Election 2024 Exit Polls
(Source: Dainik Bhaskar)
Best Hatchback Cars: ਬਜਟ ਤੇ ਜ਼ਰੂਰਤ ਦੇ ਹਿਸਾਬ ਨਾਲ ਹਿੱਟ ਇਹ 5 ਹੈਚਬੈਕ ਕਾਰਾਂ
Maruti Suzuki Swift ਦੇ ਬੇਸ ਵੇਰੀਐਂਟ ਦੀ ਕੀਮਤ 6.71 ਲੱਖ ਰੁਪਏ ਹੈ। ਕਾਰ ਵਿੱਚ 1197cc ਦਾ ਇੰਜਣ ਹੈ। ਇਹ 5 ਸੀਟਰ ਕਾਰ ਹੈ। ਪੈਟਰੋਲ ਕਾਰ 23 kmpl ਤੱਕ ਦੀ ਮਾਈਲੇਜ ਦਿੰਦੀ ਹੈ।
Download ABP Live App and Watch All Latest Videos
View In AppMaruti Suzuki Baleno ਦੇ ਸਿਗਮਾ ਵੇਰੀਐਂਟ ਦੀ ਕੀਮਤ 6.65 ਲੱਖ ਰੁਪਏ ਹੈ। ਕਾਰ ਦੀ ਉਚਾਈ ਕਾਫੀ ਚੰਗੀ ਹੈ। ਇਸ ਦੇ ਨਾਲ ਹੀ ਕਈ ਖਾਸ ਫੀਚਰਸ ਵੀ ਹਨ। ਇਹ 6 ਸੀਟਰ ਕਾਰ ਹੈ। ਕਾਰ ਵਿੱਚ 1197cc ਦਾ ਇੰਜਣ ਹੈ।
Hyundai Grand i10 Nios ਦੇ ਬੇਸ ਵੇਰੀਐਂਟ ਦੀ ਕੀਮਤ 6 ਲੱਖ ਰੁਪਏ ਤੋਂ ਘੱਟ ਹੈ। ਕਾਰ ਵਿੱਚ 1197cc ਇੰਜਣ ਹੈ। ਇਹ ਤਿੰਨੋਂ ਇੰਜਣਾਂ, ਪੈਟਰੋਲ, CNG ਤੇ ਡੀਜ਼ਲ ਨਾਲ ਆਉਂਦਾ ਹੈ। ਇਹ 5 ਸੀਟਰ ਕਾਰ ਹੈ।
Hyundai i20 ਇੱਕ ਪ੍ਰੀਮੀਅਮ ਹੈਚਬੈਕ ਕਾਰ ਹੈ। ਇਸ ਦੀ ਕੀਮਤ 6,91,200 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਵਿੱਚ ਪੈਟਰੋਲ ਤੇ ਡੀਜ਼ਲ ਇੰਜਣ ਦੋਵੇਂ ਵਿਕਲਪ ਹਨ। ਇਹ ਇੱਕ ਬਹੁਤ ਹੀ ਪ੍ਰਸਿੱਧ ਕਾਰ ਹੈ।
Renault Kwid ਦੇ ਬੇਸ ਵੇਰੀਐਂਟ ਦੀ ਕੀਮਤ ਲਗਪਗ 4.24 ਲੱਖ ਰੁਪਏ ਹੈ। ਇਸ ਵੇਰੀਐਂਟ ਦੀ ਕਾਰ ਨੂੰ 0.8 ਲੀਟਰ SCe ਦਾ ਪੈਟਰੋਲ ਇੰਜਣ ਮਿਲੇਗਾ।