ਪੜਚੋਲ ਕਰੋ

ਕੋਰੋਨਾ ਵਾਇਰਸ ਨੇ ਮਚਾਈ ਤਬਾਹੀ, 24 ਘੰਟਿਆਂ 'ਚ ਦੋ ਲੱਖ ਨਵੇਂ ਮਾਮਲੇ

ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਠੀਕ ਹੋਣ ਵਾਲਿਆਂ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ। ਹੁਣ ਤਕ 75 ਲੱਖ ਤੋਂ ਜ਼ਿਆਦਾ ਲੋਕ ਇਸ ਬਿਮਾਰੀ ਦੀ ਜੰਗ ਜਿੱਤ ਚੁੱਕੇ ਹਨ। ਦੁਨੀਆਂ ਭਰ 'ਚ ਅਜੇ ਵੀ 48 ਲੱਖ, 81 ਹਜ਼ਾਰ ਐਕਟਿਵ ਕੇਸ ਹਨ ਅਤੇ ਇਨ੍ਹਾਂ ਦਾ ਇਲਾਜ ਜਾਰੀ ਹੈ।

ਚੰਡੀਗੜ: ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਦੁਨੀਆਂ ਭਰ 'ਚ ਤਬਾਹੀ ਮਚਾਈ ਹੋਈ ਹੈ। ਅਜਿਹੇ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਦੁਨੀਆਂ 'ਚ ਪਿਛਲੇ 24 ਘੰਟਿਆਂ 'ਚ 1.94 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 3,952 ਲੋਕਾਂ ਦੀ ਮੌਤ ਹੋ ਗਈ। ਵਰਲਡੋਮੀਟਰ ਮੁਤਾਬਕ ਦੁਨੀਆਂ 'ਚ ਇਕ ਕਰੋੜ, 30 ਲੱਖ, 27 ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਡ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ ਪੰਜ ਲੱਖ, 71 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਦੁਆਵਾਂ ਮੰਗਣ ਵਾਲਿਆਂ ਲਈ ਅਮਿਤਾਬ ਬਚਨ ਦਾ ਹਸਪਤਾਲ 'ਚੋਂ ਸੁਨੇਹਾ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਠੀਕ ਹੋਣ ਵਾਲਿਆਂ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ। ਹੁਣ ਤਕ 75 ਲੱਖ ਤੋਂ ਜ਼ਿਆਦਾ ਲੋਕ ਇਸ ਬਿਮਾਰੀ ਦੀ ਜੰਗ ਜਿੱਤ ਚੁੱਕੇ ਹਨ। ਦੁਨੀਆਂ ਭਰ 'ਚ ਅਜੇ ਵੀ 48 ਲੱਖ, 81 ਹਜ਼ਾਰ ਐਕਟਿਵ ਕੇਸ ਹਨ ਅਤੇ ਇਨ੍ਹਾਂ ਦਾ ਇਲਾਜ ਜਾਰੀ ਹੈ। ਮੁੜ ਆਈ Tic Tok ਐਪ, ਜਲੰਧਰ ਦੇ ਇੰਜੀਨੀਅਰ ਦਾ ਕਮਾਲ ਅਮਰੀਕਾ ਅਜੇ ਵੀ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਲਿਸਟ 'ਚ ਪਹਿਲੇ ਨੰਬਰ 'ਤੇ ਹੈ। ਇੱਥੇ ਹੁਣ ਤਕ 34 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਜਦਕਿ ਇਕ ਲੱਖ, 37 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉੱਥੇ ਹੀ ਬ੍ਰਾਜ਼ੀਲ 'ਚ ਵੀ ਕੋਰੋਨਾ ਦਾ ਕਹਿਰ ਬਰਕਰਾਰ ਹੈ। ਬ੍ਰਾਜ਼ੀਲ 'ਚ 18 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਤੋਂ ਪੀੜਤ ਹਨ। ਬ੍ਰਾਜ਼ੀਲ ਤੋਂ ਬਾਅਦ ਭਾਰਤ ਅਤੇ ਰੂਸ 'ਚ ਕੋਰੋਨਾ ਪੀੜਤਾਂ ਦੀ ਸੰਖਿਆਂ ਦੁਨੀਆਂ 'ਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Dunedin Murder Case : ਕਾਤਲ ਮਾਮਲੇ 'ਚ ਜਲੰਧਰ ਦੇ ਨੌਜਵਾਨ ਨੂੰ ਉਮਰ ਕੈਦ, 17.5 ਸਾਲ ਤੱਕ ਨਹੀਂ ਮਿਲੇਗੀ ਪੈਰੋਲ
Dunedin Murder Case : ਕਾਤਲ ਮਾਮਲੇ 'ਚ ਜਲੰਧਰ ਦੇ ਨੌਜਵਾਨ ਨੂੰ ਉਮਰ ਕੈਦ, 17.5 ਸਾਲ ਤੱਕ ਨਹੀਂ ਮਿਲੇਗੀ ਪੈਰੋਲ
Licence Cancellation: ਟਰੰਪ ਪ੍ਰਸ਼ਾਸਨ ਵੱਲੋਂ ਵੱਡਾ ਝਟਕਾ, ਪੰਜਾਬੀ ਡਰਾਈਵਰਾਂ 'ਤੇ ਲਟਕੀ ਤਲਵਾਰ! 17,00 ਤੋਂ ਵੱਧ ਦੇ ਲਾਈਸੈਂਸ ਹੋਏ ਰੱਦ: ਜਾਣੋ ਕੀ ਹੋਇਆ ਜ਼ਰੂਰੀ?
ਟਰੰਪ ਪ੍ਰਸ਼ਾਸਨ ਵੱਲੋਂ ਵੱਡਾ ਝਟਕਾ, ਪੰਜਾਬੀ ਡਰਾਈਵਰਾਂ 'ਤੇ ਲਟਕੀ ਤਲਵਾਰ! 17,00 ਤੋਂ ਵੱਧ ਦੇ ਲਾਈਸੈਂਸ ਹੋਏ ਰੱਦ: ਜਾਣੋ ਕੀ ਹੋਇਆ ਜ਼ਰੂਰੀ?
ਈਰਾਨ ਨੇ ਠੁਕਰਾਈ ਅਮਰੀਕਾ ਦੀਆਂ ਸ਼ਰਤਾਂ, ਗੱਲਬਾਤ ਲਈ ਮਿਲਣ ਤੋਂ ਕੀਤਾ ਮਨ੍ਹਾ, ਖਤਮ ਨਹੀਂ ਹੋਵੇਗੀ ਜੰਗ?
ਈਰਾਨ ਨੇ ਠੁਕਰਾਈ ਅਮਰੀਕਾ ਦੀਆਂ ਸ਼ਰਤਾਂ, ਗੱਲਬਾਤ ਲਈ ਮਿਲਣ ਤੋਂ ਕੀਤਾ ਮਨ੍ਹਾ, ਖਤਮ ਨਹੀਂ ਹੋਵੇਗੀ ਜੰਗ?
Iran 'ਚ ਹੋਇਆ ਹਵਾਈ ਘਾਤਕ ਹਮਲਾ, ਕਈ ਫੌਜੀ ਟਿਕਾਣੇ ਕੀਤੇ ਤਬਾਹ; 3 ਦੀ ਮੌਤ
Iran 'ਚ ਹੋਇਆ ਹਵਾਈ ਘਾਤਕ ਹਮਲਾ, ਕਈ ਫੌਜੀ ਟਿਕਾਣੇ ਕੀਤੇ ਤਬਾਹ; 3 ਦੀ ਮੌਤ

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Free LPG Gas Cylinders: ਆਮ ਜਨਤਾ ਨੂੰ ਵੱਡੀ ਰਾਹਤ, CM ਵੱਲੋਂ ਐਲਾਨ, ਬੋਲੇ- ਮੁਫ਼ਤ ਮਿਲੇਗਾ LPG ਸਿਲੰਡਰ!
Free LPG Gas Cylinders: ਆਮ ਜਨਤਾ ਨੂੰ ਵੱਡੀ ਰਾਹਤ, CM ਵੱਲੋਂ ਐਲਾਨ, ਬੋਲੇ- ਮੁਫ਼ਤ ਮਿਲੇਗਾ LPG ਸਿਲੰਡਰ!
Raghav Chadha News: 'ਰਾਘਵ ਚੱਢਾ ਨੂੰ ਮੁਰਗਾ ਬਣਾ ਕੇ ਕੁੱਟਿਆ ਗਿਆ', ਸਾਬਕਾ 'ਆਪ' ਪ੍ਰਧਾਨ ਵੱਲੋਂ ਵੱਡਾ ਦਾਅਵਾ; ਖੁਲਾਸਾ ਕਰ ਦੱਸਿਆ ਕਿਉਂ ਹੋਇਆ ਝਗੜਾ...?
'ਰਾਘਵ ਚੱਢਾ ਨੂੰ ਮੁਰਗਾ ਬਣਾ ਕੇ ਕੁੱਟਿਆ ਗਿਆ', ਸਾਬਕਾ 'ਆਪ' ਪ੍ਰਧਾਨ ਵੱਲੋਂ ਵੱਡਾ ਦਾਅਵਾ; ਖੁਲਾਸਾ ਕਰ ਦੱਸਿਆ ਕਿਉਂ ਹੋਇਆ ਝਗੜਾ...?
Punjab Weather News :  ਮੌਸਮ ਨੂੰ ਲੈ ਕੇ ਨਵੀਂ ਅਪਡੇਟ , 6 ਜ਼ਿਲ੍ਹਿਆਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ , ਜਾਣੋ ਮੌਸਮ ਦੀ ਤਾਜ਼ਾ ਭਵਿੱਖਬਾਣੀ 
Punjab Weather News :  ਮੌਸਮ ਨੂੰ ਲੈ ਕੇ ਨਵੀਂ ਅਪਡੇਟ , 6 ਜ਼ਿਲ੍ਹਿਆਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ , ਜਾਣੋ ਮੌਸਮ ਦੀ ਤਾਜ਼ਾ ਭਵਿੱਖਬਾਣੀ 
Himachal ਦੇ ਕੁੱਲੂ 'ਚ ਵਾਪਰਿਆ ਵੱਡਾ ਹਾਦਸਾ , ਡੂੰਗੀ ਖੱਡ 'ਚ ਡਿੱਗਿਆ ਟੈਂਪੋ ਟਰੈਵਲਰ, 4 ਮੌਤਾਂ, 17 ਜ਼ਖ਼ਮੀਂ
Himachal ਦੇ ਕੁੱਲੂ 'ਚ ਵਾਪਰਿਆ ਵੱਡਾ ਹਾਦਸਾ , ਡੂੰਗੀ ਖੱਡ 'ਚ ਡਿੱਗਿਆ ਟੈਂਪੋ ਟਰੈਵਲਰ, 4 ਮੌਤਾਂ, 17 ਜ਼ਖ਼ਮੀਂ
Moga 'ਚ ਪਿਤਾ ਨੇ ਆਪਣੇ ਬੇਟੇ 'ਤੇ ਕੀਤਾ ਜਾਨਲੇਵਾ ਹਮਲਾ  ,ਜ਼ਮੀਨ ਦੀ ਵੰਡ ਨੂੰ ਲੈ ਕੇ ਸੀ ਵਿਵਾਦ
Moga 'ਚ ਪਿਤਾ ਨੇ ਆਪਣੇ ਬੇਟੇ 'ਤੇ ਕੀਤਾ ਜਾਨਲੇਵਾ ਹਮਲਾ  ,ਜ਼ਮੀਨ ਦੀ ਵੰਡ ਨੂੰ ਲੈ ਕੇ ਸੀ ਵਿਵਾਦ
Canada 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, 2 ਸਾਲ ਪਹਿਲਾਂ ਗਿਆ ਸੀ ਕੈਨੇਡਾ  
Canada 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ, 2 ਸਾਲ ਪਹਿਲਾਂ ਗਿਆ ਸੀ ਕੈਨੇਡਾ  
Machhiwara Sahib News : ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਏਜੰਸੀ ਦੇ ਬਾਹਰ ਕੀਤਾ ਚੱਕਾ ਜਾਮ 
Machhiwara Sahib News : ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਏਜੰਸੀ ਦੇ ਬਾਹਰ ਕੀਤਾ ਚੱਕਾ ਜਾਮ 
LPG Gas Cylinder Crisis  : ਗੈਸ ਸੰਕਟ ਕਾਰਨ ਬਲੈਕ 'ਚ 2 ਹਜ਼ਾਰ ਦਾ ਵਿਕ ਰਿਹਾ ਸਿਲੰਡਰ , ਚਾਹ ਅਤੇ ਖਾਣੇ ਦੇ ਵਧੇ ਰੇਟ  
LPG Gas Cylinder Crisis  : ਗੈਸ ਸੰਕਟ ਕਾਰਨ ਬਲੈਕ 'ਚ 2 ਹਜ਼ਾਰ ਦਾ ਵਿਕ ਰਿਹਾ ਸਿਲੰਡਰ , ਚਾਹ ਅਤੇ ਖਾਣੇ ਦੇ ਵਧੇ ਰੇਟ  
Embed widget