ਵਾਸ਼ਿੰਗਟਨ: ਫੇਸਬੁੱਕ ਫਾਉਂਡਰ ਮਾਰਕ ਜੁਕਰਬਰਗ ਦੀ ਭੈਣ ਰਾਂਡੀ ਜੁਕਰਬਰਗ (35) ਨੇ ਵੀ ਹਵਾਈ ਯਾਤਰਾ ਦੌਰਾਨ ਜਿਨਸੀ ਤੌਰ 'ਤੇ ਤੰਗ ਕਰਨ ਦਾ ਦੋਸ਼ ਲਗਾਇਆ।


ਉਸ ਦਾ ਕਹਿਣਾ ਹੈ ਕਿ ਉਹ ਅਲਾਸਕਾ ਏਅਰਲਾਈਨਜ਼ ਦੇ ਜਹਾਜ਼ 'ਚ ਲਾਸ ਏਂਜਲੈਸ ਤੋਂ ਮੈਕਸੀਕੋ ਜਾ ਰਹੀ ਸੀ ਜਿੱਥੇ ਯਾਤਰਾ ਦੌਰਾਨ ਉਸ ਨੂੰ ਜਿਨਸੀ ਤੌਰ 'ਤੇ ਤੰਗ ਕੀਤਾ ਗਿਆ ਹੈ।

[embed]https://twitter.com/randizuckerberg/status/936062601561116672[/embed]

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਮਰੀਕਾ ਦੀਆਂ ਏਅਰਲਾਇਨਜ਼ 'ਚ ਵੱਧ ਰਹੇ ਦੁਰਵਿਵਹਾਰ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।