਹਾਹਾਕਾਰ, ਹੁਣ ਇਨ੍ਹਾਂ ਜ਼ਮੀਨਾਂ ਦੀ ਨਹੀਂ ਹੋਵੇਗੀ ਰਜਿਸਟ੍ਰੀ; CM ਵੱਲੋਂ ਨਵਾਂ...
Dubai Airport ਕੋਲ ਡਰੋਨ ਨਾਲ ਹਮਲਾ, ਇੱਕ ਭਾਰਤੀ ਸਣੇ 4 ਲੋਕ ਜ਼ਖ਼ਮੀ
Dubai Airport ਕੋਲ ਡਰੋਨ ਨਾਲ ਹਮਲਾ, ਇੱਕ ਭਾਰਤੀ ਸਣੇ 4 ਲੋਕ ਜ਼ਖ਼ਮੀ
Punjab News: ਪੰਜਾਬ 'ਚ LPG ਸਪਲਾਈ ਠੱਪ! ਲੋਕਾਂ 'ਚ ਮੱਚਿਆ ਹਾਹਾਕਾਰ: ਸਿਰਫ਼ 3 ਦਿਨਾਂ ਦਾ ਸਟਾਕ ਬਾਕੀ; ਘਰੇਲੂ ਸਿਲੰਡਰਾਂ ਦੀ ਬੁਕਿੰਗ ਵੀ ਹੋਈ ਬੰਦ... 
ਪੰਜਾਬ 'ਚ LPG ਸਪਲਾਈ ਠੱਪ! ਲੋਕਾਂ 'ਚ ਮੱਚਿਆ ਹਾਹਾਕਾਰ: ਸਿਰਫ਼ 3 ਦਿਨਾਂ ਦਾ ਸਟਾਕ ਬਾਕੀ; ਘਰੇਲੂ ਸਿਲੰਡਰਾਂ ਦੀ ਬੁਕਿੰਗ ਵੀ ਹੋਈ ਬੰਦ... 
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ ਦਾ ਮਿਜਾਜ਼, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ ਦਾ ਮਿਜਾਜ਼, ਇੰਨੀ ਤਰੀਕ ਨੂੰ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
Jalandhar 'ਚ ਟਰੱਕ ਨੇ ਤੋੜਿਆ ਬਿਜਲੀ ਦਾ ਖੰਭਾ, BSF ਚੌਂਕ 'ਤੇ ਲੱਗਿਆ ਭਾਰੀ ਜਾਮ; ਮੱਚੀ ਹਫੜਾ-ਦਫੜੀ
Jalandhar 'ਚ ਟਰੱਕ ਨੇ ਤੋੜਿਆ ਬਿਜਲੀ ਦਾ ਖੰਭਾ, BSF ਚੌਂਕ 'ਤੇ ਲੱਗਿਆ ਭਾਰੀ ਜਾਮ; ਮੱਚੀ ਹਫੜਾ-ਦਫੜੀ
ਤੇਜ਼ ਰਫਤਾਰ ਆਡੀ ਨੇ ਵਿਦੇਸ਼ੀ ਕੁੜੀ ਨੂੰ ਉਡਾਇਆ, 14 ਫੁੱਟ ਉੱਤੇ ਹਵਾ 'ਚ ਉੱਛਲੀ, ਮੱਚਿਆ ਹੜਕੰਪ
ਤੇਜ਼ ਰਫਤਾਰ ਆਡੀ ਨੇ ਵਿਦੇਸ਼ੀ ਕੁੜੀ ਨੂੰ ਉਡਾਇਆ, 14 ਫੁੱਟ ਉੱਤੇ ਹਵਾ 'ਚ ਉੱਛਲੀ, ਮੱਚਿਆ ਹੜਕੰਪ
ਪੰਜਾਬ 'ਚ ਵਪਾਰੀ ਪਿਓ ਪੁੱਤ 'ਤੇ ਜਾਨਲੇਵਾ ਹਮਲਾ, CCTV 'ਚ ਵਾਰਦਾਤ ਕੈਦ; ਪੁੱਤ ਦੀ ਹਾਲਤ ਗੰਭੀਰ

Embed widget