ਪੜਚੋਲ ਕਰੋ

ਖੁਸ਼ਖਬਰੀ! ਅਮਰੀਕਾ ਨੇ ਫਿਰ ਖੋਲ੍ਹੇ ਵੀਜੇ

ਵਾਸ਼ਿੰਗਟਨ: ਅਮਰੀਕਾ ਨੇ ਐਚ-1 ਬੀ ਵਰਕ ਵੀਜ਼ੇ ਦੀਆਂ ਸਾਰੀਆਂ ਕੈਟੇਗਰੀਆਂ ਲਈ ਪ੍ਰਮੀਅਮ ਪ੍ਰੋਸੈਸਿੰਗ ਮੁੜ ਸ਼ੁਰੂ ਕਰ ਦਿੱਤੀ ਹੈ। ਇਹ ਵੀਜ਼ਾ ਸਭ ਤੋਂ ਜ਼ਿਆਦਾ ਭਾਰਤੀ ਇੰਜਨੀਅਰਾਂ ਲਈ ਫਾਇਦੇਮੰਦ ਹੈ। ਅਪ੍ਰੈਲ 'ਚ ਇਸ ਵੀਜ਼ੇ ਤਹਿਤ ਮਿਲੀਆਂ ਲੱਖਾਂ ਅਰਜ਼ੀਆਂ ਤੋਂ ਬਾਅਦ ਅਮਰੀਕਾ ਨੇ ਇਸ ਨੂੰ ਆਰਜ਼ੀ ਤੌਰ 'ਤੇ ਮੁਅੱਤਲ ਕਰ ਦਿੱਤਾ ਸੀ। ਸਤੰਬਰ 'ਚ ਐਚ-1 ਬੀ ਵੀਜ਼ਾ ਦੀਆਂ ਕੁਝ ਕੈਟਗਰੀਆਂ ਖੋਲ੍ਹ ਦਿੱਤੀਆਂ ਗਈਆਂ ਸਨ। ਹੁਣ ਸਾਰੀਆਂ ਕੈਟਗਰੀਆਂ ਖੋਲ੍ਹ ਦਿੱਤੀਆਂ ਹਨ। ਐਚ-1 ਵੀਜ਼ਾ ਇਕ ਗੈਰ-ਅਪ੍ਰਵਾਸੀ ਵੀਜਾ ਹੈ ਜੋ ਯੂਐਸ ਕੰਪਨੀਆਂ ਨੂੰ ਖਾਸ ਕੰਮਾਂ 'ਚ ਵਿਦੇਸ਼ੀ ਵਰਕਰਾਂ ਨੂੰ ਨੌਕਰੀ ਦੇਣ ਦੀ ਮਨਜ਼ੂਰੀ ਦਿੰਦਾ ਹੈ। ਟੈਕਨਾਲੌਜੀ ਕੰਪਨੀਆਂ ਹਰ ਸਾਲ ਲੱਖਾਂ ਮੁਲਾਜ਼ਮਾਂ ਨੂੰ ਕੰਮ 'ਤੇ ਰੱਖਦੀਆਂ ਹਨ। ਜਦੋਂ ਕੋਈ ਇਸ ਵੀਜ਼ੇ ਲਈ ਅਪਲਾਈ ਕਰਦਾ ਹੈ ਤਾਂ ਉਸ ਨੂੰ 15 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ। ਜੇਕਰ ਕੋਈ ਇਸ ਟਾਈਮ ਨੂੰ ਪੂਰਾ ਨਹੀਂ ਕਰਦਾ ਤਾਂ ਏਜੰਸੀ ਫੀਸ ਵਾਪਸ ਕਰਕੇ ਅੱਗੇ ਪ੍ਰੋਸੈਸ ਸ਼ੁਰੂ ਕਰ ਦਿੰਦੀ ਹੈ। ਭਾਰਤ 'ਚ ਅਮਰੀਕੀ ਰਾਜਦੂਤ ਕੇਨੇਥ ਜਸਟਰ ਨੇ ਕਿਹਾ ਕਿ ਐਚ-1 ਬੀ ਵੀਜ਼ਾ ਭਾਰਤ ਤੇ ਅਮਰੀਕੀ ਸਬੰਧਾਂ ਦਾ ਖਾਸ ਹਿੱਸਾ ਰਿਹਾ ਹੈ। ਇੱਕ ਆਮ ਸਹਿਮਤੀ ਹੈ ਕਿ ਚੰਗੀਆਂ ਨੌਕਰੀਆਂ ਵਾਸਤੇ ਇਸ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ। ਟਰੰਪ ਪ੍ਰਸ਼ਾਸਨ ਮੌਜੂਦਾ ਸਮੇਂ 'ਚ ਐਚ-1 ਬੀ ਵੀਜ਼ਾ ਨੀਤੀ ਦੀ ਮੁੜ ਪੜਚੋਲ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕੀ ਲੋਕਾਂ ਨੂੰ ਨੌਕਰੀ ਤੋਂ ਬਦਲਣ ਲਈ ਇਸ ਵੀਜ਼ੇ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਰੌਕਸ ਟਿੱਲਰਸਨ ਦੇ ਨਾਲ ਵੀਜ਼ਾ ਜਾਰੀ ਕੀਤਾ ਗਿਆ ਜਦੋਂ ਯੂਨਾਈਟਿਡ ਨੇਸ਼ਨਲ ਦੀ ਸਭਾ ਦੌਰਾਨ ਦੋਹਾਂ ਨੇਤਾਵਾਂ ਨੇ ਪਿਛਲੇ ਮਹੀਨੇ ਨਿਊਯਾਰਕ 'ਚ ਮੁਲਾਕਾਤ ਕੀਤੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਈਰਾਨ 'ਤੇ ਅਮਰੀਕਾ ਦਾ ਵੱਡਾ ਹਮਲਾ, Diego Garcia 'ਤੇ ਦਾਗੀਆਂ ਮਿਜ਼ਾਈਲਾਂ
ਈਰਾਨ 'ਤੇ ਅਮਰੀਕਾ ਦਾ ਵੱਡਾ ਹਮਲਾ, Diego Garcia 'ਤੇ ਦਾਗੀਆਂ ਮਿਜ਼ਾਈਲਾਂ
Canada 'ਚ ਫਰਜ਼ੀ ਪੰਜਾਬੀ ਨੌਜਵਾਨ ਗ੍ਰਿਫ਼ਤਾਰ , ਝੂਠੀ ਬਿਮਾਰੀ ਦੱਸ ਕੇ ਮਹਿਲਾ ਡਾਕਟਰਾਂ ਨੂੰ ਦਿਖਾਉਂਦਾ ਸੀ ਪ੍ਰਈਵੇਟ ਪਾਰਟ  
Canada 'ਚ ਫਰਜ਼ੀ ਪੰਜਾਬੀ ਨੌਜਵਾਨ ਗ੍ਰਿਫ਼ਤਾਰ , ਝੂਠੀ ਬਿਮਾਰੀ ਦੱਸ ਕੇ ਮਹਿਲਾ ਡਾਕਟਰਾਂ ਨੂੰ ਦਿਖਾਉਂਦਾ ਸੀ ਪ੍ਰਈਵੇਟ ਪਾਰਟ  
ਤੇਲ, ਗੈਸ ਤੋਂ ਬਾਅਦ ਹੁਣ ਇੰਟਰਨੈੱਟ ਵੀ ਬੰਦ ਕਰੇਗਾ ਈਰਾਨ? ਭਾਰਤ ਸਣੇ ਇਨ੍ਹਾਂ ਦੇਸ਼ਾਂ ‘ਤੇ ਮੰਡਰਾ ਰਿਹਾ ਖਤਰਾ
ਤੇਲ, ਗੈਸ ਤੋਂ ਬਾਅਦ ਹੁਣ ਇੰਟਰਨੈੱਟ ਵੀ ਬੰਦ ਕਰੇਗਾ ਈਰਾਨ? ਭਾਰਤ ਸਣੇ ਇਨ੍ਹਾਂ ਦੇਸ਼ਾਂ ‘ਤੇ ਮੰਡਰਾ ਰਿਹਾ ਖਤਰਾ
ਚੌਲ ਤੋਂ ਲੈਕੇ ਆਲੂ-ਪਿਆਜ ਤੱਕ ਹਰ ਚੀਜ਼ ਹੋ ਜਾਵੇਗੀ ਮਹਿੰਗੀ, ਜੰਗ ਦੇ ਵਿਚਕਾਰ ਵੀ Middle East ਨੂੰ ਖਾਣਾ ਭੇਜੇਗਾ ਭਾਰਤ
ਚੌਲ ਤੋਂ ਲੈਕੇ ਆਲੂ-ਪਿਆਜ ਤੱਕ ਹਰ ਚੀਜ਼ ਹੋ ਜਾਵੇਗੀ ਮਹਿੰਗੀ, ਜੰਗ ਦੇ ਵਿਚਕਾਰ ਵੀ Middle East ਨੂੰ ਖਾਣਾ ਭੇਜੇਗਾ ਭਾਰਤ

ਵੀਡੀਓਜ਼

ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ
AAP ਸਰਕਾਰ ‘ਤੇ ਵੱਡਾ ਵਾਰ! ਸੁਖਬੀਰ ਨੇ ਕਿਹਾ ਝੂਠ ਦੀ ਸਰਕਾਰ”
ਸੁਖਬੀਰ ਬਾਦਲ ਦੇ ਵੱਡੇ ਐਲਾਨ! ਕੀ ਕਹਿ ਦਿੱਤਾ ਸੁਣੋ
4 ਸਾਲਾਂ ‘ਚ ਪੰਜਾਬ ‘ਤੇ ਦੂਣਾ ਕਰਜ਼ਾ? ਸੁਖਬੀਰ ਬਾਦਲ ਦਾ ਵੱਡਾ ਦੋਸ਼
ਜੱਗੂ ਭਗਵਾਨਪੁਰੀਆ ਤੇ CM ਮਾਨ ‘ਤੇ ਅਰਸ਼ਦੀਪ ਕਲੇਰ ਦਾ ਵੱਡਾ ਬਿਆਨ!

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farsa Wale Baba Death: ਵੱਡੀ ਖਬਰ, 'ਫਰਸਾ ਵਾਲੇ ਬਾਬਾ' ਦੀ ਮੌਤ ਤੋਂ ਬਾਅਦ ਭੱਖਿਆ ਵਿਵਾਦ; ਗੁੱਸੇ 'ਚ ਆਏ ਲੋਕਾਂ ਨੇ ਹਾਈਵੇਅ ਕੀਤਾ ਜਾਮ: ਪੁਲਿਸ 'ਤੇ ਹੋਈ ਪੱਥਰਬਾਜ਼ੀ...
ਵੱਡੀ ਖਬਰ, 'ਫਰਸਾ ਵਾਲੇ ਬਾਬਾ' ਦੀ ਮੌਤ ਤੋਂ ਬਾਅਦ ਭੱਖਿਆ ਵਿਵਾਦ; ਗੁੱਸੇ 'ਚ ਆਏ ਲੋਕਾਂ ਨੇ ਹਾਈਵੇਅ ਕੀਤਾ ਜਾਮ: ਪੁਲਿਸ 'ਤੇ ਹੋਈ ਪੱਥਰਬਾਜ਼ੀ...
ਵੱਡੀ ਖਬਰ! CM ਮਾਨ ਨੇ ਲਾਲਜੀਤ ਭੁੱਲਰ ਦਾ ਲਿਆ ਅਸਤੀਫਾ, ਵੇਅਰਹਾਊਸ ਨੂੰ ਕੁੱਟਣ ਦੇ ਲੱਗੇ ਦੋਸ਼
ਵੱਡੀ ਖਬਰ! CM ਮਾਨ ਨੇ ਲਾਲਜੀਤ ਭੁੱਲਰ ਦਾ ਲਿਆ ਅਸਤੀਫਾ, ਵੇਅਰਹਾਊਸ ਨੂੰ ਕੁੱਟਣ ਦੇ ਲੱਗੇ ਦੋਸ਼
AAP ਕੈਬਨਿਟ ਮੰਤਰੀ ਦਾ ਨਾਮ ਲੈਕੇ ਵੇਅਰਹਾਊਸ DM ਨੇ ਕੀਤਾ ਸੁਸਾਈਡ, CM ਨੇ ਲਿਆ ਮੰਤਰੀ ਦਾ ਅਸਤੀਫਾ; ਜਾਣੋ ਪੂਰਾ ਮਾਮਲਾ
AAP ਕੈਬਨਿਟ ਮੰਤਰੀ ਦਾ ਨਾਮ ਲੈਕੇ ਵੇਅਰਹਾਊਸ DM ਨੇ ਕੀਤਾ ਸੁਸਾਈਡ, CM ਨੇ ਲਿਆ ਮੰਤਰੀ ਦਾ ਅਸਤੀਫਾ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਤਹਿਸੀਲਦਾਰਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ; ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਤਹਿਸੀਲਦਾਰਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ; ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਨਗਰ ਨਿਗਮ ਦਾ ਵੱਡਾ ਫੈਸਲਾ, ਛੁੱਟੀਆਂ ਦੇ ਦਿਨਾਂ 'ਚ ਖੁੱਲ੍ਹਣਗੇ ਦਫਤਰ; ਲਗਾਤਾਰ ਚੱਲੇਗਾ ਕੰਮ
ਨਗਰ ਨਿਗਮ ਦਾ ਵੱਡਾ ਫੈਸਲਾ, ਛੁੱਟੀਆਂ ਦੇ ਦਿਨਾਂ 'ਚ ਖੁੱਲ੍ਹਣਗੇ ਦਫਤਰ; ਲਗਾਤਾਰ ਚੱਲੇਗਾ ਕੰਮ
ਦਿਨਦਿਹਾੜੇ ਵੱਡੀ ਵਾਰਦਾਤ, ਔਰਤ ਦੀ ਸੋਨੇ ਦੀ ਚੈਨ ਖੋਹ ਕੇ ਫਰਾਰ ਹੋਏ ਲੁਟੇਰੇ; ਮੱਚਿਆ ਹੜਕੰਪ
ਦਿਨਦਿਹਾੜੇ ਵੱਡੀ ਵਾਰਦਾਤ, ਔਰਤ ਦੀ ਸੋਨੇ ਦੀ ਚੈਨ ਖੋਹ ਕੇ ਫਰਾਰ ਹੋਏ ਲੁਟੇਰੇ; ਮੱਚਿਆ ਹੜਕੰਪ
ਈਰਾਨ 'ਤੇ ਅਮਰੀਕਾ ਦਾ ਵੱਡਾ ਹਮਲਾ, Diego Garcia 'ਤੇ ਦਾਗੀਆਂ ਮਿਜ਼ਾਈਲਾਂ
ਈਰਾਨ 'ਤੇ ਅਮਰੀਕਾ ਦਾ ਵੱਡਾ ਹਮਲਾ, Diego Garcia 'ਤੇ ਦਾਗੀਆਂ ਮਿਜ਼ਾਈਲਾਂ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, AAP ਦੇ ਸੀਨੀਅਰ ਆਗੂ ਨੇ ਸਾਥੀਆਂ ਸਣੇ ਫੜਿਆ Akali Dal ਦਾ ਪੱਲਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, AAP ਦੇ ਸੀਨੀਅਰ ਆਗੂ ਨੇ ਸਾਥੀਆਂ ਸਣੇ ਫੜਿਆ Akali Dal ਦਾ ਪੱਲਾ
Embed widget