ਪੜਚੋਲ ਕਰੋ

ਕੁੜੀ ਨੇ ਖਾਣ ਲਈ ਆਰਡਰ ਕੀਤਾ ਮੀਟ, ਪਰ ਮੀਟ ਦੇਖ ਨਿਕਲੀਆਂ ਚੀਕਾਂ

ਕਦੇ ਤੁਹਾਡੇ ਨਾਲ ਅਜਿਹਾ ਹੋਇਆ ਕਿ ਤੁਸੀਂ ਕਿਤੇ ਬਾਹਰ ਖਾਣਾ-ਖਾਣ ਜਾਓ ਜਿੱਥੇ ਤੁਸੀਂ ਮੀਟ ਆਰਡਰ ਕਰੋ ਤੇ ਮੀਟ ਪਲੇਟ ‘ਚ ਹੀ ਚੱਲਣਾ ਸ਼ੁਰੂ ਕਰ ਦਵੇ। ਜੇ ਤੁਹਾਡੇ ਨਾਲ ਅਜਿਹਾ ਕੁਝ ਹੋਵੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ?

ਨਵੀਂ ਦਿੱਲੀ: ਕਦੇ ਤੁਹਾਡੇ ਨਾਲ ਅਜਿਹਾ ਹੋਇਆ ਕਿ ਤੁਸੀਂ ਕਿਤੇ ਬਾਹਰ ਖਾਣਾ-ਖਾਣ ਜਾਓ ਜਿੱਥੇ ਤੁਸੀਂ ਮੀਟ ਆਰਡਰ ਕਰੋ ਤੇ ਮੀਟ ਪਲੇਟ ‘ਚ ਹੀ ਚੱਲਣਾ ਸ਼ੁਰੂ ਕਰ ਦਵੇ। ਜੇ ਤੁਹਾਡੇ ਨਾਲ ਅਜਿਹਾ ਕੁਝ ਹੋਵੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ? ਪਰ ਇਹ ਇੱਕ ਕੁੜੀ ਨਾਲ ਅਸਲ ਵਿੱਚ ਹੋਇਆ ਹੈ, ਜਿਸ ਨੂੰ ਦੇਖ ਕੁੜੀ ਦੀਆਂ ਚੀਕਾਂ ਨਿਕਲ ਗਈਆਂ। ਇੱਕ ਮਹਿਲਾ ਨੇ ਰੈਸਟੋਰੈਂਟ ‘ਚ ਮੀਟ ਆਰਡਰ ਕੀਤਾ। ਕੁਝ ਸੈਕਿੰਡ ਬਾਅਦ ਹੀ ਨੌਨ-ਵੌਜ ਦਾ ਇੱਕ ਪੀਸ ਪਲੇਟ ‘ਚ ਹਿੱਲਣ ਲੱਗ ਗਿਆ ਤੇ ਤੇਜ਼ੀ ਨਾਲ ਪਲੇਟ ਚੋਂ ਨਿਕਲ ਬਾਹਰ ਟੇਬਲ ‘ਤੇ ਆ ਗਿਆ। ਦੇਖਦੇ ਹੀ ਦੇਖਦੇ ਟੁੱਕੜਾ ਜ਼ਮੀਨ ‘ਤੇ ਡਿੱਗ ਗਿਆ। ਇਸ ਪੂਰੇ ਕਿੱਸੇ ਨੂੰ ਮਹਿਲਾ ਨੇ ਕੈਮਰੇ ‘ਚ ਕੈਦ ਕਰ ਲਿਆ ਤੇ ਫੇਸਬੁਕ ‘ਤੇ ਵੀਡੀਓ ਸ਼ੇਅਰ ਕਰ ਦਿੱਤੀ। https://www.facebook.com/muggsy1974/videos/2437027786347595/ ਫਲੋਰੀਡਾ ਦੀ ਰਹਿਣ ਵਾਲੀ ਰੇ ਫਿਲੀਪਸ ਨਾਲ ਇਹ ਕਿੱਸਾ ਇੱਕ ਏਸ਼ੀਅਨ ਰੈਸਟੋਰੈਂਟ ‘ਚ ਹੋਇਆ। ਫਿਲੀਪਸ ਵੱਲੋਂ ਸ਼ੇਅਰ ਵੀਡੀਓ ਨੂੰ ਕੁਝ ਲੋਕਾਂ ਨੇ ਫੇਕ ਵੀ ਕਿਹਾ ਹੈ ਜਦਕਿ ਕੁਝ ਦਾ ਕਹਿਣਾ ਹੈ ਕਿ ਮੀਟ ਕਾਫੀ ਫਰੈਸ਼ ਸੀ, ਇਸ ਲਈ ਅਜਿਹਾ ਹੋਇਆ। ਰੇ ਫਿਲੀਪਸ ਖਾਣ ਦੀ ਸ਼ੁਕੀਨ ਹੈ ਤੇ ਆਪਣੇ ਫੇਸਬੁਕ ਪੇਜ਼ ‘ਤੇ ਅਕਸਰ ਖਾਣ-ਪੀਣ ਦੀ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਟਰੰਪ ਅਤੇ ਨੇਤਨਯਾਹੂ ਨੂੰ ਮਾਰਨ ਵਾਲੇ ਨੂੰ 5.8 ਕਰੋੜ ਡਾਲਰ ਦਾ ਇਨਾਮ! ਈਰਾਨ 'ਚ ਤਿਆਰ ਹੋ ਰਿਹਾ ਖਤਰਨਾਕ ਪਲਾਨ
ਟਰੰਪ ਅਤੇ ਨੇਤਨਯਾਹੂ ਨੂੰ ਮਾਰਨ ਵਾਲੇ ਨੂੰ 5.8 ਕਰੋੜ ਡਾਲਰ ਦਾ ਇਨਾਮ! ਈਰਾਨ 'ਚ ਤਿਆਰ ਹੋ ਰਿਹਾ ਖਤਰਨਾਕ ਪਲਾਨ
ਭੂਚਾਲ ਦੇ ਝਟਕਿਆਂ ਨਾਲ ਕੰਬੀ ਚੀਨ ਦੀ ਧਰਤੀ, 2 ਦੀ ਮੌਤ ਅਤੇ ਕਈ ਜ਼ਖ਼ਮੀ, ਢਹਿ ਗਈਆਂ 13 ਇਮਾਰਤਾਂ; ਇਧਰ-ਉਧਰ ਭੱਜੇ ਲੋਕ
ਭੂਚਾਲ ਦੇ ਝਟਕਿਆਂ ਨਾਲ ਕੰਬੀ ਚੀਨ ਦੀ ਧਰਤੀ, 2 ਦੀ ਮੌਤ ਅਤੇ ਕਈ ਜ਼ਖ਼ਮੀ, ਢਹਿ ਗਈਆਂ 13 ਇਮਾਰਤਾਂ; ਇਧਰ-ਉਧਰ ਭੱਜੇ ਲੋਕ
ਅਮਰੀਕਾ 'ਚ ਏਅਰ ਸ਼ੋਅ ਦੌਰਾਨ ਵਾਪਰਿਆ ਵੱਡਾ ਹਾਦਸਾ, ਅਸਮਾਨ 'ਚ ਟਕਰਾਏ 2 ਫਾਈਟਰ ਜੈੱਟ, ਧੂੰ-ਧੂੰ ਕਰ ਸੜਦੇ ਹੋਏ ਜ਼ਮੀਨ 'ਤੇ ਡਿੱਗੇ
ਅਮਰੀਕਾ 'ਚ ਏਅਰ ਸ਼ੋਅ ਦੌਰਾਨ ਵਾਪਰਿਆ ਵੱਡਾ ਹਾਦਸਾ, ਅਸਮਾਨ 'ਚ ਟਕਰਾਏ 2 ਫਾਈਟਰ ਜੈੱਟ, ਧੂੰ-ਧੂੰ ਕਰ ਸੜਦੇ ਹੋਏ ਜ਼ਮੀਨ 'ਤੇ ਡਿੱਗੇ
Mexico 'ਚ ਹੋਈ ਭਿਆਨਕ ਗੋਲੀਬਾਰੀ, 10 ਲੋਕਾਂ ਦੀ ਦਰਦਨਾਕ ਮੌਤ, ਮੱਚਿਆ ਚੀਕ ਚੀਹਾੜਾ; ਲੋਕਾਂ 'ਚ ਫੈਲੀ ਦਹਿਸ਼ਤ
Mexico 'ਚ ਹੋਈ ਭਿਆਨਕ ਗੋਲੀਬਾਰੀ, 10 ਲੋਕਾਂ ਦੀ ਦਰਦਨਾਕ ਮੌਤ, ਮੱਚਿਆ ਚੀਕ ਚੀਹਾੜਾ; ਲੋਕਾਂ 'ਚ ਫੈਲੀ ਦਹਿਸ਼ਤ

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਅਤੇ ਚੰਡੀਗੜ੍ਹ 'ਚ ਲੂ ਨੂੰ ਲੈਕੇ ਅਲਰਟ ਜਾਰੀ, ਪਵੇਗੀ ਕੜਾਕੇ ਦੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਲੂ ਨੂੰ ਲੈਕੇ ਅਲਰਟ ਜਾਰੀ, ਪਵੇਗੀ ਕੜਾਕੇ ਦੀ ਗਰਮੀ; ਜਾਣੋ ਅਗਲੇ ਦਿਨਾਂ ਦਾ ਹਾਲ
ਅਕਾਲੀ ਆਗੂ ਦੇ ਪੁੱਤ 'ਤੇ ਹਮਲਾ, ਫਟੇ ਟਾਇਰ ਨਾਲ ਭੱਜ ਕੇ ਬਚਾਈ ਜਾਨ; ਮੱਚਿਆ ਹੜਕੰਪ
ਅਕਾਲੀ ਆਗੂ ਦੇ ਪੁੱਤ 'ਤੇ ਹਮਲਾ, ਫਟੇ ਟਾਇਰ ਨਾਲ ਭੱਜ ਕੇ ਬਚਾਈ ਜਾਨ; ਮੱਚਿਆ ਹੜਕੰਪ
E-Pharmacy ਦੇ ਖਿਲਾਫ ਦੇਸ਼ ਭਰ 'ਚ ਅੱਜ ਮੈਡੀਕਲ ਸਟੋਰ ਬੰਦ, ਆਹ ਸੂਬਿਆਂ ਨੇ ਹੜਤਾਲ ਤੋਂ ਵੱਟਿਆ ਪਾਸਾ; ਜਾਣੋ ਵਜ੍ਹਾ
E-Pharmacy ਦੇ ਖਿਲਾਫ ਦੇਸ਼ ਭਰ 'ਚ ਅੱਜ ਮੈਡੀਕਲ ਸਟੋਰ ਬੰਦ, ਆਹ ਸੂਬਿਆਂ ਨੇ ਹੜਤਾਲ ਤੋਂ ਵੱਟਿਆ ਪਾਸਾ; ਜਾਣੋ ਵਜ੍ਹਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਮਈ 2026
Shani Nakshatra parivartan 2026 : ਇਨ੍ਹਾਂ 3 ਰਾਸ਼ੀਆਂ ਨੂੰ ਅਗਲੇ 6 ਮਹੀਨੇ ਸ਼ਨੀ ਦੇਵ ਦੇਣਗੇ ਕਸਟ ! ਰਹੋ ਸਾਵਧਾਨ  
Shani Nakshatra parivartan 2026 : ਇਨ੍ਹਾਂ 3 ਰਾਸ਼ੀਆਂ ਨੂੰ ਅਗਲੇ 6 ਮਹੀਨੇ ਸ਼ਨੀ ਦੇਵ ਦੇਣਗੇ ਕਸਟ ! ਰਹੋ ਸਾਵਧਾਨ  
Who Singer ਇੰਦਰ ਕੌਰ , ਇੰਸਟਾਗ੍ਰਾਮ 'ਤੇ ਦੋਸਤੀ ਨਾਲ ਸ਼ੁਰੂ ਹੋਈ ਖੌਫਨਾਕ ਖੇਡ , ਕੈਨੇਡਾ ਤੋਂ ਆਇਆ ਕਾਤਲ?
Who Singer ਇੰਦਰ ਕੌਰ , ਇੰਸਟਾਗ੍ਰਾਮ 'ਤੇ ਦੋਸਤੀ ਨਾਲ ਸ਼ੁਰੂ ਹੋਈ ਖੌਫਨਾਕ ਖੇਡ , ਕੈਨੇਡਾ ਤੋਂ ਆਇਆ ਕਾਤਲ?
Modi Govt Orders : ਮੋਦੀ ਸਰਕਾਰ ਦੇ ‘ਲਾਕਡਾਊਨ’ ਵਰਗੇ 5 ਵੱਡੇ ਫੈਸਲੇ ! ਬੈਂਕਾਂ ਨੂੰ ਹੁਕਮ, ਜਾਣੋ ਕੀ ਨਹੀਂ ਕਰਨਾ
Modi Govt Orders : ਮੋਦੀ ਸਰਕਾਰ ਦੇ ‘ਲਾਕਡਾਊਨ’ ਵਰਗੇ 5 ਵੱਡੇ ਫੈਸਲੇ ! ਬੈਂਕਾਂ ਨੂੰ ਹੁਕਮ, ਜਾਣੋ ਕੀ ਨਹੀਂ ਕਰਨਾ
Onion Smell : ਪਿਆਜ਼ ਖਾਣ ਤੋਂ ਬਾਅਦ ਹੱਥਾਂ ਅਤੇ ਮੂੰਹ ਤੋਂ ਆ ਰਹੀ ਬਦਬੂ ? ਇਹ 5 ਤਰੀਕੇ ਮਿੰਟਾਂ 'ਚ ਕਰਨਗੇ ਦੂਰ
Onion Smell : ਪਿਆਜ਼ ਖਾਣ ਤੋਂ ਬਾਅਦ ਹੱਥਾਂ ਅਤੇ ਮੂੰਹ ਤੋਂ ਆ ਰਹੀ ਬਦਬੂ ? ਇਹ 5 ਤਰੀਕੇ ਮਿੰਟਾਂ 'ਚ ਕਰਨਗੇ ਦੂਰ
Embed widget