ਪੜਚੋਲ ਕਰੋ
Advertisement
First Menstrual Leave: ਸਪੇਨ ਨੇ ਔਰਤਾਂ ਦੇ ਮਾਂਹਵਾਰੀ ਚੱਕਰ ਦੌਰਾਨ ਛੁੱਟੀ ਦੇਣ ਦਾ ਕੀਤਾ ਐਲਾਨ, ਕਾਨੂੰਨ ਨੂੰ ਦਿੱਤੀ ਮੰਜ਼ੂਰੀ
First Menstrual Leave: ਸਪੇਨ ਦੀ ਸਾਂਸਦ ਨੇ ਔਰਤਾਂ ਦੇ ਮਾਂਹਵਾਰੀ ਚੱਕਰ ਦੌਰਾਨ ਛੁੱਟੀ ਦੇਣ ਦੇ ਕਾਨੂੰਨ ਨੂੰ ਅੰਤਿਮ ਮੰਜ਼ੂਰੀ ਦੇ ਦਿੱਤੀ ਹੈ।
First Menstrual Leave: ਸਪੇਨ ਦੀ ਸਾਂਸਦ ਨੇ ਔਰਤਾਂ ਦੇ ਮਾਂਹਵਾਰੀ ਚੱਕਰ ਦੌਰਾਨ ਛੁੱਟੀ ਦੇਣ ਦੇ ਕਾਨੂੰਨ ਨੂੰ ਅੰਤਿਮ ਮੰਜ਼ੂਰੀ ਦੇ ਦਿੱਤੀ ਹੈ। ਇਸ ਤਰ੍ਹਾਂ ਦੇ ਕਾਨੂੰਨ ਨੂੰ ਮੰਜ਼ੂਰੀ ਦੇਣ ਵਾਲਾ ਯੂਰਪ ਪਹਿਲਾ ਦੇਸ਼ ਬਣ ਗਿਆ ਹੈ।
ਸਰਕਾਰ ਨੇ ਕਿਹਾ ਕਿ ਇਸ ਕਾਨੂੰਨ ਦੇ ਹੱਕ ਵਿੱਚ 185 ਵੋਟਾਂ ਪਈਆਂ ਤੇ ਜਦਕਿ 154 ਵੋਟਾਂ ਇਸ ਦੇ ਖਿਲਾਫ ਪਈਆਂ ਹਨ। ਦੱਸ ਦਈਏ ਕਿ ਮਹਾਂਵਾਰੀ ਚੱਕਰ ਦੌਰਾਨ ਛੁੱਟੀ ਹਾਲੇ ਕੁਝ ਹੀ ਦੇਸ਼ਾਂ ਵਿੱਚ ਦਿੱਤੀ ਜਾਂਦੀ ਹੈ। ਇਹ ਛੁੱਟੀ ਜਪਾਨ, ਇੰਡੋਨੇਸ਼ੀਆ ਅਤੇ ਜ਼ਾਂਬੀਆਂ ਵਿੱਚ ਦਿੱਤੀ ਜਾਂਦੀ ਹੈ।
ਇਹ ਇੱਕ ਇਤਿਹਾਸਿਕ ਦਿਨ ਹੈ। ਇਸ ਸਬੰਧੀ ਇਕੁਐਲਿਟੀ ਮਿਨਿਸਟਰ ਈਰਿਨ ਮੋਨਟੇਰੋ ਨੇ ਵੋਟਿੰਗ ਤੋਂ ਪਹਿਲਾਂ ਟਵੀਟ ਕੀਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement