ਪੜਚੋਲ ਕਰੋ

Astrology Tips: ਘਰ ਜਾਂ ਮੰਦਰ 'ਚ ਖਾਲੀ ਸ਼ੰਖ ਰੱਖਣਾ ਸਹੀ ਜਾਂ ਗਲਤ? ਜਾਣੋ ਜੋਤਿਸ਼ ਸ਼ਾਸਤਰ ਕੀ ਕਹਿੰਦਾ

ਹਿੰਦੂ ਧਾਰਮਿਕ ਗ੍ਰੰਥਾਂ ਵਿੱਚ, ਸ਼ੰਖ ਨੂੰ ਦੇਵੀ ਲਕਸ਼ਮੀ ਦਾ ਵੱਡਾ ਭਰਾ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸ਼ੰਖ ਦੀ ਪੂਜਾ ਕਰਨ ਦਾ ਵੀ ਪ੍ਰੰਪਰਾ ਹੈ। ਇਸ ਕਾਰਨ ਲੋਕ ਸ਼ੰਖ ਨੂੰ ਨਾ ਸਿਰਫ ਆਪਣੇ ਘਰ ਜਾਂ ਮੰਦਰ 'ਚ ਰੱਖਦੇ ਹਨ ਸਗੋਂ ਇਸ ਦੀ ਪੂਜਾ ਵੀ

ਘਰ ਜਾਂ ਮੰਦਰ 'ਚ ਖਾਲੀ ਸ਼ੰਖ ਰੱਖਣਾ ਸਹੀ ਜਾਂ ਗਲਤ?- image source: google

1/6
ਇਸ ਕਾਰਨ ਲੋਕ ਸ਼ੰਖ ਨੂੰ ਨਾ ਸਿਰਫ ਆਪਣੇ ਘਰ ਜਾਂ ਮੰਦਰ 'ਚ ਰੱਖਦੇ ਹਨ ਸਗੋਂ ਇਸ ਦੀ ਪੂਜਾ ਵੀ ਕਰਦੇ ਹਨ। ਹਾਲਾਂਕਿ ਸ਼ੰਖ ਨੂੰ ਘਰ ਜਾਂ ਮੰਦਰ 'ਚ ਰੱਖਣ ਨਾਲ ਸਬੰਧਤ ਸ਼ਾਸਤਰਾਂ 'ਚ ਕਈ ਨਿਯਮ ਦੱਸੇ ਗਏ ਹਨ, ਜਿਨ੍ਹਾਂ ਦਾ ਪਾਲਣ ਕਰਨਾ ਜ਼ਰੂਰੀ ਮੰਨਿਆ ਗਿਆ ਹੈ।

2/6
ਅਜਿਹਾ ਮੰਨਿਆ ਜਾਂਦਾ ਹੈ ਕਿ ਘਰ ਜਾਂ ਮੰਦਰ 'ਚ ਸ਼ੰਖ ਰੱਖਣ ਨਾਲ ਘਰ 'ਚ ਬਰਕਤ ਬਣੀ ਰਹਿੰਦੀ ਹੈ ਪਰ ਅਕਸਰ ਅਜਿਹਾ ਹੁੰਦਾ ਹੈ ਕਿ ਲੋਕ ਸ਼ੰਖ ਲਿਆ ਕੇ ਉਸੇ ਤਰ੍ਹਾਂ ਹੀ ਰੱਖਦੇ ਹਨ, ਯਾਨੀ ਸ਼ੰਖ ਨੂੰ ਖਾਲੀ ਹੀ ਰੱਖਦੇ ਹਨ।

3/6
ਅਜਿਹੇ 'ਚ ਸਵਾਲ ਉੱਠਦਾ ਹੈ ਕਿ ਖਾਲੀ ਸ਼ੰਖ ਨੂੰ ਘਰ 'ਚ ਰੱਖਣਾ ਚਾਹੀਦਾ ਹੈ ਜਾਂ ਘਰ ਦੇ ਮੰਦਰ 'ਚ। ਆਓ ਜਾਣਦੇ ਹਾਂ ਇਸ ਬਾਰੇ ਜੋਤਸ਼ੀ ਰਾਧਾਕਾਂਤ ਵਤਸ ਤੋਂ।

4/6
ਘਰ ਜਾਂ ਮੰਦਰ 'ਚ ਸ਼ੰਖ ਰੱਖਣ ਨਾਲ ਸਕਾਰਾਤਮਕਤਾ ਆਉਂਦੀ ਹੈ ਪਰ ਜੇਕਰ ਘਰ ਜਾਂ ਮੰਦਰ 'ਚ ਖਾਲੀ ਸ਼ੰਖ ਰੱਖਿਆ ਜਾਵੇ ਤਾਂ ਇਸ ਨਾਲ ਨਕਾਰਾਤਮਕ ਊਰਜਾ ਦਾ ਪ੍ਰਵਾਹ ਵਧਦਾ ਹੈ ਅਤੇ ਸ਼ੰਖ ਦੀ ਸ਼ੁਭ ਸ਼ਕਤੀ ਅਤੇ ਦੈਵੀ ਊਰਜਾ ਖਤਮ ਹੋ ਜਾਂਦੀ ਹੈ।

5/6
ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਸ਼ੰਖ ਨੂੰ ਹਮੇਸ਼ਾ ਸ਼ੁੱਧ ਪਾਣੀ ਨਾਲ ਭਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸ਼ੰਖ ਨੂੰ ਫੁੱਲਾਂ ਨਾਲ ਭਰ ਕੇ ਵੀ ਰੱਖਿਆ ਜਾ ਸਕਦਾ ਹੈ।

6/6
ਇਸ ਦੇ ਨਾਲ ਹੀ ਸ਼ੰਖ ਨੂੰ ਫੁੱਲਾਂ ਨਾਲ ਭਰ ਕੇ ਰੱਖਣ ਨਾਲ ਘਰ 'ਚ ਪਰਿਵਾਰਕ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਪਰਿਵਾਰਕ ਮੈਂਬਰਾਂ 'ਚ ਤਾਲਮੇਲ ਵਧਦਾ ਹੈ ਅਤੇ ਘਰ 'ਚ ਮਿਠਾਸ ਵਧਣ ਲੱਗਦੀ ਹੈ। ਫੁੱਲਾਂ ਨਾਲ ਭਰਿਆ ਸ਼ੰਖ ਰੱਖਣ ਨਾਲ ਗ੍ਰਹਿਆਂ ਦੇ ਬੁਰੇ ਪ੍ਰਭਾਵ ਵੀ ਦੂਰ ਹੁੰਦੇ ਹਨ।

ਹੋਰ ਜਾਣੋ ਰਾਸ਼ੀਫਲ

ਟਾਪ ਹੈਡਲਾਈਨ

Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਅੱਜ ਚਮਕੇਗੀ ਕਿਸਮਤ! ਦੁਰਲੱਭ ਮਹਾਸੰਯੋਗ ਨਾਲ ਦੌਲਤ-ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਹੋਏਗੀ ਤਰੱਕੀ, ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਅੱਜ ਚਮਕੇਗੀ ਕਿਸਮਤ! ਦੁਰਲੱਭ ਮਹਾਸੰਯੋਗ ਨਾਲ ਦੌਲਤ-ਕਾਰੋਬਾਰ 'ਚ ਵਾਧਾ ਅਤੇ ਨੌਕਰੀ 'ਚ ਹੋਏਗੀ ਤਰੱਕੀ, ਜਾਣੋ ਕੌਣ ਖੁਸ਼ਕਿਸਮਤ...
Zodiac Sign: ਇਨ੍ਹਾਂ 5 ਰਾਸ਼ੀ ਵਾਲਿਆਂ ਲਈ ਸਾਵਣ ਮਹੀਨਾ ਵਰਦਾਨੀ, ਇਸ ਗੋਚਰ ਨਾਲ ਪ੍ਰੇਮ ਸੰਬੰਧ ਹੋਣਗੇ ਮਜ਼ਬੂਤ, ਦੌਲਤ-ਕਾਰੋਬਾਰ 'ਚ ਵਾਧਾ-ਨੌਕਰੀ 'ਚ ਤਰੱਕੀ ਦੇ ਯੋਗ; ਜਾਣੋ ਕੌਣ ਖੁਸ਼ਕਿਸਮਤ...
ਇਨ੍ਹਾਂ 5 ਰਾਸ਼ੀ ਵਾਲਿਆਂ ਲਈ ਸਾਵਣ ਮਹੀਨਾ ਵਰਦਾਨੀ, ਇਸ ਗੋਚਰ ਨਾਲ ਪ੍ਰੇਮ ਸੰਬੰਧ ਹੋਣਗੇ ਮਜ਼ਬੂਤ, ਦੌਲਤ-ਕਾਰੋਬਾਰ 'ਚ ਵਾਧਾ-ਨੌਕਰੀ 'ਚ ਤਰੱਕੀ ਦੇ ਯੋਗ; ਜਾਣੋ ਕੌਣ ਖੁਸ਼ਕਿਸਮਤ...
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ

Zodiac Sign: ਚੰਦਰਮਾ ਦਾ ਨਕਸ਼ਤਰ 'ਚ ਗੋਚਰ, ਇਨ੍ਹਾਂ 5 ਰਾਸ਼ੀ ਵਾਲਿਆਂ ਦੇ ਖੁੱਲ੍ਹਣਗੇ ਭਾਗ, ਦੌਲਤ-ਕਾਰੋਬਾਰ 'ਚ ਵਾਧਾ, ਨੌਕਰੀ 'ਚ ਤਰੱਕੀ ਦਾ ਯੋਗ; ਵਿਆਹੁਤਾ ਜੋੜੇ ਦੀ ਖੁਸ਼ੀਆਂ ਨਾਲ ਭਰੇਗੀ ਝੋਲੀ...
ਚੰਦਰਮਾ ਦਾ ਨਕਸ਼ਤਰ 'ਚ ਗੋਚਰ, ਇਨ੍ਹਾਂ 5 ਰਾਸ਼ੀ ਵਾਲਿਆਂ ਦੇ ਖੁੱਲ੍ਹਣਗੇ ਭਾਗ, ਦੌਲਤ-ਕਾਰੋਬਾਰ 'ਚ ਵਾਧਾ, ਨੌਕਰੀ 'ਚ ਤਰੱਕੀ ਦਾ ਯੋਗ; ਵਿਆਹੁਤਾ ਜੋੜੇ ਦੀ ਖੁਸ਼ੀਆਂ ਨਾਲ ਭਰੇਗੀ ਝੋਲੀ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਧਮਾਕਾ, 'ਆਪ' ਨੂੰ ਲੱਗਿਆ ਦੂਜਾ ਵੱਡਾ ਝਟਕਾ, ਮੀਡੀਆ ਇੰਚਾਰਜ ਨੇ ਵੀ ਅਸਤੀਫਾ ਦਿੱਤਾ...

Police Transfer: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਸਰਕਾਰ ਵੱਲੋਂ 24 ਅਫਸਰਾਂ ਦੇ ਅਚਾਨਕ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...

Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ

ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ

Embed widget