ਨਵੀਂ ਦਿੱਲੀ: ਸਾਲ ਦਾ 102ਵਾਂ ਦਿਨ ਮਤਲਬ 12 ਅਪ੍ਰੈਲ ਕਈ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹਾ ਹੈ। ਯੂਰੀ ਗੈਗਰੀਨ ਅੱਜ ਦੇ ਦਿਨ ਹੀ ਅਸਮਾਨ ਵੇਖਣ ਨਿਕਲੇ ਸੀ। ਇਸ ਤੋਂ ਇਲਾਵਾ ਡਾਕਟਰ ਜੋਨਾਸ ਸਾਲਕ ਨੇ ਅੱਜ ਹੀ ਦੇ ਦਿਨ ਪੋਲੀਓ ਦੇ ਖਾਤਮੇ ਵਾਲੀ ਦਵਾਈ ਬਣਾਈ ਸੀ। ਇਸ ਤੋਂ ਇਲਾਵਾ ਵੀ ਅੱਜ ਦਾ ਦਿਨ ਕਈ ਤਰ੍ਹਾਂ ਖਾਸ ਹੈ।


 

1861 ਅਮਰੀਕਾ ਵਿੱਚ ਸਿਵਲ ਵਾਰ ਸ਼ੁਰੂ ਹੋਈ। ਦੱਖਣ ਦੇ ਸੂਬੇ ਉੱਤਰੀ ਸੂਬਿਆਂ ਨਾਲੋਂ ਪਛੜੇ ਸੀ। ਇੱਥੇ ਦਾਸ ਪ੍ਰਥਾ ਨੂੰ ਵੀ ਖਤਮ ਕਰਨਾ ਚਾਹੁੰਦੇ ਸੀ।

1855 ਮੋਹਨਜੋਦੜੋ ਦੀ ਖੋਜ ਕਰਨ ਵਾਲੇ ਮਸ਼ਹੂਰ ਇਤਿਹਾਸਕਾਰ ਰਾਖਲਦਾਸ ਬੈਨਰਜੀ ਦਾ ਜਨਮ।

1927 ਬ੍ਰਿਟਿਸ਼ ਕੈਬਨਿਟ ਨੇ ਔਰਤਾਂ ਨੂੰ ਵੋਟਿੰਗ ਦਾ ਅਧਿਕਾਰ ਦੇਣ ਦੀ ਹਾਮੀ ਭਰੀ।

1945- ਅਮਰੀਕਾ ਦੇ ਰਾਸਟਰਪਤੀ ਫ੍ਰੈਂਕਲਿਨ ਦੀ ਰਹੱਸਮਈ ਮੌਤ।

1946 ਸੀਰੀਆ 'ਤੇ ਫਰਾਂਸ ਦਾ ਕਬਜ਼ਾ ਖਤਮ ਹੋਇਆ।

1961 ਸੋਵੀਅਤ ਸੰਘ ਨੇ ਸਭ ਤੋਂ ਪਹਿਲਾਂ ਯੂਰੀ ਗੈਗਰੀਨ ਨੂੰ ਅਸਮਾਨ ਵਿੱਚ ਭੇਜਿਆ। ਉਸ ਵੇਲੇ ਉਨਾਂ ਦੀ ਉਮਰ ਸਿਰਫ 16 ਸਾਲ ਸੀ।

1973 ਸੂਡਾਨ ਨੇ ਆਪਣਾ ਸੰਵਿਧਾਨ ਬਣਾਇਆ।

2007 ਪਾਕਿਸਤਾਨ ਨੇ ਇਰਾਨ ਗੈਸ ਪਾਇਪਲਾਈਨ 'ਤੇ ਭਾਰਤ ਨੂੰ ਮਨਜ਼ੂਰੀ ਦਿੱਤੀ।

2007 - ਬੋਲੀਵੀਆ ਵਿੱਚ 12 ਅਪ੍ਰੈਲ ਦੇ ਦਿਨ ਨੂੰ ਬਾਲ ਦਿਹਾੜੇ ਤੌਰ 'ਤੇ ਮਨਾਇਆ ਜਾਣ ਲੱਗਿਆ।