successful farmers: ਅਨੌਖੀ ਕਣਕ ਦੀ ਖੇਤੀ ਨੇ ਬਦਲੀ ਇਸ ਕਿਸਾਨ ਦੀ ਕਿਸਮਤ, ਹੋ ਰਹੀ ਲੱਖਾਂ ਦੀ ਕਮਾਈ, ਆਖਿਰ ਕੀ ਹੈ ਖ਼ਾਸ?
ਇਸ ਕਣਕ ਦੇ ਭਾਅ ਦੀ ਗੱਲ ਕਰੀਏ ਤਾਂ ਕਿਸਾਨ ਇਸ ਕਣਕ ਨੂੰ ਆਸਾਨੀ ਨਾਲ 7 ਤੋਂ 8 ਹਜ਼ਾਰ ਰੁਪਏ ਕੁਇੰਟਲ ਵੇਚ ਰਹੇ ਹਨ, ਜਦਕਿ ਆਮ ਕਣਕ ਦੀ ਕੀਮਤ 2 ਹਜ਼ਾਰ ਰੁਪਏ ਕੁਇੰਟਲ ਹੈ। ਇਸ ਤਰ੍ਹਾਂ ਆਮ ਕਣਕ ਨਾਲੋਂ ਕਾਲੀ ਕਣਕ ਨਾਲ ਚਾਰ ਗੁਣਾ ਵਧੇਰੇ ਪੈਸਾ ਪ੍ਰਾਪਤ ਹੋ ਰਿਹਾ ਹੈ।
Download ABP Live App and Watch All Latest Videos
View In Appਇਸ ਸਬੰਧ ਵਿੱਚ ਵਿਨੋਦ ਚੌਹਾਨ ਨੇ ਕਿਹਾ ਕਿ 20 ਵਿੱਘੇ ਵਿੱਚ 25 ਹਜ਼ਾਰ ਰੁਪਏ ਦਾ ਜੋਖਮ ਸੀ। ਜੇ ਮੈਂ ਸਧਾਰਣ ਕਣਕ ਦੀ ਬਿਜਾਈ ਕਰਦਾ, ਤਾਂ ਇਸਦੀ ਕੀਮਤ 25 ਹਜ਼ਾਰ ਰੁਪਏ ਘੱਟ ਹੋਵੇਗੀ। ਇਸ ‘ਚ ਚਿਕਿਤਸਕ ਗੁਣਾਂ ਦੀ ਬਹੁਤ ਜ਼ਿਆਦਾ ਮਾਤਰਾ ਹੈ। ਇਹ ਕੈਂਸਰ, ਬਲੱਡ ਪ੍ਰੈਸ਼ਰ, ਮੋਟਾਪਾ, ਸ਼ੂਗਰ ਵਾਲੇ ਮਰੀਜ਼ ਲਈ ਬਹੁਤ ਚੰਗੀ ਕਣਕ ਹੈ।
ਦਰਅਸਲ, ਵਿਨੋਦ ਚੌਹਾਨ ਨੇ ਆਪਣੇ 20 ਵਿੱਘੇ ਵਿੱਚ 5 ਕੁਇੰਟਲ ਕਣਕ ਬੀਜੀ ਸੀ, ਜਿਸ ਕਾਰਨ 200 ਕੁਇੰਟਲ ਕਾਲੀ ਕਣਕ ਦਾ ਉਤਪਾਦਨ ਹੋਇਆ ਹੈ। ਇਸ ਤਰ੍ਹਾਂ, ਉਸ ਨੂੰ ਆਮ ਕਣਕ ਨਾਲੋਂ ਚਾਰ ਗੁਣਾ ਫਾਇਦਾ ਹੋਇਆ। ਇਹ ਕਣਕ ਆਮ ਕਣਕ ਨਾਲੋਂ ਵਧੇਰੇ ਪੌਸ਼ਟਿਕ ਹੈ ਅਤੇ ਬਿਮਾਰੀ ਨਾਲ ਲੜਨ ‘ਚ ਮਦਦਗਾਰ ਹੈ। ਇਸ ‘ਚ ਆਇਰਨ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ।
ਵਿਨੋਦ ਕੋਲ 12 ਸੂਬਿਆਂ ਤੋਂ ਇਸ ਵੱਖਰੀ ਕਿਸਮ ਦੀ ਕਣਕ ਨੂੰ ਖਰੀਦਣ ਵਾਲਿਆਂ ਦੀ ਡਿਮਾਂਡ ਆ ਰਹੀ ਹੈ।
ਕਿਸਾਨ ਨੂੰ ਆਪਣੀ ਫਸਲ ਦੀ ਚਾਰ ਗੁਣਾ ਕੀਮਤ ਰਹੀ ਹੈ। ਧਾਰ ਜ਼ਿਲ੍ਹੇ ਦੇ ਸਿਰਸੌਦਾ ਦੇ ਕਿਸਾਨ ਵਿਨੋਦ ਚੌਹਾਨ ਨੇ ਆਪਣੀ 20 ਵਿੱਘੇ ਜਮੀਨ ਵਿੱਚ ਕਾਲੀ ਕਣਕ ਦੀ ਫਸਲ ਬੀਜੀ।
ਮੱਧ ਪ੍ਰਦੇਸ਼ ਦੇ ਕਿਸਾਨ ਨੇ ਇੱਕ ਅਜਿਹੀ ਫਸਲ ਦ ਖੇਤੀ ਕੀਤੀ ਹੈ, ਜਿਸ ਨੇ ਉਸ ਦੀ ਕਿਸਮਤ ਹੀ ਬਦਲ ਕੇ ਰੱਖ ਦਿੱਤੀ ਹੈ।
- - - - - - - - - Advertisement - - - - - - - - -