ਪੜਚੋਲ ਕਰੋ

ਅਮਰੀਕਾ ਤੇ ਚੀਨ ਵਿਚਾਲੇ ਛਿੜੀ ਵਪਾਰਕ ਜੰਗ, ਟਰੰਪ ਦਾ ਵੱਡਾ ਖੁਲਾਸਾ

ਅਮਰੀਕਾ ਤੇ ਚੀਨ ਵਿਚਾਲੇ ਵਪਾਰਕ ਜੰਗ ਮਘਦੀ ਜਾ ਰਹੀ ਹੈ। ਅੱਜ ਤੋਂ ਚੀਨੀ ਵਸਤਾਂ ’ਤੇ ਲੱਗਣ ਵਾਲੇ ਤਾਜ਼ਾ ਅਮਰੀਕੀ ਟੈਕਸਾਂ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਹੋ ਵਧ ਗਈ ਹੈ। ਉਧਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਕਿਹਾ ਹੈ ਕਿ ਨੇੜ ਭਵਿੱਖ ਵਿੱਚ 13 ਫੀਸਦ ਕੰਪਨੀਆਂ ਚੀਨ ਨੂੰ ਛੱਡ ਜਾਣਗੀਆਂ। ਇਸ ਤੋਂ ਪਹਿਲਾਂ ਵੀ ਟਰੰਪ ਨੇ ਅਮਰੀਕੀ ਕੰਪਨੀਆਂ ਨੂੰ ਚੀਨ ਛੱਡ ਦੇਣ ਲਈ ਕਿਹਾ ਸੀ। ਬੇਸ਼ੱਕ ਬਾਅਦ ਵਿੱਚ ਉਹ ਨਰਮ ਪੈ ਗਏ ਸੀ।

ਵਾਸ਼ਿੰਗਟਨ: ਅਮਰੀਕਾ ਤੇ ਚੀਨ ਵਿਚਾਲੇ ਵਪਾਰਕ ਜੰਗ ਮਘਦੀ ਜਾ ਰਹੀ ਹੈ। ਅੱਜ ਤੋਂ ਚੀਨੀ ਵਸਤਾਂ ’ਤੇ ਲੱਗਣ ਵਾਲੇ ਤਾਜ਼ਾ ਅਮਰੀਕੀ ਟੈਕਸਾਂ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਹੋ ਵਧ ਗਈ ਹੈ। ਉਧਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੁੜ ਕਿਹਾ ਹੈ ਕਿ ਨੇੜ ਭਵਿੱਖ ਵਿੱਚ 13 ਫੀਸਦ ਕੰਪਨੀਆਂ ਚੀਨ ਨੂੰ ਛੱਡ ਜਾਣਗੀਆਂ। ਇਸ ਤੋਂ ਪਹਿਲਾਂ ਵੀ ਟਰੰਪ ਨੇ ਅਮਰੀਕੀ ਕੰਪਨੀਆਂ ਨੂੰ ਚੀਨ ਛੱਡ ਦੇਣ ਲਈ ਕਿਹਾ ਸੀ। ਬੇਸ਼ੱਕ ਬਾਅਦ ਵਿੱਚ ਉਹ ਨਰਮ ਪੈ ਗਏ ਸੀ। ਦਰਅਸਲ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਚੀਨੀ ਵਸਤਾਂ ’ਤੇ ਭਾਰੀ ਟੈਕਸ ਲਾਏ ਹਨ। ਇਸ ਕਾਰਨ ਦੁਨੀਆਂ ਦੇ ਦੋ ਸਭ ਤੋਂ ਵੱਡੇ ਅਰਥਚਾਰਿਆਂ ਵਿਚਾਲੇ ਵਣਜ ਦੀ ਜੰਗ ਛਿੜੀ ਹੋਈ ਹੈ। ਅਮਰੀਕੀ ਟੈਕਸਾਂ ਦੇ ਜਵਾਬ ਵਿੱਚ ਚੀਨ ਨੇ ਵੀ ਟੈਕਸ ਵਧਾਏ ਹਨ। ਇਸ ਦਾ ਆਲਮੀ ਆਰਥਿਕਤਾ 'ਤੇ ਅਸਰ ਪੈ ਰਿਹਾ ਹੈ। ਇਸ ਬਾਰੇ ਟਰੰਪ ਨੇ ਕਿਹਾ, ‘‘ ਉਨ੍ਹਾਂ (ਚੀਨ) ਨੇ ਆਪਣੇ ਆਪ ਨੂੰ ਮਾੜੀ ਸਥਿਤੀ ਵੱਲ ਧੱਕ ਲਿਆ ਹੈ। ਮੈਂ ਹੁਣ ਦੇਖਿਆ ਕਿ 13 ਪ੍ਰਤੀਸ਼ਤ ਕੰਪਨੀਆਂ ਨੇੜ ਭਵਿੱਖ ਵਿੱਚ ਚੀਨ ਨੂੰ ਛੱਡਣ ਜਾ ਰਹੀਆਂ ਹਨ। ਇਹ ਬਹੁਤ ਵੱਡੀ ਗੱਲ ਹੈ।’’ ਉਨ੍ਹਾਂ ਕਿਹਾ, ‘‘ਨੇੜ ਭਵਿੱਖ ’ਚ 13 ਫੀਸਦੀ ਕੰਪਨੀਆਂ ਵੱਲੋਂ ਚੀਨ ਨੂੰ ਛੱਡੇ ਜਾਣ ਦੀ ਗੱਲ ਸੁਣ ਕੇ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਹੈ। ਬਲਕਿ ਮੈਨੂੰ ਲੱਗਦਾ ਹੈ ਕਿ ਇਹ ਗਿਣਤੀ ਹੋਰ ਵੀ ਵਧੇਗੀ ਕਿਉਂਕਿ ਉਹ ਭਾਰੀ ਟੈਕਸ ਦਰਾਂ ਦਾ ਸਾਹਮਣਾ ਨਹੀਂ ਕਰ ਸਕਦੇ।’’ ਅਮਰੀਕਾ ਵੱਲੋਂ ਚੀਨੀ ਉਤਪਾਦਾਂ ’ਤੇ ਦੋ ਪੜਾਵਾਂ ’ਚ ਲਾਏ ਜਾਣ ਵਾਲੇ ਨਵੇਂ ਟੈਕਸਾਂ ਦੇ ਪਹਿਲੇ ਪੜਾਅ ਦੌਰਾਨ ਅੱਜ ਤੋਂ ਖ਼ਰਬਾਂ ਡਾਲਰ ਦੇ ਚੀਨੀ ਉਤਪਾਦਾਂ ’ਤੇ 15 ਪ੍ਰਤੀਸ਼ਤ ਡਿਊਟੀ ਲਾਏ ਜਾਣ ਦੀ ਸੰਭਾਵਨਾ ਹੈ। ਇਸ ਨਾਲ ਦੋਵਾਂ ਮੁਲਕਾਂ ਵਿਚਾਲੇ ਛਿੜੀ ਵਣਜ ਦੀ ਜੰਗ ਹੋਰ ਵਧੇਗੀ। ਪਹਿਲੇ ਪੜਾਅ ਦੌਰਾਨ ਲਾਏ ਜਾਣ ਵਾਲੇ ਟੈਕਸਾਂ ਦਾ ਅਸਰ 150 ਖ਼ਰਬ ਅਮਰੀਕੀ ਡਾਲਰ ਦੀ ਦਰਾਮਦ ’ਤੇ ਪਵੇਗੀ।

ਟਾਪ ਹੈਡਲਾਈਨ

Pakistan 'ਚ ਢਾਹਿਆ ਗੁਰਦੁਆਰਾ ਸਾਹਿਬ , ਹੁਣ ਬਣੇਗਾ ਮਾਲ , ਭਾਜਪਾ ਬੁਲਾਰੇ ਨੇ ਜਾਂਚ ਦੀ ਕੀਤੀ ਮੰਗ
Pakistan 'ਚ ਢਾਹਿਆ ਗੁਰਦੁਆਰਾ ਸਾਹਿਬ , ਹੁਣ ਬਣੇਗਾ ਮਾਲ , ਭਾਜਪਾ ਬੁਲਾਰੇ ਨੇ ਜਾਂਚ ਦੀ ਕੀਤੀ ਮੰਗ
Pakistan : ਸ਼ਹਿਬਾਜ਼ ਸਰਕਾਰ ਇਮਰਾਨ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ', ਇਮਰਾਨ ਦੇ ਪੁੱਤਰਾਂ ਦਾ ਗੰਭੀਰ ਆਰੋਪ 
Pakistan : ਸ਼ਹਿਬਾਜ਼ ਸਰਕਾਰ ਇਮਰਾਨ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ', ਇਮਰਾਨ ਦੇ ਪੁੱਤਰਾਂ ਦਾ ਗੰਭੀਰ ਆਰੋਪ 
Donald Trump on H-1B Visa: ਟਰੰਪ ਪ੍ਰਸ਼ਾਸਨ ਵੱਲੋਂ ਭਾਰਤੀਆਂ ਨੂੰ ਵੱਡਾ ਝਟਕਾ, H-1B ਵੀਜ਼ਾ ਫੀਸ ਵਧਾ ਕੇ 1 ਕਰੋੜ ਕਰਨ ਦਾ ਪ੍ਰਸਤਾਵ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਵਧੀ ਚਿੰਤਾ...
ਟਰੰਪ ਪ੍ਰਸ਼ਾਸਨ ਵੱਲੋਂ ਭਾਰਤੀਆਂ ਨੂੰ ਵੱਡਾ ਝਟਕਾ, H-1B ਵੀਜ਼ਾ ਫੀਸ ਵਧਾ ਕੇ 1 ਕਰੋੜ ਕਰਨ ਦਾ ਪ੍ਰਸਤਾਵ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਵਧੀ ਚਿੰਤਾ...
Nijjar Murder Case : ਗੋਲਡੀ ਬਰਾੜ ਨੇ ਨਿੱਜਰ ਹੱਤਿਆ ਕਾਂਡ ਦੀ ਜ਼ਿੰਮੇਵਾਰੀ ਲਈ ? ਤਿੰਨ ਸਾਲ ਬਾਅਦ ਵੱਡਾ ਖੁਲਾਸਾ 
Nijjar Murder Case : ਗੋਲਡੀ ਬਰਾੜ ਨੇ ਨਿੱਜਰ ਹੱਤਿਆ ਕਾਂਡ ਦੀ ਜ਼ਿੰਮੇਵਾਰੀ ਲਈ ? ਤਿੰਨ ਸਾਲ ਬਾਅਦ ਵੱਡਾ ਖੁਲਾਸਾ 

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਰੱਖੜੀ ਦੇ ਤਿਉਹਾਰ ਮੌਕੇ ਵਾਪਰਿਆ ਦਰਦਨਾਕ ਹਾਦਸਾ, ਭੈਣ ਕੋਲ ਰੱਖੜੀ ਬਣਾਉਣ ਜਾ ਰਹੇ ਭਰਾ ਦੀ ਮੌਤ
Punjab News : ਰੱਖੜੀ ਦੇ ਤਿਉਹਾਰ ਮੌਕੇ ਵਾਪਰਿਆ ਦਰਦਨਾਕ ਹਾਦਸਾ, ਭੈਣ ਕੋਲ ਰੱਖੜੀ ਬਣਾਉਣ ਜਾ ਰਹੇ ਭਰਾ ਦੀ ਮੌਤ
Raksha Bandhan : ਭਾਰਤ-ਪਾਕਿ ਸਰਹੱਦ ’ਤੇ BSF ਜਵਾਨਾਂ ਨੂੰ ਭੈਣਾਂ ਨੇ ਬੰਨ੍ਹੀ ਰੱਖੜੀ, ਲੰਬੀ ਉਮਰ ਦੀ ਕੀਤੀ ਕਾਮਨਾ 
Raksha Bandhan : ਭਾਰਤ-ਪਾਕਿ ਸਰਹੱਦ ’ਤੇ BSF ਜਵਾਨਾਂ ਨੂੰ ਭੈਣਾਂ ਨੇ ਬੰਨ੍ਹੀ ਰੱਖੜੀ, ਲੰਬੀ ਉਮਰ ਦੀ ਕੀਤੀ ਕਾਮਨਾ 
Sugar Price : ਰੱਖੜੀ ’ਤੇ ਸਸਤੀ ਹੋਈ ਚੀਨੀ, 20 ਫ਼ੀਸਦੀ ਘਟੇ ਭਾਅ, ਦੁਕਾਨਾਂ ’ਤੇ ਵੀ ਘੱਟ ਹੋਣਗੇ ਰੇਟ
Sugar Price : ਰੱਖੜੀ ’ਤੇ ਸਸਤੀ ਹੋਈ ਚੀਨੀ, 20 ਫ਼ੀਸਦੀ ਘਟੇ ਭਾਅ, ਦੁਕਾਨਾਂ ’ਤੇ ਵੀ ਘੱਟ ਹੋਣਗੇ ਰੇਟ
Petrol Diesel News : ਦੇਸ਼ ਭਰ ਦੇ 2,573 ਪੈਟਰੋਲ ਪੰਪਾਂ ’ਤੇ ਵਿਕਰੀ ਬੰਦ, ਤੇਲ ’ਚ ਮਿਲਾਵਟ ਨੂੰ ਲੈ ਕੇ ਸਰਕਾਰ ਦਾ ਵੱਡਾ ਐਕਸ਼ਨ
Petrol Diesel News : ਦੇਸ਼ ਭਰ ਦੇ 2,573 ਪੈਟਰੋਲ ਪੰਪਾਂ ’ਤੇ ਵਿਕਰੀ ਬੰਦ, ਤੇਲ ’ਚ ਮਿਲਾਵਟ ਨੂੰ ਲੈ ਕੇ ਸਰਕਾਰ ਦਾ ਵੱਡਾ ਐਕਸ਼ਨ
MRP ਤੋਂ 400 ਰੁਪਏ ਮਹਿੰਗੀ ਵੇਚੀ ਬ੍ਰਾ, ਮਹਿਲਾ ਪਹੁੰਚੀ ਕੋਰਟ, ਜੱਜ ਬੋਲੇ- ਮਰਦ ਝੂਠ ਬੋਲ ਸਕਦੇ ਹਨ, ਪਰ...
MRP ਤੋਂ 400 ਰੁਪਏ ਮਹਿੰਗੀ ਵੇਚੀ ਬ੍ਰਾ, ਮਹਿਲਾ ਪਹੁੰਚੀ ਕੋਰਟ, ਜੱਜ ਬੋਲੇ- ਮਰਦ ਝੂਠ ਬੋਲ ਸਕਦੇ ਹਨ, ਪਰ...
ਚੀਨੀ, ਪਿਆਜ ਤੋਂ ਬਾਅਦ ਹੁਣ ਦੁੱਧ ਹੋਵੇਗਾ ਮਹਿੰਗਾ, 9 ਰੁਪਏ ਵੱਧ ਜਾਵੇਗਾ ਰੇਟ; ਆਮ ਲੋਕਾਂ ਨੂੰ ਲੱਗੇਗਾ ਮਹਿੰਗਾਈ ਦਾ ਵੱਡਾ ਝਟਕਾ
ਚੀਨੀ, ਪਿਆਜ ਤੋਂ ਬਾਅਦ ਹੁਣ ਦੁੱਧ ਹੋਵੇਗਾ ਮਹਿੰਗਾ, 9 ਰੁਪਏ ਵੱਧ ਜਾਵੇਗਾ ਰੇਟ; ਆਮ ਲੋਕਾਂ ਨੂੰ ਲੱਗੇਗਾ ਮਹਿੰਗਾਈ ਦਾ ਵੱਡਾ ਝਟਕਾ
Iphone 18 Pro : 9 ਸਤੰਬਰ ਨੂੰ ਕਿਹੜੇ-ਕਿਹੜੇ ਗੈਜੇਟ ਲਾਂਚ ਕਰੇਗਾ Apple, ਕੀ ਦੇ ਸਕਦਾ ਹੈ ਸਰਪ੍ਰਾਈਜ਼?

Embed widget