ਪੜਚੋਲ ਕਰੋ

ਅਮਰੀਕਾ 'ਚ ਗ਼ੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਬਾਰੇ ਚੰਗੀ ਖ਼ਬਰ!

ਵਾਸ਼ਿੰਗਟਨ: ਅਮਰੀਕਾ ਦੇ ਓਰੇਗਨ ਸੂਬੇ ਦੀ ਜੇਲ੍ਹ ਵਿੱਚ ਕੈਦ 50 ਗ਼ੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਦੀ ਹਾਲਤ ਵਿੱਚ ਕੁਝ ਸੁਧਾਰ ਆਇਆ ਹੈ। ਕਾਨੂੰਨੀ ਸਲਾਹਕਾਰ ਗਰੁੱਪ ਦੇ ਵਲੰਟੀਅਰਾਂ ਨੇ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਏ ਇਨ੍ਹਾਂ ਸਿੱਖ ਕੈਦੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਹਾਲਤ ਸੁਧਰਨ ਬਾਰੇ ਖੁਲਾਸਾ ਕੀਤਾ ਹੈ। ਇਨ੍ਹਾਂ ਕੈਦੀਆਂ ਵਿੱਚ ਜ਼ਿਆਦਾਤਰ ਸਿੱਖ ਹੀ ਹਨ। ਇਸ ਤੋਂ ਪਹਿਲਾਂ ਇਹ ਖ਼ਬਰ ਆਈ ਸੀ ਕਿ ਅਮਰੀਕਾ ਵਿੱਚ ਸ਼ਰਣ ਲੈਣ ਪੁੱਜੇ 50 ਗ਼ੈਰ ਕਾਨੂੰਨੀ ਭਾਰਤੀ ਪ੍ਰਵਾਸੀ ਤੇ ਸਿੱਖਾਂ ਨਾਲ ਅਪਰਾਧੀਆਂ ਵਾਲਾ ਵਤੀਰਾ ਹੋ ਰਿਹਾ ਹੈ। ਇੰਨਾ ਹੀ ਨਹੀਂ ਦਸਤਾਰਧਾਰੀ ਸਿੱਖਾਂ ਦੀਆਂ ਪੱਗਾਂ ਦੀ ਬੇਅਦਬੀ ਵੀ ਕੀਤੀ ਜਾ ਰਹੀ ਹੈ। ਕਮਿਊਨਿਟੀ ਕਾਲਜ ਦੀ ਪ੍ਰੋਫੈਸਰ ਨਵਨੀਤ ਕੌਰ ਨੇ ਕਿਹਾ ਕਿ ਓਰੇਗਨ ਦੀ ਸ਼ੈਰੀਡਨ ਜੇਲ੍ਹ ਵਿੱਚ ਸਿੱਖਾਂ ਤੇ ਹੋਰ ਕੈਦੀਆਂ ਨਾਲ ਮਾੜੇ ਵਤੀਰੇ ਵਾਲਾ ਬਿਆਨ ਉਸ ਦਾ ਨਹੀਂ ਸੀ, ਸਗੋਂ ਮੀਡੀਆ ਨੇ ਇਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਨਵਨੀਤ ਉੱਥੇ ਪੰਜਾਬੀ ਬੋਲਣ ਵਾਲੇ ਭਾਰਤੀਆਂ ਤੇ ਅਧਿਕਾਰੀਆਂ ਦਰਮਿਆਨ ਦੁਭਾਸ਼ੀਏ ਦੇ ਤੌਰ 'ਤੇ ਜੇਲ੍ਹ ਵਿੱਚ ਗਈ ਸੀ। ਜੇਲ੍ਹ ਵਿੱਚ ਜ਼ਿਆਦਾਤਰ ਕੈਦੀ ਪੰਜਾਬ ਤੋਂ ਹਨ ਤੇ ਸਿਰਫ ਪੰਜਾਬੀ ਹੀ ਬੋਲਦੇ ਹਨ। ਨਵਮੀਤ ਕੌਰ ਨੇ ਦੱਸਿਆ ਕਿ ਬੀਤੀ 14 ਜੁਲਾਈ ਨੂੰ ਓਰੇਗਨ ਤੇ ਆਸਟੋਰੀਆ ਵਿੱਚ ਗ਼ਦਰ ਪਾਰਟੀ ਦੀ 105ਵੀਂ ਵਰ੍ਹੇਗੰਢ ਮੌਕੇ ਅਮਰੀਕਾ ਵਿੱਚ ਦਾਖ਼ਲ ਹੋਏ ਪ੍ਰਵਾਸੀਆਂ ਨੂੰ ਆਈਈਸੀ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਹਾਲਾਤ ਬਾਰੇ ਦੱਸਿਆ ਸੀ। ਹੁਣ ਨਵਨੀਤ ਕੌਰ ਨੇ ਕਿਹਾ ਕਿ ਪ੍ਰਵਾਸੀਆਂ ਨੂੰ ਕੈਦ ਕਰਨਾ ਗ਼ੈਰ ਕਾਨੂੰਨੀ ਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਨੂੰ ਹੱਥਕੜੀਆਂ ਤੇ ਬੇੜੀਆਂ ਨਾ ਪਾਈਆਂ ਗਈਆਂ ਹੋਣ, ਪਰ ਹੈ ਤਾਂ ਉਹ ਜੇਲ੍ਹ ਵਿੱਚ ਕੈਦ ਹੀ ਹਨ। ਹਾਲਾਂਕਿ, ਸੈਨ ਫ੍ਰਾਂਸਿਸਕੋ ਤੋਂ ਭਾਰਤੀ ਸਫ਼ਾਰਖ਼ਾਨੇ ਦੇ ਅਧਿਕਾਰੀਆਂ ਨੇ ਵੀ ਸ਼ੈਰੀਡਨ ਜੇਲ੍ਹ ਦਾ ਦੌਰਾ ਕੀਤਾ ਤੇ ਕੈਦੀਆਂ ਦੇ ਹਾਲਾਤ ਬਾਰੇ ਜਾਇਜ਼ਾ ਵੀ ਲਿਆ। ਉੱਧਰ ਟਰੰਪ ਸਰਕਾਰ ਗ਼ੈਰ ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਪ੍ਰਵਾਸੀਆਂ ਵਿਰੁੱਧ ਸਖ਼ਤੀ ਵਰਤ ਰਹੀ ਹੈ। ਹੁਣ 121 ਵਿਅਕਤੀਆਂ ਨੂੰ ਗ਼ਲਤ ਤਰੀਕਿਆਂ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਤੋਂ ਬਾਅਦ ਉਨ੍ਹਾਂ ਦੇ ਹੀ ਦੇਸ਼ ਵਾਪਸ ਭੇਜੇ ਜਾਣ ਦੇ ਹੁਕਮ ਦਿੱਤੇ ਗਏ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Big Blast: ਵੱਡਾ ਧਮਾਕਾ! ਡਰ ਨਾਲ ਦਹਿਲਿਆ ਪੂਰਾ ਇਲਾਕਾ, ਗੈਸ ਪਾਈਪਲਾਈਨ ਦੇ ਉੱਡੇ ਪਰਖੱਚੇ; ਜਾਣੋ ਕਈ ਜ਼ਿਲ੍ਹਿਆਂ 'ਚ ਸਪਲਾਈ ਕਿਵੇਂ ਹੋਈ ਠੱਪ?
ਵੱਡਾ ਧਮਾਕਾ! ਡਰ ਨਾਲ ਦਹਿਲਿਆ ਪੂਰਾ ਇਲਾਕਾ, ਗੈਸ ਪਾਈਪਲਾਈਨ ਦੇ ਉੱਡੇ ਪਰਖੱਚੇ; ਜਾਣੋ ਕਈ ਜ਼ਿਲ੍ਹਿਆਂ 'ਚ ਸਪਲਾਈ ਕਿਵੇਂ ਹੋਈ ਠੱਪ?
Israel US Iran War: ਅਮਰੀਕਾ ਨੇ ਈਰਾਨ ਦੀਆਂ ਤਿੰਨ ਰਿਹਾਇਸ਼ੀ ਇਮਾਰਤਾਂ 'ਤੇ ਦਾਗੇ ਗੋਲੇ, 11 ਦੀ ਮੌਤ
Israel US Iran War: ਅਮਰੀਕਾ ਨੇ ਈਰਾਨ ਦੀਆਂ ਤਿੰਨ ਰਿਹਾਇਸ਼ੀ ਇਮਾਰਤਾਂ 'ਤੇ ਦਾਗੇ ਗੋਲੇ, 11 ਦੀ ਮੌਤ
ਈਰਾਨ 'ਚ ਵੱਡੇ ਧਮਾਕੇ! ਇਸਫਾਹਨ 'ਚ 2000 ਪੌਂਡ ਦੇ ਬੰਕਰ ਬਸਟਰ 'ਤੇ ਸੁੱਟੇ ਬੰਬ
ਈਰਾਨ 'ਚ ਵੱਡੇ ਧਮਾਕੇ! ਇਸਫਾਹਨ 'ਚ 2000 ਪੌਂਡ ਦੇ ਬੰਕਰ ਬਸਟਰ 'ਤੇ ਸੁੱਟੇ ਬੰਬ
Big Blast: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਹ ਇਲਾਕਾ! 4 ਲੋਕਾਂ ਦੀ ਮੌਤ 9 ਹੋਰ ਗੰਭੀਰ ਰੂਪ 'ਚ ਜ਼ਖ਼ਮੀ... 
ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਹ ਇਲਾਕਾ! 4 ਲੋਕਾਂ ਦੀ ਮੌਤ 9 ਹੋਰ ਗੰਭੀਰ ਰੂਪ 'ਚ ਜ਼ਖ਼ਮੀ... 

ਵੀਡੀਓਜ਼

ਸਕੂਲਾਂ ‘ਚ ਬਿਜ਼ਨਸ ਕਲਾਸ! ਹਰਜੋਤ ਬੈਂਸ ਨੇ ਦਿੱਤੀ ਵੱਡੀ ਜਾਣਕਾਰੀ
ਵਿਦਿਆ ਦੀ ਚੋਰੀ ਤੋਂ ਵੱਡਾ ਕੋਈ ਜੁਰਮ ਨਹੀਂ — CM ਮਾਨ ਦਾ ਵੱਡਾ ਬਿਆਨ
ਬੱਚਿਆਂ ਨੂੰ ਬਿਜ਼ਨਸ ਲਈ ਪੈਸੇ ਦੇਵਾਂਗੇ! — CM ਮਾਨ ਦਾ ਵੱਡਾ ਐਲਾਨ
ਪਜਾਬ ਦੇ ਸਕੂਲਾਂ ‘ਚ ਸਭ ਤੋਂ ਤੇਜ਼ ਇੰਟਰਨੈੱਟ! — CM ਮਾਨ ਦਾ ਵੱਡਾ ਦਾਅਵਾ
CM ਮਾਨ ਨੇ ਕਿਸਾਨਾਂ ਲਈ ਕਹਿ ਦਿੱਤੀ ਵੱਡੀ ਗੱਲ! ਸਿਆਸਤ ਗਰਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab School Timings: ਪੰਜਾਬ ਦੇ ਸਕੂਲਾਂ ਦਾ 1 ਅਪ੍ਰੈਲ ਤੋਂ ਬਦਲੇਗਾ ਸਮਾਂ, ਜਾਣੋ ਕੀ ਹੋਏਗੀ ਨਵੀਂ ਟਾਈਮਿੰਗ ?
ਪੰਜਾਬ ਦੇ ਸਕੂਲਾਂ ਦਾ 1 ਅਪ੍ਰੈਲ ਤੋਂ ਬਦਲੇਗਾ ਸਮਾਂ, ਜਾਣੋ ਕੀ ਹੋਏਗੀ ਨਵੀਂ ਟਾਈਮਿੰਗ ?
Congress Party: ਸਿਆਸੀ ਜਗਤ 'ਚ ਹਲਚਲ ਤੇਜ਼, ਕਾਂਗਰਸ 'ਚ ਸ਼ਾਮਲ ਹੋਇਆ ਮਸ਼ਹੂਰ ਆਗੂ; ਚੋਣਾਂ ਤੋਂ ਪਹਿਲਾਂ ਅਸਤੀਫਾ਼ ਦੇ ਇਸ ਪਾਰਟੀ ਨੂੰ ਦਿੱਤਾ ਵੱਡਾ ਝਟਕਾ... 
ਸਿਆਸੀ ਜਗਤ 'ਚ ਹਲਚਲ ਤੇਜ਼, ਕਾਂਗਰਸ 'ਚ ਸ਼ਾਮਲ ਹੋਇਆ ਮਸ਼ਹੂਰ ਆਗੂ; ਚੋਣਾਂ ਤੋਂ ਪਹਿਲਾਂ ਅਸਤੀਫਾ਼ ਦੇ ਇਸ ਪਾਰਟੀ ਨੂੰ ਦਿੱਤਾ ਵੱਡਾ ਝਟਕਾ... 
8 ਸਾਲ ਦੇ ਬੱਚੇ ਨਾਲ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ, ਮਾਸੂਮ ਦੀ ਹਾਲਤ ਵਿਗੜੀ ਤਾਂ ਖੁੱਲ੍ਹਿਆ ਰਾਜ
8 ਸਾਲ ਦੇ ਬੱਚੇ ਨਾਲ ਦਰਿੰਦਗੀ ਦੀਆਂ ਹੱਦਾਂ ਕੀਤੀਆਂ ਪਾਰ, ਮਾਸੂਮ ਦੀ ਹਾਲਤ ਵਿਗੜੀ ਤਾਂ ਖੁੱਲ੍ਹਿਆ ਰਾਜ
Amritsar ਹਵਾਈ ਅੱਡੇ 'ਤੇ ਜਾਣ ਵਾਲਿਆਂ ਲਈ ਵੱਡੀ ਖਬਰ! ਹੁਣ 6 ਮਹੀਨੇ ਲਈ...; ਜਾਣ ਲਓ ਨਵਾਂ ਸਮਾਂ
Amritsar ਹਵਾਈ ਅੱਡੇ 'ਤੇ ਜਾਣ ਵਾਲਿਆਂ ਲਈ ਵੱਡੀ ਖਬਰ! ਹੁਣ 6 ਮਹੀਨੇ ਲਈ...; ਜਾਣ ਲਓ ਨਵਾਂ ਸਮਾਂ
ਪੈਟਰੋਲ-ਡੀਜ਼ਲ ਦੀਆਂ ਘੱਟ ਹੋਈਆਂ ਕੀਮਤਾਂ? ਐਕਸਾਈਜ਼ ਡਿਊਟੀ ਦਾ ਕੀ ਹੋਇਆ ਅਸਰ
ਪੈਟਰੋਲ-ਡੀਜ਼ਲ ਦੀਆਂ ਘੱਟ ਹੋਈਆਂ ਕੀਮਤਾਂ? ਐਕਸਾਈਜ਼ ਡਿਊਟੀ ਦਾ ਕੀ ਹੋਇਆ ਅਸਰ
ਪੰਜਾਬ ਦੇ 10 ਜ਼ਿਲ੍ਹਿਆਂ 'ਚ ਹਨੇਰੀ ਅਤੇ ਬਾਕੀਆਂ 'ਚ ਮੀਂਹ ਪੈਣ ਦੀ ਸੰਭਾਵਨਾ; ਅਲਰਟ ਜਾਰੀ
ਪੰਜਾਬ ਦੇ 10 ਜ਼ਿਲ੍ਹਿਆਂ 'ਚ ਹਨੇਰੀ ਅਤੇ ਬਾਕੀਆਂ 'ਚ ਮੀਂਹ ਪੈਣ ਦੀ ਸੰਭਾਵਨਾ; ਅਲਰਟ ਜਾਰੀ
ਕਰੋੜਾਂ ਦੀ ਠੱਗੀ ਦੇ ਮਾਮਲੇ 'ਚ AAP ਆਗੂ ਗ੍ਰਿਫਤਾਰ, ਪਤਨੀ 'ਤੇ ਵੀ ਕੇਸ ਦਰਜ; ਮੱਚਿਆ ਹੜਕੰਪ
ਕਰੋੜਾਂ ਦੀ ਠੱਗੀ ਦੇ ਮਾਮਲੇ 'ਚ AAP ਆਗੂ ਗ੍ਰਿਫਤਾਰ, ਪਤਨੀ 'ਤੇ ਵੀ ਕੇਸ ਦਰਜ; ਮੱਚਿਆ ਹੜਕੰਪ
ਦੁਨੀਆ ਨੂੰ ਡਰਾਉਣ ਵਾਲੀ ਈਰਾਨ ਦੀ ਨਵੀਂ ਪਲਾਨਿੰਗ? ਪਰਮਾਣੂ ਬੰਬ ਦੇ ਨੇੜੇ ਪਹੁੰਚਿਆ ਤੇਹਰਾਨ
ਦੁਨੀਆ ਨੂੰ ਡਰਾਉਣ ਵਾਲੀ ਈਰਾਨ ਦੀ ਨਵੀਂ ਪਲਾਨਿੰਗ? ਪਰਮਾਣੂ ਬੰਬ ਦੇ ਨੇੜੇ ਪਹੁੰਚਿਆ ਤੇਹਰਾਨ
Embed widget