ਪੜਚੋਲ ਕਰੋ
Apple Watch Series 6 Photos: Apple ਵਾਚ ਸੀਰੀਜ਼ 6 ਲੌਂਚ, ਜਾਣੋ ਕੀ ਨੇ ਖ਼ਾਸ ਫੀਚਰਸ
1/8

ਐਪਲ ਵਾਚ 6 ਨਾਲ ਬਲੱਡ ਆਕਸੀਜਨ ਬਾਰੇ ਮਹਿਜ਼ 15 ਸਕਿੰਟ 'ਚ ਪਤਾ ਲਾਇਆ ਜਾ ਸਕਦਾ ਹੈ। ਕੋਰੋਨਾ ਵਾਇਰਸ 'ਚ ਵਰਦਾਨ ਸਾਬਤ ਹੋਵੇਗਾ ਬਲੱਡ ਆਕਸੀਜਨ ਸੈਂਸਰ। ਸੀਰੀਜ 5 ਦੇ ਮੁਕਾਬਲੇ 15 ਫੀਸਦ ਵੱਧ ਤੇਜ਼ ਹੋਵੇਗੀ ਸੀਰੀਜ਼ 6।
2/8

ਤੁਸੀਂ ਇਸ ਦੀ ਵਰਤੋਂ ਸਖਤ ਧੁੱਪ 'ਚ ਵੀ ਕਰ ਸਕੋਗੇ। ਇਹ ਘੜੀ ਰਾਊਂਡ ਡਾਇਲ ਨਾਲ ਆਵੇਗੀ। ਦੇਖਣ 'ਚ ਐਪਲ ਵਾਚ ਸੀਰੀਜ਼ 5 ਜਿਹੀ ਹੀ ਸੀਰੀਜ਼ 6 ਹੈ। ਇਸ ਘੜੀ ਲਈ ਛੇ ਰੰਗਾਂ 'ਚ ਸਟ੍ਰੈਪ ਹੋਣਗੇ।
Published at :
Tags :
Apple Watch Series 6ਹੋਰ ਵੇਖੋ





















