ਪੜਚੋਲ ਕਰੋ

ਕੈਨੇਡਾ 'ਚ ਪੰਜਾਬੀ ਦੀ ਮੌਤ

ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਭੋਤਨਾ ਦੇ ਨੌਜਵਾਨ ਕਮਲਜੀਤ ਸਿੰਘ ਸੇਖੋਂ (29) ਦੀ ਕੈਨੇਡਾ ਵਿੱਚ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ। ਹਾਸਲ ਜਾਣਕਾਰੀ ਅਨੁਸਾਰ ਅਲਬਰਟਾ ਵਿੱਚ ਦੋ ਟਰੱਕਾਂ ਦੀ ਆਹਮੋ-ਸਾਹਮਣੀ ਟੱਕਰ ਸੇਖੋਂ ਦੀ ਮੌਤ ਦਾ ਕਾਰਨ ਬਣੀ।

ਬਰਨਾਲਾ: ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਭੋਤਨਾ ਦੇ ਨੌਜਵਾਨ ਕਮਲਜੀਤ ਸਿੰਘ ਸੇਖੋਂ (29) ਦੀ ਕੈਨੇਡਾ ਵਿੱਚ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ। ਹਾਸਲ ਜਾਣਕਾਰੀ ਅਨੁਸਾਰ ਅਲਬਰਟਾ ਵਿੱਚ ਦੋ ਟਰੱਕਾਂ ਦੀ ਆਹਮੋ-ਸਾਹਮਣੀ ਟੱਕਰ ਸੇਖੋਂ ਦੀ ਮੌਤ ਦਾ ਕਾਰਨ ਬਣੀ। ਸ਼ੁੱਕਰਵਾਰ ਜਦੋਂ ਉਹ ਆਪਣੇ ਟਰੱਕ ’ਤੇ ਜਾ ਰਿਹਾ ਸੀ ਤਾਂ ਰਸਤੇ ’ਚ ਸਾਹਮਣੇ ਤੋਂ ਆ ਰਹੇ ਇੱਕ ਹੋਰ ਟਰੱਕ ਨੇ ਉਸ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਮਲਜੀਤ ਸੇਖੋਂ ਦੀ ਮੌਤ ਹੋ ਗਈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Australia Student Visa Rules: ਆਸਟ੍ਰੇਲੀਆ ਨੇ ਵਿਦਿਆਰਥੀਆਂ ਦੇ ਬਦਲੇ ਨਿਯਮ, ਪ੍ਰਾਈਵੇਟ ਕਾਲਜਾਂ 'ਤੇ ਨਵੀਂ ਰੋਕ
Australia Student Visa Rules: ਆਸਟ੍ਰੇਲੀਆ ਨੇ ਵਿਦਿਆਰਥੀਆਂ ਦੇ ਬਦਲੇ ਨਿਯਮ, ਪ੍ਰਾਈਵੇਟ ਕਾਲਜਾਂ 'ਤੇ ਨਵੀਂ ਰੋਕ
ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀਆਂ, 2026 'ਚ ਖ਼ਤਮ ਹੋ ਜਾਵੇਗਾ ਪੈਟਰੋਲ-ਡੀਜ਼ਲ? ਮੱਚਿਆ ਤਹਿਲਕਾ
ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀਆਂ, 2026 'ਚ ਖ਼ਤਮ ਹੋ ਜਾਵੇਗਾ ਪੈਟਰੋਲ-ਡੀਜ਼ਲ? ਮੱਚਿਆ ਤਹਿਲਕਾ
Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲੀ ਧਰਤੀ, 5.9 ਦੀ ਤੀਬਰਤਾ ਨਾਲ ਕੰਬ ਗਏ ਲੋਕ; ਘਰਾਂ 'ਚੋਂ ਬਾਹਰ ਭੱਜੇ, ਪੈ ਗਿਆ ਚੀਕ-ਚਿਹਾੜਾ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲੀ ਧਰਤੀ, 5.9 ਦੀ ਤੀਬਰਤਾ ਨਾਲ ਕੰਬ ਗਏ ਲੋਕ; ਘਰਾਂ 'ਚੋਂ ਬਾਹਰ ਭੱਜੇ, ਪੈ ਗਿਆ ਚੀਕ-ਚਿਹਾੜਾ...
ਟਰੰਪ ਅਤੇ ਨੇਤਨਯਾਹੂ ਨੂੰ ਮਾਰਨ ਵਾਲੇ ਨੂੰ 5.8 ਕਰੋੜ ਡਾਲਰ ਦਾ ਇਨਾਮ! ਈਰਾਨ 'ਚ ਤਿਆਰ ਹੋ ਰਿਹਾ ਖਤਰਨਾਕ ਪਲਾਨ
ਟਰੰਪ ਅਤੇ ਨੇਤਨਯਾਹੂ ਨੂੰ ਮਾਰਨ ਵਾਲੇ ਨੂੰ 5.8 ਕਰੋੜ ਡਾਲਰ ਦਾ ਇਨਾਮ! ਈਰਾਨ 'ਚ ਤਿਆਰ ਹੋ ਰਿਹਾ ਖਤਰਨਾਕ ਪਲਾਨ

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Modi ਸਰਕਾਰ ਦੇ ‘ਲਾਕਡਾਊਨ’ ਵਰਗੇ 5 ਵੱਡੇ ਫੈਸਲੇ ! ਬੈਂਕਾਂ ਨੂੰ ਹੁਕਮ, ਜਾਣੋ ਕੀ ਨਹੀਂ ਕਰਨਾ
Modi ਸਰਕਾਰ ਦੇ ‘ਲਾਕਡਾਊਨ’ ਵਰਗੇ 5 ਵੱਡੇ ਫੈਸਲੇ ! ਬੈਂਕਾਂ ਨੂੰ ਹੁਕਮ, ਜਾਣੋ ਕੀ ਨਹੀਂ ਕਰਨਾ
Punjabi Singer Murder Case: ਪੰਜਾਬੀ ਗਾਇਕਾ ਦੇ ਕਤਲ ਮਾਮਲੇ 'ਚ 3 ਲੋਕ ਗ੍ਰਿਫ਼ਤਾਰ, ਖੁਲਾਸਾ ਕਰ ਦੱਸਿਆ ਇੰਦਰ ਕੌਰ ਨੂੰ ਕਿਸ ਬਹਾਨੇ ਕੀਤਾ ਅਗਵਾ: ਪੁਲਿਸ ਖੋਲ੍ਹੇਗੀ ਡੂੰਘੇ ਰਾਜ਼...
ਪੰਜਾਬੀ ਗਾਇਕਾ ਦੇ ਕਤਲ ਮਾਮਲੇ 'ਚ 3 ਲੋਕ ਗ੍ਰਿਫ਼ਤਾਰ, ਖੁਲਾਸਾ ਕਰ ਦੱਸਿਆ ਇੰਦਰ ਕੌਰ ਨੂੰ ਕਿਸ ਬਹਾਨੇ ਕੀਤਾ ਅਗਵਾ: ਪੁਲਿਸ ਖੋਲ੍ਹੇਗੀ ਡੂੰਘੇ ਰਾਜ਼...
ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀਆਂ, 2026 'ਚ ਖ਼ਤਮ ਹੋ ਜਾਵੇਗਾ ਪੈਟਰੋਲ-ਡੀਜ਼ਲ? ਮੱਚਿਆ ਤਹਿਲਕਾ
ਬਾਬਾ ਵੇਂਗਾ ਦੀ ਡਰਾਉਣੀ ਭਵਿੱਖਬਾਣੀਆਂ, 2026 'ਚ ਖ਼ਤਮ ਹੋ ਜਾਵੇਗਾ ਪੈਟਰੋਲ-ਡੀਜ਼ਲ? ਮੱਚਿਆ ਤਹਿਲਕਾ
ਇੰਗਲੈਂਡ 'ਚ ਪੰਜਾਬੀ ਨੌਜਵਾਨ ਨੂੰ 11 ਸਾਲ ਦੀ ਜੇਲ, ਪਰਿਵਾਰ 'ਚ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਇੰਗਲੈਂਡ 'ਚ ਪੰਜਾਬੀ ਨੌਜਵਾਨ ਨੂੰ 11 ਸਾਲ ਦੀ ਜੇਲ, ਪਰਿਵਾਰ 'ਚ ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
School Holidays : ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ
School Holidays : ਸਕੂਲਾਂ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਤੱਕ ਬੰਦ ਰਹਿਣਗੇ ਸਕੂਲ
ਸਵੇਰੇ ਉੱਠਦਿਆਂ ਹੀ ਆਉਂਦੇ ਖੱਟੇ ਡਕਾਰ? ਗੈਸ ਨਹੀਂ ਇਹ ਕੁਝ ਹੋਰ ਸਮੱਸਿਆ, ਲੀਵਰ ਦੇ ਰਿਹਾ ਸੰਕੇਤ
ਸਵੇਰੇ ਉੱਠਦਿਆਂ ਹੀ ਆਉਂਦੇ ਖੱਟੇ ਡਕਾਰ? ਗੈਸ ਨਹੀਂ ਇਹ ਕੁਝ ਹੋਰ ਸਮੱਸਿਆ, ਲੀਵਰ ਦੇ ਰਿਹਾ ਸੰਕੇਤ
Punjab News: ਪੰਜਾਬ ਤੋਂ ਵੱਡੀ ਖਬਰ, ਪਾਵਰਕਾਮ ਦੇ ਸਾਬਕਾ CMD ਗ੍ਰਿਫ਼ਤਾਰ: ਅਕਾਲੀਆਂ ਦੇ ਕਰੀਬੀ ਸਣੇ ਵਿਜੀਲੈਂਸ ਨੇ ਸੇਵਾਮੁਕਤ SDO ਅਤੇ ਠੇਕੇਦਾਰ ਨੂੰ ਵੀ ਕੀਤਾ ਕਾਬੂ...
ਪੰਜਾਬ ਤੋਂ ਵੱਡੀ ਖਬਰ, ਪਾਵਰਕਾਮ ਦੇ ਸਾਬਕਾ CMD ਗ੍ਰਿਫ਼ਤਾਰ: ਅਕਾਲੀਆਂ ਦੇ ਕਰੀਬੀ ਸਣੇ ਵਿਜੀਲੈਂਸ ਨੇ ਸੇਵਾਮੁਕਤ SDO ਅਤੇ ਠੇਕੇਦਾਰ ਨੂੰ ਵੀ ਕੀਤਾ ਕਾਬੂ...
Yograj Singh ਦੀ ਅਗਾਊਂ ਜ਼ਮਾਨਤ ’ਤੇ ਸੁਣਵਾਈ ਟਲੀ , ਮਹਿਲਾਵਾਂ ਲਈ ਅਪਮਾਨਜਨਕ ਸ਼ਬਦ ਵਰਤਣ ਦਾ ਆਰੋਪ
Yograj Singh ਦੀ ਅਗਾਊਂ ਜ਼ਮਾਨਤ ’ਤੇ ਸੁਣਵਾਈ ਟਲੀ , ਮਹਿਲਾਵਾਂ ਲਈ ਅਪਮਾਨਜਨਕ ਸ਼ਬਦ ਵਰਤਣ ਦਾ ਆਰੋਪ
Embed widget