Election Results 2024
(Source: ECI/ABP News/ABP Majha)
Best Electric Car: ਭਾਰਤੀ ਬਾਜ਼ਾਰ 'ਚ ਕਮਾਲ ਕਰ ਰਹੀਆਂ ਨੇ ਇਹ ਇਲੈਕਟ੍ਰਿਕ ਕਾਰਾਂ, ਸਸਤੀਆਂ ਤੇ ਮਹਿੰਗੀਆਂ ਗੱਡੀਆਂ ਸ਼ਾਮਲ
ਟਾਟਾ ਪੰਚ ਈਵੀ ਸਭ ਤੋਂ ਪ੍ਰਸਿੱਧ ਈਵੀਜ਼ ਵਿੱਚੋਂ ਇੱਕ ਹੈ। ਇਹ ਕਾਰ ਸਿੰਗਲ ਚਾਰਜਿੰਗ 'ਚ 421 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਟਾਟਾ ਦੀ ਇਹ ਕਾਰ 9.5 ਸੈਕਿੰਡ 'ਚ 0 ਤੋਂ 100 kmph ਦੀ ਰਫ਼ਤਾਰ ਫੜ ਸਕਦੀ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 10,98,999 ਰੁਪਏ ਤੋਂ ਸ਼ੁਰੂ ਹੁੰਦੀ ਹੈ।
Download ABP Live App and Watch All Latest Videos
View In AppBYD ਸੀਲ ਇੱਕ ਸ਼ਾਨਦਾਰ ਇਲੈਕਟ੍ਰਿਕ ਕਾਰ ਹੈ। ਇਹ ਕਾਰ 570 ਕਿਲੋਮੀਟਰ ਦੀ ਰੇਂਜ ਦੇ ਨਾਲ ਬਾਜ਼ਾਰ 'ਚ ਹੈ। ਇਹ ਕਾਰ 3.8 ਸੈਕਿੰਡ 'ਚ 0 ਤੋਂ 100 kmph ਦੀ ਰਫਤਾਰ ਫੜ ਸਕਦੀ ਹੈ। ਇਸ BYD ਇਲੈਕਟ੍ਰਿਕ ਕਾਰ ਦੀ ਐਕਸ-ਸ਼ੋਰੂਮ ਕੀਮਤ 43.27 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Kia EV6 ਇੱਕ ਅਜਿਹੀ ਕਾਰ ਹੈ ਜੋ ਸਿੰਗਲ ਚਾਰਜਿੰਗ ਵਿੱਚ ਬਿਹਤਰ ਰੇਂਜ ਦਿੰਦੀ ਹੈ। ਇਹ ਕਾਰ 708 ਕਿਲੋਮੀਟਰ ਦੀ ਰੇਂਜ ਦੇ ਨਾਲ ਬਾਜ਼ਾਰ ਵਿੱਚ ਹੈ। ਇਸ ਕਾਰ ਨੂੰ ਸਿਰਫ 18 ਮਿੰਟ 'ਚ 10 ਫੀਸਦੀ ਤੋਂ ਲੈ ਕੇ 80 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ।
MG Comet EV ਇੱਕ ਬਜਟ-ਅਨੁਕੂਲ ਇਲੈਕਟ੍ਰਿਕ ਕਾਰ ਹੈ। ਇਹ ਕਾਰ ਸਿੰਗਲ ਚਾਰਜਿੰਗ 'ਚ 230 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਇਸ ਕਾਰ 'ਚ 10.25 ਇੰਚ ਦੀ ਇੰਟੀਗ੍ਰੇਟਿਡ ਫਲੋਟਿੰਗ ਵਾਈਡਸਕ੍ਰੀਨ ਹੈ। ਇਸ MG ਕਾਰ ਦੀ ਐਕਸ-ਸ਼ੋਰੂਮ ਕੀਮਤ 7.38 ਲੱਖ ਰੁਪਏ ਤੋਂ ਸ਼ੁਰੂ ਹੋ ਕੇ 10.56 ਲੱਖ ਰੁਪਏ ਤੱਕ ਜਾਂਦੀ ਹੈ।
Hyundai Ioniq 5 ਇੱਕ ਇਲੈਕਟ੍ਰਿਕ SUV ਹੈ। ਇਹ ਹੁੰਡਈ ਕਾਰ ਇੱਕ ਵਾਰ ਚਾਰਜਿੰਗ ਵਿੱਚ 631 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ। ਇਹ ਕਾਰ 18 ਮਿੰਟ 'ਚ 10 ਫੀਸਦੀ ਤੋਂ 80 ਫੀਸਦੀ ਤੱਕ ਚਾਰਜ ਹੋ ਜਾਂਦੀ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 46.05 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।