Attack On Donald Trump: ਡੋਨਾਲਡ ਟਰੰਪ 'ਤੇ ਹਮਲੇ ਨੂੰ ਲੈ ਬੋਲੇ ਸੋਸ਼ਲ ਮੀਡੀਆ ਯੂਜ਼ਰਸ- 'Simpsons ਦੀ ਭਵਿੱਖਬਾਣੀ ਹੋਈ ਸੱਚ'
Attack On Donald Trump: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਪਰ ਤਾਬੜਤੋੜ ਫਾਇਰਿੰਗ ਕਰਨ ਵਾਲੇ ਦੀ ਸਾਰੀ ਜਾਣਕਾਰੀ ਸਾਹਮਣੇ ਆ ਗਈ ਹੈ। ਇਸ ਤੋਂ ਇਲਾਵਾ ਉਸ ਦੀ ਫੋਟੋ ਤੇ ਨਾਂ ਦੀ ਪੁਸ਼ਟੀ ਹੋ ਗਈ ਹੈ
Attack On Donald Trump: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਪਰ ਤਾਬੜਤੋੜ ਫਾਇਰਿੰਗ ਕਰਨ ਵਾਲੇ ਦੀ ਸਾਰੀ ਜਾਣਕਾਰੀ ਸਾਹਮਣੇ ਆ ਗਈ ਹੈ। ਇਸ ਤੋਂ ਇਲਾਵਾ ਉਸ ਦੀ ਫੋਟੋ ਤੇ ਨਾਂ ਦੀ ਪੁਸ਼ਟੀ ਹੋ ਗਈ ਹੈ। ਡੋਨਾਲਡ ਟਰੰਪ ਉਪਰ ਫਾਇਰਿੰਗ ਕਰਨ ਵਾਲੇ ਦਾ ਨਾਂ ਥਾਮਸ ਮੈਥਿਊ ਕਰੂਕਸ ਸੀ। ਸੁਰੱਖਿਆ ਏਜੰਸੀਆਂ ਅਗਲੀ ਜਾਂਚ ਵਿੱਚ ਜੁੱਟ ਗਈਆਂ ਹਨ। ਦੱਸ ਦੇਈਏ ਕਿ ਡੋਨਾਲਡ ਟਰੰਪ 'ਤੇ ਹਮਲੇ ਨੂੰ ਲੈ ਪਹਿਲਾਂ ਹੀ ਭਵਿੱਖਬਾਣੀ ਹੋਈ ਸੀ।
ਦਰਅਸਲ, ਲੋਕ ਮਸ਼ਹੂਰ ਟੀਵੀ ਸ਼ੋਅ Simpsons ਨੂੰ ਇੱਕ ਕਾਰਟੂਨ ਵੀ ਕਹਿੰਦੇ ਹਨ ਜੋ ਭਵਿੱਖ ਬਾਰੇ ਦੱਸਦਾ ਹੈ। ਸੋਸ਼ਲ ਮੀਡੀਆ ਉੱਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿਚ ਦਿਖਾਈਆਂ ਗਈਆਂ ਗੱਲਾਂ ਕੁਝ ਸਮੇਂ ਬਾਅਦ ਸੱਚ ਹੋ ਜਾਂਦੀਆਂ ਹਨ। ਹੁਣ ਖ਼ਬਰ ਆਈ ਹੈ ਕਿ ਪਹਿਲਾਂ ਕਾਰਟੂਨ ਵਿੱਚ ਕੁਝ ਅਜਿਹਾ ਦਿਖਾਇਆ ਗਿਆ ਸੀ, ਜੋ ਸੱਚ ਨਿਕਲਿਆ ਹੈ। ਅਸਲ ਵਿੱਚ ਇਸ ਵਿੱਚ ਪਹਿਲਾਂ ਡੋਨਾਲਡ ਟਰੰਪ 'ਤੇ ਹਮਲੇ ਦੀ ਭਵਿੱਖਬਾਣੀ ਕੀਤੀ ਗਈ ਸੀ ਜੋ ਕਿ ਸੱਚ ਹੋਈ। ਇਸ ਉੱਪਰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਲਗਾਤਾਰ ਪ੍ਰਤੀਕਿਰਿਆ ਕੀਤੀ ਜਾ ਰਹੀ ਹੈ। ਤੁਸੀ ਵੀ ਵੇਖੋ ਇਹ ਸੋਸ਼ਲ ਮੀਡੀਆ ਪੋਸਟਾ...
Simpsons got some explaining to do #trump shot
— BitcoinMusic (@ayewaken) July 13, 2024
Can't make this stuff up pic.twitter.com/VyJiDeIuGc
NO WAY THE SIMPSONS PREDICTED DONALD TRUMP GETTING SHOT pic.twitter.com/wwFN3uhAOB
— † (@2teenx) July 13, 2024
The Simpsons predicted Trump would get assassinated, but were they right again! pic.twitter.com/SwlpMLJhWG
— Jo Joe (@JoUncompromised) July 13, 2024