ਪੜਚੋਲ ਕਰੋ

ਹੁਣ ਸਪੇਨ ਨੇ ਕੈਟੇਲੋਨੀਆ ਦਾ ਸਪੀਕਰ ਰਗੜਿਆ! 

ਸਪੇਨ: ਕੈਟੇਲੋਨੀਆ ਦੀ ਆਜ਼ਾਦੀ ਦੇ ਐਲਾਨ ਵਿਚ ਭੂਮਿਕਾ ਨਿਭਾਉਣ ਲਈ ਖ਼ੁਦਮੁਖਤਾਰ ਖੇਤਰ ਦੀ ਸੰਸਦ ਦੀ ਸਪੀਕਰ ਨੂੰ ਜ਼ਮਾਨਤ ਰਾਸ਼ੀ ਜਮ੍ਹਾਂ ਨਾ ਕਰਵਾਉਣ ਦੀ ਮਿਆਦ ਤਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਸਾਬਕਾ ਸਪੀਕਰ ਕਾਰਮ ਫੋਰਕੈਡਲ ਅਤੇ ਉਨ੍ਹਾਂ ਦੇ ਪੰਜ ਸਹਿਯੋਗੀ ਸ਼ੁੱਕਰਵਾਰ ਨੂੰ ਸਪੇਨ ਦੀ ਸਰਬਉੱਚ ਅਦਾਲਤ ਨੈਸ਼ਨਲ ਕੋਰਟ ਦੇ ਸਾਹਮਣੇ ਪੇਸ਼ ਹੋਏ ਸਨ। ਇਨ੍ਹਾਂ 'ਤੇ ਦੇਸ਼ਧ੍ਰੋਹ ਅਤੇ ਜਨਤਾ ਦੇ ਧਨ ਦੀ ਦੁਰਵਰਤੋਂ ਵਰਗੇ ਗੰਭੀਰ ਦੋਸ਼ ਲੱਗੇ ਹਨ। ਦੋਸ਼ੀ ਪਾਏ ਜਾਣ 'ਤੇ ਇਨ੍ਹਾਂ ਅਪਰਾਧਾਂ ਲਈ ੩੦ ਸਾਲ ਦੀ ਸਜ਼ਾ ਦੀ ਵਿਵਸਥਾ ਹੈ। ਕਾਰਮ ਨੂੰ ਸਰਕਾਰੀ ਖਜ਼ਾਨੇ ਵਿਚ ਡੇਢ ਲੱਖ ਯੂਰੋ ਜਮ੍ਹਾਂ ਕਰਾਉਣ 'ਤੇ ਪੁਲਸ ਹਿਰਾਸਤ ਤੋਂ ਮੁਕਤੀ ਮਿਲੇਗੀ ਜਦਕਿ ਬਾਕੀ ਚਾਰ ਆਗੂਆਂ ਨੂੰ ੨੫-੨੫ ਹਜ਼ਾਰ ਯੂਰੋ ਦੀ ਜ਼ਮਾਨਤ ਦਿੱਤੀ ਗਈ ਹੈ। ਇਹ ਸਾਰੇ 27 ਅਕਤੂਬਰ ਨੂੰ ਅਲੱਗ ਕੈਟੇਲੋਨੀਆ ਰਾਜ ਦੇ ਐਲਾਨ ਵਿਚ ਸ਼ਾਮਿਲ ਸਨ। ਅੱਠ ਆਗੂਆਂ ਨੂੰ ਨੈਸ਼ਨਲ ਕੋਰਟ ਪਹਿਲੇ ਹੀ ਜੇਲ੍ਹ ਭੇਜ ਚੁੱਕੀ ਹੈ। ਇਸ ਤੋਂ ਪਹਿਲੇ ਇਕ ਅਕਤੂਬਰ ਨੂੰ ਸਪੇਨ ਸਰਕਾਰ ਦੀ ਰੋਕ ਦੇ ਬਾਵਜੂਦ ਆਜ਼ਾਦੀ ਲਈ ਜਨਮਤ ਸੰਗ੍ਰਹਿ ਹੋਇਆ ਸੀ। ਇਸ ਦੌਰਾਨ ਹੋਈ ਹਿੰਸਾ ਵਿਚ ਲਗਪਗ ਇਕ ਹਜ਼ਾਰ ਲੋਕ ਜ਼ਖ਼ਮੀ ਹੋਏ ਸਨ। ਆਜ਼ਾਦੀ ਦਾ ਐਲਾਨ ਕਰਨ ਵਾਲੇ ਤੇ ਖ਼ੁਦ ਨੂੰ ਰਾਸ਼ਟਰਪਤੀ ਵਜੋਂ ਐਲਾਨ ਕਰਨ ਵਾਲੇ ਕੈਟੇਲਨ ਆਗੂ ਕਾਰਲਸ ਪਿਊਜ਼ੀਮੌਂਟ ਲਿਕੇਅ ਵਿਰੁੱਧ ਨੈਸ਼ਨਲ ਕੋਰਟ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਰੱਖਿਆ ਹੈ। ਉਸ ਤੋਂ ਬਚਣ ਲਈ ਉਹ ਗੁਆਂਢੀ ਦੇਸ਼ ਬੈਲਜੀਅਮ ਵਿਚ ਸ਼ਰਨ ਲਏ ਹੋਏ ਹਨ। ੨੭ ਅਕਤੂਬਰ ਦੀ ਆਜ਼ਾਦੀ ਦੇ ਐਲਾਨ ਪਿੱਛੋਂ ਸਪੇਨ ਸਰਕਾਰ ਨੇ ਕੈਟੇਲੋਨੀਆ ਦਾ ਖ਼ੁਦਮੁਖਤਾਰ ਦਰਜਾ ਖ਼ਤਮ ਕਰ ਦਿੱਤਾ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Canada New immigration Law: ਕੈਨੇਡਾ ਵੱਲੋਂ ਨਵਾਂ ਕਾਨੂੰਨ ਜਾਰੀ, ਪੰਜਾਬੀਆਂ ਨੂੰ ਲੱਗੇਗਾ ਵੱਡਾ ਝਟਕਾ, ਜਾਣੋ ਸਿਰ 'ਤੇ ਕਿਉਂ ਲਟਕ ਰਹੀ ਡਿਪੋਰਟੇਸ਼ਨ ਦੀ ਤਲਵਾਰ!
ਕੈਨੇਡਾ ਵੱਲੋਂ ਨਵਾਂ ਕਾਨੂੰਨ ਜਾਰੀ, ਪੰਜਾਬੀਆਂ ਨੂੰ ਲੱਗੇਗਾ ਵੱਡਾ ਝਟਕਾ, ਜਾਣੋ ਸਿਰ 'ਤੇ ਕਿਉਂ ਲਟਕ ਰਹੀ ਡਿਪੋਰਟੇਸ਼ਨ ਦੀ ਤਲਵਾਰ!
ਅਮਰੀਕਾ ਅੱਜ ਤੋਂ Strait of Hormuz 'ਤੇ ਕਰੇਗਾ ਨਾਕੇਬੰਦੀ, ਟਰੰਪ ਦਾ ਵੱਡਾ ਐਲਾਨ
ਅਮਰੀਕਾ ਅੱਜ ਤੋਂ Strait of Hormuz 'ਤੇ ਕਰੇਗਾ ਨਾਕੇਬੰਦੀ, ਟਰੰਪ ਦਾ ਵੱਡਾ ਐਲਾਨ
ਪਾਕਿਸਤਾਨ 'ਚ ਗੱਲਬਾਤ ਅਸਫਲ ਹੋਣ ਤੋਂ ਬਾਅਦ ਟਰੰਪ ਦਾ ਵੱਡਾ ਬਿਆਨ, ਈਰਾਨ ਨੂੰ ਫਿਰ...
ਪਾਕਿਸਤਾਨ 'ਚ ਗੱਲਬਾਤ ਅਸਫਲ ਹੋਣ ਤੋਂ ਬਾਅਦ ਟਰੰਪ ਦਾ ਵੱਡਾ ਬਿਆਨ, ਈਰਾਨ ਨੂੰ ਫਿਰ...
ਜੇਕਰ ਚੀਨ ਨੇ ਈਰਾਨ ਨੂੰ ਦਿੱਤੇ ਹਥਿਆਰ ਤਾਂ ਲਾ ਦੇਣਗੇ 50% ਟੈਰਿਫ, ਟਰੰਪ ਨੇ ਪਹਿਲਾਂ ਬੀਜਿੰਗ ਨੂੰ ਦਿੱਤੀ ਧਮਕੀ, ਫਿਰ ਦਿੱਤਾ ਆਹ ਆਫਰ
ਜੇਕਰ ਚੀਨ ਨੇ ਈਰਾਨ ਨੂੰ ਦਿੱਤੇ ਹਥਿਆਰ ਤਾਂ ਲਾ ਦੇਣਗੇ 50% ਟੈਰਿਫ, ਟਰੰਪ ਨੇ ਪਹਿਲਾਂ ਬੀਜਿੰਗ ਨੂੰ ਦਿੱਤੀ ਧਮਕੀ, ਫਿਰ ਦਿੱਤਾ ਆਹ ਆਫਰ

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Ludhiana News : ਪਤੀ ਕਈ ਸਾਲਾਂ ਤੱਕ ਆਪਣੀ ਪਤਨੀ ਨਾਲ ਕਰਦਾ ਰਿਹਾ ਗੈਰ-ਕੁਦਰਤੀ ਸੈਕਸ ,  ਪ੍ਰਾਈਵੇਟ ਪਾਰਟ 'ਚ ਪਾ ਦਿੱਤੀ ਬੀਅਰ ਦੀ ਬੋਤਲ  
 Ludhiana News : ਪਤੀ ਕਈ ਸਾਲਾਂ ਤੱਕ ਆਪਣੀ ਪਤਨੀ ਨਾਲ ਕਰਦਾ ਰਿਹਾ ਗੈਰ-ਕੁਦਰਤੀ ਸੈਕਸ ,  ਪ੍ਰਾਈਵੇਟ ਪਾਰਟ 'ਚ ਪਾ ਦਿੱਤੀ ਬੀਅਰ ਦੀ ਬੋਤਲ  
Passport Office News: ਵੱਡੀ ਖਬਰ, ਪਾਸਪੋਰਟ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦਹਿਸ਼ਤ ਤੋਂ ਬਾਅਦ ਕਰਵਾਇਆ ਗਿਆ ਖ਼ਾਲੀ; ਪੁਲਿਸ ਟੀਮ ਨੇ ਘੇਰਿਆ...
ਵੱਡੀ ਖਬਰ, ਪਾਸਪੋਰਟ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦਹਿਸ਼ਤ ਤੋਂ ਬਾਅਦ ਕਰਵਾਇਆ ਗਿਆ ਖ਼ਾਲੀ; ਪੁਲਿਸ ਟੀਮ ਨੇ ਘੇਰਿਆ...
 Amit Shah ਨੇ ਚੋਣ ਰੈਲੀ ਦੌਰਾਨ ਪੱਛਮੀ ਬੰਗਾਲ ਦੇ ਮੁੱਖ ਮੰਤਰੀ 'ਤੇ ਸਾਧਿਆ ਨਿਸ਼ਾਨਾ, ਜਾਣੋ ਕੀ ਕਿਹਾ 
 Amit Shah ਨੇ ਚੋਣ ਰੈਲੀ ਦੌਰਾਨ ਪੱਛਮੀ ਬੰਗਾਲ ਦੇ ਮੁੱਖ ਮੰਤਰੀ 'ਤੇ ਸਾਧਿਆ ਨਿਸ਼ਾਨਾ, ਜਾਣੋ ਕੀ ਕਿਹਾ 
Ludhiana News : ਪ੍ਰੇਮਿਕਾ ਤੋਂ ਤੰਗ ਆ ਕੇ ਬਿਜਲੀ ਮਕੈਨਿਕ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਭਰਾ ਬੋਲਿਆ -5 ਸਾਲ ਦੀ ਕਮਾਈ ਖਾ ਗਈ ਗਰਲਫ੍ਰੈਂਡ 
Ludhiana News : ਪ੍ਰੇਮਿਕਾ ਤੋਂ ਤੰਗ ਆ ਕੇ ਬਿਜਲੀ ਮਕੈਨਿਕ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਭਰਾ ਬੋਲਿਆ -5 ਸਾਲ ਦੀ ਕਮਾਈ ਖਾ ਗਈ ਗਰਲਫ੍ਰੈਂਡ 
Holidays: ਇਸ ਹਫ਼ਤੇ 5 ਦਿਨ ਬੰਦ ਰਹਿਣਗੀਆਂ ਇਹ ਸੇਵਾਵਾਂ, 5 ਦਿਨਾਂ ਦੀ ਛੁੱਟੀ ਕਾਰਨ...
Holidays: ਇਸ ਹਫ਼ਤੇ 5 ਦਿਨ ਬੰਦ ਰਹਿਣਗੀਆਂ ਇਹ ਸੇਵਾਵਾਂ, 5 ਦਿਨਾਂ ਦੀ ਛੁੱਟੀ ਕਾਰਨ...
Punjabi Singer Babbu Maan: ਬੱਬੂ ਮਾਨ ਦੇ ਬਿਆਨ ਨੇ ਲਿਆਦਾਂ ਭੂਚਾਲ, ਪੋਡਕਾਸਟਰਾਂ ਅਤੇ ਪੱਤਰਕਾਰਾਂ ਨੂੰ ਕਿਹਾ ਮਿੱਟੀ ਦੇ ਸੱਪ; ਪੰਜਾਬੀ ਗਾਇਕ ਬੋਲਿਆ- ਸਾਹਮਣੇ ਆ ਕੇ ਲੜੋ...
ਬੱਬੂ ਮਾਨ ਦੇ ਬਿਆਨ ਨੇ ਲਿਆਦਾਂ ਭੂਚਾਲ, ਪੋਡਕਾਸਟਰਾਂ ਅਤੇ ਪੱਤਰਕਾਰਾਂ ਨੂੰ ਕਿਹਾ ਮਿੱਟੀ ਦੇ ਸੱਪ; ਪੰਜਾਬੀ ਗਾਇਕ ਬੋਲਿਆ- ਸਾਹਮਣੇ ਆ ਕੇ ਲੜੋ...
Big News: ਪੰਜਾਬ ’ਚ ਸਿਆਸੀ ਭੂਚਾਲ, AAP ਦੇ ਸਲਾਹਕਾਰ ਸਣੇ ਕਈ ਵਰਕਰ ਅਕਾਲੀ ਦਲ ’ਚ ਸ਼ਾਮਲ: ਪਾਰਟੀ ਦਾ ਹਿੱਸਾ ਬਣਨ ਤੋਂ ਬਾਅਦ ਬੋਲੇ...
ਪੰਜਾਬ ’ਚ ਸਿਆਸੀ ਭੂਚਾਲ, AAP ਦੇ ਸਲਾਹਕਾਰ ਸਣੇ ਕਈ ਵਰਕਰ ਅਕਾਲੀ ਦਲ ’ਚ ਸ਼ਾਮਲ: ਪਾਰਟੀ ਦਾ ਹਿੱਸਾ ਬਣਨ ਤੋਂ ਬਾਅਦ ਬੋਲੇ...
Horrible Accident: ਵੱਡਾ ਹਾਦਸਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਸੜਕ 'ਤੇ ਵਿਛੀਆਂ ਲਾਸ਼ਾਂ! ਭਿਆਨਕ ਟੱਕਰ 'ਚ 9 ਤੋਂ ਵੱਧ ਦੀ ਮੌਤ...
ਵੱਡਾ ਹਾਦਸਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਸੜਕ 'ਤੇ ਵਿਛੀਆਂ ਲਾਸ਼ਾਂ! ਭਿਆਨਕ ਟੱਕਰ 'ਚ 9 ਤੋਂ ਵੱਧ ਦੀ ਮੌਤ...
Embed widget