Badshah Car Collection: ਮਸ਼ਹੂਰ ਰੈਪਰ ਬਾਦਸ਼ਾਹ ਦੀ ਕਾਰ ਕਲੈਕਸ਼ਨ ਦੇਖ ਕੇ ਕਹੋਗੇ, 'ਅਸਲ 'ਚ ਬਾਦਸ਼ਾਹ'
ਰੋਲਸ ਰਾਇਸ ਰੈਥ ਦੀ ਲਗਜ਼ਰੀ ਕਾਰ ਬਾਦਸ਼ਾਹ ਦੀਆਂ ਮਨਪਸੰਦ ਕਾਰਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਹੈ। ਜਿਸ ਦੀ ਲਾਗਤ 6.2 ਕਰੋੜ ਤੋਂ ਵੱਧ ਹੈ। ਇਸ ਲਗਜ਼ਰੀ ਕਾਰ 'ਚ 6.7 ਲਿਟਰ ਦਾ V12 ਇੰਜਣ ਲੱਗਾ ਹੈ, ਜੋ 624bhp ਦੀ ਪਾਵਰ ਪੈਦਾ ਕਰਨ 'ਚ ਸਮਰੱਥ ਹੈ।
Download ABP Live App and Watch All Latest Videos
View In Appਤੀਜੇ ਨੰਬਰ 'ਤੇ ਪੋਰਸ਼ cayman ਲਗਜ਼ਰੀ ਸਪੋਰਟਸ ਕਾਰ ਮੌਜੂਦ ਹੈ। ਇਸ ਦੀ ਕੀਮਤ 1.32 ਕਰੋੜ ਰੁਪਏ ਹੈ। ਇਸ ਕਾਰ ਵਿੱਚ 1988cc ਇੰਜਣ ਹੈ ਅਤੇ ਇਸਦੀ ARAI ਪ੍ਰਮਾਣਿਤ ਮਾਈਲੇਜ 14.5 kmpl ਹੈ।
ਤੀਜੇ ਨੰਬਰ 'ਤੇ ਪੋਰਸ਼ cayman ਲਗਜ਼ਰੀ ਸਪੋਰਟਸ ਕਾਰ ਮੌਜੂਦ ਹੈ। ਇਸ ਦੀ ਕੀਮਤ 1.32 ਕਰੋੜ ਰੁਪਏ ਹੈ। ਇਸ ਕਾਰ ਵਿੱਚ 1988cc ਇੰਜਣ ਹੈ ਅਤੇ ਇਸਦੀ ARAI ਪ੍ਰਮਾਣਿਤ ਮਾਈਲੇਜ 14.5 kmpl ਹੈ।
ਇਸ ਲਿਸਟ 'ਚ ਅਗਲਾ ਨਾਂ ਔਡੀ Q8 ਲਗਜ਼ਰੀ ਕਾਰ ਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 1.06 ਕਰੋੜ ਰੁਪਏ ਐਕਸ-ਸ਼ੋਰੂਮ ਹੈ। ਇਹ 2995cc ਕਾਰ 340bhp ਦੀ ਪਾਵਰ ਪੈਦਾ ਕਰਨ 'ਚ ਸਮਰੱਥ ਹੈ। ਇਸ ਦੀ ਫਿਊਲ ਸਮਰੱਥਾ 85 ਲੀਟਰ ਹੈ ਅਤੇ ਇਸ ਦੀ ਟਾਪ ਸਪੀਡ 250kmph ਹੈ।
ਬਾਦਸ਼ਾਹ ਦੀ ਪੰਜਵੀਂ ਪਸੰਦੀਦਾ ਕਾਰ ਮਰਸਡੀਜ਼ ਬੈਂਜ਼ GLS 350D ਲਗਜ਼ਰੀ ਕਾਰ ਹੈ। ਇਸ ਲਗਜ਼ਰੀ ਕਾਰ ਵਿੱਚ 3.0L V6 ਡੀਜ਼ਲ ਇੰਜਣ ਹੈ ਜੋ 282bhp ਦੀ ਪਾਵਰ ਦਿੰਦਾ ਹੈ। ਇਸ ਦੀ ਟਾਪ ਸਪੀਡ 137 kmph ਹੈ। ਕਾਰ ਸਿਰਫ 7.2 ਸੈਕਿੰਡ 'ਚ 0-60 ਮੀਲ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ।