ਪੜਚੋਲ ਕਰੋ
Hindu Ritual: ਹਿੰਦੂ ਧਰਮ ਵਿੱਚ ਔਰਤਾਂ ਨਾਰੀਅਲ ਕਿਉਂ ਨਹੀਂ ਤੋੜਦੀਆਂ, ਜਾਣੋ ਇਸਦੇ ਪਿੱਛੇ ਦਾ ਖਾਸ ਕਾਰਨ
Hindu Ritual:ਹਿੰਦੂ ਧਰਮ 'ਚ ਹਰ ਪੂਜਾ 'ਚ ਨਾਰੀਅਲ ਨੂੰ ਸ਼ਾਮਲ ਕੀਤਾ ਜਾਂਦਾ ਹੈ। ਕੋਈ ਵੀ ਪੂਜਾ ਜਾਂ ਯੱਗ ਨਾਰੀਅਲ ਤੋਂ ਬਿਨਾਂ ਪੂਰਾ ਨਹੀਂ ਹੁੰਦਾ। ਪਰ ਕੀ ਤੁਸੀਂ ਜਾਣਦੇ ਹੋ ਕਿ ਔਰਤਾਂ ਨਾਰੀਅਲ ਨਹੀਂ ਤੋੜ ਸਕਦੀਆਂ। ਜਾਣੋ ਇਸ ਦਾ ਖਾਸ ਕਾਰਨ।
( Image Source : Freepik )
1/5

ਹਿੰਦੂ ਧਰਮ ਵਿੱਚ ਕਿਸੇ ਵੀ ਪੂਜਾ ਵਿੱਚ ਨਾਰੀਅਲ ਚੜ੍ਹਾਉਣਾ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਹਰ ਧਾਰਮਿਕ ਰਸਮ ਵਿੱਚ ਨਾਰੀਅਲ ਦਾ ਹੋਣਾ ਜ਼ਰੂਰੀ ਹੈ। ਨਾਰੀਅਲ ਇਕ ਅਜਿਹਾ ਫਲ ਹੈ, ਜਿਸ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਭਗਵਾਨ ਨੂੰ ਨਾਰੀਅਲ ਚੜ੍ਹਾਉਣਾ ਸ਼ੁਭ ਮੰਨਿਆ ਜਾਂਦਾ ਹੈ।
2/5

ਕਿਸੇ ਵੀ ਸ਼ੁਭ ਕੰਮ ਦੀ ਸ਼ੁਰੂਆਤ ਨਾਰੀਅਲ ਤੋੜ ਕੇ ਕੀਤੀ ਜਾਂਦੀ ਹੈ। ਇਹ ਪਰੰਪਰਾ ਸਦੀਆਂ ਤੋਂ ਚਲੀ ਆ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਔਰਤਾਂ ਨਾਰੀਅਲ ਤੋੜ ਸਕਦੀਆਂ ਹਨ।
Published at : 26 Aug 2023 06:43 AM (IST)
ਹੋਰ ਵੇਖੋ





















