ਪੜਚੋਲ ਕਰੋ

ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ 'ਚ ਵੱਡੇ ਫੇਰਬਦਲ ਦੀ ਤਿਆਰੀ

ਨਵੀਂ ਦਿੱਲੀ : ਭਾਰਤ ਦੀ ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਵਿੱਚ ਖਲਬਲੀ ਮੱਚੀ ਹੋਈ ਹੈ ਪਾਕਿਸਤਾਨ ਦੇ ਅਖ਼ਬਾਰ 'ਦ ਨੇਸ਼ਨ' ਨੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਛਾਪੀ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੇ ਪ੍ਰਮੁੱਖ ਰਿਜ਼ਵਾਨ ਅਖ਼ਤਰ ਨੂੰ ਆਉਣ ਵਾਲੇ ਦਿਨਾਂ ਵਿੱਚ ਹਟਾ ਦਿੱਤਾ ਜਾਵੇਗਾ। ਸਤੰਬਰ 2014 ਵਿੱਚ ਰਿਜ਼ਵਾਨ ਅਖ਼ਤਰ ਨੂੰ ISI ਦਾ ਡੀ.ਜੀ. ਬਣਾਇਆ ਗਿਆ ਸੀ। ਵੈਸੇ ISI ਦੇ ਪ੍ਰਮੁੱਖ ਦਾ ਕਾਰਜਕਾਲ ਤਿੰਨ ਸਾਲ ਹੁੰਦਾ ਹੈ, ਪਰ ਖ਼ਬਰ ਹੈ ਕਿ ਸਮੇਂ ਤੋਂ ਪਹਿਲਾਂ ਹੀ ਰਿਜ਼ਵਾਨ ਅਖ਼ਤਰ ਨੂੰ ਹਟਾਇਆ ਜਾਵੇਗਾ। ਖ਼ਬਰ ਹੈ ਕਿ ਕਰਾਚੀ ਦੇ ਕਮਾਂਡਰ ਲੈਫਟਿਨੇਂਟ ਜਨਰਲ ਨਾਵੇਦ ਮੁਖਤਾਰ ਨੂੰ ਰਿਜ਼ਵਾਨ ਅਖ਼ਤਰ ਦੀ ਥਾਂ ISI ਦਾ ਪ੍ਰਮੁੱਖ ਬਣਾਇਆ ਜਾਏਗਾ। ਹਾਲਾਂਕਿ ਹਾਲੇ ਅਧਿਕਾਰਤ ਤੌਰ 'ਤੇ ISI ਨੇ ਇਸ ਬਦਲਾਅ ਦੀ ਪੁਸ਼ਟੀ ਨਹੀਂ ਕੀਤੀ ਹੈ। ਦੂਜੇ ਪਾਸੇ ਮਲਟੀ ਏਜੰਸੀ ਸੈਂਟਰ ਨੇ ਰਿਪੋਰਟ ਦਿੱਤੀ ਹੈ ਕਿ ਐਲ.ਓ.ਸੀ. 'ਤੇ ਪਾਕਿਸਤਾਨੀ ਸੈਨਾ ਹਮਲੇ ਦੀ ਤਿਆਰੀ ਵਿੱਚ ਬੈਠੀ ਹੈ। ਅੱਤਵਾਦੀ ਵੀ ਦੇਸ਼ ਵਿੱਚ ਕੁੱਝ ਇਲਾਕਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Pakistan Oil Crisis : ਪਾਕਿਸਤਾਨ 'ਚ 'ਬਲੈਕਆਊਟ' ਦਾ ਡਰ ! ਪੱਛਮੀ ਏਸ਼ੀਆ ਯੁੱਧ ਦੌਰਾਨ ਤੇਲ ਲਈ ਤੜਫ਼ ਰਿਹਾ ਗੁਆਂਢੀ ਦੇਸ਼  
Pakistan Oil Crisis : ਪਾਕਿਸਤਾਨ 'ਚ 'ਬਲੈਕਆਊਟ' ਦਾ ਡਰ ! ਪੱਛਮੀ ਏਸ਼ੀਆ ਯੁੱਧ ਦੌਰਾਨ ਤੇਲ ਲਈ ਤੜਫ਼ ਰਿਹਾ ਗੁਆਂਢੀ ਦੇਸ਼  
Horrible Accident: ਵੱਡਾ ਹਾਦਸਾ, ਨਿਊਜ਼ੀਲੈਂਡ 'ਚ 3 ਪੰਜਾਬੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ? ਪਿੰਡਾਂ 'ਚ ਪਸਰਿਆ ਮਾਤਮ...
ਵੱਡਾ ਹਾਦਸਾ, ਨਿਊਜ਼ੀਲੈਂਡ 'ਚ 3 ਪੰਜਾਬੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ? ਪਿੰਡਾਂ 'ਚ ਪਸਰਿਆ ਮਾਤਮ...
Alert: ਅਲਰਟ ਹੋਇਆ ਜਾਰੀ, 16 ਕਸਬਿਆਂ ਤੇ ਸੈਂਕੜੇ ਪਿੰਡਾਂ ਨੂੰ ਖਾਲੀ ਕਰਨ ਦਾ ਆਦੇਸ਼! ਜਾਨ ਨੂੰ ਖ਼ਤਰਾ... 
Alert: ਅਲਰਟ ਹੋਇਆ ਜਾਰੀ, 16 ਕਸਬਿਆਂ ਤੇ ਸੈਂਕੜੇ ਪਿੰਡਾਂ ਨੂੰ ਖਾਲੀ ਕਰਨ ਦਾ ਆਦੇਸ਼! ਜਾਨ ਨੂੰ ਖ਼ਤਰਾ... 
Big News: ਵੱਡੀ ਖਬਰ, ਸਾਬਕਾ ਪ੍ਰਧਾਨ ਮੰਤਰੀ ਦੀ ਵਿਗੜੀ ਸਿਹਤ! ਅੱਖਾਂ ਦੀ ਰੌਸ਼ਨੀ ਨੂੰ ਖਤ਼ਰਾ; ਚੌਥੀ ਵਾਰ ਹੋਈ ਸਰਜਰੀ: ਫਿਰ...
ਵੱਡੀ ਖਬਰ, ਸਾਬਕਾ ਪ੍ਰਧਾਨ ਮੰਤਰੀ ਦੀ ਵਿਗੜੀ ਸਿਹਤ! ਅੱਖਾਂ ਦੀ ਰੌਸ਼ਨੀ ਨੂੰ ਖਤ਼ਰਾ; ਚੌਥੀ ਵਾਰ ਹੋਈ ਸਰਜਰੀ: ਫਿਰ...

ਵੀਡੀਓਜ਼

CM ਮਾਨ ਦਾ ਖੁਲਾਸਾ, ਵਿਦੇਸ਼ 'ਚ ਪੰਜਾਬੀ ਨੌਜਵਾਨ ਕਰਦੇ ਰੂਲ ਬ੍ਰੇਕ!
CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਕਿਸ ਜ਼ਿਲ੍ਹੇ ਨੂੰ ਕਿੰਨਾ ਪਾਣੀ? CM ਭਗਵੰਤ ਮਾਨ ਨੇ ਖੋਲ੍ਹੇ ਅੰਕੜੇ
ਸਭ ਲਈ ਖੁਸ਼ਖਬਰੀ! ਪੰਜਾਬ 'ਚ ਵਧਿਆ ਪਾਣੀ ਦਾ ਲੈਵਲ
4 ਸਾਲਾਂ 'ਚ ਕਿੱਥੇ ਖਰਚ ਹੋਇਆ ਪੈਸਾ? CM ਮਾਨ ਨੇ ਖੋਲ੍ਹਿਆ ਹਿਸਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਿਆਸੀ ਜਗਤ ਤੋਂ ਵੱਡੀ ਖ਼ਬਰ! ਕਾਂਗਰਸ ਦੇ ਸੂਬਾ ਜਨਰਲ ਸਕੱਤਰ ਦੇ ਪੁੱਤ ਨੇ ਕੀਤੀ ਖੁਦਕੁਸ਼ੀ; ਮੱਚਿਆ ਹੜਕੰਪ
ਸਿਆਸੀ ਜਗਤ ਤੋਂ ਵੱਡੀ ਖ਼ਬਰ! ਕਾਂਗਰਸ ਦੇ ਸੂਬਾ ਜਨਰਲ ਸਕੱਤਰ ਦੇ ਪੁੱਤ ਨੇ ਕੀਤੀ ਖੁਦਕੁਸ਼ੀ; ਮੱਚਿਆ ਹੜਕੰਪ
Gold-Silver Price: 5000 ਰੁਪਏ ਮਹਿੰਗੀ ਹੋਈ ਚਾਂਦੀ, ਸੋਨਾ ਵੀ ਖੂਬ ਚਮਕ ਰਿਹਾ; ਜਾਣੋ ਅੱਜ ਦੀ ਕੀਮਤ
Gold-Silver Price: 5000 ਰੁਪਏ ਮਹਿੰਗੀ ਹੋਈ ਚਾਂਦੀ, ਸੋਨਾ ਵੀ ਖੂਬ ਚਮਕ ਰਿਹਾ; ਜਾਣੋ ਅੱਜ ਦੀ ਕੀਮਤ
Actress Palak Tiwari ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਗੁਰਬਾਣੀ ਕੀਰਤਨ ਸੁਣਿਆ
Actress Palak Tiwari ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਗੁਰਬਾਣੀ ਕੀਰਤਨ ਸੁਣਿਆ
AAP ਦਾ ਵਿਸ਼ਵਾਸ ਪ੍ਰਸਤਾਵ, BJP ਦਾ ਬਾਇਕਾਟ ਅਤੇ ਕਾਂਗਰਸ ਦਾ ਪ੍ਰਦਰਸ਼ਨ, ਪੰਜਾਬ ਵਿਸ਼ੇਸ਼ ਸੈਸ਼ਨ 'ਚ ਹੋਣ ਵਾਲਾ ਕੁਝ ਵੱਡਾ
AAP ਦਾ ਵਿਸ਼ਵਾਸ ਪ੍ਰਸਤਾਵ, BJP ਦਾ ਬਾਇਕਾਟ ਅਤੇ ਕਾਂਗਰਸ ਦਾ ਪ੍ਰਦਰਸ਼ਨ, ਪੰਜਾਬ ਵਿਸ਼ੇਸ਼ ਸੈਸ਼ਨ 'ਚ ਹੋਣ ਵਾਲਾ ਕੁਝ ਵੱਡਾ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਸਵੇਰ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ; ਹੀਟਵੇਵ ਦਾ ਅਲਰਟ ਨਹੀਂ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਸਵੇਰ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ; ਹੀਟਵੇਵ ਦਾ ਅਲਰਟ ਨਹੀਂ
LPG Cylinder Price Hike: ਵੱਡਾ ਝਟਕਾ! 1000 ਰੁਪਏ ਦੇ ਕਰੀਬ ਵਧੀ ਗੈਸ ਸਿਲੰਡਰ ਦੀ ਕੀਮਤ, ਲੋਕਾਂ 'ਚ ਮੱਚੀ ਹਾਹਾਕਾਰ
LPG Cylinder Price Hike: ਵੱਡਾ ਝਟਕਾ! 1000 ਰੁਪਏ ਦੇ ਕਰੀਬ ਵਧੀ ਗੈਸ ਸਿਲੰਡਰ ਦੀ ਕੀਮਤ, ਲੋਕਾਂ 'ਚ ਮੱਚੀ ਹਾਹਾਕਾਰ
ਪੰਜਾਬ ਦੇ ਇਸ ਜ਼ਿਲ੍ਹੇ 'ਚ ਰਾਤ 9 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਲੱਗੀਆਂ ਪਾਬੰਦੀਆਂ, ਐਡਵਾਈਜ਼ਰੀ ਜਾਰੀ; ਕੀਤਾ ਆਹ ਕੰਮ ਤਾਂ...
ਪੰਜਾਬ ਦੇ ਇਸ ਜ਼ਿਲ੍ਹੇ 'ਚ ਰਾਤ 9 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਲੱਗੀਆਂ ਪਾਬੰਦੀਆਂ, ਐਡਵਾਈਜ਼ਰੀ ਜਾਰੀ; ਕੀਤਾ ਆਹ ਕੰਮ ਤਾਂ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਮਈ 2026
Embed widget