ਪੜਚੋਲ ਕਰੋ

ਅਮਰੀਕਾ ਦੀ ਪਾਕਿ 'ਤੇ ਸਖ਼ਤੀ, ਭਾਰਤ ‘ਤੇ ਹੋਰ ਅੱਤਵਾਦੀ ਹਮਲਾ ਪਵੇਗਾ ਭਾਰੀ

  ਨਵੀਂ ਦਿੱਲੀ: ਪੁਲਮਾਵਾ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਅਮਰੀਕਾ ਨੇ ਅੱਜ ਇੱਕ ਵਾਰ ਫੇਰ ਸਖ਼ਤ ਲਹਿਜ਼ੇ ‘ਚ ਕਿਹਾ ਹੈ ਕਿ ਉਹ ਆਪਣੇ ਇੱਥੇ ਮੌਜੂਦ ਅੱਤਵਾਦੀਆਂ ਖਿਲਾਫ ਕਾਰਵਾਈ ਕਰੇ। ਅਮਰੀਕਾ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹੁਣ ਭਾਰਤ ‘ਚ ਅੱਤਵਾਦੀ ਹਮਲਾ ਹੋਇਆ ਤਾਂ ਇਹ ਪਾਕਿਸਤਾਨ ਲਈ ਵੱਡੀ ਮੁਸ਼ਕਿਲ ਹੋਵੇਗੀ। ਵ੍ਹਾਈਟ ਹਾਉਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਖਾਸ ਕਰ ਜੈਸ਼-ਏ-ਮੁਹਮੰਦ ਅਤੇ ਲਸ਼ਕਰ-ਏ-ਤੋਇਬਾ ਖ਼ਿਲਾਫ਼ ਸਖ਼ਤ ਅਤੇ ਲਗਾਤਾਰ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, “ਜੇਕਰ ਪਾਕਿਸਤਾਨ ਅੱਤਵਾਦੀਆਂ ‘ਤੇ ਕਾਰਵਾਈ ਨਹੀਂ ਕਰਦਾ ਅਤੇ ਭਾਰਤ ‘ਤੇ ਹੁਣ ਇੱਕ ਵੀ ਹਮਲਾ ਹੁੰਦਾ ਹੈ ਤਾਂ ਪਾਕਿਸਤਾਨ ਦੇ ਲਈ ਇਹ ਵੱਡੀ ਮੁਸ਼ਕਿਲ ਹੋ ਜਾਵੇਗੀ। ਜੋ ਇਨ੍ਹਾਂ ਦੋਵਾਂ ਦੇਸ਼ਾਂ ‘ਚ ਤਣਾਅ ਦੀ ਵਜ੍ਹਾ ਬਣੇਗਾ ੳਤੇ ਦੋਵਾਂ ਦੇਸ਼ਾਂ ਲਈ ਖ਼ਤਰਨਾਕ ਵੀ ਹੋਵੇਗਾ।” ਬਾਲਾਕੋਟ ‘ਚ ਭਾਰਤੀ ਹਵਾਈ ਸੈਨਾ ਦੀ ਕਾਰਵਾਈ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਅੰਤਰਾਸ਼ਟਰੀ ਸੰਗਠਨ ਦੇਖਣਾ ਚਾਹੁੰਦਾ ਹੈ ਕਿ ਅੱਤਵਾਦੀ ਸੰਗਠਨਾਂ ਖਿਲਾਫ ਸਖ਼ਤ ਅਤੇ ਨਿਆਂਇਕ ਕਾਰਵਾਈ ਹੋਵੇ। ਨਾਲ ਹੀ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਕਦਮਾਂ ਤੋਂ ਇਲਾਵਾ ਅਜੇ ਪਾਕਿਸਤਾਨ ਵੱਲੋਂ ਕਾਫੀ ਕੁਝ ਕੀਤੇ ਜਾਣ ਦੀ ਲੋੜ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅਮਰੀਕਾ 'ਚ ਏਅਰ ਸ਼ੋਅ ਦੌਰਾਨ ਵਾਪਰਿਆ ਵੱਡਾ ਹਾਦਸਾ, ਅਸਮਾਨ 'ਚ ਟਕਰਾਏ 2 ਫਾਈਟਰ ਜੈੱਟ, ਧੂੰ-ਧੂੰ ਕਰ ਸੜਦੇ ਹੋਏ ਜ਼ਮੀਨ 'ਤੇ ਡਿੱਗੇ
ਅਮਰੀਕਾ 'ਚ ਏਅਰ ਸ਼ੋਅ ਦੌਰਾਨ ਵਾਪਰਿਆ ਵੱਡਾ ਹਾਦਸਾ, ਅਸਮਾਨ 'ਚ ਟਕਰਾਏ 2 ਫਾਈਟਰ ਜੈੱਟ, ਧੂੰ-ਧੂੰ ਕਰ ਸੜਦੇ ਹੋਏ ਜ਼ਮੀਨ 'ਤੇ ਡਿੱਗੇ
Mexico 'ਚ ਹੋਈ ਭਿਆਨਕ ਗੋਲੀਬਾਰੀ, 10 ਲੋਕਾਂ ਦੀ ਦਰਦਨਾਕ ਮੌਤ, ਮੱਚਿਆ ਚੀਕ ਚੀਹਾੜਾ; ਲੋਕਾਂ 'ਚ ਫੈਲੀ ਦਹਿਸ਼ਤ
Mexico 'ਚ ਹੋਈ ਭਿਆਨਕ ਗੋਲੀਬਾਰੀ, 10 ਲੋਕਾਂ ਦੀ ਦਰਦਨਾਕ ਮੌਤ, ਮੱਚਿਆ ਚੀਕ ਚੀਹਾੜਾ; ਲੋਕਾਂ 'ਚ ਫੈਲੀ ਦਹਿਸ਼ਤ
Ebola outbreak : ਇਸ ਖ਼ਤਰਨਾਕ ਵਾਇਰਸ ਨਾਲ 80 ਮੌਤਾਂ, WHO ਨੇ ਘੋਸ਼ਿਤ ਕੀਤੀ ਗਲੋਬਲ ਹੈਲਥ ਐਮਰਜੈਂਸੀ
Ebola outbreak : ਇਸ ਖ਼ਤਰਨਾਕ ਵਾਇਰਸ ਨਾਲ 80 ਮੌਤਾਂ, WHO ਨੇ ਘੋਸ਼ਿਤ ਕੀਤੀ ਗਲੋਬਲ ਹੈਲਥ ਐਮਰਜੈਂਸੀ
 Indus Waters Treaty : ਭਾਰਤ ਨੇ ਸਿੰਧੂ ਜਲ ਸੰਧੀ 'ਤੇ ਅੰਤਰਰਾਸ਼ਟਰੀ ਅਦਾਲਤ ਦੇ ਫੈਸਲੇ ਨੂੰ ਕੀਤਾ ਰੱਦ, ਪਾਕਿਸਤਾਨ ਨੂੰ ਫ਼ਿਰ ਦਿੱਤੀ ਚੇਤਾਵਨੀ
 Indus Waters Treaty : ਭਾਰਤ ਨੇ ਸਿੰਧੂ ਜਲ ਸੰਧੀ 'ਤੇ ਅੰਤਰਰਾਸ਼ਟਰੀ ਅਦਾਲਤ ਦੇ ਫੈਸਲੇ ਨੂੰ ਕੀਤਾ ਰੱਦ, ਪਾਕਿਸਤਾਨ ਨੂੰ ਫ਼ਿਰ ਦਿੱਤੀ ਚੇਤਾਵਨੀ

ਵੀਡੀਓਜ਼

ਅਸੀਂ ਤਾਂ ਵਿਸ਼ਵਗੁਰੂ ਬਣਨਾ ਸੀ, PM ਮੋਦੀ ਨੇ ਵਿਸ਼ਵ ਚੇਲਾ ਬਣਾ ਦਿੱਤਾ
ਵੇਖੋ ਧੱਕੇਸ਼ਾਹੀ ਦੇ ਦੋਸ਼ਾਂ ‘ਤੇ CM ਮਾਨ ਕੀ ਬੋਲ ਗਏ
Majithia raises big questions on Election Commission
Majithia makes serious allegations on CM Mann
ਸਿੱਖਿਆ ਨੂੰ ਨਵੇਂ ਲੈਵਲ ‘ਤੇ ਲੈ ਜਾਣ ਲਈ CM ਮਾਨ ਦੇ ਵੱਡੇ ਕਦਮ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Char Dham Yatra ਦੇ ਨਾਮ ’ਤੇ ਵੱਡੀ ਸਾਈਬਰ ਧੋਖਾਧੜੀ ! 550 ਫਰਜ਼ੀ ਅਕਾਊਂਟਾਂ ’ਤੇ ਪੁਲਿਸ ਦਾ ਐਕਸ਼ਨ,  ਨਾ ਕਰੋ ਇਹ ਗਲਤੀ  
Char Dham Yatra ਦੇ ਨਾਮ ’ਤੇ ਵੱਡੀ ਸਾਈਬਰ ਧੋਖਾਧੜੀ ! 550 ਫਰਜ਼ੀ ਅਕਾਊਂਟਾਂ ’ਤੇ ਪੁਲਿਸ ਦਾ ਐਕਸ਼ਨ,  ਨਾ ਕਰੋ ਇਹ ਗਲਤੀ  
Gurdaspur 'ਚ ਹੈਂਡ ਗ੍ਰਨੇਡ ਸੁੱਟਣ ਦੇ ਮਾਮਲੇ 'ਚ 3 ਆਰੋਪੀ ਗ੍ਰਿਫ਼ਤਾਰ , ਇੱਕ ਮੁਲਜ਼ਮ ਦੇ ਘਰੋਂ ਹੈਂਡ ਗ੍ਰਨੇਡ ਬਰਾਮਦ 
Gurdaspur 'ਚ ਹੈਂਡ ਗ੍ਰਨੇਡ ਸੁੱਟਣ ਦੇ ਮਾਮਲੇ 'ਚ 3 ਆਰੋਪੀ ਗ੍ਰਿਫ਼ਤਾਰ , ਇੱਕ ਮੁਲਜ਼ਮ ਦੇ ਘਰੋਂ ਹੈਂਡ ਗ੍ਰਨੇਡ ਬਰਾਮਦ 
Ebola outbreak : ਇਸ ਖ਼ਤਰਨਾਕ ਵਾਇਰਸ ਨਾਲ 80 ਮੌਤਾਂ, WHO ਨੇ ਘੋਸ਼ਿਤ ਕੀਤੀ ਗਲੋਬਲ ਹੈਲਥ ਐਮਰਜੈਂਸੀ
Ebola outbreak : ਇਸ ਖ਼ਤਰਨਾਕ ਵਾਇਰਸ ਨਾਲ 80 ਮੌਤਾਂ, WHO ਨੇ ਘੋਸ਼ਿਤ ਕੀਤੀ ਗਲੋਬਲ ਹੈਲਥ ਐਮਰਜੈਂਸੀ
Big News :  ਪੈ ਗਿਆ ਚੀਕ-ਚਿਹਾੜਾ !  ਨਹਾਉਂਦੇ ਸਮੇਂ ਦਰਿਆ ’ਚ ਡੁੱਬੇ 6 ਨੌਜਵਾਨ, 4 ਦੀ ਮੌਤ, 2 ਨੂੰ ਬਚਾਇਆ 
Big News :  ਪੈ ਗਿਆ ਚੀਕ-ਚਿਹਾੜਾ !  ਨਹਾਉਂਦੇ ਸਮੇਂ ਦਰਿਆ ’ਚ ਡੁੱਬੇ 6 ਨੌਜਵਾਨ, 4 ਦੀ ਮੌਤ, 2 ਨੂੰ ਬਚਾਇਆ 
Big News: ਸਿਆਸੀ ਜਗਤ 'ਚ ਫੈਲੀ ਦਹਿਸ਼ਤ, ਕਾਂਗਰਸ ਪ੍ਰਧਾਨ ਦੇ ਘਰ ਅੰਦਰ ਦਾਖਲ ਹੋਏ ਹਮਲਾਵਰ; ਪਰਿਵਾਰ 'ਤੇ ਜਾਨਲੇਵਾ ਹਮਲਾ ਕਰਨ ਦੀ...
ਸਿਆਸੀ ਜਗਤ 'ਚ ਫੈਲੀ ਦਹਿਸ਼ਤ, ਕਾਂਗਰਸ ਪ੍ਰਧਾਨ ਦੇ ਘਰ ਅੰਦਰ ਦਾਖਲ ਹੋਏ ਹਮਲਾਵਰ; ਪਰਿਵਾਰ 'ਤੇ ਜਾਨਲੇਵਾ ਹਮਲਾ ਕਰਨ ਦੀ...
Yograj Singh Dialogue Controversy : ਅਦਾਕਾਰ ਯੋਗਰਾਜ ਸਿੰਘ ਨੇ ਅਗਾਊਂ ਜ਼ਮਾਨਤ ਲਈ ਅਦਾਲਤ ‘ਚ ਦਾਇਰ ਕੀਤੀ ਪਟੀਸ਼ਨ  
Yograj Singh Dialogue Controversy : ਅਦਾਕਾਰ ਯੋਗਰਾਜ ਸਿੰਘ ਨੇ ਅਗਾਊਂ ਜ਼ਮਾਨਤ ਲਈ ਅਦਾਲਤ ‘ਚ ਦਾਇਰ ਕੀਤੀ ਪਟੀਸ਼ਨ  
Epidemic of Ebola Disease: ਕੋਰੋਨਾ ਤੋਂ ਬਾਅਦ ਵਧਿਆ ਇਸ ਵਾਇਰਸ ਦਾ ਖਤ਼ਰਾ, ਮੁੜ ਲੱਗ ਸਕਦੇ ਲਾਕਡਾਊਨ! WHO ਨੇ 'ਗਲੋਬਲ ਪੱਧਰ 'ਤੇ ਜਨਤਕ ਸਿਹਤ ਐਮਰਜੈਂਸੀ' ਐਲਾਨੀ...
ਕੋਰੋਨਾ ਤੋਂ ਬਾਅਦ ਵਧਿਆ ਇਸ ਵਾਇਰਸ ਦਾ ਖਤ਼ਰਾ, ਮੁੜ ਲੱਗ ਸਕਦੇ ਲਾਕਡਾਊਨ! WHO ਨੇ 'ਗਲੋਬਲ ਪੱਧਰ 'ਤੇ ਜਨਤਕ ਸਿਹਤ ਐਮਰਜੈਂਸੀ' ਐਲਾਨੀ...
Punjab News: ਪੰਜਾਬ ਪੁਲਿਸ ਵਿਭਾਗ 'ਚ ਹਲਚਲ, ਇਨ੍ਹਾਂ 23 IAS ਤੇ PCS ਅਧਿਕਾਰੀਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਨਿਗਮ ਚੋਣਾਂ 'ਚ ਜਨਰਲ ਆਬਜ਼ਰਵਰ...
ਪੰਜਾਬ ਪੁਲਿਸ ਵਿਭਾਗ 'ਚ ਹਲਚਲ, ਇਨ੍ਹਾਂ 23 IAS ਤੇ PCS ਅਧਿਕਾਰੀਆਂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਨਿਗਮ ਚੋਣਾਂ 'ਚ ਜਨਰਲ ਆਬਜ਼ਰਵਰ...
Embed widget