ਪੜਚੋਲ ਕਰੋ
Advertisement
ਆਸਕਰ ਦੀ ਲਿਸਟ ਆਈ ਸਾਹਮਣੇ, ਜਾਣੋ ਕਿਹੜੀਆਂ ਫ਼ਿਲਮ ਨੂੰ ਮਿਲੀ ਹੈ ਥਾਂ
ਮੁੰਬਈ: ਦੁਨੀਆ ਦੀ ਬਹਿਤਰੀਨ ਫ਼ਿਲਮਾਂ ‘ਚ ਕਿਸੇ ਇੱਕ ਨੂੰ ਬੇਸਟ ਚੁਣਨ ਦੀ ਜੰਗ ਸ਼ੁਰੂ ਹੋ ਗਈ ਹੈ। ਕਿਉਂਕਿ ਇਸ ਸਾਲ ਦੇ ਆਸਕਰ ਅਵਾਰਡ ਦੀ ਨੋਮੀਨੇਸ਼ਨ ਲਿਸਟ ਸਾਹਮਣੇ ਆ ਗਈ ਹੈ। ਆਸਕਰ ਅਵਾਰਡ ਫ਼ਿਲਮੀ ਦੁਨੀਆ ਦੇ ਫੇਮਸ ਅਵਾਰਡ ਹਨ। ਇਨ੍ਹਾਂ ਅਵਾਰਡਸ ‘ਚ ਨੋਮੀਨੇਟ ਹੋਣਾ ਹੀ ਕਿਸੇ ਫ਼ਿਲਮ ਲਈ ਮਾਣ ਦੀ ਗੱਲ ਹੁੰਦੀ ਹੈ।
ਸਾਲ 2019 ਦੀ ਆਸਕਰ ਨੋਮੀਨੇਸ਼ਨ ਦੀ ਲਿਸਟ ਸਾਹਮਣੇ ਆ ਗਈ ਹੈ। ਇਹ ਆਸਕਰ ਦਾ 91ਵਾਂ ਅਡੀਸ਼ਨ ਹੈ ਜੋ ਇਸ ਸਾਲ 24 ਫਰਵਰੀ ਨੂੰ ਹੋਣਾ ਹੈ। ਹੁਣ ਪੜ੍ਹੋ ਇਨ੍ਹਾਂ ਅਵਾਰਡਸ ਦੀ ਨੋਮੀਨੇਸ਼ਨ ਦੀ ਲਿਸਟ।
ਬੇਸਟ ਫ਼ਿਲਮ:- ਬਲੈਕ ਪੈਂਥਰ, BlacKkKlansman, ਬੋਹੲਮੳਿਨ ਰਾਪੱਸੋਡੀ, ਦ ਫੇਵਰੇਟ, ਗ੍ਰੀਨ ਬੁਕ, ਰੋਮਾ, ਅ ਸਟਾਰ ਇਜ਼ ਬੌਰਨ, ਵਾਈਸ।
ਬੇਸਟ ਡਾਇਰੈਕਟਰ:- ਸਪਾਈਕ ਲੀ- BlacKkKlansman, ਪਾਲੇਵਲ ਪਾਵਲੀਕੋਵੱਸਕੀ- ਕੋਲਡ ਵਾਰ, ਯੋਰਗੋਸ ਲੰਥੀਮੋਸ- ਦ ਫੇਵਰੇਟ, ਅਲਫਾਂਸੋ ਕਵਾਰੋਨ- ਰੋਮਾ, ਐਡਮ ਮੈਕਕੇ- ਵਾਈਸ।
ਬੇਸਟ ਐਕਟਰ:- ਕ੍ਰਿਸ਼ਚੀਅਨ ਬੇਲ- ਵਾਈਸ, ਬ੍ਰੈਡਲੀ ਕਪੂਰ- ਅ ਸਟਾਰ ਇਜ਼ ਬੌਰਨ, ਵਿਲੇਮ ਡਾਫੋਈ- ਇਟ ਇਟਰਨਿਟੀ ਗੇਟ, ਰਾਮੀ ਮਾਕੇਲ- ਬੋਹੇਮੀਅਨ ਰਾਪੱਸੋਡੀ, ਵਿਗੋ ਮੋਰਟੇਂਸੇਨ- ਗ੍ਰੀਨ ਬੁਕ।
ਬੇਸਟ ਐਕਟਰ:- Yalitza Aparicio –ਰੋਮਾ, ਗਲੇਨ ਕਲੋਜ- ਦ ਵਾਈਫ, ਅੋਲੀਵੀਆ ਕੋਲਮੈਨ- ਦ ਫੇਵਰੇਟ, ਲੇਡੀ ਗਾਗਾ- ਅ ਸਟਾਰ ਇਜ਼ ਮੌਰਨ, Melissa McCarthy –ਕੇਨ ਯੂ ਐਵਰ ਫਾਰਗਿਵ ਮੀ?
ਬੇਸਟ ਸਪੋਰਟਿੰਗ ਐਕਟਰ:- ਮਹੇਰਸ਼ਾਲਾ ਅਲੀ- ਗ੍ਰੀਨ ਬੁਕ, ਐਡਮ ਡ੍ਰਾਈਵਰ-BlacKkKlansman, ਸੈਮ ਇਲੀਓਟ- ਅ ਸਟਾਰ ਇਜ਼ ਬੌਰਨ, ਰਿਚਰਡ ਈ ਗ੍ਰਾਂਟ -ਕੇਨ ਯੂ ਐਵਰ ਫਾਰਗਿਵ ਮੀ?, ਸੈਮ –ਵਾਈਸ।
ਬੇਸਟ ਸਪੋਰਟਿੰਗ ਐਕਟਰਸ:- ਐਮੀ ਐਡਮਜ਼- ਵਾਈਸ, ਮਾਰੀਨਾ ਡੀ ਟਾਵੀਰਾ – ਰੋਮਾ, ਰੇਗੀਨਾ ਕਿੰਗ- ਇਫ ਬਿਏਲ ਸਟ੍ਰੀਟ ਕੁਡ ਟਾਕ, ਐਮਾ ਸਟੋਨ - ਦ ਫੇਵਰੇਟ, Rachel Weisz -ਦ ਫੈਜ਼ਿਟ।
ਬੇਸਟ ਸਿਨੇਟੋਗ੍ਰਾਫੀ:- ਕੋਲਡ ਵਾਰ, ਦ ਫੇਵਰੇਟ, ਨੇਵਰ ਲੁੱਕ ਅਵੈ, ਰੋਮਾ, ਅ ਸਟਾਰ ਇਜ਼ ਬੌਰਨ।
ਬੇਸਟ ਡਾਕਿਉਮੇਂਟਰੀ ਫੀਚਰ ਫ਼ਿਲਮ:- ਫਰੀ ਸ਼ੋਲੋ, ਹੈਲ ਕਾਉਂਟੀ, ਮਾਈਨਿੰਗ ਦ ਗੈਪ, ਆਫ ਫਾਰਦ ਐਂਡ ਸੰਨ, ਆਰਬੀਜੀ।
ਬੇਸਟ ਐਨੀਮੇਟੀਡ ਫੀਚਰ ਫ਼ਿਲਮ:- ਇਨਕ੍ਰੈਡੀਬਲ-2, Isle Of Dogs, ਮਿਰਾਈ, Ralph Breaks the Internet, ਸਪਾਈਡਰਮੈਨ ਇੰਟੂ ਦ ਸਪਾਈਡਰ ਵਰਸੇ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement