ਪੜਚੋਲ ਕਰੋ

'ਚੀਜੀ' ਖਵਾ ਰਹੀ ਔਰਤ ਨੂੰ ਸ਼ਾਰਕ ਨੇ ਪਾਣੀ 'ਚ ਖਿੱਚਿਆ

  ਸਿਡਨੀ: ਉੱਤਰ-ਪੱਛਮੀ ਆਸਟ੍ਰੇਲੀਆ 'ਚ ਸ਼ਾਰਕ ਨੂੰ ਕੁਝ ਖਵਾਉਣ ਦੀ ਕੋਸ਼ਿਸ਼ ਕਰ ਰਹੀ ਇਕ ਮਹਿਲਾ ਦੀ ਉਂਗਲੀ ਕੱਟ ਸ਼ਾਰਕ ਨੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਮੇਲਿਸਾ ਬਰੁਨਿੰਗ ਨਾਂ ਦੀ ਇਹ ਮਹਿਲਾ ਮਸਾਂ ਹੀ ਆਪਣੀ ਜਾਨ ਬਚਾ ਸਕੀ। ਮੇਲਿਸਾ ਨੇ ਦੱਸਿਆ ਕਿ ਜਦੋਂ ਉਹ ਪਰਥ ਦੇ ਉੱਤਰੀ ਹਿੱਸੇ 'ਚ ਕਰੀਬ 2500 ਕਿਲੋਮੀਟਰ ਦੂਰ ਸੁਦੁਰ ਕਿੰਬਰਲੇ ਇਲਾਕੇ 'ਚ ਇਕ ਛੋਟੀ ਕਿਸ਼ਤੀ 'ਤੇ ਸੀ ਤਾਂ ਉਨ੍ਹਾਂ ਗਹਿਰੇ ਪੀਲੇ ਰੰਗ ਦੀਆਂ ਚਾਰ ਸ਼ਾਰਕਾਂ ਨੂੰ ਕਿਸ਼ਤੀ ਦੇ ਪਿਛਲੇ ਹਿੱਸੇ ਨਾਲ ਲਟਕ ਕੇ ਹੱਥ ਨਾਲ ਕੁਝ ਖਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ 6.6 ਫੁੱਟ ਦੀ ਸ਼ਾਰਕ ਨੇ ਉਨ੍ਹਾਂ ਦੇ ਸੱਜੇ ਹੱਥ ਦੀ ਇਕ ਉਂਗਲੀ 'ਤੇ ਹਮਲਾ ਕੀਤਾ। ਉਸਨੇ ਦੱਸਿਆ ਕਿ ਇਸਤੇ ਉਹ ਕਾਫੀ ਸਹਿਮ ਗਈ ਤੇ ਉਸਨੂੰ ਲੱਗਿਆ ਕਿ ਸ਼ਾਰਕ ਮੇਰੀਆਂ ਹੱਡੀਆਂ ਚਬਾ ਜਾਵੇਗੀ। ਇਥੋਂ ਤਕ ਕਿ ਕਿਸ਼ਤੀ ਚਾਲਕ ਦੇ ਸਾਹਮਣੇ ਸ਼ਾਰਕ ਨੇ ਮੇਲਿਸਾ ਨੂੰ ਪਾਣੀ 'ਚ ਖਿੱਚ ਲਿਆ ਪਰ ਖੁਸ਼ਕਿਸਮਤੀ ਨਾਲ ਮੇਲਿਸਾ ਦੇ ਦੋਸਤਾਂ ਨੇ ਉਸਨੂੰ ਤੁਰੰਤ ਪਾਣੀ 'ਚੋਂ ਕੱਢ ਲਿਆ। ਦੱਸਿਆ ਜਾ ਰਿਹਾ ਹੈ ਕਿ ਮੇਲਿਸਾ ਨੂੰ ਜਿੱਥੇ ਸ਼ਾਰਕ ਨੇ ਪਾਣੀ 'ਚ ਖਿੱਚਿਆ ਸੀ ਉੱਥੇ ਮਗਰਮੱਛਾਂ ਦੀ ਸੰਖਿਆ ਕਾਫੀ ਜ਼ਿਆਦਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Air Conditioner: AC 'ਚ ਧਮਾਕੇ ਕਾਰਨ IAS ਦੀ ਦਰਦਨਾਕ ਮੌਤ, ਜਾਣੋ ਕਿਵੇਂ ਬੰਬ ਵਾਂਗ ਫੱਟਣ ਤੋਂ ਬਚਾਈਏ 'AC'? ਇਹ 7 ਆਸਾਨ ਤਰੀਕੇ ਬਚਾ ਸਕਦੇ ਤੁਹਾਡੀ ਜਾਨ...
AC 'ਚ ਧਮਾਕੇ ਕਾਰਨ IAS ਦੀ ਦਰਦਨਾਕ ਮੌਤ, ਜਾਣੋ ਕਿਵੇਂ ਬੰਬ ਵਾਂਗ ਫੱਟਣ ਤੋਂ ਬਚਾਈਏ 'AC'? ਇਹ 7 ਆਸਾਨ ਤਰੀਕੇ ਬਚਾ ਸਕਦੇ ਤੁਹਾਡੀ ਜਾਨ...
Lockdown: ਅਚਾਨਕ ਲਾਕਡਾਊਨ ਦਾ ਹੋਇਆ ਐਲਾਨ! ਪਿੰਡਾਂ ਦੇ ਸਪੀਕਰਾਂ 'ਚ ਹੋਈ ਅਨਾਊਂਸਮੈਂਟ, ਜਾਣੋ ਲੋਕਾਂ ਨੂੰ ਘਰਾਂ ਦੇ ਅੰਦਰ ਕਿਉਂ ਰਹਿਣ ਦੇ ਦਿੱਤੇ ਗਏ ਨਿਰਦੇਸ਼...
ਅਚਾਨਕ ਲਾਕਡਾਊਨ ਦਾ ਹੋਇਆ ਐਲਾਨ! ਪਿੰਡਾਂ ਦੇ ਸਪੀਕਰਾਂ 'ਚ ਹੋਈ ਅਨਾਊਂਸਮੈਂਟ, ਜਾਣੋ ਲੋਕਾਂ ਨੂੰ ਘਰਾਂ ਦੇ ਅੰਦਰ ਕਿਉਂ ਰਹਿਣ ਦੇ ਦਿੱਤੇ ਗਏ ਨਿਰਦੇਸ਼...
LPG ਸਿਲੰਡਰ ਹੋਇਆ ਮਹਿੰਗਾ! ਅੱਜ ਤੋਂ ਹੋਏ ਆਹ ਵੱਡੇ ਬਦਲਾਅ; ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ

CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਲਏ ਜਾ ਸਕਦੇ ਅਹਿਮ ਫੈਸਲੇ

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Air Conditioner: AC 'ਚ ਧਮਾਕੇ ਕਾਰਨ IAS ਦੀ ਦਰਦਨਾਕ ਮੌਤ, ਜਾਣੋ ਕਿਵੇਂ ਬੰਬ ਵਾਂਗ ਫੱਟਣ ਤੋਂ ਬਚਾਈਏ 'AC'? ਇਹ 7 ਆਸਾਨ ਤਰੀਕੇ ਬਚਾ ਸਕਦੇ ਤੁਹਾਡੀ ਜਾਨ...
AC 'ਚ ਧਮਾਕੇ ਕਾਰਨ IAS ਦੀ ਦਰਦਨਾਕ ਮੌਤ, ਜਾਣੋ ਕਿਵੇਂ ਬੰਬ ਵਾਂਗ ਫੱਟਣ ਤੋਂ ਬਚਾਈਏ 'AC'? ਇਹ 7 ਆਸਾਨ ਤਰੀਕੇ ਬਚਾ ਸਕਦੇ ਤੁਹਾਡੀ ਜਾਨ...
Lockdown: ਅਚਾਨਕ ਲਾਕਡਾਊਨ ਦਾ ਹੋਇਆ ਐਲਾਨ! ਪਿੰਡਾਂ ਦੇ ਸਪੀਕਰਾਂ 'ਚ ਹੋਈ ਅਨਾਊਂਸਮੈਂਟ, ਜਾਣੋ ਲੋਕਾਂ ਨੂੰ ਘਰਾਂ ਦੇ ਅੰਦਰ ਕਿਉਂ ਰਹਿਣ ਦੇ ਦਿੱਤੇ ਗਏ ਨਿਰਦੇਸ਼...
ਅਚਾਨਕ ਲਾਕਡਾਊਨ ਦਾ ਹੋਇਆ ਐਲਾਨ! ਪਿੰਡਾਂ ਦੇ ਸਪੀਕਰਾਂ 'ਚ ਹੋਈ ਅਨਾਊਂਸਮੈਂਟ, ਜਾਣੋ ਲੋਕਾਂ ਨੂੰ ਘਰਾਂ ਦੇ ਅੰਦਰ ਕਿਉਂ ਰਹਿਣ ਦੇ ਦਿੱਤੇ ਗਏ ਨਿਰਦੇਸ਼...
LPG ਸਿਲੰਡਰ ਹੋਇਆ ਮਹਿੰਗਾ! ਅੱਜ ਤੋਂ ਹੋਏ ਆਹ ਵੱਡੇ ਬਦਲਾਅ; ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
LPG ਸਿਲੰਡਰ ਹੋਇਆ ਮਹਿੰਗਾ! ਅੱਜ ਤੋਂ ਹੋਏ ਆਹ ਵੱਡੇ ਬਦਲਾਅ; ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ
CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਲਏ ਜਾ ਸਕਦੇ ਅਹਿਮ ਫੈਸਲੇ
CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਲਏ ਜਾ ਸਕਦੇ ਅਹਿਮ ਫੈਸਲੇ
ਮਹੀਨੇ ਦੀ ਸ਼ੁਰੂਆਤ 'ਚ ਆਮ ਆਦਮੀ ਨੂੰ ਲੱਗਿਆ ਝਟਕਾ, ਵੱਧ ਗਈਆਂ ਸਿਲੰਡਰ ਦੀਆਂ ਕੀਮਤਾਂ, ਜਾਣੋ ਨਵੇਂ ਰੇਟ

ਚੈਂਪੀਅਨ RCB ਨੂੰ ਮਿਲੇ 20 ਕਰੋੜ, ਵੈਭਵ ਸੂਰਿਆਵੰਸ਼ੀ ‘ਤੇ ਕਿੰਨੇ ਨੋਟਾਂ ਦਾ ਪਿਆ ਮੀਂਹ; ਜਾਣੋ ਸਾਰੇ ਅਵਾਰਡਸ ਦੀ Price Money

FD ਕਰਵਾਉਣ ਦਾ ਬਣਾ ਰਹੇ ਪਲਾਨ? ਤਾਂ ਜਾਣ ਲਓ ਕਿਹੜਾ ਬੈਂਕ ਦੇ ਰਿਹਾ ਵਧੀਆ ਵਿਆਜ, ਦੇਖੋ ਪੂਰੀ ਲਿਸਟ

ਪੰਜਾਬ ਚੋਣਾਂ ਤੋਂ ਬਾਅਦ ਪੁਲਿਸ 'ਚ ਵੱਡਾ ਫੇਰਬਦਲ, 8 ਥਾਣਿਆਂ ਦੇ SHO ਬਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

Embed widget