ਇਹ ਹਨ ਦੇਸ਼ 'ਚ ਵਿਕਣ ਵਾਲੀਆਂ ਸਭ ਤੋਂ ਸਸਤੀਆਂ ਆਟੋਮੈਟਿਕ ਕਾਰਾਂ, ਮਾਈਲੇਜ ਵੀ ਹੈ ਸ਼ਾਨਦਾਰ
Datsun GO ਦਾ ਆਟੋਮੈਟਿਕ ਵੇਰੀਐਂਟ 1198cc ਪੈਟਰੋਲ ਇੰਜਣ ਦੇ ਨਾਲ ਆਉਂਦਾ ਹੈ ਜਿਸਦੀ ਐਕਸ-ਸ਼ੋਰੂਮ ਕੀਮਤ 6.31 ਲੱਖ ਰੁਪਏ ਹੈ। ਇਹ 19.59 kmpl ਤਕ ਦੀ ਮਾਈਲੇਜ ਦਿੰਦਾ ਹੈ।
Download ABP Live App and Watch All Latest Videos
View In AppMaruti Suzuki Celerio ਦਾ ਆਟੋਮੈਟਿਕ ਵੇਰੀਐਂਟ 998 ਸੀਸੀ ਪੈਟਰੋਲ ਇੰਜਣ ਨਾਲ ਆਉਂਦਾ ਹੈ ਜਿਸ ਦੀ ਐਕਸ-ਸ਼ੋਰੂਮ ਕੀਮਤ 6.13 ਲੱਖ ਰੁਪਏ ਹੈ। ਇਹ 19.59 kmpl ਤੱਕ ਦੀ ਮਾਈਲੇਜ ਦਿੰਦਾ ਹੈ।
Hyundai Santro ਦਾ ਆਟੋਮੈਟਿਕ ਵੇਰੀਐਂਟ 1086cc ਪੈਟਰੋਲ ਇੰਜਣ ਨਾਲ ਆਉਂਦਾ ਹੈ ਜਿਸਦੀ ਐਕਸ-ਸ਼ੋਰੂਮ ਕੀਮਤ 5.82 ਲੱਖ ਰੁਪਏ ਹੈ। ਇਹ 20 kmpl ਤਕ ਦੀ ਮਾਈਲੇਜ ਦਿੰਦਾ ਹੈ।
Maruti Suzuki S-Presso ਦਾ ਆਟੋਮੈਟਿਕ ਵੇਰੀਐਂਟ 998 ਸੀਸੀ ਪੈਟਰੋਲ ਇੰਜਣ ਨਾਲ ਆਉਂਦਾ ਹੈ ਜਿਸ ਦੀ ਐਕਸ-ਸ਼ੋਰੂਮ ਕੀਮਤ 5.04 ਲੱਖ ਰੁਪਏ ਹੈ। ਇਹ 21.53 kmpl ਤਕ ਦੀ ਮਾਈਲੇਜ ਦਿੰਦਾ ਹੈ।
Datsun redi-GO ਦਾ ਆਟੋਮੈਟਿਕ ਵੇਰੀਐਂਟ 1.0 ਲੀਟਰ ਪੈਟਰੋਲ ਇੰਜਣ ਦੇ ਨਾਲ ਆਉਂਦਾ ਹੈ, ਜਿਸਦੀ ਕੀਮਤ 4.96 ਲੱਖ ਰੁਪਏ, ਐਕਸ-ਸ਼ੋਰੂਮ ਹੈ। ਇਹ 22 kmpl ਤੱਕ ਦੀ ਮਾਈਲੇਜ ਦਿੰਦਾ ਹੈ।
Renault Kwid ਦਾ ਆਟੋਮੈਟਿਕ ਵੇਰੀਐਂਟ 999cc ਪੈਟਰੋਲ ਇੰਜਣ ਨਾਲ ਆਉਂਦਾ ਹੈ ਜਿਸਦੀ ਐਕਸ-ਸ਼ੋਰੂਮ ਕੀਮਤ 5.61 ਲੱਖ ਰੁਪਏ ਹੈ। ਇਹ 22 kmpl ਤਕ ਦੀ ਮਾਈਲੇਜ ਦਿੰਦਾ ਹੈ।