ਪੜਚੋਲ ਕਰੋ

ਜਾਪਾਨੀ ਟ੍ਰੇਨ ਸਿਰਫ 20 ਸੈਕੰਡ ਜਲਦੀ ਚੱਲੀ, ਰੇਲਵੇ ਨੂੰ ਮੰਗਣੀ ਪਈ ਮੁਆਫੀ

ਨਵੀਂ ਦਿੱਲੀ: ਜਾਪਾਨ 'ਚ ਇੱਕ ਟ੍ਰੇਨ ਦੇ ਫਿਕਸ ਟਾਈਮ ਤੋਂ ਪਹਿਲਾਂ ਚੱਲਣ 'ਤੇ ਰੇਲਵੇ ਆਪਰੇਟਰ ਨੇ ਮੁਆਫੀ ਮੰਗੀ ਹੈ। ਟ੍ਰੇਨ ਆਪਣੇ ਤੈਅ ਟਾਈਮ ਤੋਂ ਸਿਰਫ 20 ਸੈਕੰਡ ਪਹਿਲਾਂ ਚਲਾ ਦਿੱਤੀ ਗਈ ਸੀ। ਜਾਪਾਨ ਦੀਆਂ ਮੀਡੀਆ ਰਿਪੋਰਟਸ ਮੁਤਾਬਕ, ਟੋਕਿਓ ਨੂੰ ਮਿਨਾਮੀ ਨਗਰਿਆਮਾ ਨਾਲ ਜੋੜਣ ਵਾਲੀ 'ਸੁਕੁਬਾ ਐਕਸਪ੍ਰੈਸ' ਵੀਰਵਾਰ ਸਵੇਰੇ 9 ਵਜ ਕੇ 44 ਮਿੰਟ 22 ਸੈਕੰਡ 'ਤੇ ਰਵਾਨਾ ਹੋ ਗਈ। ਇਸ ਟ੍ਰੇਨ ਨੂੰ 9 ਵੱਜ ਕੇ 44 ਮਿੰਟ ਤੇ 40 ਸੈਕੰਡ 'ਤੇ ਰਵਾਨਾ ਹੋਣਾ ਚਾਹੀਦਾ ਸੀ। ਟ੍ਰੇਨ ਦੇ ਜਲਦੀ ਰਵਾਨਾ ਹੋਣ 'ਤੇ ਰੇਲਵੇ ਆਪਰੇਟਰ ਨੇ ਮੁਆਫੀਨਾਮਾ ਜਾਰੀ ਕੀਤਾ। ਕੰਪਨੀ ਨੇ ਕਿਹਾ- ਮੁਸਾਫਰਾਂ ਨੂੰ ਹੋਈ ਇਸ ਪ੍ਰੇਸ਼ਾਨੀ ਕਾਰਨ ਸਾਨੂੰ ਦੁੱਖ ਹੈ। ਰੇਲਵੇ ਕੰਪਨੀ ਨੇ ਕਿਹਾ ਟ੍ਰੇਨ ਦੇ ਜਲਦੀ ਰਵਾਨਾ ਹੋਣ ਨਾਲ ਮੁਸਾਫਰਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ। ਇਸ ਤੋਂ ਲੱਗਦਾ ਹੈ ਕਿ ਕਿਸੇ ਮੁਸਾਫਰ ਦੀ ਟ੍ਰੇਨ ਨਹੀਂ ਛੁੱਟੀ। ਜ਼ਿਕਰਯੋਗ ਹੈ ਕਿ ਜਾਪਾਨ 'ਚ ਬੁਲੇਟ ਟ੍ਰੇਨਾਂ ਤੇ ਹੋਰ ਟ੍ਰੇਨਾਂ 'ਚ ਟਾਇਮਿੰਗ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਸਿਰਫ 5 ਸੈਕੰਡ ਦੇਰੀ ਜਾਂ ਜਲਦੀ ਰਵਾਨਾ ਹੋਣ 'ਤੇ ਰੇਲਵੇ ਮੁਆਫੀ ਮੰਗਦਾ ਹੈ। ਟ੍ਰੇਨ ਲੇਟ ਹੋਣ 'ਤੇ ਹਰ ਮੁਸਾਫਰ ਨੂੰ ਇਹ ਸਰਟੀਫਿਕੇਟ ਦਿੱਤਾ ਜਾਂਦਾ ਹੈ ਕਿ ਟ੍ਰੇਨ ਲੇਟ ਹੋ ਗਈ ਹੈ। ਟ੍ਰੇਨ ਦੇ ਡੱਬੇ 'ਚ ਆ ਕੇ ਅਧਿਕਾਰੀ ਮੁਸਾਫਰਾਂ ਤੋਂ ਦੇਰੀ ਕਾਰਨ ਮੁਆਫੀ ਵੀ ਮੰਗਦਾ ਹੈ। ਦੱਸ ਦਈਏ ਕਿ ਜਾਪਾਨ 'ਚ ਟ੍ਰੇਨਾਂ ਦੇ ਲੇਟ ਹੋਣ ਦੀ ਔਸਤ 0.9 ਮਿੰਟ ਪ੍ਰਤੀ ਟ੍ਰੇਨ ਹੈ। ਇੱਥੋਂ ਦੇ ਅਫਸਰ ਮੁਸਾਫਰਾਂ ਦਾ ਖਾਸ ਖਿਆਲ ਰੱਖਦੇ ਹਨ। ਦੱਸ ਦਈਏ ਕਿ ਇੰਡੀਅਨ ਰੇਲਵੇ 'ਚ ਜਿੱਥੇ ਟ੍ਰੇਨਾਂ 12 ਤੋਂ 24 ਘੰਟੇ ਲੇਟ ਰਹਿੰਦੀਆਂ ਹਨ, ਉੱਥੇ ਜਾਪਾਨ 'ਚ ਕਿਸੇ ਟ੍ਰੇਨ ਦੇ ਸਿਰਫ 20 ਸੈਕੰਡ ਪਹਿਲਾਂ ਰਵਾਨਾ ਹੋਣ 'ਤੇ ਰੇਲਵੇ ਨੇ ਮੁਆਫੀ ਮੰਗੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਈਰਾਨ ਨੇ ਠੁਕਰਾਈ ਅਮਰੀਕਾ ਦੀਆਂ ਸ਼ਰਤਾਂ, ਗੱਲਬਾਤ ਲਈ ਮਿਲਣ ਤੋਂ ਕੀਤਾ ਮਨ੍ਹਾ, ਖਤਮ ਨਹੀਂ ਹੋਵੇਗੀ ਜੰਗ?
ਈਰਾਨ ਨੇ ਠੁਕਰਾਈ ਅਮਰੀਕਾ ਦੀਆਂ ਸ਼ਰਤਾਂ, ਗੱਲਬਾਤ ਲਈ ਮਿਲਣ ਤੋਂ ਕੀਤਾ ਮਨ੍ਹਾ, ਖਤਮ ਨਹੀਂ ਹੋਵੇਗੀ ਜੰਗ?
Iran 'ਚ ਹੋਇਆ ਹਵਾਈ ਘਾਤਕ ਹਮਲਾ, ਕਈ ਫੌਜੀ ਟਿਕਾਣੇ ਕੀਤੇ ਤਬਾਹ; 3 ਦੀ ਮੌਤ
Iran 'ਚ ਹੋਇਆ ਹਵਾਈ ਘਾਤਕ ਹਮਲਾ, ਕਈ ਫੌਜੀ ਟਿਕਾਣੇ ਕੀਤੇ ਤਬਾਹ; 3 ਦੀ ਮੌਤ
ਭਾਰਤ ਦੇ ਲਈ Good News! Strait of Hormuz ਤੋਂ ਪਾਰ ਹੋਇਆ LPG ਟੈਂਕਰ; ਕਦੋਂ ਤੱਕ ਪਹੁੰਚੇਗਾ ਮੁੰਬਈ?
ਭਾਰਤ ਦੇ ਲਈ Good News! Strait of Hormuz ਤੋਂ ਪਾਰ ਹੋਇਆ LPG ਟੈਂਕਰ; ਕਦੋਂ ਤੱਕ ਪਹੁੰਚੇਗਾ ਮੁੰਬਈ?
ਅਮਰੀਕੀ ਜਹਾਜ਼ ਈਰਾਨ 'ਚ ਕਰੈਸ਼, ਤਹਿਰਾਨ ਦੇ ਚੈਨਲ ਨੇ ਲੋਕਾਂ ਨੂੰ ਦਿੱਤਾ ਆਫਰ, ਕਿਹਾ-ਪਾਇਲਟ ਨੂੰ ਜਿੰਦਾ...
ਅਮਰੀਕੀ ਜਹਾਜ਼ ਈਰਾਨ 'ਚ ਕਰੈਸ਼, ਤਹਿਰਾਨ ਦੇ ਚੈਨਲ ਨੇ ਲੋਕਾਂ ਨੂੰ ਦਿੱਤਾ ਆਫਰ, ਕਿਹਾ-ਪਾਇਲਟ ਨੂੰ ਜਿੰਦਾ...

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ 'ਆਪ' ਸਰਪੰਚ ਨੇ ਪੁਲਿਸ ਵਾਲਿਆਂ ਦੀ ਵਰਦੀ ਪਾੜੀ, ਦੋਸ਼ੀ ਨੂੰ ਫੜ੍ਹਨ ਪਿੰਡ ਗਏ ਸੀ ਮੁਲਾਜ਼ਮ: ਪਰਿਵਾਰ ਨੇ ਕੀਤੀ ਧੱਕਾ-ਮੁੱਕੀ ਅਤੇ ਕੱਢੀਆਂ ਗਾਲ੍ਹਾਂ...
ਪੰਜਾਬ 'ਚ 'ਆਪ' ਸਰਪੰਚ ਨੇ ਪੁਲਿਸ ਵਾਲਿਆਂ ਦੀ ਵਰਦੀ ਪਾੜੀ, ਦੋਸ਼ੀ ਨੂੰ ਫੜ੍ਹਨ ਪਿੰਡ ਗਏ ਸੀ ਮੁਲਾਜ਼ਮ: ਪਰਿਵਾਰ ਨੇ ਕੀਤੀ ਧੱਕਾ-ਮੁੱਕੀ ਅਤੇ ਕੱਢੀਆਂ ਗਾਲ੍ਹਾਂ...
Punjab News: ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਲੱਗਿਆ ਵੱਡਾ ਝਟਕਾ; ਇਸ ਸੀਨੀਅਰ ਆਗੂ ਨੇ ਦਿੱਤਾ ਅਸਤੀਫਾ; ਲਗਾਏ ਅਜਿਹੇ ਦੋਸ਼..
ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਲੱਗਿਆ ਵੱਡਾ ਝਟਕਾ; ਇਸ ਸੀਨੀਅਰ ਆਗੂ ਨੇ ਦਿੱਤਾ ਅਸਤੀਫਾ; ਲਗਾਏ ਅਜਿਹੇ ਦੋਸ਼..
ਪੈਨਸ਼ਨਧਾਰਕਾਂ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ
ਪੈਨਸ਼ਨਧਾਰਕਾਂ ਨੂੰ ਲੈਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵੱਡਾ ਫੈਸਲਾ
Big News: ਵੱਡੀ ਖਬਰ, ਸੀਨੀਅਰ ਕਾਂਗਰਸ ਆਗੂ ਅਤੇ ਸਾਂਸਦ ਦੇ ਕਾਫ਼ਲੇ 'ਤੇ ਹਮਲਾ; ਹਮਲਾਵਰਾਂ ਨੇ ਸੜਕ ਵਿਚਾਲੇ ਘੇਰੀ ਕਾਰ; ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
ਵੱਡੀ ਖਬਰ, ਸੀਨੀਅਰ ਕਾਂਗਰਸ ਆਗੂ ਅਤੇ ਸਾਂਸਦ ਦੇ ਕਾਫ਼ਲੇ 'ਤੇ ਹਮਲਾ; ਹਮਲਾਵਰਾਂ ਨੇ ਸੜਕ ਵਿਚਾਲੇ ਘੇਰੀ ਕਾਰ; ਸਿਆਸੀ ਜਗਤ 'ਚ ਮੱਚਿਆ ਹਾਹਾਕਾਰ...
IDFC ਬੈਂਕ ਘੋਟਾਲੇ ਮਾਮਲੇ 'ਚ ਪੀਡੀ ਅਤੇ ਅਕਾਊਂਟੈਂਟ ਨੂੰ ਜੇਲ੍ਹ, ਬੈਂਕ ਮੈਨੇਜਰ ਸਣੇ 3 ਨੂੰ ਭੇਜਿਆ ਅੰਬਾਲਾ ਜੇਲ੍ਹ
IDFC ਬੈਂਕ ਘੋਟਾਲੇ ਮਾਮਲੇ 'ਚ ਪੀਡੀ ਅਤੇ ਅਕਾਊਂਟੈਂਟ ਨੂੰ ਜੇਲ੍ਹ, ਬੈਂਕ ਮੈਨੇਜਰ ਸਣੇ 3 ਨੂੰ ਭੇਜਿਆ ਅੰਬਾਲਾ ਜੇਲ੍ਹ
ਅਮਰੀਕੀ ਜਹਾਜ਼ ਈਰਾਨ 'ਚ ਕਰੈਸ਼, ਤਹਿਰਾਨ ਦੇ ਚੈਨਲ ਨੇ ਲੋਕਾਂ ਨੂੰ ਦਿੱਤਾ ਆਫਰ, ਕਿਹਾ-ਪਾਇਲਟ ਨੂੰ ਜਿੰਦਾ...
ਅਮਰੀਕੀ ਜਹਾਜ਼ ਈਰਾਨ 'ਚ ਕਰੈਸ਼, ਤਹਿਰਾਨ ਦੇ ਚੈਨਲ ਨੇ ਲੋਕਾਂ ਨੂੰ ਦਿੱਤਾ ਆਫਰ, ਕਿਹਾ-ਪਾਇਲਟ ਨੂੰ ਜਿੰਦਾ...
ਖੁਸ਼ਖਬਰੀ! ਪੰਜਾਬ ਦੀਆਂ ਔਰਤਾਂ ਲਈ 1000 ਰੁਪਏ ਨੂੰ ਲੈਕੇ ਨੋਟੀਫਿਕੇਸ਼ਨ ਜਾਰੀ, 13 ਤਰੀਕ ਤੋਂ ਸ਼ੁਰੂ ਹੋਵੇਗਾ ਰਜਿਸਟ੍ਰੇਸ਼ਨ
ਖੁਸ਼ਖਬਰੀ! ਪੰਜਾਬ ਦੀਆਂ ਔਰਤਾਂ ਲਈ 1000 ਰੁਪਏ ਨੂੰ ਲੈਕੇ ਨੋਟੀਫਿਕੇਸ਼ਨ ਜਾਰੀ, 13 ਤਰੀਕ ਤੋਂ ਸ਼ੁਰੂ ਹੋਵੇਗਾ ਰਜਿਸਟ੍ਰੇਸ਼ਨ
ਪੰਜਾਬ ਸਣੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ, ਘਬਰਾਹਟ 'ਚ ਲੋਕ ਨਿਕਲੇ ਘਰਾਂ ਤੋਂ ਬਾਹਰ; ਲੋਕਾਂ 'ਚ ਮੱਚਿਆ ਹੜਕੰਪ
ਪੰਜਾਬ ਸਣੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ, ਘਬਰਾਹਟ 'ਚ ਲੋਕ ਨਿਕਲੇ ਘਰਾਂ ਤੋਂ ਬਾਹਰ; ਲੋਕਾਂ 'ਚ ਮੱਚਿਆ ਹੜਕੰਪ
Embed widget