ਪੜਚੋਲ ਕਰੋ

ਗੈਰਕਾਨੂੰਨੀ ਵੋਟਾਂ ਕਰਕੇ ਹਾਰੀ ਹਿਲੇਰੀ: ਟਰੰਪ

ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਆਪਣੀ ਚੋਣ ਮੁਹਿੰਮ ਤੋਂ ਲੈ ਕੇ ਹੀ ਆਪਣੇ ਬਿਆਨਾਂ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਇਸ ਵਾਰ ਫਿਰ ਉਨ੍ਹਾਂ ਨੇ ਆਪਣੀ ਵਿਰੋਧੀ ਨੇਤਾ ਹਿਲੇਰੀ ਕਲਿੰਟਨ ਬਾਰੇ ਵਿਵਾਦਤ ਬਿਆਨ ਦਿੱਤਾ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਹਿਲੇਰੀ ਕਲਿੰਟਨ ਨੂੰ ਲੱਖਾਂ ਗ਼ੈਰ-ਕਾਨੂੰਨੀ ਵੋਟਰਾਂ ਨੇ ਵੋਟ ਪਾਏ ਜਿਸ ਕਾਰਨ ਉਹ ਵੱਧ ਵੋਟਾਂ ਹਾਸਲ ਨਹੀਂ ਕਰ ਸਕੀ। ਆਪਣੇ ਦਾਅਵਿਆਂ ਲਈ ਟਰੰਪ ਨੇ ਭਾਵੇਂ ਕੋਈ ਸਬੂਤ ਨਹੀਂ ਪੇਸ਼ ਕੀਤੇ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਇਨ੍ਹਾਂ ਵੋਟਾਂ ਨੂੰ ਕੱਢ ਦਿੱਤਾ ਜਾਵੇ ਤਾਂ ਉਹ ਪਾਪੂਲਰ ਵੋਟਾਂ 'ਚ ਵੀ ਜਿੱਤ ਹਾਸਲ ਕਰ ਲੈਣਗੇ। ਟਰੰਪ ਨੇ ਦੋਸ਼ ਲਾਇਆ ਕਿ ਵਰਜੀਨੀਆ, ਨਿਊ ਹੈਂਪਸ਼ਾਇਰ ਤੇ ਕੈਲੀਫੋਰਨੀਆ 'ਚ ਗੰਭੀਰ ਜਾਅਲਸਾਜ਼ੀ ਹੋਈ ਹੈ। ਇਨ੍ਹਾਂ ਸੂਬਿਆਂ 'ਚ ਟਰੰਪ ਨੂੰ ਮਾਤ ਮਿਲੀ ਸੀ। ਜ਼ਿਕਰਯੋਗ ਹੈ ਕਿ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਜਾਅਲੀ ਵੋਟਾਂ ਭੁਗਤਾਉਣ ਦਾ ਖਦਸ਼ਾ ਪ੍ਰਗਟਾਇਆ ਸੀ। ਟਰੰਪ ਦੀਆਂ ਪਾਪੂਲਰ ਵੋਟਾਂ ਦੀ ਗਿਣਤੀ 2.0 ਮਿਲੀਅਨ ਤੋਂ ਵੱਧ ਹੋ ਗਈ ਹੈ ਤੇ ਕੈਲੀਫੋਰਨੀਆ ਸਮੇਤ ਹੋਰ ਸੂਬਿਆਂ 'ਚ ਅਜੇ ਗਿਣਤੀ ਚੱਲ ਰਹੀ ਹੈ। ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਹੋਣਗੇ। ਐਸ.ਬੀ.ਆਈ. ਨੇ ਕਰੀਬ ਛੇ ਲੱਖ ਡੇਬਿਟ ਕਾਰਡ ਬੰਦ ਕੀਤੇ ਸਨ। ਹਾਲਾਂਕਿ ਬੈਂਕ ATM'S ਨੂੰ ਅੱਪਡੇਟ ਕਰ ਰਹੇ ਹਨ ਪਰ ਫਿਰ ਜ਼ਿਆਦਾਤਰ ਬੈਂਕ ਦਾ ਓਪਰੇਟਿੰਗ ਸਿਸਟਮ ਪੁਰਾਣਾ ਹੈ।

ਟਾਪ ਹੈਡਲਾਈਨ

Twin Earthquake: ਭੂਚਾਲ ਨੇ ਸਵੇਰੇ-ਸਵੇਰੇ ਮਚਾਈ ਤਬਾਹੀ! 45 ਸਕਿੰਟਾਂ 'ਚ ਦੋ ਜ਼ੋਰਦਾਰ ਝਟਕੇ, ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਦਾ ਖਦਸ਼ਾ; 7.1 ਅਤੇ 7.5 ਤੀਬਰਤਾ ਨਾਲ ਕੰਬੀ ਧਰਤੀ...
ਭੂਚਾਲ ਨੇ ਸਵੇਰੇ-ਸਵੇਰੇ ਮਚਾਈ ਤਬਾਹੀ! 45 ਸਕਿੰਟਾਂ 'ਚ ਦੋ ਜ਼ੋਰਦਾਰ ਝਟਕੇ, ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਦਾ ਖਦਸ਼ਾ; 7.1 ਅਤੇ 7.5 ਤੀਬਰਤਾ ਨਾਲ ਕੰਬੀ ਧਰਤੀ...
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ ਇਮਾਰਤਾਂ: 7.1 ਅਤੇ 7.5 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ ਇਮਾਰਤਾਂ: 7.1 ਅਤੇ 7.5 ਤੀਬਰਤਾ ਨਾਲ ਜ਼ਬਰਦਸਤ...
Big Blast: ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਲਾਕਾ, ਅਣਪਛਾਤੇ ਹਮਲਾਵਰਾਂ ਨੇ ਬੰਬ ਨਾਲ ਕੀਤਾ ਹਮਲਾ! ਇਮਾਰਤ ਸਣੇ ਤਿੰਨ ਕਮਰੇ ਪੂਰੀ ਤਰ੍ਹਾਂ ਹੋਏ ਤਬਾਹ...
ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਲਾਕਾ, ਅਣਪਛਾਤੇ ਹਮਲਾਵਰਾਂ ਨੇ ਬੰਬ ਨਾਲ ਕੀਤਾ ਹਮਲਾ! ਇਮਾਰਤ ਸਣੇ ਤਿੰਨ ਕਮਰੇ ਪੂਰੀ ਤਰ੍ਹਾਂ ਹੋਏ ਤਬਾਹ...
Pakistan Politics : ਪਾਕਿਸਤਾਨ ਦੀ ਸਿਆਸਤ 'ਚ ਵੱਡੀ ਹਲਚਲ ! ਕੀ ਸ਼ਹਬਾਜ਼ ਸ਼ਰੀਫ਼ ਦੀ ਕੁਰਸੀ ਖਤਰੇ 'ਚ ? ਸਾਬਕਾ ਮੰਤਰੀ ਦਾ ਵੱਡਾ ਦਾਅਵਾ
Pakistan Politics : ਪਾਕਿਸਤਾਨ ਦੀ ਸਿਆਸਤ 'ਚ ਵੱਡੀ ਹਲਚਲ ! ਕੀ ਸ਼ਹਬਾਜ਼ ਸ਼ਰੀਫ਼ ਦੀ ਕੁਰਸੀ ਖਤਰੇ 'ਚ ? ਸਾਬਕਾ ਮੰਤਰੀ ਦਾ ਵੱਡਾ ਦਾਅਵਾ

ਵੀਡੀਓਜ਼

ਦਿੱਲੀ ਤੱਕ ਪੁੱਜਿਆ ਕਥਿਤ CM VIDEO ਦਾ ਮੁੱਦਾ! BJP ਨੇ ਦਿੱਤਾ ਵੱਡਾ ਬਿਆਨ
ਰਵਨੀਤ ਬਿੱਟੂ ਨੂੰ ਧਾਰਮਿਕ ਸਜ਼ਾ! 4 ਥਾਵਾਂ 'ਤੇ ਮੱਥਾ ਟੇਕਣ ਦੇ ਹੁਕਮ
BJP ਪਈ CM ਮਾਨ ਦੇ ਮਗਰ! ਹੁਣ ਅਸਤੀਫ਼ੇ ਦੀ ਉਠੀ ਮੰਗ
ਪਿੰਡ 'ਚ ਖੁੱਲ੍ਹੇ ਵਿਕਾਸ ਦੇ ਦਰਵਾਜ਼ੇ! MLA ਗੁਰਲਾਲ ਨੇ ਕੀਤਾ ਉਦਘਾਟਨ
ਜੇ VIDEO ਨਕਲੀ ਸੀ ਤਾਂ ਇੰਨਾ ਸਾਰਾ ਡਰਾਮਾ ਕਿਉਂ?’—ਖਹਿਰਾ ਨੇ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ‘ਆਪ’ ਵੱਲੋਂ ਨਗਰ ਕੌਂਸਲ ਦਾ ਪ੍ਰਧਾਨ ਨਿਯੁਕਤ, ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ?
Punjab News: ‘ਆਪ’ ਵੱਲੋਂ ਨਗਰ ਕੌਂਸਲ ਦਾ ਪ੍ਰਧਾਨ ਨਿਯੁਕਤ, ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ?
Twin Earthquake: ਭੂਚਾਲ ਨੇ ਸਵੇਰੇ-ਸਵੇਰੇ ਮਚਾਈ ਤਬਾਹੀ! 45 ਸਕਿੰਟਾਂ 'ਚ ਦੋ ਜ਼ੋਰਦਾਰ ਝਟਕੇ, ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਦਾ ਖਦਸ਼ਾ; 7.1 ਅਤੇ 7.5 ਤੀਬਰਤਾ ਨਾਲ ਕੰਬੀ ਧਰਤੀ...
ਭੂਚਾਲ ਨੇ ਸਵੇਰੇ-ਸਵੇਰੇ ਮਚਾਈ ਤਬਾਹੀ! 45 ਸਕਿੰਟਾਂ 'ਚ ਦੋ ਜ਼ੋਰਦਾਰ ਝਟਕੇ, ਮਰਨ ਵਾਲਿਆਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਦਾ ਖਦਸ਼ਾ; 7.1 ਅਤੇ 7.5 ਤੀਬਰਤਾ ਨਾਲ ਕੰਬੀ ਧਰਤੀ...
AAP Leader Death: ਸਿਆਸੀ ਜਗਤ 'ਚ ਪਸਰਿਆ ਮਾਤਮ, 'ਆਪ' ਆਗੂ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼; ਲਿਵ-ਇਨ ਪਾਟਨਰ 'ਤੇ ਕਤਲ ਦਾ ਦੋਸ਼...
ਸਿਆਸੀ ਜਗਤ 'ਚ ਪਸਰਿਆ ਮਾਤਮ, 'ਆਪ' ਆਗੂ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼; ਲਿਵ-ਇਨ ਪਾਟਨਰ 'ਤੇ ਕਤਲ ਦਾ ਦੋਸ਼...
Big Blow TO AAP Party: 'ਆਪ' ਨੂੰ ਵੱਡਾ ਝਟਕਾ, ਵਿਧਾਇਕ ਸਣੇ ਪਤਨੀ ਅਤੇ 7 ਹੋਰਾਂ ਨੂੰ 7 ਸਾਲ ਦੀ ਕੈਦ; ਸਿਆਸੀ ਜਗਤ 'ਚ ਮੱਚੀ ਤਰਥੱਲੀ...
'ਆਪ' ਨੂੰ ਵੱਡਾ ਝਟਕਾ, ਵਿਧਾਇਕ ਸਣੇ ਪਤਨੀ ਅਤੇ 7 ਹੋਰਾਂ ਨੂੰ 7 ਸਾਲ ਦੀ ਕੈਦ; ਸਿਆਸੀ ਜਗਤ 'ਚ ਮੱਚੀ ਤਰਥੱਲੀ...
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ ਇਮਾਰਤਾਂ: 7.1 ਅਤੇ 7.5 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ ਇਮਾਰਤਾਂ: 7.1 ਅਤੇ 7.5 ਤੀਬਰਤਾ ਨਾਲ ਜ਼ਬਰਦਸਤ...
Punjab News :
Punjab News : "ਮੇਰੇ ਉੱਤੇ ਝੂਠੇ ਆਰੋਪ ਲੱਗੇ , ਵਿਰੋਧੀਆਂ ਨੇ ਸਾਜ਼ਿਸ਼ ਰਚੀ' ,ਵਾਇਰਲ ਵੀਡੀਓ ਮਾਮਲੇ 'ਤੇ ਬੋਲੇ CM ਭਗਵੰਤ ਮਾਨ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸਾਬਕਾ ਕੇਂਦਰੀ ਮੰਤਰੀ ਦੇ ਘਰ ਪਹੁੰਚੀ SIT; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸਾਬਕਾ ਕੇਂਦਰੀ ਮੰਤਰੀ ਦੇ ਘਰ ਪਹੁੰਚੀ SIT; ਜਾਣੋ ਪੂਰਾ ਮਾਮਲਾ
Pune Murder Case : ਮੰਗੇਤਰ ਨਿਕਲੀ ਕਾਤਿਲ !  ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ 400 ਫੁੱਟ ਡੂੰਘੀ ਖੱਡ 'ਚ ਦਿੱਤਾ ਧੱਕਾ
Pune Murder Case : ਮੰਗੇਤਰ ਨਿਕਲੀ ਕਾਤਿਲ !  ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਮੰਗੇਤਰ ਨੂੰ 400 ਫੁੱਟ ਡੂੰਘੀ ਖੱਡ 'ਚ ਦਿੱਤਾ ਧੱਕਾ
Embed widget