ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਲੇਬਨਾਨ ਦੀ ਆਰਥੀਕ ਮਦਦ ਲਈ $25 ਮਿਲੀਅਨ ਡਾਲਰ ਹੋਰ ਦੇਵੇਗਾ ਕੈਨੇਡਾ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੇਬਨਾਨ ਦੀ ਮਦਦ ਲਈ $25 ਮਿਲੀਅਨ ਡਾਲਰ ਹੋਰ ਦੇਣ ਦਾ ਫੈਸਲਾ ਕੀਤਾ ਹੈ।
![ਲੇਬਨਾਨ ਦੀ ਆਰਥੀਕ ਮਦਦ ਲਈ $25 ਮਿਲੀਅਨ ਡਾਲਰ ਹੋਰ ਦੇਵੇਗਾ ਕੈਨੇਡਾ Trudeau to help Lebanon with 25 million dollars ਲੇਬਨਾਨ ਦੀ ਆਰਥੀਕ ਮਦਦ ਲਈ $25 ਮਿਲੀਅਨ ਡਾਲਰ ਹੋਰ ਦੇਵੇਗਾ ਕੈਨੇਡਾ](https://static.abplive.com/wp-content/uploads/sites/5/2020/08/13005623/New-Project-45.jpg?impolicy=abp_cdn&imwidth=1200&height=675)
ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੇਬਨਾਨ ਦੀ ਮਦਦ ਲਈ $25 ਮਿਲੀਅਨ ਡਾਲਰ ਹੋਰ ਦੇਣ ਦਾ ਫੈਸਲਾ ਕੀਤਾ ਹੈ।ਲੇਬਨਾਨ ਦੇ ਬੇਰੂਤ 'ਚ ਪਿਛਲੇ ਹਫ਼ਤੇ ਹੋਏ ਭਿਆਨਕ ਧਮਾਕਿਆਂ 'ਚ 160 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਵਿਅਕਤੀ ਜ਼ਖਮੀ ਹੋ ਗਏ ਸਨ।ਇਨ੍ਹਾਂ ਧਮਾਕਿਆਂ 'ਚ ਬੇਰੂਤ ਦਾ ਵੱਡਾ ਹਿੱਸਾ ਤਬਾਹ ਹੋ ਗਿਆ ਸੀ।
ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਕੈਨੇਡਾ ਨੇ $5 ਮਿਲੀਅਨ ਡਾਲਰ ਮਦਦ ਲਈ ਦੇਣ ਦਾ ਐਲਾਨ ਕੀਤਾ ਸੀ।ਹੁਣ ਕੈਨੇਡਾ ਲੇਬਨਾਨ ਦੀ ਮਦਦ ਲਈ $30 ਮਿਲੀਅਨ ਡਾਲਰ ਦੇਣਗੇ।
ਅਸਲ ਵਿੱਚ $5 ਮਿਲੀਅਨ ਡਾਲਰ ਦੀ ਸਹਾਇਤਾ, ਜਿਸ ਦੀ ਘੋਸ਼ਣਾ ਵਿਦੇਸ਼ ਮਾਮਲਿਆਂ ਦੇ ਮੰਤਰੀ ਫਰੈਂਕੋਇਸ-ਫਿਲਿਪ ਸ਼ੈਂਪੇਨ ਨੇ ਬੁੱਧਵਾਰ ਨੂੰ ਕੀਤੀ, ਵਿੱਚ ਇੱਕ ਸ਼ੁਰੂਆਤੀ $1.5 ਮਿਲੀਅਨ ਡਾਲਰ ਸ਼ਾਮਲ ਕੀਤਾ ਗਿਆ ਹੈ ਜੋ ਖਾਣ, ਪਨਾਹ ਅਤੇ ਐਮਰਜੈਂਸੀ ਡਾਕਟਰੀ ਸੇਵਾਵਾਂ ਵਰਗੀਆਂ ਜ਼ਰੂਰੀ ਜ਼ਰੂਰਤਾਂ ਦੀ ਪੂਰਤੀ ਲਈ ਲੇਬਨਾਨ ਰੈਡ ਕਰਾਸ ਨੂੰ ਦਿੱਤਾ ਗਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)